Crush
by Shera Dhaliwalft The Kidd
ਨਾ ਮੰਗਾਂ ਤੈਥੋਂ ਫ਼ੋਨ ਐਪਲ ਦਾ ਨਾ ਚਾਹਵਾਂ ਮਹਿੰਗੀ ਵਾਚ ਕੋਈ
nA maMgAM taithoM pha਼ona aipala dA nA chAhavAM mahiMgI vAcha koI
I don't ask you for an Apple phone, nor do I desire an expensive watch
ਤੇਰੇ ਪੈਸਿਆਂ 'ਤੇ ਮੈਂ ਐਸ਼ ਕਰਾਂ ਮੇਰੀ ਇੱਦਾਂ ਦੀ ਨਾ ਸੋਚ ਕੋਈ
tere paisiAM 'te maiM aisa਼ karAM merI iddAM dI nA socha koI
To bask in your riches is not the kind of mindset I possess

ਇੱਕੋ ਚੀਜ਼ ਸੋਹਣਿਆ ਤੇਰੇ ਤੋਂ ਜਿਹਨੂੰ ਪਾ ਕੇ ਹੱਸਿਆ ਰੋਇਆ ਕਰੂੰ
ikko chIja਼ sohaNiA tere toM jihanUM pA ke hassiA roiA karUM
There is just one thing, my [Sohneya: beautiful beloved], that will make me laugh and cry in joy
ਟੀ-ਸ਼ਰਟ ਹੀ ਦੇ ਜਾ ਆਪਣੀ ਵੇ ਮੈਂ ਰਾਤੀਂ ਪਾ ਕੇ ਸੋਇਆ ਕਰੂੰ
TI-sa਼raTa hI de jA ApaNI ve maiM rAtIM pA ke soiA karUM
Just give me your T-shirt, [Ve: a gender-specific vocative used to address a man]; I will wear it to sleep at night

ਤੈਨੂੰ ਨਵੀਆਂ ਦੋ ਮੈਂ ਗਿਫ਼ਟ ਕਰੂੰ ਜੇ ਇੱਕ ਦੇਵੇਂਗਾ ਪੁਰਾਣੀ
tainUM navIAM do maiM gipha਼Ta karUM je ikka deveMgA purANI
I will gift you two brand new ones if you give me one of your old ones
ਬਿਨਾਂ ਵਾਸ਼ ਕੀਤੇ ਹੀ ਚਾਹੀਦੀ ਤੇਰੀ ਯੂਜ਼ ਕੀਤੀ ਹੋਈ ਪਾਉਣੀ
binAM vAsa਼ kIte hI chAhIdI terI yUja਼ kItI hoI pAuNI
I want it exactly as it is, used and unwashed

ਤੇਰੀ ਮਹਿਕ ਨਾ ਵਿੱਚੋਂ ਦੂਰ ਹੋ ਜਾਏ ਮੈਂ ਡਰਦੀ ਨਾ ਧੋਇਆ ਕਰੂੰ
terI mahika nA vichchoM dUra ho jAe maiM DaradI nA dhoiA karUM
I'm afraid your lingering scent might fade, so I’ll never let it be laundered
ਟੀ-ਸ਼ਰਟ ਹੀ ਦੇ ਜਾ ਆਪਣੀ ਵੇ ਮੈਂ ਰਾਤੀਂ ਪਾ ਕੇ ਸੋਇਆ ਕਰੂੰ
TI-sa਼raTa hI de jA ApaNI ve maiM rAtIM pA ke soiA karUM
Just give me your T-shirt, [Ve: a gender-specific vocative used to address a man]; I will wear it to sleep at night
ਟੀ-ਸ਼ਰਟ ਹੀ ਦੇ ਜਾ ਆਪਣੀ ਵੇ ਮੈਂ ਰਾਤੀਂ ਪਾ ਕੇ ਸੋਇਆ ਕਰੂੰ
TI-sa਼raTa hI de jA ApaNI ve maiM rAtIM pA ke soiA karUM
Just give me your T-shirt, [Ve: a gender-specific vocative used to address a man]; I will wear it to sleep at night
ਜਿਹੜੇ ਮਰਜ਼ੀ ਰੰਗ ਦੀ ਦੇ ਦੇ ਤੂੰ ਮੇਰੇ ਉੱਤੇ ਜੱਚ ਹੀ ਜਾਣੀ
jiha.De maraja਼I raMga dI de de tUM mere utte jachcha hI jANI
Give me whatever color you like, it is bound to suit me well
ਸ਼ੇਰਾ ਧਾਲੀਵਾਲ ਤੇਰੀ ਟੀ-ਸ਼ਰਟ ਮੇਰੇ ਗੋਡਿਆਂ ਤੱਕ ਆ ਜਾਣੀ
sa਼erA dhAlIvAla terI TI-sa਼raTa mere goDiAM takka A jANI
[Shera Dhaliwal: Self-reference to the artist/lyricist], your T-shirt will hang down to my knees

