Kohinoor

by Shindaft Jasmeen Akhtar

ਓ ਆਖੇ ਬਲੂਬੈਰੀ ਜੱਟਿਆ ਫਰੂਟ
o Akhe balUbairI jaTTiA pharUTa
Oh, she calls me blueberry, oh [Jatt: a member of the land-owning agricultural community known for pride and lifestyle]
ਜੱਟ ਬਿਨਾ ਛੇਤੀ ਕਿੱਥੇ ਆਉਂਦੀ ਕੁੜੀ ਸੂਤ
jaTTa binA ChetI kitthe AuMdI ku.DI sUta
Without a [Jatt], a [Kudi: girl/maiden] isn't easily won over or settled
ਓ ਸ਼ੌਕੀ ਆ ਰਕਾਨ ਸੂਟ ਪਾਵੇ ਚਾਕਵੇਂ
o sa਼aukI A rakAna sUTa pAve chAkaveM
The [Rakaan: sophisticated, stylish woman] is fond of wearing striking suits
ਓ ਝਾਕਣੀ ਰਿਵਾਲਵਰ ਦੂਰੋਂ ਕਰੇ ਸ਼ੂਟ
o jhAkaNI rivAlavara dUroM kare sa਼UTa
And her gaze shoots like a revolver from afar
ਰੋਅਬ ਜੱਟੀ ਦਾ ਵੀ ਦੂਰੋਂ ਠਾਹ ਠਾਹ ਮਾਰਦਾ
roaba jaTTI dA vI dUroM ThAha ThAha mAradA
The [Jattiye: Female of the Jatt community]'s aura strikes hard like a gunshot from a distance
ਰੋਅਬ ਜੱਟੀ ਦਾ ਵੀ ਦੂਰੋਂ ਠਾਹ ਠਾਹ ਮਾਰਦਾ ਉਹ ਨਿਰੀ ਅੱਤ ਵਾਈਬ ਵਰਗੀ
roaba jaTTI dA vI dUroM ThAha ThAha mAradA uha nirI atta vAIba varagI
The [Jattiye]'s aura strikes hard like a gunshot from a distance, she’s a pure vibe
ਓ ਅਫ਼ੀਮ ਜਿਹੇ ਜੱਟ ਉੱਤੇ ਡੁੱਲ੍ਹ ਗਈ ਉਹ ਨਾਰ ਸੀ ਮਲਾਈ ਵਰਗੀ
o apha਼Ima jihe jaTTa utte Dullha gaI uha nAra sI malAI varagI
Oh, she fell for the [Jatt] who is addictive like opium, that lady was smooth as cream
ਅਫ਼ੀਮ ਜਿਹੇ ਜੱਟ ਉੱਤੇ ਡੁੱਲ੍ਹ ਗਈ ਉਹ ਨਾਰ ਸੀ ਮਲਾਈ ਵਰਗੀ
apha਼Ima jihe jaTTa utte Dullha gaI uha nAra sI malAI varagI
She fell for the [Jatt] who is addictive like opium, that lady was smooth as cream
ਅਫ਼ੀਮ ਜਿਹੇ ਜੱਟ ਉੱਤੇ ਡੁੱਲ੍ਹ ਗਈ ਉਹ ਨਾਰ ਸੀ ਮਲਾਈ ਵਰਗੀ
apha਼Ima jihe jaTTa utte Dullha gaI uha nAra sI malAI varagI
She fell for the [Jatt] who is addictive like opium, that lady was smooth as cream
ਹਾਂ ਪਾਵਾਂ ਨੱਕ ਵਿਚ ਕੋਕਾ ਪਾਉਂਦੀ ਲੱਖ ਦਾ
hAM pAvAM nakka vicha kokA pAuMdI lakkha dA
Yes, I wear a nose-pin worth a hundred thousand in my nose
ਤੋੜ ਹੈ ਨਹੀਂ ਅਮਰੀਕਾ ਕੋਲੇ ਅੱਖ ਦਾ
to.Da hai nahIM amarIkA kole akkha dA
Even America has no cure for the power of my eyes

