Vadda Bai

by Sharry Mann

ਆਖ ਕੇ ਫ਼ਰੈਂਡ ਪੱਲਾ ਉਹ ਛੁਡਾ ਗਈ ਸੀਨੇ ਅੱਗ ਲਾ ਗਈ
Akha ke pha਼raiMDa pallA uha ChuDA gaI sIne agga lA gaI
Calling me just a friend, she brushed me off and set my chest ablaze
ਸੀਨੇ ਅੱਗ ਲਾ ਗਈ
sIne agga lA gaI
She set my chest ablaze
ਮਰਜਾਣੀ ਪੂਜਾ ਜਮਾਂ ਕੱਚੇ ਲਾ ਗਈ ਸਾਰੇ ਪੈਸੇ ਖਾ ਗਈ
marajANI pUjA jamAM kachche lA gaI sAre paise khA gaI
That [Marjaani: a term for a girl, literally meaning 'one who should die', used here as a frustrated endearment] Pooja tricked me completely and drained all my money
ਸਾਰੇ ਪੈਸੇ ਖਾ ਗਈ
sAre paise khA gaI
She drained all my money
ਆਖ ਕੇ ਫ਼ਰੈਂਡ ਪੱਲਾ ਉਹ ਛੁਡਾ ਗਈ ਸੀਨੇ ਅੱਗ ਲਾ ਗਈ
Akha ke pha਼raiMDa pallA uha ChuDA gaI sIne agga lA gaI
Calling me just a friend, she brushed me off and set my chest ablaze
ਮਰਜਾਣੀ ਪੂਜਾ ਜਮਾਂ ਕੱਚੇ ਲਾ ਗਈ ਸਾਰੇ ਪੈਸੇ ਖਾ ਗਈ
marajANI pUjA jamAM kachche lA gaI sAre paise khA gaI
That [Marjaani: frustrated endearment] Pooja tricked me completely and drained all my money
ਖ਼ੁਦ ਨੂੰ ਮੈਂ ਕਮਰੇ 'ਚ ਬੰਦ ਕਰਕੇ ਸੈਡ ਗਾਣਾ ਲਾ ਲਿਆ
kha਼uda nUM maiM kamare 'cha baMda karake saiDa gANA lA liA
I locked myself in my room and put on a sad song
ਵੱਡਾ ਬਾਈ ਬਣ ਗਿੱਲ
vaDDA bAI baNa gilla
Be a [Vadda Bai: elder brother/respected figure], Gill
ਵੱਡਾ ਬਾਈ ਬਣ ਗਿੱਲ
vaDDA bAI baNa gilla
Be a Vadda Bai, Gill
ਵੱਡਾ ਬਾਈ ਬਣ ਮੋਗੇ ਵਾਲਿਆ ਪੈੱਗ ਤਾਂ ਲਵਾ ਲਿਆ
vaDDA bAI baNa moge vAliA paigga tAM lavA liA
Be a Vadda Bai, O man from [Moga: a city in Punjab], and pour me a [Peg: a measure of alcohol, usually whisky]
ਪੈੱਗ ਤਾਂ ਲਵਾ ਲਿਆ
paigga tAM lavA liA
Pour me a [Peg: measure of alcohol]
ਵੱਡਾ ਬਾਈ ਬਣ ਮੋਗੇ ਵਾਲਿਆ ਪੈੱਗ ਤਾਂ ਲਵਾ ਲਿਆ
vaDDA bAI baNa moge vAliA paigga tAM lavA liA
Be a Vadda Bai, O man from [Moga: a city in Punjab], and pour me a [Peg: measure of alcohol]
ਪੈੱਗ ਤਾਂ ਲਵਾ ਲਿਆ
paigga tAM lavA liA
Pour me a [Peg: measure of alcohol]
ਵੱਡਾ ਬਾਈ ਬਣ ਕੇ ਕੈਨੇਡਾ ਵਾਲਿਆ ਦਾਰੂ ਤਾਂ ਪਿਆ ਲਿਆ
vaDDA bAI baNa ke kaineDA vAliA dArU tAM piA liA
Be a Vadda Bai, O resident of Canada, and serve me some liquor
ਛੱਡ ਕੇ ਗਈ ਏ ਜਿੱਦਣ ਵੀਰਵਾਰ ਨੂੰ ਉੱਥੇ ਕੰਮ 'ਤੇ ਸੀ ਮੈਂ
