Tauba Tauba

by Sharry Mann

ਤੌਬਾ ਤੌਬਾ
taubA taubA
Good heavens, good heavens!
ਕੁੜੀ ਅੱਖ ਨਾਲ ਸਲੇਅ ਕਰੇ
ku.DI akkha nAla salea kare
The `[Kudi: girl/maiden]` slays with a single glance
ਤੌਬਾ ਤੌਬਾ
taubA taubA
Good heavens, good heavens!
ਕੁੜੀ ਲੱਕ ਨਾਲ ਪਲੇਅ ਕਰੇ
ku.DI lakka nAla palea kare
The girl plays with the sway of her waist
ਤੌਬਾ ਤੌਬਾ
taubA taubA
Good heavens, good heavens!
ਕੁੜੀ ਲੱਕ ਨਾਲ ਪਲੇਅ ਕਰੇ
ku.DI lakka nAla palea kare
The girl plays with the sway of her waist
ਤੌਬਾ ਤੌਬਾ, ਤੌਬਾ ਤੌਬਾ
taubA taubA, taubA taubA
Good heavens, good heavens! Good heavens, good heavens!
ਤਿੱਖੇ ਨੱਕ 'ਚ ਕੋਕਾ ਕੋਹਿਨੂਰ ਜਿਹਾ
tikkhe nakka 'cha kokA kohinUra jihA
The nose-pin in her sharp nose is like the `[Kohinoor: a famous, legendary diamond]`,
ਜੋ ਚੰਨ ਹੁੰਦਾ ਦੂਰ ਦਾ ਜਵਾਕ ਹੱਥ ਲਾਉਣੋਂ ਲੋਚੇ
jo chaMna huMdA dUra dA javAka hattha lAuNoM loche
Like the distant moon that a child yearns to reach out and touch.
ਚੰਨ ਨੂੰ ਵੀ ਮਾਤ ਪਾਉਂਦੀ ਹੋਣੀ ਐ ਉਹ ਸੱਚੀ
chaMna nUM vI mAta pAuMdI hoNI ai uha sachchI
In truth, she must even outshine the moon itself,
ਕਿੰਨੀ ਸੋਹਣੀ ਐ ਮੈਂ ਖ਼ਾਬਾਂ ਵਿਚ ਰਵਾਂ ਸੋਚਦਾ
kiMnI sohaNI ai maiM kha਼AbAM vicha ravAM sochadA
I stay lost in dreams, thinking of how beautiful she is.
ਅੱਖ ਹੁੱਡ ਲੁੱਕ ਜਿਵੇਂ ਕਮਾਨ ਨੀ ਤੂੰ ਕੱਚ ਦਾ ਸਮਾਨ
akkha huDDa lukka jiveM kamAna nI tUM kachcha dA samAna
Your hooded eyes are like a drawn bow, and you are like fragile glass,
ਤੇ ਮੈਂ ਸਾਂਭ ਲਵਾਂ ਦਿਲ ਇਹ ਪਰ੍ਹੇ
te maiM sAMbha lavAM dila iha parhe
I should move my heart aside to keep it safe.
ਤੌਬਾ ਤੌਬਾ
taubA taubA
Good heavens, good heavens!
ਕੁੜੀ ਅੱਖ ਨਾਲ ਸਲੇਅ ਕਰੇ
ku.DI akkha nAla salea kare
The girl slays with a single glance
ਤੌਬਾ ਤੌਬਾ
taubA taubA
Good heavens, good heavens!
ਕੁੜੀ ਲੱਕ ਨਾਲ ਪਲੇਅ ਕਰੇ
ku.DI lakka nAla palea kare
The girl plays with the sway of her waist
ਮਾਸ਼ਾ-ਅੱਲ੍ਹਾ
mAsa਼A-allhA
`[Masha-Allah: An Arabic expression used to show appreciation for beauty and protection from the evil eye]`
ਤੈਥੋਂ ਪਰੀਆਂ ਵੀ ਘੱਟ ਨੇ
taithoM parIAM vI ghaTTa ne
Even fairies fall short when compared to you.
ਮੰਗਾਂ ਰੱਬ ਤੋਂ
maMgAM rabba toM
I pray to God,
ਤੂੰ ਕਦੇ ਮੈਨੂੰ ਨਾ ਅਵੇਅ ਕਰੇ
tUM kade mainUM nA avea kare
That you never turn me away.
ਰੰਗ ਚੜ੍ਹਦੀ ਸਵੇਰ ਜਿਹਾ ਰੱਖਿਆ ਵਾਲਾਂ ਨੇ ਕਾਲੀ ਰਾਤ ਕਰਤੀ
raMga cha.DhadI savera jihA rakkhiA vAlAM ne kAlI rAta karatI
Your complexion is like the rising dawn, while your hair has turned day into dark night.
ਤੈਨੂੰ ਤੱਕ ਕੇ ਬੱਦਲ ਬੇਈਮਾਨ ਹੋਏ ਤਾਂ ਹੀ ਬਰਸਾਤ ਕਰਤੀ
tainUM takka ke baddala beImAna hoe tAM hI barasAta karatI
The clouds turned dishonest just by looking at you, that's why they started to rain.
