Koke

by Shipra Goyalft Arjan Dhillon

ਤੂੰ ਤਾਂ ਧੱਕ ਨੀ ਲਈਂ ਮੁੰਡੇ ਚੱਕ ਵੇ
tUM tAM dhakka nI laIM muMDe chakka ve
You’ve caused a stir, [Ni/Nee: a gender-specific vocative used to address a woman directly], picking up the boys
ਲੈ ਕੇ ਲੈਨਸੀਆਂ ਲਾਉਣ ਰਾਹਾਂ 'ਚ ਨਾਕੇ ਵੇ
lai ke lainasIAM lAuNa rAhAM 'cha nAke ve
Bringing out the Lancies to set up barricades in the streets
ਤੂੰ ਤਾਂ ਧੱਕ ਨੀ ਲਈਂ ਮੁੰਡੇ ਚੱਕ ਵੇ
tUM tAM dhakka nI laIM muMDe chakka ve
You’ve caused a stir, [Ni/Nee], picking up the boys
ਲੈ ਕੇ ਲੈਨਸੀਆਂ ਲਾਉਣ ਰਾਹਾਂ 'ਚ ਨਾਕੇ ਵੇ
lai ke lainasIAM lAuNa rAhAM 'cha nAke ve
Bringing out the Lancies to set up barricades in the streets
ਮੈਂ ਤਾਂ ਅੜੀ ਤੇਰੀ ਹੱਦ ਪਾਰ ਚੰਨਾ ਮੇਰੇ ਨਾਂ 'ਤੇ
maiM tAM a.DI terI hadda pAra chaMnA mere nAM 'te
I’ve crossed all limits of stubbornness for your sake, my beloved
ਅੜੀ ਤੇਰੀ ਹੱਦ ਪਾਰ ਚੰਨਾ ਮੇਰੇ ਨਾਂ 'ਤੇ
a.DI terI hadda pAra chaMnA mere nAM 'te
I’ve crossed all limits of stubbornness for your sake, my beloved
ਸਨਰੂਫ਼ਾਂ 'ਚੋਂ ਸੁਣਨ ਲਲਕਾਰੇ
sanarUpha਼AM 'choM suNana lalakAre
[Lalkare: spirited roars] are heard echoing out of the sunroofs
ਹਾਏ ਕੋਕੇ ਕਾਤਲ ਨੇ ਕਿੰਨੇ ਪੱਟ ਸੁੱਟੇ ਗੱਭਰੂ ਕੁਆਰੇ
hAe koke kAtala ne kiMne paTTa suTTe gabbharU kuAre
Oh, these killer [Koke: traditional nose-studs] have uprooted so many bachelor [Gabbru: young men of prime age and strength]
ਹਾਏ ਕੋਕੇ ਕਾਤਲ ਨੇ ਕਿੰਨੇ ਪੱਟ ਸੁੱਟੇ ਗੱਭਰੂ ਕੁਆਰੇ
hAe koke kAtala ne kiMne paTTa suTTe gabbharU kuAre
Oh, these killer [Koke] have uprooted so many bachelor [Gabbru]
ਹੋ ਸੁਰਮੇ 'ਤੇ ਕੇਸ ਚੱਲ ਪਏ
ho surame 'te kesa challa pae
Now lawsuits are being filed against my kohl-lined eyes
ਹੋ ਸੁਰਮੇ 'ਤੇ ਕੇਸ ਚੱਲ ਪਏ ਕਹਿੰਦੇ ਅੱਖਾਂ 'ਚ ਨਾ ਪਾਇਆ ਕਰ ਨਾਰਾਂ
ho surame 'te kesa challa pae kahiMde akkhAM 'cha nA pAiA kara nArAM
Lawsuits are being filed against my kohl-lined eyes; they say women shouldn't wear it so boldly

