Situationship
by Sharry Mann
ਅੰਤ ਬੜਾ ਹੀ ਮਾੜਾ ਦੱਸਦੇ ਕੰਮ ਜਿਹੜਾ ਤੂੰ ਫੜਿਆ ਏ
aMta ba.DA hI mA.DA dassade kaMma jiha.DA tUM pha.DiA e
They say the end is quite bitter for the path you’ve chosen
ਦਿਲ ਨਾਲ ਇਨਬਾਕਸ ਤੇਰਾ ਕਿੰਨਿਆਂ ਦੇ ਨਾਲ ਭਰਿਆ ਏ
dila nAla inabAkasa terA kiMniAM de nAla bhariA e
Your heart and your inbox are filled with so many admirers
ਕਈ ਪੇਂਡੂ ਤੇ ਕਈ ਅਰਬਨ ਤੇਰੇ ਲਿੰਕ 'ਚ ਬੰਦੇ ਵੀ ਨਾਰੇ
kaI peMDU te kaI arabana tere liMka 'cha baMde vI nAre
Some rural and some urban, you've got connections with all sorts of men, [Nare: a slang term for a woman/girl]
ਤੈਨੂੰ ਜੀ-ਜੀ ਕਰਦੇ ਰਹਿੰਦੇ ਤੇਰਾ ਲੱਗਿਆ ਜੀ ਨਾ ਰੇ
tainUM jI-jI karade rahiMde terA laggiA jI nA re
They keep showering you with respect, but your heart finds no peace anywhere
ਕੋਈ ਕਾਲਾ ਜਾਦੂ ਕਰਦੀ ਏ ਜਿੱਥੇ ਵੀ ਉੱਠਦੀ-ਬਹਿਣੀ ਏ
koI kAlA jAdU karadI e jitthe vI uTThadI-bahiNI e
You cast a spell of black magic wherever you go and sit
ਨਾ ਨਾ ਕੁੜੇ ਰਿਲੇਸ਼ਨ ਨਹੀਂ ਸਿਚੂਏਸ਼ਨ ਸ਼ਿਪ ਵਿਚ ਰਹਿਣੀ ਏ
nA nA ku.De rilesa਼na nahIM sichUesa਼na sa਼ipa vicha rahiNI e
No, no, [Kudiye: girl/maiden] [Ni: a gender-specific vocative used to address a woman directly], you won't stay in a relation, only in a situationship

ਤੂੰ ਦਿਲ ਤੋੜ ਕੇ ਉਹ ਜਾਂਦੀ ਤੇਰੀ ਅੱਖ ਜਿਹਦੇ ਨਾਲ ਖਹਿੰਦੀ ਏ
tUM dila to.Da ke uha jAMdI terI akkha jihade nAla khahiMdI e
You leave a trail of broken hearts with every gaze you lock

ਤੈਨੂੰ ਲੱਗੇ ਜੋਕ ਜਿਹਾ ਮੁੰਡਿਆਂ ਨੂੰ ਕਰਨਾ ਟੀਜ਼ ਕੁੜੇ
tainUM lagge joka jihA muMDiAM nUM karanA TIja਼ ku.De
Teasing these boys feels like a mere joke to you, [Kudiye: girl/maiden]
ਜਜ਼ਬਾਤ ਜਿਉਂਦੇ ਛੱਡੇ ਨਾ ਤੂੰ ਲਾ ਦਿੰਦੀ ਆਂ ਰੀਝ ਕੁੜੇ
jaja਼bAta jiuMde ChaDDe nA tUM lA diMdI AM rIjha ku.De
You leave no emotion alive; you destroy them with such passion, [Kudiye: girl/maiden]
ਕੋਈ ਸਿੰਪ ਤੇਰੀ ਅੱਖ ਬਿੱਲੀ ਤੇ ਕੋਈ ਟੈਟੂ ਉੱਤੇ ਮਰਦੇ ਨੇ
koI siMpa terI akkha billI te koI TaiTU utte marade ne
Some [Simp: slang for an over-attentive man] fall for your [Billo: a term of endearment for a girl with light/hazel eyes], and some die for your tattoos
ਕਈ ਸਾਹ ਤੇਰੇ ਬਿਨ ਲੈਂਦੇ ਨਾ ਕਈ ਪਾਣੀ ਤੇਰਾ ਭਰਦੇ ਨੇ
kaI sAha tere bina laiMde nA kaI pANI terA bharade ne
Some claim they can’t breathe without you, while others serve your every whim
ਕਿਉਂ ਤਰਸ ਨਾ ਕਰੇਂ ਜਵਾਨੀ ਤੇ ਤੂੰ ਕਿਉਂ ਸਲੇਅਰ ਇੰਨੀ ਏ
kiuM tarasa nA kareM javAnI te tUM kiuM saleara iMnI e
Why do you have no mercy on their youth? Why are you such a slayer?
