Visa
by Sharry Mann
ਉਹ ਤੋੜਵੀਂ ਹੈ ਗਈ
uha to.DavIM hai gaI
She has broken my heart completely
ਤੇ ਵਿਗਾੜਦੀ ਵੀ ਨਹੀਂ
te vigA.DadI vI nahIM
Yet she doesn't even try to mend her ways
ਉਹਨੂੰ ਸ਼ੱਕ ਹੈ ਕਿ ਗੀਤ ਆਉਂਦਾ
uhanUM sa਼kka hai ki gIta AuMdA
She suspects that since I know how to write songs
ਗਾਉਂਗਾ ਜ਼ਰੂਰ
gAuMgA ja਼rUra
I will surely sing about her one day
ਨਹੀਂਓਂ ਪਿਆਰ 'ਤੇ ਯਕੀਨ
nahIMoM piAra 'te yakIna
She has no faith in love anymore
ਨਹੀਂਓਂ ਪਿਆਰ 'ਤੇ ਯਕੀਨ
nahIMoM piAra 'te yakIna
She has no faith in love anymore
ਉਹਨੂੰ ਡਰ ਲੱਗਾ ਰਹਿੰਦਾ
uhanUM Dara laggA rahiMdA
She lives in constant fear
ਉਹਦਾ ਕਿੱਸਾ ਲੈ ਕੇ ਲੋਕਾਂ ਵਿਚ
uhadA kissA lai ke lokAM vicha
That taking her life's story into the public eye
ਆਉਂਗਾ ਜ਼ਰੂਰ
AuMgA ja਼rUra
I will surely come to expose her
ਉਹਨੂੰ ਕਿਵੇਂ ਸਮਝਾਵਾਂ
uhanUM kiveM samajhAvAM
How do I make her understand?
ਮੈਂ ਉਹਦਾ ਡਰ ਕਿਵੇਂ ਲਾਵਾਂ
maiM uhadA Dara kiveM lAvAM
How do I cast away her fears?
ਐਸਾ ਕਰਨ ਤੋਂ ਪਹਿਲਾਂ
aisA karana toM pahilAM
Before I ever did such a thing
ਮਰ ਜਾਊਂਗਾ ਜ਼ਰੂਰ
mara jAUMgA ja਼rUra
I would surely choose death instead
ਮੈਂ ਐਸਾ ਕਰਨ ਤੋਂ ਪਹਿਲਾਂ
maiM aisA karana toM pahilAM
Before I ever did such a thing
ਮਰ ਜਾਊਂਗਾ ਜ਼ਰੂਰ
mara jAUMgA ja਼rUra
I would surely choose death instead
ਲੱਗ ਗਿਆ ਵੀਜ਼ਾ ਹੋ...
lagga giA vIja਼A ho...
The visa got approved, oh...
ਲੱਗ ਗਿਆ ਵੀਜ਼ਾ ਬਦਲ ਗਈਆਂ ਗੱਲਾਂ
lagga giA vIja਼A badala gaIAM gallAM
The visa got approved and the tone of her talk changed
ਲੱਗ ਗਿਆ ਵੀਜ਼ਾ ਬਦਲ ਗਈਆਂ ਗੱਲਾਂ
lagga giA vIja਼A badala gaIAM gallAM
The visa got approved and the tone of her talk changed
ਛੁਡਾ ਕੇ ਹੱਥਾਂ ਵਿੱਚੋਂ ਹੱਥ ਤੇ ਕਹਿੰਦੀ ਚੱਲ ਹੁਣ ਚੱਲਾਂ
ChuDA ke hatthAM vichchoM hattha te kahiMdI challa huNa challAM
Wrenching her hand away from mine, she says "Right then, I'm off"

ਨੀ ਤੇਰੇ ਪਾਸਪੋਰਟ 'ਤੇ ਵੀਜ਼ਾ ਉਹ ਲੱਗਿਆ ਜਿਓਂ ਫ਼ਤਵਾ
nI tere pAsaporaTa 'te vIja਼A uha laggiA jioM pha਼tavA
Girl, that visa on your passport arrived like a death warrant
ਜੱਟ ਗ਼ਰੀਬ ਦੀਆਂ ਸੱਧਰਾਂ ਨੂੰ ਮਾਰ ਗਿਆ ਸੀ ਲਕਵਾ
jaTTa ga਼rIba dIAM saddharAM nUM mAra giA sI lakavA
It left the humble desires of this poor [Jatt: a member of the land-owning agricultural community known for pride and lifestyle] paralyzed
ਜੱਟ ਗ਼ਰੀਬ ਦੀਆਂ ਸੱਧਰਾਂ ਨੂੰ ਮਾਰ ਗਿਆ ਸੀ ਲਕਵਾ
