Timeless

by Shera Dhaliwalft The Kidd

ਤੂੰ ਲੇਟ ਜਿੰਨੀ ਜ਼ਿੰਦਗੀ ਵਿਚ ਆਈ
tUM leTa jiMnI ja਼iMdagI vicha AI
As late as you have arrived in my life,
ਉਨੀ ਵੱਧ ਪਊ ਰਹਿਣਾ ਨਹੀਂ
unI vaddha paU rahiNA nahIM
That much longer you shall have to stay.
ਜਿੰਨੇ ਸਾਲ ਤੂੰ ਵੇਟ ਕਰਾਇਆ
jiMne sAla tUM veTa karAiA
The many years you made me wait,
ਉਨੇ ਸਾਲਾਂ ਦਾ ਹਿਸਾਬ ਮੈਂ ਲੈਣਾ ਨਹੀਂ
une sAlAM dA hisAba maiM laiNA nahIM
I won't even ask for an account of those years.
ਚਾਹੇ ਰੱਖ ਚਾਹੇ ਤੋੜ ਚਾਹੇ ਹੰਝੂਆਂ 'ਚ ਰੋੜ੍ਹ
chAhe rakkha chAhe to.Da chAhe haMjhUAM 'cha ro.Dha
Whether you keep it, break it, or wash it away in tears,
ਅਸੀਂ ਦਿਲ ਹੱਥੀਂ ਰੱਖ ਤੇਰੇ ਪੈਰਾਂ 'ਚ ਖਲੋ ਗਏ
asIM dila hatthIM rakkha tere pairAM 'cha khalo gae
I have placed my heart in my hands and stood at your feet.
ਪੈਰਾਂ 'ਚ ਖਲੋ ਗਏ
pairAM 'cha khalo gae
Stood at your feet.
ਸੌਂ ਰੱਬ ਦੀ ਉਦੋਂ ਵੀ ਮੈਂ ਕਰੂੰਗਾ ਪਿਆਰ
sauM rabba dI udoM vI maiM karUMgA piAra
I swear by God, I will love you even then,
ਜਦੋਂ ਫ਼ੀਮ ਰੰਗੇ ਵਾਲ ਤੇਰੇ ਚਾਂਦੀ ਰੰਗੇ ਹੋ ਗਏ
jadoM pha਼Ima raMge vAla tere chAMdI raMge ho gae
When your [Feem: opium-colored; dark black] hair turns to the color of silver.
ਤੇਰੇ ਚਾਂਦੀ ਰੰਗੇ ਹੋ ਗਏ
tere chAMdI raMge ho gae
Turns to the color of silver.

