Tag Karke

by Sharry Mannft JSD Music

ਕਾਹਤੋਂ ਛੱਡ ਕੇ ਤੂੰ ਚੜ੍ਹ ਗਈ ਜਹਾਜ਼ ਨੀ
kAhatoM ChaDDa ke tUM cha.Dha gaI jahAja਼ nI
Why did you leave me and board that plane, [Ni/Nee: a gender-specific vocative used to address a woman directly]?
ਉਹਨੇ ਛੱਡ ਦਿੱਤਾ ਕਰਨਾ ਰਿਆਜ਼ ਨੀ
uhane ChaDDa dittA karanA riAja਼ nI
He has even stopped practicing his singing/music.
ਨੀ ਉਹ ਕੁੰਡੀ ਨਾ ਚੁਬਾਰੇ ਵਾਲੀ ਖੋਲ੍ਹਦਾ
nI uha kuMDI nA chubAre vAlI kholhadA
He no longer opens the latch to his [Chubara: an attic room or upper-story room, traditionally a place of privacy and romance].
ਹੁਣ ਯਾਰਾਂ ਨਾਲ ਘੱਟ ਵੱਧ ਬੋਲਦਾ
huNa yArAM nAla ghaTTa vaddha boladA
Now he barely speaks a word to his [Yaar: close friends/brothers; carries significant cultural weight regarding loyalty].
ਬਾਪੂ ਫਿਰਦਾ ਏ ਠੇਕੇ ਉੱਤੇ ਟੋਲਦਾ
bApU phiradA e Theke utte ToladA
His father is out searching for him at the local liquor shops.

ਨੀ ਲੱਗਦਾ ਏ ਖੜੂ ਮਰ ਕੇ
nI laggadA e kha.DU mara ke
It seems his heart will stop and he’ll breathe his last.
ਓ ਯਾਰੀ ਟੁੱਟੀ ਦੀ ਸਟੋਰੀ ਮੁੰਡਾ ਪਾਉਂਦਾ ਭਾਵੇਂ ਨੀ ਤੈਨੂੰ ਟੈਗ ਕਰਕੇ
o yArI TuTTI dI saTorI muMDA pAuMdA bhAveM nI tainUM Taiga karake
Oh, the boy posts stories about the broken relationship, even though he doesn’t tag you.

ਫਿਰੇ ਟੁੱਟੇ ਦਿਲ ਫ਼ੋਟੋਆਂ ਤੇ ਲਾਉਂਦਾ ਲਾਉਂਦਾ ਨੀ ਤੈਨੂੰ ਟੈਗ ਕਰਕੇ
phire TuTTe dila pha਼oToAM te lAuMdA lAuMdA nI tainUM Taiga karake
He keeps slapping broken-heart emojis on his photos, even though he doesn’t tag you.
ਤੂੰ ਇਕੱਲਾ ਛੱਡ ਦਿੱਤਾ ਅੱਧ ਵਿਚਕਾਰ ਨੀ
tUM ikallA ChaDDa dittA addha vichakAra nI
You left him all alone, stranded in the middle of nowhere.
ਤੇਰਾ ਬੱਬੂ ਵਿਚ ਰੁਲ ਗਿਆ ਯਾਰ ਨੀ
terA babbU vicha rula giA yAra nI
Your friend [Babbu: a self-reference to the lyricist Babbu] has been reduced to dust.