jaTTa ga਼rIba dIAM saddharAM nUM mAra giA sI lakavA
It left the humble desires of this poor [Jatt] paralyzed
ਸੁਪਨੇ ਟੁੱਟ ਗਏ ਹੋ ਗਿਆ ਝੱਲਾ
supane TuTTa gae ho giA jhallA
My dreams are shattered, I've gone mad with grief
ਲੱਗ ਗਿਆ ਵੀਜ਼ਾ ਬਦਲ ਗਈਆਂ ਗੱਲਾਂ
lagga giA vIja਼A badala gaIAM gallAM
The visa got approved and the tone of her talk changed
ਲੱਗ ਗਿਆ ਵੀਜ਼ਾ ਬਦਲ ਗਈਆਂ ਗੱਲਾਂ
lagga giA vIja਼A badala gaIAM gallAM
The visa got approved and the tone of her talk changed
ਛੁਡਾ ਕੇ ਹੱਥਾਂ ਵਿੱਚੋਂ ਹੱਥ ਤੇ ਕਹਿੰਦੀ ਚੱਲ ਹੁਣ ਚੱਲਾਂ
ChuDA ke hatthAM vichchoM hattha te kahiMdI challa huNa challAM
Wrenching her hand away from mine, she says "Right then, I'm off"
ਲੱਗ ਗਿਆ ਵੀਜ਼ਾ ਬਦਲ ਗਈਆਂ ਗੱਲਾਂ
lagga giA vIja਼A badala gaIAM gallAM
The visa got approved and the tone of her talk changed
ਲੱਗ ਗਿਆ ਵੀਜ਼ਾ ਬਦਲ ਗਈਆਂ ਗੱਲਾਂ
lagga giA vIja਼A badala gaIAM gallAM
The visa got approved and the tone of her talk changed
ਨੀ ਮੈਨੂੰ ਬਾਰਾਂ ਫੇਲ੍ਹ ਲੱਲ੍ਹੜੀਏ ਲਿਖਣਾ ਗਾਉਣਾ ਆਉਂਦਾ
nI mainUM bArAM phelha lallha.DIe likhaNA gAuNA AuMdA
Listen you silly girl, I may have failed the twelfth grade, but I know how to write and sing
ਪਰ ਤੂੰ ਫ਼ਿਕਰ ਕਰੀਂ ਨਾ ਤੇਰਾ ਨਾਂ ਵਿਚ ਨਹੀਂ ਮੈਂ ਪਾਉਂਦਾ
para tUM pha਼ikara karIM nA terA nAM vicha nahIM maiM pAuMdA
But don't you worry, I won't ever mention your name in my lyrics
ਪਰ ਤੂੰ ਫ਼ਿਕਰ ਕਰੀਂ ਨਾ ਤੇਰਾ ਨਾਂ ਵਿਚ ਨਹੀਂ ਮੈਂ ਪਾਉਂਦਾ
para tUM pha਼ikara karIM nA terA nAM vicha nahIM maiM pAuMdA
But don't you worry, I won't ever mention your name in my lyrics
ਜੇ ਰੱਬ ਸੁਣਿਆ ਮਾਰਜੂ ਮੱਲਾਂ
je rabba suNiA mArajU mallAM
If God hears my prayers, I'll still scale great heights
ਲੱਗ ਗਿਆ ਵੀਜ਼ਾ ਬਦਲ ਗਈਆਂ ਗੱਲਾਂ
lagga giA vIja਼A badala gaIAM gallAM
The visa got approved and the tone of her talk changed
ਲੱਗ ਗਿਆ ਵੀਜ਼ਾ ਬਦਲ ਗਈਆਂ ਗੱਲਾਂ
lagga giA vIja਼A badala gaIAM gallAM
The visa got approved and the tone of her talk changed
ਛੁਡਾ ਕੇ ਹੱਥਾਂ ਵਿੱਚੋਂ ਹੱਥ ਤੇ ਕਹਿੰਦੀ ਚੱਲ ਹੁਣ ਚੱਲਾਂ
ChuDA ke hatthAM vichchoM hattha te kahiMdI challa huNa challAM
Wrenching her hand away from mine, she says "Right then, I'm off"
ਲੱਗ ਗਿਆ ਵੀਜ਼ਾ ਬਦਲ ਗਈਆਂ ਗੱਲਾਂ
lagga giA vIja਼A badala gaIAM gallAM
The visa got approved and the tone of her talk changed
ਲੱਗ ਗਿਆ ਵੀਜ਼ਾ ਬਦਲ ਗਈਆਂ ਗੱਲਾਂ
lagga giA vIja਼A badala gaIAM gallAM
The visa got approved and the tone of her talk changed
