Transportiye
by Sharry Mannft Nick Dhammu
ਹੋ ਵੱਜਦੇ ਟਰਾਂਸਪੋਰਟੀਏ
ho vajjade TarAMsaporaTIe
Yes, we are known as the masters of transport
ਹੋ ਵੱਜਦੇ ਟਰਾਂਸਪੋਰਟੀਏ
ho vajjade TarAMsaporaTIe
Yes, we are known as the masters of transport
ਵੇਖ 18 ਟਾਇਰੀ ਸਾਰੀਆਂ ਹੀ ਗੱਡੀਆਂ ਨੇ
vekha 18 TAirI sArIAM hI gaDDIAM ne
Look, all these rigs are eighteen-wheelers
ਚਾਹ ਪੀ ਕੇ ਧੂੜਾਂ ਪੱਟਦੇ
chAha pI ke dhU.DAM paTTade
Fueling up on tea, we leave the world in our dust
ਵੇਖ 100 ਉੱਤੇ ਸਾਰੀਆਂ ਹੀ ਛੱਡੀਆਂ ਨੇ
vekha 100 utte sArIAM hI ChaDDIAM ne
Look, we’ve let them all loose at speeds over a hundred
ਵੱਜਦੇ ਟਰਾਂਸਪੋਰਟੀਏ
vajjade TarAMsaporaTIe
We are known as the masters of transport
ਹੋ ਵੱਜਦੇ ਟਰਾਂਸਪੋਰਟੀਏ
ho vajjade TarAMsaporaTIe
Yes, we are known as the masters of transport
ਪਹਿਲੀ ਐ ਫ਼ਿਕਰ ਮੈਨੂੰ ਚਾਹ ਦੇ ਪਿਆਲੇ ਦੀ
pahilI ai pha਼ikara mainUM chAha de piAle dI
My first priority is always a hot cup of tea
ਦੂਜੀ ਐ ਫ਼ਿਕਰ ਪਿੱਛੇ ਭਰੇ ਹੋਏ ਟਰਾਲੇ ਦੀ
dUjI ai pha਼ikara pichChe bhare hoe TarAle dI
My second concern is the heavy-loaded trailer behind me

ਬਾਬੇ ਨੂੰ ਧਿਆ ਕੇ ਨੀ ਮੈਂ ਨਿਕਲਿਆ ਸਕੇਲ ਵਿਚੋਂ
bAbe nUM dhiA ke nI maiM nikaliA sakela vichoM
Invoking the Name of God, I’ve cleared the weigh scales
ਬਾਬੇ ਨੂੰ ਧਿਆ ਕੇ ਨੀ ਮੈਂ ਨਿਕਲਿਆ ਸਕੇਲ ਵਿਚੋਂ
bAbe nUM dhiA ke nI maiM nikaliA sakela vichoM
Invoking the Name of God, I’ve cleared the weigh scales
ਮਿਸ ਕਾਲ ਹੋ ਗਈ ਡਿਸਪੈਚ ਵਾਲੇ ਪਾਲੇ ਦੀ
misa kAla ho gaI Disapaicha vAle pAle dI
I just missed a call from Pala, the man at dispatch
ਫ਼ੋਟੋ ਤੇਰੀ ਵੇਖ ਸੋਹਣੀਏ
pha਼oTo terI vekha sohaNIe
Just by looking at your picture, my beautiful soulmate
ਹੋ ਫ਼ੋਟੋ ਤੇਰੀ ਵੇਖ ਸੋਹਣੀਏ
ho pha਼oTo terI vekha sohaNIe
Yes, just by looking at your picture, my beautiful soulmate
ਸਭ ਟੈਨਸ਼ਨਾਂ ਦਿਮਾਗ ਵਿਚੋਂ ਭੱਜੀਆਂ ਨੇ
sabha Tainasa਼nAM dimAga vichoM bhajjIAM ne
All the tensions of my mind have vanished away
ਵੱਜਦੇ ਟਰਾਂਸਪੋਰਟੀਏ
vajjade TarAMsaporaTIe
We are known as the masters of transport
ਹੋ ਵੱਜਦੇ ਟਰਾਂਸਪੋਰਟੀਏ
ho vajjade TarAMsaporaTIe
Yes, we are known as the masters of transport
ਬਾਰਡਰ ਟੱਪ ਕੇ ਜਦੋਂ ਵੜਿਆ ਅਮਰੀਕਾ ਨੂੰ
bAraDara Tappa ke jadoM va.DiA amarIkA nUM
Ever since I crossed the border and entered America
ਤੂੰ ਵੀ ਬਿੱਲੋ ਗਿਣਦੀ ਤਾਂ ਹੋਏਗੀ ਤਰੀਕਾਂ ਨੂੰ
tUM vI billo giNadI tAM hoegI tarIkAM nUM
You too, [Billo: a term of endearment for a beautiful girl], must be counting down the dates

