Tutta Dil
by Sharry Mannft Inder Dhammu
ਹੱਸ ਕੇ ਉਹ ਕਹਿ ਗਏ ਨੇ
hassa ke uha kahi gae ne
With a smile, she simply told me
ਦਿਨ ਥੋੜ੍ਹੇ ਰਹਿ ਗਏ ਨੇ
dina tho.Dhe rahi gae ne
That only a few days now remain
ਹੱਸ ਕੇ ਉਹ ਕਹਿ ਗਏ ਨੇ
hassa ke uha kahi gae ne
With a smile, she simply told me
ਦਿਨ ਥੋੜ੍ਹੇ ਰਹਿ ਗਏ ਨੇ
dina tho.Dhe rahi gae ne
That only a few days now remain
ਕਾਰਡ ਅਜੇ ਛਪਣੇ ਨੇ
kAraDa aje ChapaNe ne
The wedding cards are yet to be printed
ਛੱਲੇ ਹੱਥੀਂ ਪੈ ਗਏ ਨੇ
Challe hatthIM pai gae ne
But the rings have already been slipped onto fingers

ਮੇਰਾ ਛੱਲਾ ਅਜੇ ਖ਼ਾਬਾਂ 'ਚ ਸੀ
merA ChallA aje kha਼AbAM 'cha sI
The ring I intended for you was still just a dream

ਜਿਹੜਾ ਤੈਨੂੰ ਪਾਉਣ ਲਈ ਸੀ ਮੈਂ ਜੋੜਿਆ
jiha.DA tainUM pAuNa laI sI maiM jo.DiA
The one I had saved up for, just to win you over
ਨੀ ਤੂੰ ਗਿਫ਼ਟ 'ਚ ਦੇਤਾ ਕਿਸੇ ਹੋਰ ਨੂੰ
nI tUM gipha਼Ta 'cha detA kise hora nUM
Now you've given it as a gift to someone else
ਜਿਹੜਾ ਟੁੱਟਾ ਹੋਇਆ ਦਿਲ ਤੇਰਾ ਮੈਂ ਜੋੜਿਆ
jiha.DA TuTTA hoiA dila terA maiM jo.DiA
That broken heart of yours which I had mended
ਨੀ ਤੂੰ ਗਿਫ਼ਟ 'ਚ ਦੇਤਾ ਕਿਸੇ ਹੋਰ ਨੂੰ
nI tUM gipha਼Ta 'cha detA kise hora nUM
[Ni: a gender-specific vocative used to address a woman directly] You've gifted it to someone else

ਵਿਆਹ ਵਿਚ ਰਹਿੰਦਾ ਹੁਣ ਵੀਕ ਦੱਸ ਗਈ ਏ
viAha vicha rahiMdA huNa vIka dassa gaI e
She told me only a week remains until the wedding
ਜਗ੍ਹਾ ਨਹੀਂਓਂ ਦੱਸੀ ਤੇ ਤਰੀਕ ਦੱਸ ਗਈ ਏ
jaghA nahIMoM dassI te tarIka dassa gaI e
She didn't disclose the venue, only the date

ਆਵੀਂ ਜਾਣਾ ਬੱਸ ਭੇਜੀਂ ਦੁਆ
AvIM jANA bassa bhejIM duA
"Don't bother coming, just send your prayers"