ChaDDa ke gaI e jiddaNa vIravAra nUM utthe kaMma 'te sI maiM
She left me on a Thursday, while I was at work
ਕੰਮ 'ਤੇ ਸੀ ਮੈਂ
kaMma 'te sI maiM
I was at work
ਸ਼ੁੱਕਰ ਨੂੰ ਠੰਢ ਵਾਲੀ ਹੋ ਗਈ ਮਿੱਤਰੋ ਉੱਥੇ ਰਮ 'ਤੇ ਸੀ ਮੈਂ
sa਼ukkara nUM ThaMDha vAlI ho gaI mittaro utthe rama 'te sI maiM
On Friday the cold set in, my friends, and I was relying on rum
ਰਮ 'ਤੇ ਸੀ ਮੈਂ
rama 'te sI maiM
I was relying on rum
ਛੱਡ ਕੇ ਗਈ ਏ ਜਿੱਦਣ ਵੀਰਵਾਰ ਨੂੰ ਉੱਥੇ ਕੰਮ 'ਤੇ ਸੀ ਮੈਂ
ChaDDa ke gaI e jiddaNa vIravAra nUM utthe kaMma 'te sI maiM
She left me on a Thursday, while I was at work
ਸ਼ੁੱਕਰ ਨੂੰ ਠੰਢ ਵਾਲੀ ਹੋ ਗਈ ਮਿੱਤਰੋ ਉੱਥੇ ਰਮ 'ਤੇ ਸੀ ਮੈਂ
sa਼ukkara nUM ThaMDha vAlI ho gaI mittaro utthe rama 'te sI maiM
On Friday the cold set in, my friends, and I was relying on rum
ਦਿਨ ਸ਼ਨੀਵਾਰ ਤੇਰਾ ਭੁੱਲ ਕੇ ਪਿਆਰ ਯਾਰਾਂ ਨੂੰ ਬੁਲਾ ਲਿਆ
dina sa਼nIvAra terA bhulla ke piAra yArAM nUM bulA liA
On Saturday, forgetting your love, I called up my [Yaar: close friends/brothers]
ਵੱਡਾ ਬਾਈ ਬਣ ਮੋਗੇ ਵਾਲਿਆ ਪੈੱਗ ਤਾਂ ਲਵਾ ਲਿਆ
vaDDA bAI baNa moge vAliA paigga tAM lavA liA
Be a Vadda Bai, O man from [Moga: a city in Punjab], and pour me a [Peg: measure of alcohol]
ਪੈੱਗ ਤਾਂ ਲਵਾ ਲਿਆ
paigga tAM lavA liA
Pour me a [Peg: measure of alcohol]
ਵੱਡਾ ਬਾਈ ਬਣ ਮੋਗੇ ਵਾਲਿਆ ਪੈੱਗ ਤਾਂ ਲਵਾ ਲਿਆ
vaDDA bAI baNa moge vAliA paigga tAM lavA liA
Be a Vadda Bai, O man from [Moga: a city in Punjab], and pour me a [Peg: measure of alcohol]
ਪੈੱਗ ਤਾਂ ਲਵਾ ਲਿਆ
paigga tAM lavA liA
Pour me a [Peg: measure of alcohol]
ਵੱਡਾ ਬਾਈ ਬਣ ਕੇ ਕੈਨੇਡਾ ਵਾਲਿਆ ਦਾਰੂ ਤਾਂ ਪਿਆ ਲਿਆ
vaDDA bAI baNa ke kaineDA vAliA dArU tAM piA liA
Be a Vadda Bai, O resident of Canada, and serve me some liquor
ਆਖ ਕੇ ਫ਼ਰੈਂਡ ਪੱਲਾ ਉਹ ਛੁਡਾ ਗਈ ਸੀਨੇ ਅੱਗ ਲਾ ਗਈ
Akha ke pha਼raiMDa pallA uha ChuDA gaI sIne agga lA gaI
Calling me just a friend, she brushed me off and set my chest ablaze
ਸੀਨੇ ਅੱਗ ਲਾ ਗਈ
sIne agga lA gaI
She set my chest ablaze
ਮਰਜਾਣੀ ਪੂਜਾ ਜਮਾਂ ਕੱਚੇ ਲਾ ਗਈ ਸਾਰੇ ਪੈਸੇ ਖਾ ਗਈ
marajANI pUjA jamAM kachche lA gaI sAre paise khA gaI
That [Marjaani: frustrated endearment] Pooja tricked me completely and drained all my money
ਸਾਰੇ ਪੈਸੇ ਖਾ ਗਈ
sAre paise khA gaI
