Yaar Anmullwe Dhol Mix
by Sharry Mann
ਬੜੇ ਚੇਤੇ ਆਉਂਦੇ ਨੇ ਯਾਰ ਅਣਮੁੱਲੇ ਹਵਾ ਦੇ ਬੁੱਲੇ
ba.De chete AuMde ne yAra aNamulle havA de bulle
My priceless `[Yaar: close friends/brothers]` are deeply missed, like a sudden gust of breeze
ਸੀ ਮੌਜਾਂ ਕਰਦੇ ਕਾਲਜ ਪੜ੍ਹਦੇ ਸੀ ਨਾਲ ਬਿਤਾਈ ਉਹ ਉਮਰ ਜਵਾਨੀ
sI maujAM karade kAlaja pa.Dhade sI nAla bitAI uha umara javAnI
We lived in bliss, studying at college, spending those years of our youth together
ਉਮਰ ਜਵਾਨੀ, ਉਮਰ ਜਵਾਨੀ, ਉਮਰ ਜਵਾਨੀ, ਉਮਰ ਜਵਾਨੀ
umara javAnI, umara javAnI, umara javAnI, umara javAnI
The years of youth, the years of youth, the years of youth, the years of youth
ਓ ਦੁਨੀਆ ਵੱਖਰੀ ਸੀ ਨਾ ਲੜਾਈਆਂ ਨਾ ਹੋਣ ਪੜ੍ਹਾਈਆਂ
o dunIA vakkharI sI nA la.DAIAM nA hoNa pa.DhAIAM
Oh, that world was different—no feuds and no worries about studies
ਚਾਅ ਨਾਲ ਸੀ ਕਰਨੀ ਕਿਸੇ ਦਾ ਡਰ ਨਹੀਂ ਗੁਲਾਬਾਂ ਵਰਗੀ ਉਹ ਸੀ ਜਿੰਦਗਾਨੀ
chAa nAla sI karanI kise dA Dara nahIM gulAbAM varagI uha sI jiMdagAnI
Doing as we pleased with zeal, fearing no one; life was like a blooming rose
ਉਹ ਸੀ ਜਿੰਦਗਾਨੀ, ਉਹ ਸੀ ਜਿੰਦਗਾਨੀ, ਉਹ ਸੀ ਜਿੰਦਗਾਨੀ, ਉਹ ਸੀ ਜਿੰਦਗਾਨੀ
uha sI jiMdagAnI, uha sI jiMdagAnI, uha sI jiMdagAnI, uha sI jiMdagAnI
That was our life, that was our life, that was our life, that was our life
ਕਦੇ ਲਾਉਣ ਕਲਾਸਾਂ ਨਾ ਬੈਠ ਕੰਟੀਨ ਪਾ ਕੇ ਵੱਧ ਚੀਨੀ
kade lAuNa kalAsAM nA baiTha kaMTIna pA ke vaddha chInI
Never attending classes, we’d sit in the canteen, adding extra sugar
ਪੀਂਦੇ ਸੀ ਚਾਹ ਬਣਾਉਣ ਸਲਾਹ ਕਿਵੇਂ ਕੁਝ ਕਰੀਏ ਚਮਕੇ ਅਸਮਾਨੀ
pIMde sI chAha baNAuNa salAha kiveM kujha karIe chamake asamAnI
Drinking tea while hatching plans, dreaming of how to shine in the sky
ਚਮਕੇ ਅਸਮਾਨੀ, ਚਮਕੇ ਅਸਮਾਨੀ, ਚਮਕੇ ਅਸਮਾਨੀ, ਚਮਕੇ ਅਸਮਾਨੀ
chamake asamAnI, chamake asamAnI, chamake asamAnI, chamake asamAnI
Shine in the sky, shine in the sky, shine in the sky, shine in the sky
ਸਭ ਬੜੇ ਸ਼ੌਕੀਨ ਹੁੰਦੇ ਵਾਲ਼ ਜੇ ਵਾਹ ਕੇ ਤੇ ਜੈੱਲ ਲਗਾ ਕੇ
sabha ba.De sa਼aukIna huMde vAla਼ je vAha ke te jailla lagA ke
Everyone was so stylish, combing their hair and applying styling gel
ਸ਼ੀਸ਼ੇ ਦੇ ਮੂਹਰੇ ਤੇ ਪੱਬੂ ਘੂਰੇ ਟੌਮੀ ਦੀਆਂ ਸ਼ਰਟਾਂ ਐਨਕ ਅਰਮਾਨੀ