ਨੀ ਤੁਹਾਡੀ ਕੋਠੀ ਦੇ ਵਿਚ ਮੱਛੀਆਂ ਮਰਤਬਾਨ ਸੀ ਪਾਈਆਂ
nI tuhADI koThI de vicha machChIAM maratabAna sI pAIAM
In your mansion, you kept ornamental fish in glass jars
ਸਾਡੇ ਪਿੰਡ ਦੀਆਂ ਧੀਆਂ ਭੈਣਾਂ ਤੀਆਂ ਲਾਉਣ ਸੀ ਆਈਆਂ
sADe piMDa dIAM dhIAM bhaiNAM tIAM lAuNa sI AIAM
While the daughters and sisters of our village came to celebrate [Teeyan: a traditional Punjabi festival for women during the monsoon]
ਸਾਡੇ ਪਿੰਡ ਦੀਆਂ ਧੀਆਂ ਭੈਣਾਂ ਤੀਆਂ ਲਾਉਣ ਸੀ ਆਈਆਂ
sADe piMDa dIAM dhIAM bhaiNAM tIAM lAuNa sI AIAM
While the daughters and sisters of our village came to celebrate [Teeyan]
ਮੇਲ ਕਿਵੇਂ ਹੁੰਦਾ ਹੋਰ ਸੀ ਗੱਲਾਂ
mela kiveM huMdA hora sI gallAM
How could we ever truly unite? Our worlds were different
ਲੱਗ ਗਿਆ ਵੀਜ਼ਾ ਬਦਲ ਗਈਆਂ ਗੱਲਾਂ
lagga giA vIja਼A badala gaIAM gallAM
The visa got approved and the tone of her talk changed
ਲੱਗ ਗਿਆ ਵੀਜ਼ਾ ਬਦਲ ਗਈਆਂ ਗੱਲਾਂ
lagga giA vIja਼A badala gaIAM gallAM
The visa got approved and the tone of her talk changed
ਛੁਡਾ ਕੇ ਹੱਥਾਂ ਵਿੱਚੋਂ ਹੱਥ ਤੇ ਕਹਿੰਦੀ ਚੱਲ ਹੁਣ ਚੱਲਾਂ
ChuDA ke hatthAM vichchoM hattha te kahiMdI challa huNa challAM
Wrenching her hand away from mine, she says "Right then, I'm off"
ਲੱਗ ਗਿਆ ਵੀਜ਼ਾ ਬਦਲ ਗਈਆਂ ਗੱਲਾਂ
lagga giA vIja਼A badala gaIAM gallAM
The visa got approved and the tone of her talk changed
ਲੱਗ ਗਿਆ ਵੀਜ਼ਾ ਬਦਲ ਗਈਆਂ ਗੱਲਾਂ
lagga giA vIja਼A badala gaIAM gallAM
The visa got approved and the tone of her talk changed
ਨੀ ਤੂੰ ਕਹਿ ਗਈ ਸੀ ਗਾਉਣਾ ਛੱਡ ਦੇ ਖਾਵੇਂਗਾ ਨਿੱਤ ਠੇਡੇ
nI tUM kahi gaI sI gAuNA ChaDDa de khAveMgA nitta TheDe
You once told me to quit singing or I'd face constant rejection
ਨੀ ਗਾਉਂਦਾ ਗਾਉਂਦਾ ਠੇਡੇ ਖਾਂਦਾ ਆ ਗਿਆ ਯਾਰ ਕੈਨੇਡੇ
nI gAuMdA gAuMdA TheDe khAMdA A giA yAra kaineDe
While singing and facing those rejections, [Yaar: this friend/yours truly] has finally reached Canada
ਨੀ ਗਾਉਂਦਾ ਗਾਉਂਦਾ ਠੇਡੇ ਖਾਂਦਾ ਆ ਗਿਆ ਯਾਰ ਕੈਨੇਡੇ
nI gAuMdA gAuMdA TheDe khAMdA A giA yAra kaineDe
While singing and facing those rejections, [Yaar] has finally reached Canada
ਬਾਬੇ ਦਾ ਛੱਲਾ ਨੀ ਹੁਣ ਖ਼ੁਸ਼ ਇਕੱਲਾ
bAbe dA ChallA nI huNa kha਼usa਼ ikallA
[Babbe da Chhalla: a self-reference to Sharry Mann's debut hit 'Chhalla'], I am now happy alone
ਬਾਬੇ ਦਾ ਛੱਲਾ ਨੀ ਹੁਣ ਖ਼ੁਸ਼ ਇਕੱਲਾ
bAbe dA ChallA nI huNa kha਼usa਼ ikallA
[Babbe da Chhalla], I am now happy alone