ਮੈਂ ਤੈਨੂੰ ਜੱਫੀ ਪਾਈ ਹੋਈ ਆ ਹਰ ਟਾਈਮ ਫੀਲ ਇਹ ਹੋਇਆ ਕਰੂੰ
maiM tainUM japphI pAI hoI A hara TAIma phIla iha hoiA karUM
I'll feel as if I'm holding you in a tight embrace every single moment
ਟੀ-ਸ਼ਰਟ ਹੀ ਦੇ ਜਾ ਆਪਣੀ ਵੇ ਮੈਂ ਰਾਤੀਂ ਪਾ ਕੇ ਸੋਇਆ ਕਰੂੰ
TI-sa਼raTa hI de jA ApaNI ve maiM rAtIM pA ke soiA karUM
Just give me your T-shirt, [Ve: a gender-specific vocative used to address a man]; I will wear it to sleep at night
ਟੀ-ਸ਼ਰਟ ਹੀ ਦੇ ਜਾ ਆਪਣੀ ਵੇ ਮੈਂ ਰਾਤੀਂ ਪਾ ਕੇ ਸੋਇਆ ਕਰੂੰ
TI-sa਼raTa hI de jA ApaNI ve maiM rAtIM pA ke soiA karUM
Just give me your T-shirt, [Ve: a gender-specific vocative used to address a man]; I will wear it to sleep at night
ਜਿਹੜੀ ਕਾਲੇ ਰੰਗ ਦੀ ਖੜੀ ਥੱਲੇ ਉਹ ਸਵਾਰੀ ਤੇਰੀ ਆ
jiha.DI kAle raMga dI kha.DI thalle uha savArI terI A
That black car parked downstairs, that ride belongs to you
ਟੀ-ਸ਼ਰਟ ਪਿੱਛੇ ਕਿਉਂ ਰੋਨੀ ਆਂ ਮੇਰੀ ਅਲਮਾਰੀ ਤੇਰੀ ਆ
TI-sa਼raTa pichChe kiuM ronI AM merI alamArI terI A
Why do you weep over a T-shirt? My entire wardrobe is yours
ਐਵੇਂ ਨਿੱਕੀ ਨਿੱਕੀ ਗੱਲ ਪਿੱਛੇ ਗੁੱਸੇ ਨਾ ਤੂੰ ਹੋਇਆ ਕਰ
aiveM nikkI nikkI galla pichChe gusse nA tUM hoiA kara
Don't go [Roosna: pouting/staying annoyed] over such trivial little things
ਟੀ-ਸ਼ਰਟ ਦੀ ਕੀ ਤੂੰ ਗੱਲ ਕਰਦੀ ਨੀ ਮੇਰੀ ਹਿੱਕ 'ਤੇ ਸਿਰ ਰੱਖ ਸੋਇਆ ਕਰ
TI-sa਼raTa dI kI tUM galla karadI nI merI hikka 'te sira rakkha soiA kara
Why do you speak only of a T-shirt? [Ni: a gender-specific vocative used to address a woman]; sleep with your head upon my chest
ਨੀ ਮੇਰੀ ਹਿੱਕ 'ਤੇ ਸਿਰ ਰੱਖ ਸੋਇਆ ਕਰ
nI merI hikka 'te sira rakkha soiA kara
[Ni: a gender-specific vocative used to address a woman]; sleep with your head upon my chest