She drained all my money
ਵੀ ਸ਼ੁੱਡ ਮੂਵ ਓਨ ਅੰਗਰੇਜ਼ੀ ਵਿਚ ਬੜਾ ਕਾਇਮ ਕਿਹਾ ਤੂੰ
vI sa਼uDDa mUva ona aMgareja਼I vicha ba.DA kAima kihA tUM
"We should move on," you said so firmly in English
ਕਾਇਮ ਕਿਹਾ ਤੂੰ
kAima kihA tUM
You said so firmly
ਮੀਟ ਮਾਈ ਨਿਊ ਬੁਆਏਫ਼ਰੈਂਡ ਨਾਮ ਲੈ ਕੇ ਖ਼ਣੀ ਸੈਮ ਕਿਹਾ ਤੂੰ
mITa mAI niU buAepha਼raiMDa nAma lai ke kha਼NI saima kihA tUM
"Meet my new boyfriend," you said, mentioning someone named Sam
ਸੈਮ ਕਿਹਾ ਤੂੰ
saima kihA tUM
Someone named Sam
ਵੀ ਸ਼ੁੱਡ ਮੂਵ ਓਨ ਅੰਗਰੇਜ਼ੀ ਵਿਚ ਬੜਾ ਕਾਇਮ ਕਿਹਾ ਤੂੰ
vI sa਼uDDa mUva ona aMgareja਼I vicha ba.DA kAima kihA tUM
"We should move on," you said so firmly in English
ਮੀਟ ਮਾਈ ਨਿਊ ਬੁਆਏਫ਼ਰੈਂਡ ਨਾਮ ਲੈ ਕੇ ਖ਼ਣੀ ਸੈਮ ਕਿਹਾ ਤੂੰ
mITa mAI niU buAepha਼raiMDa nAma lai ke kha਼NI saima kihA tUM
"Meet my new boyfriend," you said, mentioning someone named Sam
ਸੈਮ ਖੜ ਤੇਰੀ ਪੂਜਾ ਬਣ ਗਈ ਸੀ ਨ੍ਹੇਰੀ ਉਹਦਾ ਜਾਨੂ ਢਾਹ ਲਿਆ
saima kha.Da terI pUjA baNa gaI sI nherI uhadA jAnU DhAha liA
Wait Sam, your Pooja became a storm and wrecked her lover's heart
ਵੱਡਾ ਬਾਈ ਬਣ ਮੋਗੇ ਵਾਲਿਆ ਪੈੱਗ ਤਾਂ ਲਵਾ ਲਿਆ
vaDDA bAI baNa moge vAliA paigga tAM lavA liA
Be a Vadda Bai, O man from [Moga: a city in Punjab], and pour me a [Peg: measure of alcohol]
ਪੈੱਗ ਤਾਂ ਲਵਾ ਲਿਆ
paigga tAM lavA liA
Pour me a [Peg: measure of alcohol]
ਵੱਡਾ ਬਾਈ ਬਣ ਮੋਗੇ ਵਾਲਿਆ ਪੈੱਗ ਤਾਂ ਲਵਾ ਲਿਆ
vaDDA bAI baNa moge vAliA paigga tAM lavA liA
Be a Vadda Bai, O man from [Moga: a city in Punjab], and pour me a [Peg: measure of alcohol]
ਪੈੱਗ ਤਾਂ ਲਵਾ ਲਿਆ
paigga tAM lavA liA
Pour me a [Peg: measure of alcohol]
ਵੱਡਾ ਬਾਈ ਬਣ ਵਿਨੀਪੈੱਗ ਵਾਲਿਆ ਪੈੱਗ ਤਾਂ ਪਿਆ ਲਿਆ
vaDDA bAI baNa vinIpaigga vAliA paigga tAM piA liA
Be a Vadda Bai, O man from [Winnipeg: city in Canada], and pour me a [Peg: measure of alcohol]
ਆਖ ਕੇ ਫ਼ਰੈਂਡ ਪੱਲਾ ਉਹ ਛੁਡਾ ਗਈ ਸੀਨੇ ਅੱਗ ਲਾ ਗਈ
Akha ke pha਼raiMDa pallA uha ChuDA gaI sIne agga lA gaI
Calling me just a friend, she brushed me off and set my chest ablaze
ਸੀਨੇ ਅੱਗ ਲਾ ਗਈ
sIne agga lA gaI
She set my chest ablaze
ਮਰਜਾਣੀ ਪੂਜਾ ਜਮਾਂ ਕੱਚੇ ਲਾ ਗਈ ਸਾਰੇ ਪੈਸੇ ਖਾ ਗਈ
marajANI pUjA jamAM kachche lA gaI sAre paise khA gaI