sa਼Isa਼e de mUhare te pabbU ghUre TaumI dIAM sa਼raTAM ainaka aramAnI
Posing before the mirror, with a focused gaze, Tommy shirts and Armani shades
ਐਨਕ ਅਰਮਾਨੀ, ਐਨਕ ਅਰਮਾਨੀ, ਐਨਕ ਅਰਮਾਨੀ, ਐਨਕ ਅਰਮਾਨੀ
ainaka aramAnI, ainaka aramAnI, ainaka aramAnI, ainaka aramAnI
Armani shades, Armani shades, Armani shades, Armani shades
ਓ ਕਾਲਜ ਕੁੜੀਆਂ ਦਾ ਵੱਜੇ ਸਾਢੇ ਬਾਰਾਂ ਤੇ ਜਾਣਾ ਯਾਰਾਂ
o kAlaja ku.DIAM dA vajje sADhe bArAM te jANA yArAM
Oh, the girls' college gate at twelve-thirty, that’s where the brothers would head
ਨੀ ਸ਼ੀਸ਼ੇ ਖੋਲ੍ਹੇ ਤੇ ਖੜ੍ਹੇ ਪਟੋਲੇ ਲਾ ਕੇ ਵਿਚ ਗਾਣੇ ਚਲਾਉਂਦੇ ਗੱਡੀਆਂ
nI sa਼Isa਼e kholhe te kha.Dhe paTole lA ke vicha gANe chalAuMde gaDDIAM
With windows rolled down, looking for `[Patole: slang for beautiful, stylish girls]`, playing songs loudly in our cars
ਇਕ ਸਮਰੀ ਹੁੰਦਾ ਸੀ ਬੜਾ ਸ਼ਿਕਾਰੀ ਤੇ ਵੇਖ ਕੁਆਰੀ
ika samarI huMdA sI ba.DA sa਼ikArI te vekha kuArI
One friend, Samri, was quite the hunter, whenever he saw a maiden
ਲਗਾਏ ਤਰਾਈਆਂ ਜੀ ਬਹੁਤ ਫਸਾਈਆਂ ਚੰਡੀਗੜ੍ਹ ਜਾ ਕੇ ਘੁੰਮਾਉਂਦਾ ਨੱਡੀਆਂ
lagAe tarAIAM jI bahuta phasAIAM chaMDIga.Dha jA ke ghuMmAuMdA naDDIAM
He’d make his moves, won many hearts, and took the `[Naddiyan: young women]` for drives in Chandigarh
ਬੜਾ ਬੁਲਟ ਪਿਆਰਾ ਸੀ ਆਪਣਾ ਨਾਉਂ ਦੇ ਬੁਲਟ ਚਮਕਾਉਂਦੇ
ba.DA bulaTa piArA sI ApaNA nAuM de bulaTa chamakAuMde
Our Bullet motorcycle was so dear to us; we kept our namesake machine shining bright
ਤੇ ਹੌਲੀ ਚਲਾਉਂਦੇ ਗੇੜੀਆਂ ਲਾਉਂਦੇ ਬੁਲਟ ਦੇ ਉੱਤੇ ਕੁੜੀ ਵੀ ਮਰਦੀ
te haulI chalAuMde ge.DIAM lAuMde bulaTa de utte ku.DI vI maradI
Riding slowly, doing `[Gediyan: slow, repetitive cruises to see and be seen]`, even the girls fell for that Bullet
ਕੁੜੀ ਵੀ ਮਰਦੀ, ਕੁੜੀ ਵੀ ਮਰਦੀ, ਕੁੜੀ ਵੀ ਮਰਦੀ, ਕੁੜੀ ਵੀ ਮਰਦੀ
ku.DI vI maradI, ku.DI vI maradI, ku.DI vI maradI, ku.DI vI maradI
Even the girls fell for it, even the girls fell for it, even the girls fell for it, even the girls fell for it
ਜਿਹੜਾ ਕਮਰਾ ਗਿੱਲ ਦਾ ਸੀ ਆਂਟੀ ਸੀ ਪਿੱਟਦੀ ਉਹ ਮਹਿਫ਼ਿਲ ਨਿੱਤ ਦੀ
jiha.DA kamarA gilla dA sI AMTI sI piTTadI uha mahipha਼ila nitta dI
In that room of Gill’s, the landlady would rant while the party went on every night