ਇੱਕ ਮਰ ਗਿਆ ਫੁੱਲ ਨੀ ਗੁਲਾਬ ਦਾ ਹੈ ਤੇਰੀ ਗਲ੍ਹ ਛੋਹਣ ਦੇ ਲਈ
ikka mara giA phulla nI gulAba dA hai terI galha ChohaNa de laI
A rose flower sacrificed itself just to touch your cheek,
ਇੱਕ ਤਿੱਤਲੀ ਬਾਗ਼ਾਂ 'ਚੋਂ ਆਈ ਨੱਸ ਕੇ ਨੀ ਤੇਰੇ ਕੋਲ ਆਉਣ ਦੇ ਲਈ
ikka tittalI bAga਼AM 'choM AI nassa ke nI tere kola AuNa de laI
And a butterfly came fluttering from the gardens just to be near you.
ਰੱਬ ਖ਼ੈਰ ਕਰੇ ਅੱਜ ਤੈਨੂੰ ਤੱਕਿਆ ਨਾ ਦਿਲ ਰੋਕ ਸਕਿਆ
rabba kha਼aira kare ajja tainUM takkiA nA dila roka sakiA
May God protect us, I saw you today and my heart couldn't stop itself,
ਉਹ ਤਾਂ ਹੀ ਬੀਟ ਵੀ ਡਿਲੇਅ ਕਰੇ
uha tAM hI bITa vI Dilea kare
That is why even the beat is starting to delay.
ਕੁੜੀ ਅੱਖ ਨਾਲ ਸਲੇਅ ਕਰੇ
ku.DI akkha nAla salea kare
The girl slays with a single glance
ਮੰਗਾਂ ਰੱਬ ਤੋਂ ਤੂੰ ਮੈਨੂੰ ਕਦੇ ਨਾ ਅਵੇਅ ਕਰੇ
maMgAM rabba toM tUM mainUM kade nA avea kare
I pray to God that you never turn me away.
ਮੂਨਲਾਈਟ ਹੋਵੇ ਤੇ ਕੰਢਾ ਲੇਕ ਦਾ ਥਾਂ ਕੋਈ ਦੁਨੀਆ ਤੋਂ ਦੂਰ ਦੀ
mUnalAITa hove te kaMDhA leka dA thAM koI dunIA toM dUra dI
Let there be moonlight on the edge of a lake, some place far from the world,
ਕੋਈ ਕੈਪਰੀਕੌਰਨ ਆਵੇ ਬੱਦਲਾਂ 'ਚੋਂ ਤੇਰੇ ਲਈ ਹੈ ਤਾਰੇ ਤੋੜਦੀ
koI kaiparIkaurana Ave baddalAM 'choM tere laI hai tAre to.DadI
Let a Capricorn descend from the clouds to pluck stars for you.
ਹੱਥ ਗੋਰੇ ਦੇ ਹੱਥਾਂ ਦੇ ਵਿਚ ਹੋਵੇ ਤੇ ਗੱਲਾਂ ਵਾਲੀ ਲੜੀ ਟੁੱਟੇ ਨਾ
hattha gore de hatthAM de vicha hove te gallAM vAlI la.DI TuTTe nA
Let your fair hand be in mine and the chain of our conversation never break,
ਗੱਲ ਇੱਕੋ ਹੋ ਜਾਏ ਪੂਰੀ ਮੇਰੇ ਦਿਲ ਦੀ ਤੇ ਤੇਰੀ ਮੇਰੀ ਗੱਲ ਮੁੱਕੇ ਨਾ
galla ikko ho jAe pUrI mere dila dI te terI merI galla mukke nA
May this one wish of my heart be fulfilled, that our talk never ends.
ਅੱਖ ਤੇਰੀ ਦੀ ਆ ਪੱਟੀ ਮੇਰੀ ਅੱਖ ਨੀ ਹੈ ਬਚਿਆ ਨਾ ਕੱਖ ਨੀ
akkha terI dI A paTTI merI akkha nI hai bachiA nA kakkha nI
My eyes are completely captivated by yours, nothing of me is left behind,
ਨਾ ਤੈਨੂੰ ਇੱਕ ਪਲ ਵੀ ਅਵੇਅ ਕਰੇ
nA tainUM ikka pala vI avea kare
They won't let you be away for even a single moment.
ਤੌਬਾ ਤੌਬਾ ਕੁੜੀ ਲੱਕ ਨਾਲ ਪਲੇਅ ਕਰੇ
taubA taubA ku.DI lakka nAla palea kare
Good heavens, good heavens! The girl plays with the sway of her waist.
ਮਾਸ਼ਾ-ਅੱਲ੍ਹਾ ਤੈਥੋਂ ਪਰੀਆਂ ਵੀ ਘੱਟ ਨੇ
mAsa਼A-allhA taithoM parIAM vI ghaTTa ne
`[Masha-Allah: Praise to God for your beauty]`, even fairies fall short of you.
ਮੰਗਾਂ ਰੱਬ ਤੋਂ ਤੂੰ ਕਦੇ ਮੈਨੂੰ ਨਾ ਅਵੇਅ ਕਰੇ
maMgAM rabba toM tUM kade mainUM nA avea kare
I pray to God that you never turn me away.

Share

More by Sharry Mann

View all songs →