ਮੇਰਾ ਨਖ਼ਰਾ ਬਾਰੂਦ ਪਾਵੇ ਭੜਥੂ
merA nakha਼rA bArUda pAve bha.DathU
My [Nakhra: coquettish pride/teasing attitude] creates a chaotic storm like gunpowder
ਜਿਹਨੂੰ ਤੱਕ ਲਵਾਂ ਉਹ ਨਹੀਂ ਅੱਖ ਚੱਕਦਾ
jihanUM takka lavAM uha nahIM akkha chakkadA
Whomever I glance at cannot even raise their eyes to meet mine
ਜਦੋਂ ਨੱਚਾਂ ਮੈਂ ਸਰੂਰ ਦੇਵਾਂ ਚਾੜ੍ਹ ਜੱਟਾ ਮਾਲ ਸਿੱਕਾਬੰਦ ਵਰਗਾ
jadoM nachchAM maiM sarUra devAM chA.Dha jaTTA mAla sikkAbaMda varagA
When I dance, I intoxicate like the finest high-quality liquor
ਉਹ ਨਿਰੀ ਲੈਂਬਰਗਿਨੀ ਉੱਤੇ ਡੁੱਲ੍ਹ ਗਿਆ ਉਹ ਗੱਭਰੂ ਏ ਖੰਡ ਵਰਗਾ
uha nirI laiMbaraginI utte Dullha giA uha gabbharU e khaMDa varagA
She fell for the Lamborghini-like charm, that [Gabbru: young man of peak strength/beauty] is sweet as sugar
ਨਿਰੀ ਲੈਂਬਰਗਿਨੀ ਉੱਤੇ ਡੁੱਲ੍ਹ ਗਿਆ ਉਹ ਗੱਭਰੂ ਏ ਖੰਡ ਵਰਗਾ
nirI laiMbaraginI utte Dullha giA uha gabbharU e khaMDa varagA
She fell for the Lamborghini-like charm, that [Gabbru] is sweet as sugar
ਨਿਰੀ ਲੈਂਬਰਗਿਨੀ ਉੱਤੇ ਡੁੱਲ੍ਹ ਗਿਆ ਉਹ ਗੱਭਰੂ ਏ ਖੰਡ ਵਰਗਾ
nirI laiMbaraginI utte Dullha giA uha gabbharU e khaMDa varagA
She fell for the Lamborghini-like charm, that [Gabbru] is sweet as sugar
ਓ ਹੱਸ ਕੇ ਵਿਖਾ ਦੇ ਗੰਨੇ ਦੀਏ ਪੋਰੀਏ
o hassa ke vikhA de gaMne dIe porIe
Oh, give me a smile, you sweet soul as pure as a sugarcane stalk
ਸਿਪ ਸਿਪ ਕਰ ਅੱਗੇ ਗੱਲ ਤੋਰੀਏ
sipa sipa kara agge galla torIe
Let’s take a sip and take this conversation further
ਹੱਸ ਕੇ ਵਿਖਾ ਦੇ ਗੰਨੇ ਦੀਏ ਪੋਰੀਏ
hassa ke vikhA de gaMne dIe porIe
Give me a smile, you sweet soul as pure as a sugarcane stalk
ਸਿਪ ਸਿਪ ਕਰ ਅੱਗੇ ਗੱਲ ਤੋਰੀਏ
sipa sipa kara agge galla torIe
Let’s take a sip and take this conversation further
ਉਹ ਜੱਟ ਨੀ ਪੰਜਾਬ ਵਾਲਾ ਸੈਂਟੀ ਕਰਤਾ
uha jaTTa nI paMjAba vAlA saiMTI karatA
You’ve made this [Jatt] from Punjab go completely crazy for you
ਕੰਨ ਲਾ ਕੇ ਸੁਣ ਕੈਲੀ ਦੀਏ ਛੋਰੀਏ
kaMna lA ke suNa kailI dIe ChorIe
Listen closely, you maiden from Cali [California]
ਰਾਖੀ ਤੇਰੀ ਪੈਣੀ ਹੁਣ ਕਰਨੀ
rAkhI terI paiNI huNa karanI
Now I shall have to be your protector
ਰਾਖੀ ਤੇਰੀ ਪੈਣੀ ਹੁਣ ਕਰਨੀ ਤੂੰ ਰਾਈਫ਼ਲ ਪਰਾਏ ਵਰਗੀ
rAkhI terI paiNI huNa karanI tUM rAIpha਼la parAe varagI
Now I shall have to be your protector, for you are precious as a borrowed rifle
ਓ ਅਫ਼ੀਮ ਜਿਹੇ ਗੱਭਰੂ ਤੇ ਡੁੱਲ੍ਹ ਗਈ ਉਹ ਨਾਰ ਸੀ ਮਲਾਈ ਵਰਗੀ
o apha਼Ima jihe gabbharU te Dullha gaI uha nAra sI malAI varagI
