Zindagi

by Sharry Mann

ਆਹ ਵੀ ਹੋ ਜੇ ਮੇਰਾ ਨਾਲੇ ਉਹ ਵੀ ਹੋ ਜੇ ਮੇਰਾ
Aha vI ho je merA nAle uha vI ho je merA
"Let this be mine, and let that be mine too," you crave
ਸਮਝੇ ਕਿਉਂ ਨਾ ਇੱਥੇ ਕੁਝ ਵੀ ਨਾ ਤੇਰਾ
samajhe kiuM nA itthe kujha vI nA terA
Why don't you understand that nothing here truly belongs to you?

ਜਿਹੜਾ ਮਿਲਿਆ ਹੰਢਾ ਲੈ ਉਹਦਾ ਸ਼ੁਕਰ ਮਨਾ ਲੈ
jiha.DA miliA haMDhA lai uhadA sa਼ukara manA lai
Whatever you've been blessed with, embrace it and be grateful
ਜਿਹੜਾ ਮਿਲਿਆ ਹੰਢਾ ਲੈ ਉਹਦਾ ਸ਼ੁਕਰ ਮਨਾ ਲੈ
jiha.DA miliA haMDhA lai uhadA sa਼ukara manA lai
Whatever you've been blessed with, embrace it and be grateful
ਕਾਹਤੋਂ ਬਿਨਾਂ ਗੱਲੋਂ ਸੂਲੀ ਉਤੇ ਟੰਗੀ ਜ਼ਿੰਦਗੀ
kAhatoM binAM galloM sUlI ute TaMgI ja਼iMdagI
Why have you hung your life on a cross for no reason at all?
ਉਹ ਮਨਾ ਰੋਵੇਂਗਾ
uha manA roveMgA
Oh my heart, you will weep in regret
ਝੱਲਿਆ ਮੈਂ ਕਹਿ ਕੇ ਜਦੋਂ ਲੰਘੀ ਜ਼ਿੰਦਗੀ
jhalliA maiM kahi ke jadoM laMghI ja਼iMdagI
When life passes you by, calling you a fool

