Saade Aala
by Sharry Mann
ਛੱਡ ਨੈੱਟ ਉੱਤੇ ਤੋਰੇ ਜਿਹੜੇ ਤੂੰ ਸਵੈਗ ਨੀ
ChaDDa naiTTa utte tore jiha.De tUM savaiga nI
Leave behind that superficial swag you flaunt on the internet [Ni/Nee: a gender-specific vocative used to address a woman directly].
ਮੋਢੇ ਖੇਤੀਬਾੜੀ ਵਾਲਾ ਸਾਡੇ ਪੱਕਾ ਟੈਗ ਨੀ
moDhe khetIbA.DI vAlA sADe pakkA Taiga nI
My shoulders carry the permanent and proud tag of a farmer.
ਛੱਡ ਨੈੱਟ ਉੱਤੇ ਤੋਰੇ ਜਿਹੜੇ ਤੂੰ ਸਵੈਗ ਨੀ
ChaDDa naiTTa utte tore jiha.De tUM savaiga nI
Leave behind that superficial swag you flaunt on the internet.
ਮੋਢੇ ਖੇਤੀਬਾੜੀ ਵਾਲਾ ਸਾਡੇ ਪੱਕਾ ਟੈਗ ਨੀ
moDhe khetIbA.DI vAlA sADe pakkA Taiga nI
My shoulders carry the permanent and proud tag of a farmer.
ਤੇਰਾ ਪੋਕੀਮੋਨ ਵੱਟਾਂ ਉੱਤੇ ਫਿਰੂ ਨੱਚਦਾ
terA pokImona vaTTAM utte phirU nachchadA
Your "Pokémon" suitors will be left dancing aimlessly on the field-boundaries.
ਧੱਕੇ ਜੱਟਾਂ ਦੇ ਤਾਂ ਚੜ੍ਹ ਲੈਣ ਦੇ
dhakke jaTTAM de tAM cha.Dha laiNa de
Just let them get caught in a [Jatt: a member of the land-owning agricultural community known for pride and lifestyle]’s storm.
ਸਾਡੇ ਵਾਲਾ ਸਾਡੇ ਵਾਲਾ ਆਖਿਆ ਕਰੇਂਗੀ ਅੱਖ ਲੜ ਲੈਣ ਦੇ
sADe vAlA sADe vAlA AkhiA kareMgI akkha la.Da laiNa de
You’ll start calling me "my own, my very own," just let our eyes meet and lock.

ਤੂੰ ਮੇਰੇ ਵਾਲਾ ਮੇਰੇ ਵਾਲਾ ਆਖਿਆ ਕਰੇਂਗੀ ਅੱਖ ਲੜ ਲੈਣ ਦੇ
tUM mere vAlA mere vAlA AkhiA kareMgI akkha la.Da laiNa de

ਸੁੱਕਾ ਮੁੜਦਾ ਨਾ ਸਾਡਾ ਕਿਤੇ ਲਾਇਆ ਜਾਗ ਨੀ
sukkA mu.DadA nA sADA kite lAiA jAga nI
The culture I sow never fails; my roots are far too deep.
ਨਿੱਤ ਪੀਜ਼ੇ ਉੱਤੇ ਧਰ ਕੇ ਛਕੀਂਗੀ ਸਾਗ ਨੀ
nitta pIja਼e utte dhara ke ChakIMgI sAga nI
You’ll start eating your [Saag: traditional slow-cooked mustard greens] by topping it on a pizza.

ਚਾਹ ਗੁੜ ਦੀ ਦਾ ਵੈਲ ਜਦੋਂ ਪੈ ਗਿਆ
chAha gu.Da dI dA vaila jadoM pai giA
Once you develop a taste for tea sweetened with [Gur: unrefined cane sugar/jaggery].
ਕੋਕ ਕੀ ਕਰ ਲੈਣਗੇ
koka kI kara laiNage
What use will those bottles of Coke be to you then?
ਸਾਡੇ ਵਾਲਾ ਸਾਡੇ ਵਾਲਾ ਆਖਿਆ ਕਰੇਂਗੀ ਅੱਖ ਲੜ ਲੈਣ ਦੇ
sADe vAlA sADe vAlA AkhiA kareMgI akkha la.Da laiNa de
You’ll start calling me "my own, my very own," just let our eyes meet and lock.
ਸਾਡੇ ਵਾਲਾ ਸਾਡੇ ਵਾਲਾ ਆਖਿਆ ਕਰੇਂਗੀ ਅੱਖ ਲੜ ਲੈਣ ਦੇ
sADe vAlA sADe vAlA AkhiA kareMgI akkha la.Da laiNa de
You’ll start calling me "my own, my very own," just let our eyes meet and lock.
ਤੂੰ ਮੇਰੇ ਵਾਲਾ ਮੇਰੇ ਵਾਲਾ ਆਖਿਆ ਕਰੇਂਗੀ ਅੱਖ ਲੜ ਲੈਣ ਦੇ
tUM mere vAlA mere vAlA AkhiA kareMgI akkha la.Da laiNa de
You’ll start calling me "my own, my very own," just let our eyes meet and lock.
ਲੰਡੇ ਟੱਕਰਦੇ ਵੀ ਕੋਹ ਤੋਂ ਨਿੱਤ ਖੁੰਢੇ ਨੂੰ
laMDe Takkarade vI koha toM nitta khuMDhe nUM
Even the most arrogant rivals keep their distance from this rugged man.
ਬਾਰਦਾਨੇ ਰੰਗਾ ਦੱਸੇਂਗੀ ਬਰਾਊਨ ਮੁੰਡੇ ਨੂੰ
bAradAne raMgA dasseMgI barAUna muMDe nUM
You’ll describe this "brown boy" as having the earthy hue of [Bardana: heavy-duty jute sacking used for grain].