ਨਾ ਨਾ ਕੁੜੇ ਰਿਲੇਸ਼ਨ ਨਹੀਂ ਸਿਚੂਏਸ਼ਨ ਸ਼ਿਪ ਵਿਚ ਰਹਿਣੀ ਏ
nA nA ku.De rilesa਼na nahIM sichUesa਼na sa਼ipa vicha rahiNI e
No, no, [Kudiye: girl/maiden] [Ni: a gender-specific vocative used to address a woman directly], you won't stay in a relation, only in a situationship
ਨਾ ਨਾ ਕੁੜੇ ਰਿਲੇਸ਼ਨ ਨਹੀਂ ਸਿਚੂਏਸ਼ਨ ਸ਼ਿਪ ਵਿਚ ਰਹਿਣੀ ਏ
nA nA ku.De rilesa਼na nahIM sichUesa਼na sa਼ipa vicha rahiNI e
No, no, [Kudiye: girl/maiden] [Ni: a gender-specific vocative used to address a woman directly], you won't stay in a relation, only in a situationship
ਤੂੰ ਦਿਲ ਤੋੜ ਕੇ ਉਹ ਜਾਂਦੀ ਤੇਰੀ ਅੱਖ ਜਿਹਦੇ ਨਾਲ ਖਹਿੰਦੀ ਏ
tUM dila to.Da ke uha jAMdI terI akkha jihade nAla khahiMdI e
You leave a trail of broken hearts with every gaze you lock
ਨਾ ਨਾ ਕੁੜੇ ਰਿਲੇਸ਼ਨ ਨਹੀਂ ਸਿਚੂਏਸ਼ਨ ਸ਼ਿਪ ਵਿਚ ਰਹਿਣੀ ਏ
nA nA ku.De rilesa਼na nahIM sichUesa਼na sa਼ipa vicha rahiNI e
No, no, [Kudiye: girl/maiden] [Ni: a gender-specific vocative used to address a woman directly], you won't stay in a relation, only in a situationship
ਥਾਰ ਚਾਹੀਦੀ ਥਾਰ ਚਾਹੀਦੀ ਗੱਭਰੂ ਥੱਲੇ ਜੈਗੁਆਰ ਚਾਹੀਦੀ
thAra chAhIdI thAra chAhIdI gabbharU thalle jaiguAra chAhIdI
You want a Thar, you want a Thar, and a young man driving a Jaguar
ਚਾਹੀਦਾ ਚਿੱਲ ਆਊਟ ਤੈਨੂੰ ਲਿਕਰ ਠੰਢੀ ਠਾਰ ਚਾਹੀਦੀ
chAhIdA chilla AUTa tainUM likara ThaMDhI ThAra chAhIdI
You want to chill out, you want your liquor ice-cold
ਹੌਟਨੈੱਸ ਐਪ ਤੂੰ ਮਾਰਦੀ ਏ ਚੌਪਰ ਤੇ ਦਾਰੂ ਨੀਟ ਕੁੜੇ
hauTanaissa aipa tUM mAradI e chaupara te dArU nITa ku.De
You’re an app of hotness, flying in choppers and drinking your liquor neat, [Ni: vocative for a woman]
ਤੂੰ ਮਾਡਲ ਲੱਗਦੀ ਵੋਗ ਦੀ ਨੀ ਨਾ ਫੈਸ਼ਨ ਕਰੇਂ ਰਿਪੀਟ ਕੁੜੇ
tUM mADala laggadI voga dI nI nA phaisa਼na kareM ripITa ku.De
You look like a Vogue model, never repeating your fashion, [Kudiye: girl/maiden]
ਗੋਰੇ ਦੇ ਸਿਰ ਨੂੰ ਚੜ੍ਹਦੀ ਏ ਤੂੰ ਜਮ੍ਹਾਂ ਲਾਹਣ ਦੀ ਕੈਣੀ ਏ
gore de sira nUM cha.DhadI e tUM jamhAM lAhaNa dI kaiNI e
You go straight to [Gore: self-reference to the lyricist Gore Talliwala]’s head like a shot of potent [Lahan: home-brewed country liquor]
ਨਾ ਨਾ ਕੁੜੇ ਰਿਲੇਸ਼ਨ ਨਹੀਂ ਸਿਚੂਏਸ਼ਨ ਸ਼ਿਪ ਵਿਚ ਰਹਿਣੀ ਏ
nA nA ku.De rilesa਼na nahIM sichUesa਼na sa਼ipa vicha rahiNI e
No, no, [Kudiye: girl/maiden] [Ni: a gender-specific vocative used to address a woman directly], you won't stay in a relation, only in a situationship
ਨਾ ਨਾ ਕੁੜੇ ਰਿਲੇਸ਼ਨ ਨਹੀਂ ਸਿਚੂਏਸ਼ਨ ਸ਼ਿਪ ਵਿਚ ਰਹਿਣੀ ਏ
nA nA ku.De rilesa਼na nahIM sichUesa਼na sa਼ipa vicha rahiNI e
No, no, [Kudiye: girl/maiden] [Ni: a gender-specific vocative used to address a woman directly], you won't stay in a relation, only in a situationship
ਤੂੰ ਤੋੜ ਕੇ ਦਿਲ ਜਾ ਉਹ ਜਾਂਦੀ ਤੇਰੀ ਅੱਖ ਜਿਹਦੇ ਨਾਲ ਖਹਿੰਦੀ ਏ
tUM to.Da ke dila jA uha jAMdI terI akkha jihade nAla khahiMdI e