Sohne Mukhre Da
by Sharry Mann
ਹਾਏ ਨੀ ਸੋਹਣੇ ਮੁੱਖੜੇ ਦਾ ਕੀ ਕਰੀਏ ਤੇਰਾ ਦਿਲ ਹੀ ਜੇ ਚੱਜ ਦਾ ਨਾ
hAe nI sohaNe mukkha.De dA kI karIe terA dila hI je chajja dA nA
Oh, what use is that beautiful face if your heart isn't worthy?

ਸੋਹਣੇ ਮੁੱਖੜੇ ਦਾ ਕੀ ਕਰੀਏ ਤੇਰਾ ਦਿਲ ਹੀ ਜੇ ਚੱਜ ਦਾ ਨਾ
sohaNe mukkha.De dA kI karIe terA dila hI je chajja dA nA
What use is that beautiful face if your heart isn't worthy?
ਨਿੱਤ ਆਸ਼ਕ ਬਦਲੇ ਤੂੰ ਨੀ ਏਨਾ ਫੇਰ ਵੀ ਰੱਜਦਾ ਨਾ
nitta Asa਼ka badale tUM nI enA phera vI rajjadA nA
You change lovers every day, yet [Ni/Nee: a gender-specific vocative used to address a woman directly] you are never satisfied.

ਪਰ ਝੋਲੀ ਖ਼ੁਸ਼ੀਆਂ ਦੀ ਤੇ ਹਾਸੇ ਹੱਸ ਲੈਜਾ
para jholI kha਼usa਼IAM dI te hAse hassa laijA
But go ahead, fill your lap with joys and take these smiles away,
ਇਸ ਯਾਰ ਮਲੰਗ ਦੇ ਤੋਂ ਇੱਕ ਜਾਨ ਹੈ ਬੱਸ ਲੈਜਾ
isa yAra malaMga de toM ikka jAna hai bassa laijA
From this [Yaar: close friend/brother; here referring to himself as a lover] [Malang: a carefree, wandering dervish/soul], just take my life and go.

ਪਰ ਹੱਸ ਕੇ ਨਾ ਆਖੀਂ ਕਿ ਤੇਰਾ ਗਿਫ਼ਟ ਨਹੀਂ ਚੱਜ ਦਾ ਨਾ
para hassa ke nA AkhIM ki terA gipha਼Ta nahIM chajja dA nA
But don't say with a smile that your gift isn't worthy.
ਸੋਹਣੇ ਮੁੱਖੜੇ ਦਾ ਕੀ ਕਰੀਏ ਤੇਰਾ ਦਿਲ ਹੀ ਜੇ ਚੱਜ ਦਾ ਨਾ
sohaNe mukkha.De dA kI karIe terA dila hI je chajja dA nA
What use is that beautiful face if your heart isn't worthy?
ਸੋਹਣੇ ਮੁੱਖੜੇ ਦਾ ਕੀ ਕਰੀਏ ਤੇਰਾ ਦਿਲ ਹੀ ਜੇ ਚੱਜ ਦਾ ਨਾ
sohaNe mukkha.De dA kI karIe terA dila hI je chajja dA nA
What use is that beautiful face if your heart isn't worthy?
ਨਾ ਨਾ ਮਾਲਕ ਕਾਰਾਂ ਦਾ ਤੂੰ ਚਾਹੁੰਦੀ ਜੋ ਸਭ ਹੈ
nA nA mAlaka kArAM dA tUM chAhuMdI jo sabha hai
No, I'm not the master of cars or everything else you desire,
ਪਰ ਦਿਲ ਹੈ ਸੋਨੇ ਦਾ ਵਿੱਚ ਵੱਸਦਾ ਮੇਰੇ ਰੱਬ ਹੈ
para dila hai sone dA vichcha vassadA mere rabba hai
But I have a heart of gold, and within it dwells my God.

ਸਮਝੇ ਸੋਹਣੀਏ ਆਪਣੇ ਜੇ ਸ਼ੈਰੀ ਵਰਗਾ ਵੀ ਲੱਭਦਾ ਨਾ
samajhe sohaNIe ApaNe je sa਼airI varagA vI labbhadA nA
Understand this, my beautiful girl, you won't even find someone like [Sharry: self-reference to the artist, Sharry Mann].
ਸੋਹਣੇ ਮੁੱਖੜੇ ਦਾ ਕੀ ਕਰੀਏ ਤੇਰਾ ਦਿਲ ਹੀ ਜੇ ਚੱਜ ਦਾ ਨਾ
sohaNe mukkha.De dA kI karIe terA dila hI je chajja dA nA
What use is that beautiful face if your heart isn't worthy?
ਸੋਹਣੇ ਮੁੱਖੜੇ ਦਾ ਕੀ ਕਰੀਏ ਤੇਰਾ ਦਿਲ ਹੀ ਜੇ ਚੱਜ ਦਾ ਨਾ
sohaNe mukkha.De dA kI karIe terA dila hI je chajja dA nA
What use is that beautiful face if your heart isn't worthy?
ਨਿੱਤ ਆਸ਼ਕ ਬਦਲੇ ਤੂੰ ਨੀ ਏਨਾ ਫੇਰ ਵੀ ਰੱਜਦਾ ਨਾ
nitta Asa਼ka badale tUM nI enA phera vI rajjadA nA
You change lovers every day, yet [Ni/Nee: a gender-specific vocative used to address a woman directly] you are never satisfied.
ਸੋਹਣੇ ਮੁੱਖੜੇ ਦਾ ਕੀ ਕਰੀਏ ਤੇਰਾ ਦਿਲ ਹੀ ਜੇ ਚੱਜ ਦਾ ਨਾ
sohaNe mukkha.De dA kI karIe terA dila hI je chajja dA nA
What use is that beautiful face if your heart isn't worthy?
ਹਾਏ ਨੀ ਸੋਹਣੇ ਮੁੱਖੜੇ
hAe nI sohaNe mukkha.De
Oh, this beautiful face...
ਪਰ ਫ਼ਰਕ ਬੜੇ ਨੇ ਯੈਂਕਣੇ ਨੀ ਤੇਰੇ ਮੇਰੇ ਹਾਲਾਤਾਂ ਦੇ
para pha਼raka ba.De ne yaiMkaNe nI tere mere hAlAtAM de
But there are vast differences, [Yankane: slang for a high-maintenance, westernized girl], between our circumstances.
ਪਰ ਫ਼ਰਕ ਬੜੇ ਨੇ ਪੁਰਜ਼ਾ ਓਏ ਤੇਰੇ ਮੇਰੇ ਹਾਲਾਤਾਂ ਦੇ
para pha਼raka ba.De ne puraja਼A oe tere mere hAlAtAM de
But there are vast differences, [Purza: literally 'part' or 'piece'; slang for a stunningly attractive woman], between our circumstances.