ਸਭ ਭੁੱਲ ਜਾਣੇ ਡਿਸਕ ਦੇ ਭੜਥੂ ਤੈਨੂੰ
sabha bhulla jANe Disaka de bha.DathU tainUM
You’ll forget all the chaotic noise of the discotheques.
ਜਾਗੋ ਸਿਰ ਤੇ ਤਾਂ ਧਰ ਲੈਣ ਦੇ
jAgo sira te tAM dhara laiNa de
Just let the [Jaago: a traditional copper pot with candles carried on the head during wedding festivities] be placed upon your head.
ਸਾਡੇ ਵਾਲਾ ਸਾਡੇ ਵਾਲਾ ਆਖਿਆ ਕਰੇਂਗੀ ਅੱਖ ਲੜ ਲੈਣ ਦੇ
sADe vAlA sADe vAlA AkhiA kareMgI akkha la.Da laiNa de
You’ll start calling me "my own, my very own," just let our eyes meet and lock.
ਸਾਡੇ ਵਾਲਾ ਸਾਡੇ ਵਾਲਾ ਆਖਿਆ ਕਰੇਂਗੀ ਅੱਖ ਲੜ ਲੈਣ ਦੇ
sADe vAlA sADe vAlA AkhiA kareMgI akkha la.Da laiNa de
You’ll start calling me "my own, my very own," just let our eyes meet and lock.
ਤੂੰ ਮੇਰੇ ਵਾਲਾ ਮੇਰੇ ਵਾਲਾ ਆਖਿਆ ਕਰੇਂਗੀ ਅੱਖ ਲੜ ਲੈਣ ਦੇ
tUM mere vAlA mere vAlA AkhiA kareMgI akkha la.Da laiNa de
You’ll start calling me "my own, my very own," just let our eyes meet and lock.
ਤੇਰਾ ਫੂਕਦੂ ਸਟਾਈਲ ਤੂੰ ਆ ਚੁੱਲ੍ਹਿਆਂ ਦਾ ਪਿੰਡ ਨੀ
terA phUkadU saTAIla tUM A chullhiAM dA piMDa nI
The village of traditional hearths will set your high-end style ablaze.
ਜੱਟ ਬੂਟ ਨਾਲ ਲਾਉਣ ਦੀ ਜੇ ਛੱਡੀ ਨਾ ਤੂੰ ਹਿੰਡ ਨੀ
jaTTa bUTa nAla lAuNa dI je ChaDDI nA tUM hiMDa nI
If you don't drop your stubbornness about dating a [Jatt: land-owning farmer] who stays true to his roots.

ਲੋਹਮਣਾਂ ਵਾਲੇ ਦਾ ਦਾਰੂ ਵਾਂਗੂ ਜਾਊ ਚੜ੍ਹਦਾ
lohamaNAM vAle dA dArU vAMgU jAU cha.DhadA
The words of this man from Lohamajra [Self-reference to the lyricist's village/origin] will intoxicate you like liquor.
ਤੈਨੂੰ ਅੱਖਾਂ ਸਕੌਚਾਂ ਨੇ ਨੀ ਚੜ੍ਹ ਲੈਣ ਦੇ
tainUM akkhAM sakauchAM ne nI cha.Dha laiNa de
Even if your eyes are currently intoxicated by Scotch, let my charm take over.
ਸਾਡੇ ਵਾਲਾ ਸਾਡੇ ਵਾਲਾ
sADe vAlA sADe vAlA
"My very own, my very own."