ਬੰਦਿਆ ਕੰਮ-ਕਾਰ ਨਹੀਂ ਮੁੱਕਦੇ ਬੰਦਾ ਮੁੱਕ ਜਾਂਦਾ
baMdiA kaMma-kAra nahIM mukkade baMdA mukka jAMdA
Oh man, chores and errands never end, but man eventually expires
ਹੋ ਇੱਕੋ ਪਲ ਵਿਚ ਸਾਰਾ ਧੰਦਾ ਮੁੱਕ ਜਾਂਦਾ
ho ikko pala vicha sArA dhaMdA mukka jAMdA
In a single fleeting moment, all your business comes to a halt
ਨਾ ਤੂੰ ਦੁੱਖ ਸਿਹਾ ਕਰ ਬਸ ਖ਼ੁਸ਼ ਰਿਹਾ ਕਰ
nA tUM dukkha sihA kara basa kha਼usa਼ rihA kara
Don't keep enduring sorrow, just learn to stay happy
ਨਾ ਤੂੰ ਦੁੱਖ ਸਿਹਾ ਕਰ ਬਸ ਖ਼ੁਸ਼ ਰਿਹਾ ਕਰ
nA tUM dukkha sihA kara basa kha਼usa਼ rihA kara
Don't keep enduring sorrow, just learn to stay happy
ਕੌਣ ਜਾਣਦਾ ਏ ਕੀਹਦੀ ਕਿੰਨੀ ਲੰਬੀ ਜ਼ਿੰਦਗੀ
kauNa jANadA e kIhadI kiMnI laMbI ja਼iMdagI
Who knows how long anyone's life is destined to be?
ਉਹ ਮਨਾ ਰੋਵੇਂਗਾ
uha manA roveMgA
Oh my heart, you will weep in regret
ਝੱਲਿਆ ਮੈਂ ਕਹਿ ਕੇ ਜਦੋਂ ਲੰਘੀ ਜ਼ਿੰਦਗੀ
jhalliA maiM kahi ke jadoM laMghI ja਼iMdagI
When life passes you by, calling you a fool
ਉਹ ਮਨਾ ਰੋਵੇਂਗਾ
uha manA roveMgA
Oh my heart, you will weep in regret
ਝੱਲਿਆ ਮੈਂ ਕਹਿ ਕੇ ਜਦੋਂ ਲੰਘੀ ਜ਼ਿੰਦਗੀ
jhalliA maiM kahi ke jadoM laMghI ja਼iMdagI
When life passes you by, calling you a fool
ਉਹ ਮਨਾ ਰੋਵੇਂਗਾ
uha manA roveMgA
Oh my heart, you will weep in regret
ਐਵੇਂ ਪੈਸੇ ਦਾ ਕੀ ਕਰਨਾ ਜੇ ਖ਼ੁਸ਼ੀਆਂ ਕੋਲ ਨਾ
aiveM paise dA kI karanA je kha਼usa਼IAM kola nA
What's the use of money if happiness isn't by your side?
ਬੜੇ ਕੀਮਤੀ ਨੇ ਐਵੇਂ ਪਲ ਫ਼ਿਕਰਾਂ ‘ਚ ਰੋਲ ਨਾ
ba.De kImatI ne aiveM pala pha਼ikarAM ‘cha rola nA
These moments are precious, don't waste them away in worries
ਪੈਣਾ ਆਖ਼ਿਰ ਨੂੰ ਰੋਣਾ ਫਿਰ ਕਾਹਤੋਂ ਪਛਤਾਉਣਾ
paiNA Akha਼ira nUM roNA phira kAhatoM paChatAuNA
In the end, you'll have to cry, so why invite that later regret?
ਪੈਣਾ ਆਖ਼ਿਰ ਨੂੰ ਰੋਣਾ ਫਿਰ ਕਾਹਤੋਂ ਪਛਤਾਉਣਾ
paiNA Akha਼ira nUM roNA phira kAhatoM paChatAuNA
In the end, you'll have to cry, so why invite that later regret?
ਜਦੋਂ ਪਲ ਵੀ ਨਾ ਮਿਲੀ ਮੂੰਹੋਂ ਮੰਗੀ ਜ਼ਿੰਦਗੀ
jadoM pala vI nA milI mUMhoM maMgI ja਼iMdagI
When you won't even get an extra second of life, even if you beg for it
ਉਹ ਮਨਾ ਰੋਵੇਂਗਾ
uha manA roveMgA
Oh my heart, you will weep in regret
ਝੱਲਿਆ ਮੈਂ ਕਹਿ ਕੇ ਜਦੋਂ ਲੰਘੀ ਜ਼ਿੰਦਗੀ
jhalliA maiM kahi ke jadoM laMghI ja਼iMdagI
When life passes you by, calling you a fool
ਉਹ ਮਨਾ ਰੋਵੇਂਗਾ
uha manA roveMgA
Oh my heart, you will weep in regret
ਝੱਲਿਆ ਮੈਂ ਕਹਿ ਕੇ ਜਦੋਂ ਲੰਘੀ ਜ਼ਿੰਦਗੀ
jhalliA maiM kahi ke jadoM laMghI ja਼iMdagI
When life passes you by, calling you a fool
ਉਹ ਮਨਾ ਰੋਵੇਂਗਾ
uha manA roveMgA
Oh my heart, you will weep in regret
ਝੱਲਿਆ ਮੈਂ ਕਹਿ ਕੇ ਜਦੋਂ ਲੰਘੀ ਜ਼ਿੰਦਗੀ
jhalliA maiM kahi ke jadoM laMghI ja਼iMdagI
When life passes you by, calling you a fool

Share

More by Sharry Mann

View all songs →