ਤੂੰ ਗੁਆਚੀ ਹੋਈ ਦੁਨੀਆ 'ਚ ਮਸਾਂ ਮੈਨੂੰ ਲੱਭੀ ਨੀ
tUM guAchI hoI dunIA 'cha masAM mainUM labbhI nI
In this lost world, I found you with such great difficulty [Ni: a gender-specific vocative used to address a woman directly].
ਵਿਆਹ ਤੋਂ ਬਾਅਦ ਭਾਵੇਂ ਹੋ ਜੀਂ ਥੋੜ੍ਹੀ ਚੱਬੀ ਨੀ
viAha toM bAada bhAveM ho jIM tho.DhI chabbI nI
Even if you get a little chubby after the wedding, [Ni: a gender-specific vocative used to address a woman directly].
ਵੇਟ ਪੁੱਟ ਓਨ ਕਰ ਤਾਂ ਵੀ ਲੱਗੇਗੀ ਕਿਊਟ
veTa puTTa ona kara tAM vI laggegI kiUTa
Even if you put on weight, you’ll still look cute,
ਮੈਨੂੰ ਮੇਰੀ ਖ਼ੁਸ਼ੀ ਤੇਰੇ ਵਿਚੋਂ ਲੱਭੀ ਨੀ
mainUM merI kha਼usa਼I tere vichoM labbhI nI
Since I have found my happiness only within you.
ਲੱਭੀ ਨੀ ਤੇਰੇ ਜਿਹੀ ਕੋਈ ਲੱਭ ਲੱਭ ਹਾਰਿਆ
labbhI nI tere jihI koI labbha labbha hAriA
I found no one like you, I grew weary searching.
ਤੇਰੇ ਪਿਆਰ ਨਾਲੋਂ ਪਹਿਲਾਂ ਧੋਖੇ ਨੇ ਸੀ ਮਾਰਿਆ
tere piAra nAloM pahilAM dhokhe ne sI mAriA
Before your love, it was betrayal that had nearly killed me.
ਉਦੋਂ ਹੱਥ ਤੇਰਾ ਛੱਡੂ ਰੱਬ ਰੂਹ ਜਦੋਂ ਕੱਢੂ
udoM hattha terA ChaDDU rabba rUha jadoM kaDDhU
I will only let go of your hand when God extracts my soul,
ਜਾਂ ਫ਼ਿਰ ਅੰਬਰਾਂ ਦੇ ਤਾਰੇ ਸਾਰੇ ਧਰਤੀ 'ਤੇ ਚੋ ਗਏ
jAM pha਼ira aMbarAM de tAre sAre dharatI 'te cho gae
Or if all the stars in the heavens were to fall upon the earth.
ਧਰਤੀ 'ਤੇ ਚੋ ਗਏ
dharatI 'te cho gae
Fall upon the earth.
ਸੌਂ ਰੱਬ ਦੀ ਉਦੋਂ ਵੀ ਮੈਂ ਕਰੂੰਗਾ ਪਿਆਰ
sauM rabba dI udoM vI maiM karUMgA piAra
I swear by God, I will love you even then,
ਜਦੋਂ ਫ਼ੀਮ ਰੰਗੇ ਵਾਲ ਤੇਰੇ ਚਾਂਦੀ ਰੰਗੇ ਹੋ ਗਏ
jadoM pha਼Ima raMge vAla tere chAMdI raMge ho gae
When your [Feem: opium-colored; dark black] hair turns to the color of silver.
ਤੇਰੇ ਚਾਂਦੀ ਰੰਗੇ ਹੋ ਗਏ
tere chAMdI raMge ho gae
Turns to the color of silver.
ਜਦੋਂ ਪੌਣ ਹਵਾ ਨੇ ਨਚਾਇਆ ਤੇਰੇ ਵਾਲਾਂ ਨੂੰ
jadoM pauNa havA ne nachAiA tere vAlAM nUM
When the breeze danced through your hair,
ਗੱਲ੍ਹ ਤੇਰੀ ਚੁੰਮੀ ਸੀਗੀ ਧੁੱਪ ਨੇ ਸਿਆਲਾਂ ਨੂੰ
gallha terI chuMmI sIgI dhuppa ne siAlAM nUM
The winter sun leaned in to kiss your cheek.
ਸੋਨੇ ਰੰਗੀ ਸ਼ਾਮ 'ਚ ਗੁਲਾਬੀ ਰੰਗ ਤੇਰੇ ਨੇ
sone raMgI sa਼Ama 'cha gulAbI raMga tere ne
In the golden evening, your rosy hues,
ਪੈਦਾ ਕੀਤਾ ਦਿਲ ਵਿਚ ਨਵਿਆਂ ਖ਼ਿਆਲਾਂ ਨੂੰ
paidA kItA dila vicha naviAM kha਼iAlAM nUM
Gave birth to brand new thoughts within my heart.
ਤੇਰੇ ਜਿਹੀ ਮੰਗੀ ਸੀ ਤੇ ਤੂੰ ਹੀ ਝੋਲੀ ਪੈ ਗਈ
tere jihI maMgI sI te tUM hI jholI pai gaI
I prayed for someone just like you, and you fell into my lap.
ਸ਼ੇਰੇ ਧਾਲੀਵਾਲ ਦਾ ਤੂੰ ਧਾਲੀਵਾਲ ਲੈ ਗਈ
sa਼ere dhAlIvAla dA tUM dhAlIvAla lai gaI
You took [Shera Dhaliwal: Self-reference to the artist] and made him your own [Dhaliwal: implying she took his last name/identity].
ਚਾਹੇ ਰੱਖ ਚਾਹੇ ਤੋੜ ਚਾਹੇ ਹੰਝੂਆਂ 'ਚ ਰੋੜ੍ਹ
chAhe rakkha chAhe to.Da chAhe haMjhUAM 'cha ro.Dha
Whether you keep it, break it, or wash it away in tears,
ਅਸੀਂ ਦਿਲ ਹੱਥੀਂ ਰੱਖ ਤੇਰੇ ਪੈਰਾਂ 'ਚ ਖਲੋ ਗਏ
asIM dila hatthIM rakkha tere pairAM 'cha khalo gae
I have placed my heart in my hands and stood at your feet.
ਪੈਰਾਂ 'ਚ ਖਲੋ ਗਏ
pairAM 'cha khalo gae
Stood at your feet.
ਸੌਂ ਰੱਬ ਦੀ ਉਦੋਂ ਵੀ ਮੈਂ ਕਰੂੰਗਾ ਪਿਆਰ
sauM rabba dI udoM vI maiM karUMgA piAra
I swear by God, I will love you even then,
ਜਦੋਂ ਫ਼ੀਮ ਰੰਗੇ ਵਾਲ ਤੇਰੇ ਚਾਂਦੀ ਰੰਗੇ ਹੋ ਗਏ
jadoM pha਼Ima raMge vAla tere chAMdI raMge ho gae
When your [Feem: opium-colored; dark black] hair turns to the color of silver.
ਤੇਰੇ ਚਾਂਦੀ ਰੰਗੇ ਹੋ ਗਏ
tere chAMdI raMge ho gae
Turns to the color of silver.
ਸੌਂ ਰੱਬ ਦੀ ਉਦੋਂ ਵੀ ਮੈਂ ਕਰੂੰਗਾ ਪਿਆਰ
sauM rabba dI udoM vI maiM karUMgA piAra
I swear by God, I will love you even then,
ਜਦੋਂ ਫ਼ੀਮ ਰੰਗੇ ਵਾਲ ਤੇਰੇ ਚਾਂਦੀ ਰੰਗੇ ਹੋ ਗਏ
jadoM pha਼Ima raMge vAla tere chAMdI raMge ho gae
When your [Feem: opium-colored; dark black] hair turns to the color of silver.
ਤੇਰੇ ਚਾਂਦੀ ਰੰਗੇ ਹੋ ਗਏ
tere chAMdI raMge ho gae
Turns to the color of silver.

Share

More by Shera Dhaliwal

View all songs →