Rooh

by Sharry Mannft Raviraj

ਕਿਵੇਂ ਜਾਣਦਾ ਉਹਦੇ ਦਿਲ ਵਿਚ ਕੀ ਕੀ ਲੁਕਿਆ ਏ
kiveM jANadA uhade dila vicha kI kI lukiA e
How could I have known what lay hidden deep within her heart?
ਉਹਨੇ ਵਾਸਤਾ ਪਾ ਕੇ ਪਿਆਰ ਦਾ ਮਾਰੀ ਠੱਗੀ ਲੱਖ ਵਾਰੀ
uhane vAsatA pA ke piAra dA mArI ThaggI lakkha vArI
By swearing oaths in the name of love, she swindled me a million times
ਰੂਹ ਨਾਲ ਰੂਹ ਤਾਂ ਇੱਕ ਵਾਰੀ ਵੀ ਮਿਲ ਨਾ ਸਕੀ ਕਦੇ
rUha nAla rUha tAM ikka vArI vI mila nA sakI kade
Our souls never managed to unite, not even for a fleeting moment
ਉਂਜ ਭਾਵੇਂ ਮੇਰੇ ਸੀਨੇ ਨਾਲ ਉਹ ਲੱਗੀ ਲੱਖ ਵਾਰੀ
uMja bhAveM mere sIne nAla uha laggI lakkha vArI
Even though she held herself against my chest a million times

ਉੱਪਰੋਂ ਉੱਪਰੋਂ ਪਿਆਰ ਜਤਾਉਣਾ ਖ਼ੂਬ ਜਾਣਦੀ ਸੀ
upparoM upparoM piAra jatAuNA kha਼Uba jANadI sI
She was a master at feigning affection on the surface
ਮੈਨੂੰ ਦਿਲ ਤੋਂ ਗ਼ੈਰ ਤੇ ਬਾਹਰੋਂ ਜੋ ਮਹਿਬੂਬ ਜਾਣਦੀ ਸੀ
mainUM dila toM ga਼aira te bAharoM jo mahibUba jANadI sI
She considered me a stranger in her heart, while playing the [Sajjan: beloved/soulmate] to the world

ਮੈਂ ਹੀ ਗ਼ਲਤ ਸੀ ਜੋ ਮੈਂ ਪਿਆਰ ਦੇ ਰਸਤੇ ਤੁਰਦਾ ਗਿਆ
maiM hI ga਼lata sI jo maiM piAra de rasate turadA giA
I was the one at fault, continuing to walk down this path of love
ਉਹਦੇ ਨਸ਼ੇ ਚ ਮੰਜ਼ਿਲ ਪਿੱਛੇ ਮੈਂ ਤਾਂ ਛੱਡੀ ਲੱਖ ਵਾਰੀ
uhade nasa਼e cha maMja਼ila pichChe maiM tAM ChaDDI lakkha vArI
Intoxicated by her, I abandoned my destination a million times
ਰੂਹ ਨਾਲ ਰੂਹ ਤਾਂ ਇੱਕ ਵਾਰੀ ਵੀ ਮਿਲ ਨਾ ਸਕੀ ਕਦੇ
rUha nAla rUha tAM ikka vArI vI mila nA sakI kade
Our souls never managed to unite, not even for a fleeting moment
ਉਂਜ ਭਾਵੇਂ ਮੇਰੇ ਸੀਨੇ ਨਾਲ ਉਹ ਲੱਗੀ ਲੱਖ ਵਾਰੀ
uMja bhAveM mere sIne nAla uha laggI lakkha vArI
Even though she held herself against my chest a million times
ਰੂਹ ਨਾਲ ਰੂਹ ਤਾਂ ਇੱਕ ਵਾਰੀ ਵੀ ਮਿਲ ਨਾ ਸਕੀ ਕਦੇ
rUha nAla rUha tAM ikka vArI vI mila nA sakI kade
Our souls never managed to unite, not even for a fleeting moment
ਉਂਜ ਭਾਵੇਂ ਮੇਰੇ ਸੀਨੇ ਨਾਲ ਉਹ ਲੱਗੀ ਲੱਖ ਵਾਰੀ
uMja bhAveM mere sIne nAla uha laggI lakkha vArI
Even though she held herself against my chest a million times
ਉਹ ਲੱਗੀ ਲੱਖ ਵਾਰੀ
uha laggI lakkha vArI
She held me a million times
ਉਹ ਲੱਗੀ ਲੱਖ ਵਾਰੀ
uha laggI lakkha vArI
She held me a million times
ਉਹਦਾ ਪਿਆਰ ਅਨੋਖਾ ਮਰਦੇ ਦਮ ਤੱਕ ਯਾਦ ਰਹੂ
uhadA piAra anokhA marade dama takka yAda rahU
Her peculiar love will be etched in my memory until my dying breath
ਉਸ ਜ਼ਹਿਰ ਦਾ ਏਸ ਜੀਭ ਤੇ ਸਦਾ ਸੁਆਦ ਰਹੂ
usa ja਼hira dA esa jIbha te sadA suAda rahU
The taste of that poison will linger forever on this tongue

ਰਵੀ ਰਾਜ ਨੇ ਬਹੁਤ ਨਸ਼ੇ ਅਜ਼ਮਾ ਕੇ ਦੇਖ ਲਏ
ravI rAja ne bahuta nasa਼e aja਼mA ke dekha lae
[Raviraj: self-reference to the lyricist] has tested many intoxicants to forget
ਮਾਨ ਤੇਰੇ ਨੇ ਸੌ ਸੌ ਪੀਰ ਮਨਾ ਕੇ ਦੇਖ ਲਏ
mAna tere ne sau sau pIra manA ke dekha lae
[Mann: self-reference to the artist Sharry Mann] has tried to appease hundreds of [Pir: Sufi spiritual masters/saints]
ਉਹ ਨਹੀਂ ਜਾਂਦੀ ਜ਼ਿੰਦਗੀ ਵਿਚੋਂ ਕੱਢੀ ਲੱਖ ਵਾਰੀ
uha nahIM jAMdI ja਼iMdagI vichoM kaDDhI lakkha vArI
Yet she doesn't leave my thoughts, though I've tried to cast her out a million times
ਉਹ ਨਹੀਂ ਜਾਂਦੀ ਜ਼ਿੰਦਗੀ ਵਿਚੋਂ ਕੱਢੀ ਲੱਖ ਵਾਰੀ
uha nahIM jAMdI ja਼iMdagI vichoM kaDDhI lakkha vArI
Yet she doesn't leave my thoughts, though I've tried to cast her out a million times
ਰੂਹ ਨਾਲ ਰੂਹ ਤਾਂ ਇੱਕ ਵਾਰੀ ਵੀ ਮਿਲ ਨਾ ਸਕੀ ਕਦੇ
rUha nAla rUha tAM ikka vArI vI mila nA sakI kade
Our souls never managed to unite, not even for a fleeting moment
ਉਂਜ ਭਾਵੇਂ ਮੇਰੇ ਸੀਨੇ ਨਾਲ ਉਹ ਲੱਗੀ ਲੱਖ ਵਾਰੀ
uMja bhAveM mere sIne nAla uha laggI lakkha vArI
Even though she held herself against my chest a million times

Share

More by Sharry Mann

View all songs →