ਜਿਹੜਾ ਤੇਰੇ ਪਿੱਛੇ ਫਿਰਦਾ ਸੀ ਲੜਦਾ
jiha.DA tere pichChe phiradA sI la.DadA
The one who used to get into brawls for your sake,
ਹੁਣ ਚੰਦਰਾ ਕਾਲਜ ਨਾ ਵੜਦਾ
huNa chaMdarA kAlaja nA va.DadA
That cursed soul doesn't even step foot in college anymore.
ਤਾਇਓਂ ਕਿਸੇ ਕੋਲ ਵੀ ਨਾ ਹੁਣ ਖੜਦਾ ਨੀ ਜਾਊ ਕਿੱਥੇ ਮਿਹਣਾ ਜਰ ਕੇ
tAioM kise kola vI nA huNa kha.DadA nI jAU kitthe mihaNA jara ke
That’s why he doesn’t stand with anyone now; how can he bear the taunts of the world?
ਹੋ ਯਾਰੀ ਟੁੱਟੀ ਦੀ ਸਟੋਰੀ ਮੁੰਡਾ ਪਾਉਂਦਾ ਭਾਵੇਂ ਨੀ ਤੈਨੂੰ ਟੈਗ ਕਰਕੇ
ho yArI TuTTI dI saTorI muMDA pAuMdA bhAveM nI tainUM Taiga karake
Oh, the boy posts stories about the broken relationship, even though he doesn’t tag you.
ਯਾਰੀ ਟੁੱਟੀ ਦੀ ਸਟੋਰੀ ਮੁੰਡਾ ਪਾਉਂਦਾ ਭਾਵੇਂ ਨੀ ਤੈਨੂੰ ਟੈਗ ਕਰਕੇ
yArI TuTTI dI saTorI muMDA pAuMdA bhAveM nI tainUM Taiga karake
The boy posts stories about the broken relationship, even though he doesn’t tag you.
ਫਿਰੇ ਟੁੱਟੇ ਦਿਲ ਫ਼ੋਟੋਆਂ ਤੇ ਲਾਉਂਦਾ ਲਾਉਂਦਾ ਨੀ ਤੈਨੂੰ ਟੈਗ ਕਰਕੇ
phire TuTTe dila pha਼oToAM te lAuMdA lAuMdA nI tainUM Taiga karake
He keeps slapping broken-heart emojis on his photos, even though he doesn’t tag you.
ਯਾਰੀ ਟੁੱਟੀ ਦੀ ਸਟੋਰੀ ਮੁੰਡਾ ਪਾਉਂਦਾ ਭਾਵੇਂ ਨੀ ਤੈਨੂੰ ਟੈਗ ਕਰਕੇ
yArI TuTTI dI saTorI muMDA pAuMdA bhAveM nI tainUM Taiga karake
The boy posts stories about the broken relationship, even though he doesn’t tag you.
ਹਰ ਘੰਟੇ ਵਿਚ ਲਾਉਂਦੀ ਫ਼ੇਸ ਟਾਈਮ ਸੀ
hara ghaMTe vicha lAuMdI pha਼esa TAIma sI
Every single hour, you used to call on FaceTime.
ਨੀ ਤੂੰ ਸਾਡੀਆਂ ਤੇ ਹੀ ਸਾਨੂੰ ਐਮ ਸੀ
nI tUM sADIAM te hI sAnUM aima sI
You used to keep us hooked on your every word.