ਯਾਰ ਆਏ ਰਹਿੰਦੇ ਜਦ ਬਹਿੰਦੇ ਬੋਤਲਾਂ ਖੁੱਲ੍ਹੀਆਂ ਗਰਾਰੀ ਅੜਦੀ
yAra Ae rahiMde jada bahiMde botalAM khullhIAM garArI a.DadI
Friends kept coming, and once we sat down, bottles opened and we got `[Garari adhdi: stubbornly fixated/hooked in a mood]`
ਗਰਾਰੀ ਅੜਦੀ, ਗਰਾਰੀ ਅੜਦੀ, ਗਰਾਰੀ ਅੜਦੀ, ਗਰਾਰੀ ਅੜਦੀ
garArI a.DadI, garArI a.DadI, garArI a.DadI, garArI a.DadI
Hooked in a mood, hooked in a mood, hooked in a mood, hooked in a mood
ਦੀਪ ਲੰਡੀ ਜੀਪ ਵਾਲਾ ਸਿਰੇ ਬੰਨ੍ਹ ਲਾਉਂਦਾ ਤੇ ਕੁੜਤੇ ਪਾਉਂਦਾ
dIpa laMDI jIpa vAlA sire baMnha lAuMdA te ku.Date pAuMdA
Deep with his open-top Jeep would tie his turban perfectly and wear traditional tunics
ਸੋਹਣੀ ਜਿਹੀ ਸਹੇਲੀ ਯੂਨੀ ਵਿਚ ਵੇਲੀ ਯਾਰਾਂ ਦਾ ਯਾਰ ਸਾਡਾ MLA
sohaNI jihI sahelI yUnI vicha velI yArAM dA yAra sADA MLA
With a beautiful girlfriend, a free spirit in the University, our friend was like an MLA
ਸਾਡਾ MLA, ਸਾਡਾ MLA, ਸਾਡਾ MLA, ਸਾਡਾ MLA
sADA MLA, sADA MLA, sADA MLA, sADA MLA
Our MLA, our MLA, our MLA, our MLA
ਜਦ ਪਿੰਡ ਨੂੰ ਮੁੜਦੇ ਸੀ ਚੀਮਾ ਬਾਈ ਮਿਲਦਾ ਉਹ ਟੁਕੜਾ ਦਿਲ ਦਾ
jada piMDa nUM mu.Dade sI chImA bAI miladA uha Tuka.DA dila dA
When we headed back to the village, Brother Cheema would meet us—a piece of our heart
ਮੋਟਰ ਤੇ ਬਹਿੰਦੇ ਆਲੂ ਗੰਢੇ ਲੈਂਦੇ ਸੀ ਕਰੜੀ ਖੱਟੀ ਸਵਾਦ ਆ ਬੱਲੇ
moTara te bahiMde AlU gaMDhe laiMde sI kara.DI khaTTI savAda A balle
Sitting by the motor-pump, eating potatoes and onions, that sharp, sour taste was heavenly
ਸਵਾਦ ਆ ਬੱਲੇ, ਸਵਾਦ ਆ ਬੱਲੇ, ਸਵਾਦ ਆ ਬੱਲੇ, ਸਵਾਦ ਆ ਬੱਲੇ
savAda A balle, savAda A balle, savAda A balle, savAda A balle
A heavenly taste, a heavenly taste, a heavenly taste, a heavenly taste
ਬੱਬੂ ਲਿਖਦਾ ਗਾਣੇ ਸੀ ਯਾਰਾਂ ਨੂੰ ਚਾਹੁੰਦਾ ਤੇ ਸੋਹਲੇ ਗਾਉਂਦਾ
babbU likhadA gANe sI yArAM nUM chAhuMdA te sohale gAuMdA
`[Babbu: self-reference to the lyricist]` wrote the songs, loving his friends and singing their praises
ਹੈਰੀ ਜਹੇ ਯਾਰੋ ਜੀ ਪਾਰ ਉਤਾਰੋ ਟੇਪ ਹੁਣ ਕੱਢਣੀ ਸ਼ੈਰੀ ਨੇ ਪਹਿਲੀ
hairI jahe yAro jI pAra utAro Tepa huNa kaDDhaNI sa਼airI ne pahilI
Friends like Harry, please see me through, as Sharry is about to release his first tape