ਤੈਨੂੰ ਚੰਗਾ ਨਹੀਂਓਂ ਲੱਗਣਾ ਜੋ ਸਭ ਹੋ ਰਿਹਾ
tainUM chaMgA nahIMoM laggaNA jo sabha ho rihA
You won't like witnessing everything that is unfolding
ਨੀ ਤੂੰ ਗਿਫ਼ਟ 'ਚ ਦੇਤਾ ਕਿਸੇ ਹੋਰ ਨੂੰ
nI tUM gipha਼Ta 'cha detA kise hora nUM
[Ni: a gender-specific vocative used to address a woman directly] You've gifted it to someone else
ਜਿਹੜਾ ਟੁੱਟਾ ਹੋਇਆ ਦਿਲ ਤੇਰਾ ਮੈਂ ਜੋੜਿਆ
jiha.DA TuTTA hoiA dila terA maiM jo.DiA
That broken heart of yours which I had mended
ਨੀ ਤੂੰ ਗਿਫ਼ਟ 'ਚ ਦੇਤਾ ਕਿਸੇ ਹੋਰ ਨੂੰ
nI tUM gipha਼Ta 'cha detA kise hora nUM
[Ni: a gender-specific vocative used to address a woman directly] You've gifted it to someone else
ਜਿਹੜਾ ਟੁੱਟਾ ਹੋਇਆ ਦਿਲ ਤੇਰਾ ਮੈਂ ਜੋੜਿਆ
jiha.DA TuTTA hoiA dila terA maiM jo.DiA
That broken heart of yours which I had mended
ਹੁਣ ਤੇਰੀ ਗੱਲ ਵਿਚ ਜੱਟ ਕਦੇ ਆਉਂਦਾ ਨਾ
huNa terI galla vicha jaTTa kade AuMdA nA
Now this [Jatt: a member of the land-owning agricultural community known for pride and lifestyle] will never fall for your words again
ਇਸ਼ਕੇ ਦੀ ਰੋਡ ਲੰਮੀ ਕੱਟ ਕਦੇ ਆਉਂਦਾ ਨਾ
isa਼ke dI roDa laMmI kaTTa kade AuMdA nA
The long road of love offers no shortcuts to be taken

ਮੈਂ ਜੇ ਹੋਇਆ ਫਿਰ ਤੂੰ ਨਹੀਂ ਹੋਣਾ
maiM je hoiA phira tUM nahIM hoNA
If I am there, then you won't be
ਇਸ਼ਕੇ ਦੀ ਰਾਹਵਾਂ ਤੇ ਯੂੰ ਨਹੀਂ ਹੋਣਾ
isa਼ke dI rAhavAM te yUM nahIM hoNA
On the paths of love, things won't be this way
ਨਾ ਹੀ ਸੌਰੀ ਨਾਲ ਜੁੜੇ ਜੋ ਤੂੰ ਦਿਲ ਤੋੜਿਆ
nA hI saurI nAla ju.De jo tUM dila to.DiA
A simple "sorry" won't fix the heart you've shattered
ਨੀ ਤੂੰ ਗਿਫ਼ਟ 'ਚ ਦੇਤਾ ਕਿਸੇ ਹੋਰ ਨੂੰ
nI tUM gipha਼Ta 'cha detA kise hora nUM
[Ni: a gender-specific vocative used to address a woman directly] You've gifted it to someone else
ਜਿਹੜਾ ਟੁੱਟਾ ਹੋਇਆ ਦਿਲ ਤੇਰਾ ਮੈਂ ਜੋੜਿਆ
jiha.DA TuTTA hoiA dila terA maiM jo.DiA
That broken heart of yours which I had mended
ਨੀ ਤੂੰ ਗਿਫ਼ਟ 'ਚ ਦੇਤਾ ਕਿਸੇ ਹੋਰ ਨੂੰ
nI tUM gipha਼Ta 'cha detA kise hora nUM
[Ni: a gender-specific vocative used to address a woman directly] You've gifted it to someone else
ਜਿਹੜਾ ਟੁੱਟਾ ਹੋਇਆ ਦਿਲ ਤੇਰਾ ਮੈਂ ਜੋੜਿਆ
jiha.DA TuTTA hoiA dila terA maiM jo.DiA
That broken heart of yours which I had mended
ਯਾਦ ਰੱਖੀਂ ਇੱਕ ਦਿਨ ਆਉਂਦੀ ਐ ਧਰਤ ਨੂੰ
yAda rakkhIM ikka dina AuMdI ai dharata nUM
Remember, one day it must return to the earth
ਬੂੰਦ ਜਿਹੜੀ ਉੱਡ ਉੱਡ ਮਿਲੀ ਸੀ ਅਰਸ਼ ਨੂੰ
bUMda jiha.DI uDDa uDDa milI sI arasa਼ nUM
That raindrop which soared high to meet the heavens

ਮਾਰੂਥਲਾਂ ਵਿਚ ਹੋਵੇ ਸਾਂ ਸਾਂ
mArUthalAM vicha hove sAM sAM
The desert winds are sighing with a hollow whistle

ਤੇਰੇ ਲਈ ਜੋ ਬਣਾਈਆਂ ਤਰਜ਼ਾਂ ਸੀ ਰੋ ਰਹੀਆਂ
tere laI jo baNAIAM taraja਼AM sI ro rahIAM
The melodies I composed for you are weeping now