ਕੁਝ ਪਲਾਂ ਵਿਚ ਗੱਲ ਸਾਰੀ ਮੁੱਕ ਗਈ
kujha palAM vicha galla sArI mukka gaI
In just a few moments, everything came to an end.
ਸਟ੍ਰੀਕ ਨਾਲ ਯਾਰੀ ਵੀ ਸੀ ਟੁੱਟ ਗਈ
saTrIka nAla yArI vI sI TuTTa gaI
The friendship broke right along with the Snapchat streak.
ਜਾ ਕੇ ਗੋਰਿਆਂ ਦੇ ਦੇਸ਼ ਕੁੜੇ ਲੁਕ ਗਈ ਜੱਟ ਨੂੰ ਤਬਾਹ ਕਰਕੇ
jA ke goriAM de desa਼ ku.De luka gaI jaTTa nUM tabAha karake
You went and hid in the land of the foreigners, [Kudi: girl/maiden], after ruining this [Jatt: a member of the land-owning agricultural community known for pride and lifestyle].
ਓ ਯਾਰੀ ਟੁੱਟੀ ਦੀ ਸਟੋਰੀ ਮੁੰਡਾ ਪਾਉਂਦਾ ਭਾਵੇਂ ਨੀ ਤੈਨੂੰ ਟੈਗ ਕਰਕੇ
o yArI TuTTI dI saTorI muMDA pAuMdA bhAveM nI tainUM Taiga karake
Oh, the boy posts stories about the broken relationship, even though he doesn’t tag you.
ਯਾਰੀ ਟੁੱਟੀ ਦੀ ਸਟੋਰੀ ਮੁੰਡਾ ਪਾਉਂਦਾ ਭਾਵੇਂ ਨੀ ਤੈਨੂੰ ਟੈਗ ਕਰਕੇ
yArI TuTTI dI saTorI muMDA pAuMdA bhAveM nI tainUM Taiga karake
The boy posts stories about the broken relationship, even though he doesn’t tag you.
ਫਿਰੇ ਟੁੱਟੇ ਦਿਲ ਫ਼ੋਟੋਆਂ ਤੇ ਲਾਉਂਦਾ ਲਾਉਂਦਾ ਨੀ ਤੈਨੂੰ ਟੈਗ ਕਰਕੇ
phire TuTTe dila pha਼oToAM te lAuMdA lAuMdA nI tainUM Taiga karake
He keeps slapping broken-heart emojis on his photos, even though he doesn’t tag you.
ਓ ਤੇਰਾ ਸਿੰਮਾ ਕਿੱਥੇ ਛੇਤੀ ਸੀਗਾ ਹਾਰਦਾ
o terA siMmA kitthe ChetI sIgA hAradA
When did your Simma [Self-reference to the artist/composer Simma Ghuman] ever give up easily?
ਕੰਮ ਕਰੇ ਜਿਹੜਾ ਸਿੱਧਾ ਆਰ ਪਾਰ ਦਾ
kaMma kare jiha.DA siddhA Ara pAra dA
He is the type who handles matters with a direct, decisive strike.
ਤੇਰਾ ਸਿੰਮਾ ਕਿੱਥੇ ਛੇਤੀ ਸੀਗਾ ਹਾਰਦਾ
terA siMmA kitthe ChetI sIgA hAradA
When did your Simma ever give up easily?
ਕੰਮ ਕਰੇ ਜਿਹੜਾ ਸਿੱਧਾ ਆਰ ਪਾਰ ਦਾ
kaMma kare jiha.DA siddhA Ara pAra dA
He is the type who handles matters with a direct, decisive strike.
ਓ ਤੇਰੇ ਸਾਰਿਆਂ ਨੀ ਲਾਂਭੇ ਕੁੜੇ ਧਾਰਨੇ
o tere sAriAM nI lAMbhe ku.De dhArane
I will settle all these grievances with you, girl,
ਆ ਕੇ ਕੈਲੀ ਵਿਚ ਜਦੋਂ ਗੇੜੇ ਮਾਰਨੇ
A ke kailI vicha jadoM ge.De mArane
When I come to take a round of [Cali: shorthand for California].
ਓਹੀ ਡਾਲਰਿਆ ਤੇਰੇ ਸਿਰੋਂ ਵਾਰਨੇ
ohI DAlariA tere siroM vArane
I’ll toss those very dollars over your head in celebration,
ਓਹੀ ਡਾਲਰਿਆ ਤੇਰੇ ਸਿਰੋਂ ਵਾਰਨੇ ਨੀ ਛੱਡਿਆ ਸੀ ਜਿਨ੍ਹਾਂ ਕਰਕੇ
ohI DAlariA tere siroM vArane nI ChaDDiA sI jinhAM karake
I’ll toss those very dollars over your head in celebration—the ones for which you left me.
ਓ ਯਾਰੀ ਟੁੱਟੀ ਦੀ ਸਟੋਰੀ ਮੁੰਡਾ ਪਾਉਂਦਾ ਭਾਵੇਂ ਨੀ ਤੈਨੂੰ ਟੈਗ ਕਰਕੇ
o yArI TuTTI dI saTorI muMDA pAuMdA bhAveM nI tainUM Taiga karake
Oh, the boy posts stories about the broken relationship, even though he doesn’t tag you.
ਯਾਰੀ ਟੁੱਟੀ ਦੀ ਸਟੋਰੀ ਮੁੰਡਾ ਪਾਉਂਦਾ ਭਾਵੇਂ ਨੀ ਤੈਨੂੰ ਟੈਗ ਕਰਕੇ
yArI TuTTI dI saTorI muMDA pAuMdA bhAveM nI tainUM Taiga karake
The boy posts stories about the broken relationship, even though he doesn’t tag you.
ਫਿਰੇ ਟੁੱਟੇ ਦਿਲ ਫ਼ੋਟੋਆਂ ਤੇ ਲਾਉਂਦਾ ਲਾਉਂਦਾ ਨੀ ਤੈਨੂੰ ਟੈਗ ਕਰਕੇ
phire TuTTe dila pha਼oToAM te lAuMdA lAuMdA nI tainUM Taiga karake
He keeps slapping broken-heart emojis on his photos, even though he doesn’t tag you.
ਓ ਯਾਰੀ ਟੁੱਟੀ ਦੀ ਸਟੋਰੀ ਮੁੰਡਾ ਪਾਉਂਦਾ ਭਾਵੇਂ ਨੀ ਤੈਨੂੰ ਟੈਗ ਕਰਕੇ
o yArI TuTTI dI saTorI muMDA pAuMdA bhAveM nI tainUM Taiga karake
Oh, the boy posts stories about the broken relationship, even though he doesn’t tag you.
ਓ ਯਾਰੀ ਟੁੱਟੀ ਦੀ ਸਟੋਰੀ ਮੁੰਡਾ ਪਾਉਂਦਾ ਭਾਵੇਂ ਨੀ ਤੈਨੂੰ ਟੈਗ ਕਰਕੇ
o yArI TuTTI dI saTorI muMDA pAuMdA bhAveM nI tainUM Taiga karake
Oh, the boy posts stories about the broken relationship, even though he doesn’t tag you.

Share

More by Sharry Mann

View all songs →