Oh, she fell for the [Gabbru] who is addictive like opium, that lady was smooth as cream
ਅਫ਼ੀਮ ਜਿਹੇ ਗੱਭਰੂ ਤੇ ਡੁੱਲ੍ਹ ਗਈ ਉਹ ਨਾਰ ਸੀ ਮਲਾਈ ਵਰਗੀ
apha਼Ima jihe gabbharU te Dullha gaI uha nAra sI malAI varagI
She fell for the [Gabbru] who is addictive like opium, that lady was smooth as cream
ਅਫ਼ੀਮ ਜਿਹੇ ਗੱਭਰੂ ਤੇ ਡੁੱਲ੍ਹ ਗਈ ਉਹ ਨਾਰ ਸੀ ਮਲਾਈ ਵਰਗੀ
apha਼Ima jihe gabbharU te Dullha gaI uha nAra sI malAI varagI
She fell for the [Gabbru] who is addictive like opium, that lady was smooth as cream
ਲੱਕ ਮੇਰਾ ਹਿੱਲੇ ਮੁਲਤਾਨ ਹਿੱਲਦਾ
lakka merA hille mulatAna hilladA
When my waist sways, the city of Multan trembles
ਚੱਲ ਜੱਟਾ ਕਰੀਏ ਪਲਾਨ ਚਿੱਲ ਦਾ
challa jaTTA karIe palAna chilla dA
Come on [Jattia], let's make a plan to chill
ਅੱਖਾਂ ਉੱਤੇ ਲਾਈ ਏ ਮੈਂ ਡੀ ਐਂਡ ਜੀ
akkhAM utte lAI e maiM DI aiMDa jI
I’ve got D&G [Dolce & Gabbana] shades on my eyes
ਫੱਟੇ ਚੱਕ ਮਿੱਤਰਾ ਉਏ ਖੁੱਲ੍ਹੀ ਦਾਰੂ ਪੀ
phaTTe chakka mittarA ue khullhI dArU pI
Set the stage on fire [yours truly], drink the liquor freely
ਅੱਖਾਂ ਉੱਤੇ ਲਾਈ ਏ ਮੈਂ ਡੀ ਐਂਡ ਜੀ
akkhAM utte lAI e maiM DI aiMDa jI
I’ve got D&G shades on my eyes
ਫੱਟੇ ਚੱਕ ਮਿੱਤਰਾ ਉਏ ਖੁੱਲ੍ਹੀ ਦਾਰੂ ਪੀ
phaTTe chakka mittarA ue khullhI dArU pI
Set the stage on fire [yours truly], drink the liquor freely
ਹੋ ਗਿਆ ਏ ਸੈੱਟ ਜੱਟਾ ਤੱਕ ਕੇ ਹੁਸਨ ਕਲਾਕੰਦ ਵਰਗਾ
ho giA e saiTTa jaTTA takka ke husana kalAkaMda varagA
The [Jatt] is intoxicated after seeing beauty as sweet as Kalakand [milk-based fudge]
ਉਹ ਨਿਰੀ ਲੈਂਬਰਗਿਨੀ ਉੱਤੇ ਡੁੱਲ੍ਹ ਗਿਆ ਉਹ ਗੱਭਰੂ ਏ ਖੰਡ ਵਰਗਾ
uha nirI laiMbaraginI utte Dullha giA uha gabbharU e khaMDa varagA
She fell for the Lamborghini-like charm, that [Gabbru] is sweet as sugar
ਨਿਰੀ ਲੈਂਬਰਗਿਨੀ ਉੱਤੇ ਡੁੱਲ੍ਹ ਗਿਆ ਉਹ ਗੱਭਰੂ ਏ ਖੰਡ ਵਰਗਾ
nirI laiMbaraginI utte Dullha giA uha gabbharU e khaMDa varagA
She fell for the Lamborghini-like charm, that [Gabbru] is sweet as sugar
ਨਿਰੀ ਲੈਂਬਰਗਿਨੀ ਉੱਤੇ ਡੁੱਲ੍ਹ ਗਿਆ ਉਹ ਗੱਭਰੂ ਏ ਖੰਡ ਵਰਗਾ
nirI laiMbaraginI utte Dullha giA uha gabbharU e khaMDa varagA
She fell for the Lamborghini-like charm, that [Gabbru] is sweet as sugar
ਅਫ਼ੀਮ ਜਿਹੇ ਜੱਟ ਉੱਤੇ ਡੁੱਲ੍ਹ ਗਈ ਉਹ ਨਾਰ ਸੀ ਮਲਾਈ ਵਰਗੀ
apha਼Ima jihe jaTTa utte Dullha gaI uha nAra sI malAI varagI
She fell for the [Jatt] who is addictive like opium, that lady was smooth as cream

Share

More by Shinda

View all songs →