That [Marjaani: frustrated endearment] Pooja tricked me completely and drained all my money
ਸਾਰੇ ਪੈਸੇ ਖਾ ਗਈ
sAre paise khA gaI
She drained all my money
ਗੱਡੀ ਵਿਚ ਕੱਚ ਦੇ ਗਲਾਸ ਭੁਜੀਆ ਤੇ ਲਾਲ ਪਰੀ ਰੱਖਦੇ
gaDDI vicha kachcha de galAsa bhujIA te lAla parI rakkhade
In the car, we keep glass tumblers, [Bhujia: a savory fried snack], and [Lal Pari: literally 'Red Fairy', a slang term for country liquor or cheap whisky]
ਪਰੀ ਰੱਖਦੇ
parI rakkhade
We keep the 'Red Fairy'
ਚੱਕਮਿਆਂ ਗਾਣਿਆਂ ਦੀ ਰੀਲ੍ਹ ਇੱਕ ਰਮਲੇ ਦੀ ਭਰੀ ਰੱਖਦੇ
chakkamiAM gANiAM dI rIlha ikka ramale dI bharI rakkhade
We keep a cassette full of upbeat tracks and one by [Ramla: referring to Amar Singh Chamkila’s contemporary, Kartar Ramla, known for folk songs]
ਭਰੀ ਰੱਖਦੇ
bharI rakkhade
We keep it full
ਗੱਡੀ ਵਿਚ ਕੱਚ ਦੇ ਗਲਾਸ ਭੁਜੀਆ ਤੇ ਲਾਲ ਪਰੀ ਰੱਖਦੇ
gaDDI vicha kachcha de galAsa bhujIA te lAla parI rakkhade
In the car, we keep glass tumblers, [Bhujia: savory snack], and [Lal Pari: slang for liquor]
ਚੱਕਮਿਆਂ ਗਾਣਿਆਂ ਦੀ ਰੀਲ੍ਹ ਇੱਕ ਰਮਲੇ ਦੀ ਭਰੀ ਰੱਖਦੇ
chakkamiAM gANiAM dI rIlha ikka ramale dI bharI rakkhade
We keep a cassette full of upbeat tracks and one by [Ramla: Punjabi folk singer]
ਕਹਿੰਦਾ ਯਾਦ ਆਉਣੀ ਨਹੀਂ ਓ ਹੁਣ ਮਰਜਾਣੀ ਜਦੋਂ ਪੈੱਗ ਪਾ ਲਿਆ
kahiMdA yAda AuNI nahIM o huNa marajANI jadoM paigga pA liA
He says that [Marjaani: frustrated endearment] won't come to mind once the [Peg: measure of alcohol] is poured
ਵੱਡਾ ਬਾਈ ਬਣ ਯੂਕੇ ਵਾਲਿਆ ਪੈੱਗ ਤਾਂ ਲਵਾ ਲਿਆ
vaDDA bAI baNa yUke vAliA paigga tAM lavA liA
Be a Vadda Bai, O resident of UK, and pour me a [Peg: measure of alcohol]
ਪੈੱਗ ਤਾਂ ਲਵਾ ਲਿਆ
paigga tAM lavA liA
Pour me a [Peg: measure of alcohol]
ਵੱਡਾ ਬਾਈ ਬਣ ਕੇ ਕੈਨੇਡਾ ਵਾਲਿਆ ਪੈੱਗ ਤਾਂ ਪਿਆ ਲਿਆ
vaDDA bAI baNa ke kaineDA vAliA paigga tAM piA liA
Be a Vadda Bai, O resident of Canada, and pour me a [Peg: measure of alcohol]
ਪੈੱਗ ਤਾਂ ਪਿਆ ਲਿਆ
paigga tAM piA liA
Pour me a [Peg: measure of alcohol]
ਵੱਡਾ ਬਾਈ ਬਣ ਅਮਰੀਕਾ ਵਾਲਿਆ ਦਾਰੂ ਤਾਂ ਪਿਆ ਲਿਆ
vaDDA bAI baNa amarIkA vAliA dArU tAM piA liA
Be a Vadda Bai, O resident of America, and serve me some liquor

Share

More by Sharry Mann

View all songs →