ਇੱਕ ਤੇਰੀ ਯਾਦ ਦੂਜਾ ਲਾਰਾ ਡਿਸਪੈਚਰਾਂ ਦੇ
ikka terI yAda dUjA lArA DisapaicharAM de
On one side is your memory, on the other are the false promises of dispatchers
ਇੱਕ ਤੇਰੀ ਯਾਦ ਦੂਜਾ ਲਾਰਾ ਡਿਸਪੈਚਰਾਂ ਦੇ
ikka terI yAda dUjA lArA DisapaicharAM de
On one side is your memory, on the other are the false promises of dispatchers
ਗਿਣੀਆਂ ਨਾ ਲੋੜ ਹਾਲੇ ਕਰ ਲਈਂ ਉਡੀਕਾਂ ਤੂੰ
giNIAM nA lo.Da hAle kara laIM uDIkAM tUM
I can't count the miles yet, you'll have to wait a little longer
ਯਾਰਡ ਵਿਚ ਯਾਰ ਮਿਲ ਗਏ
yAraDa vicha yAra mila gae
I ran into my [Yaar: close friends/brothers; carries significant cultural weight regarding loyalty] at the truck yard
ਯਾਰਡ ਵਿਚ ਯਾਰ ਮਿਲ ਗਏ
yAraDa vicha yAra mila gae
I ran into my [Yaar: close friends/brothers; carries significant cultural weight regarding loyalty] at the truck yard
ਖ਼ਾਸੇ ਚਿਰਾਂ ਬਾਅਦ ਸੀ ਪਾਈਆਂ ਅੱਜ ਲੱਗੀਆਂ ਨੇ
kha਼Ase chirAM bAada sI pAIAM ajja laggIAM ne
We've finally embraced after such a long time
ਵੱਜਦੇ ਟਰਾਂਸਪੋਰਟੀਏ
vajjade TarAMsaporaTIe
We are known as the masters of transport
ਹੋ ਵੱਜਦੇ ਟਰਾਂਸਪੋਰਟੀਏ
ho vajjade TarAMsaporaTIe
Yes, we are known as the masters of transport
ਵੇਖ 18 ਟਾਇਰੀ ਸਾਰੀਆਂ ਹੀ ਗੱਡੀਆਂ ਨੇ
vekha 18 TAirI sArIAM hI gaDDIAM ne
Look, all these rigs are eighteen-wheelers
ਵੱਜਦੇ ਟਰਾਂਸਪੋਰਟੀਏ
vajjade TarAMsaporaTIe
We are known as the masters of transport
ਬਾਪੂ ਵਾਲੀ ਟਾਟਾ ਉੱਤੇ ਹੱਥ ਖੋਲ੍ਹ ਆਇਆ ਸੀ
bApU vAlI TATA utte hattha kholha AiA sI
I learned to drive on my father's old Tata truck back home
7 ਲੱਖ ਲਾ ਕੇ ਮੁੰਡਾ ਚਾਚੇ ਕੋਲ ਆਇਆ ਸੀ
7 lakkha lA ke muMDA chAche kola AiA sI
Spending seven lakhs, this boy came to his uncle abroad

ਤੀਲਾ ਤੀਲਾ ਜੋੜ ਅੱਜ ਖੋਲ੍ਹ ਲਈ ਟਰਾਂਸਪੋਰਟ
tIlA tIlA jo.Da ajja kholha laI TarAMsaporaTa
By saving every penny, I’ve started my own transport company today
ਤੀਲਾ ਤੀਲਾ ਜੋੜ ਅੱਜ ਖੋਲ੍ਹ ਲਈ ਟਰਾਂਸਪੋਰਟ
tIlA tIlA jo.Da ajja kholha laI TarAMsaporaTa
By saving every penny, I’ve started my own transport company today
ਤਾਂਹੀਂ ਕੰਮ ਲੋਟ ਮਾੜਾ ਟਾਈਮ ਨਾ ਭੁਲਾਇਆ ਸੀ
tAMhIM kaMma loTa mA.DA TAIma nA bhulAiA sI
That’s why work is thriving, but I’ve never forgotten the hard times
ਨੀਤਾਂ ਨੂੰ ਨੇ ਫ਼ਲ ਲੱਗਦੇ
nItAM nUM ne pha਼la laggade
Pure intentions bear the sweetest fruit
ਨੀਤਾਂ ਨੂੰ ਨੇ ਫ਼ਲ ਲੱਗਦੇ
nItAM nUM ne pha਼la laggade
Pure intentions bear the sweetest fruit
ਕਦੇ ਕੀਤੀਆਂ ਨਾ ਕਿਸੇ ਨਾਲ ਠੱਗੀਆਂ ਨੇ
kade kItIAM nA kise nAla ThaggIAM ne
I have never cheated or deceived anyone