ਹਾਏ ਤੇਰੇ ਅੱਗੇ ਤੈਨੂੰ ਨਹੀਂ ਪਤਾ ਜੱਟਾ ਕਿਹਨੂੰ ਕਿਹਨੂੰ ਦਿੱਤਾ ਏ ਜਵਾਬ
hAe tere agge tainUM nahIM patA jaTTA kihanUM kihanUM dittA e javAba
Oh [Jatta: a member of the land-owning agricultural community known for pride], you have no idea who all I’ve rejected for you
ਮੈਂ ਭਦੌੜ ਨੂੰ ਐ ਪਹਿਲਾਂ ਸੋਹਣਿਆ ਸਾਰਾ ਛੱਡਿਆ ਫਿਰਦੀ ਪੰਜਾਬ
maiM bhadau.Da nUM ai pahilAM sohaNiA sArA ChaDDiA phiradI paMjAba
I’ve left behind [Bhadaur: a town in Punjab, the artist's hometown] and the rest of Punjab for you, handsome
ਬੱਸ ਮੇਰੇ ਉੱਤੇ ਰੱਖ ਵੇ ਤੂੰ ਅਰਜਨ ਅੱਖ
bassa mere utte rakkha ve tUM arajana akkha
Just keep your [Arjan eye: a reference to the warrior Arjun’s legendary unwavering focus] fixed on me
ਮੇਰੇ ਉੱਤੇ ਰੱਖ ਵੇ ਤੂੰ ਅਰਜਨ ਅੱਖ
mere utte rakkha ve tUM arajana akkha
Keep your [Arjan eye] fixed on me
ਗੱਲ ਨਹੀਂ ਮੈਂ ਆਖਣੀ ਦੁਬਾਰਾ
galla nahIM maiM AkhaNI dubArA
I won't be saying this twice
ਹਾਏ ਕੋਕੇ ਕਾਤਲ ਨੇ ਕਿੰਨੇ ਪੱਟ ਸੁੱਟੇ ਗੱਭਰੂ ਕੁਆਰੇ
hAe koke kAtala ne kiMne paTTa suTTe gabbharU kuAre
Oh, these killer [Koke] have uprooted so many bachelor [Gabbru]
ਹਾਏ ਕੋਕੇ ਕਾਤਲ ਨੇ ਕਿੰਨੇ ਪੱਟ ਸੁੱਟੇ ਗੱਭਰੂ ਕੁਆਰੇ
hAe koke kAtala ne kiMne paTTa suTTe gabbharU kuAre
Oh, these killer [Koke] have uprooted so many bachelor [Gabbru]
ਹੋ ਸੁਰਮੇ 'ਤੇ ਕੇਸ ਚੱਲ ਪਏ
ho surame 'te kesa challa pae
Now lawsuits are being filed against my kohl-lined eyes
ਹੋ ਸੁਰਮੇ 'ਤੇ ਕੇਸ ਚੱਲ ਪਏ ਕਹਿੰਦੇ ਅੱਖਾਂ 'ਚ ਨਾ ਪਾਇਆ ਕਰ ਨਾਰਾਂ
ho surame 'te kesa challa pae kahiMde akkhAM 'cha nA pAiA kara nArAM
Lawsuits are being filed against my kohl-lined eyes; they say women shouldn't wear it so boldly
ਹਾਏ ਕੋਕੇ ਕਾਤਲ ਨੇ ਕਿੰਨੇ ਪੱਟ ਸੁੱਟੇ ਗੱਭਰੂ ਕੁਆਰੇ
hAe koke kAtala ne kiMne paTTa suTTe gabbharU kuAre
Oh, these killer [Koke] have uprooted so many bachelor [Gabbru]
ਓ ਬਾਡੀਗਾਰਡਾਂ ਤੋਂ ਪੁੱਛ ਕੇ ਕਦੋਂ ਟਾਈਮ ਸਾਡੇ ਲਈ ਕੱਢਣਾ
o bADIgAraDAM toM puchCha ke kadoM TAIma sADe laI kaDDhaNA
I have to ask your bodyguards when you'll find time for me
ਹਾਏ ਵੇ ਰੁੱਤ ਲੰਘ ਜਾਣੀ ਆਂ ਫਿਰ ਕਿਹਨੇ ਮਿਲਣਾ ਏ ਸੱਜਣਾ
hAe ve rutta laMgha jANI AM phira kihane milaNA e sajjaNA
Alas, the season will pass, then who will come to meet me, [Sajjan: beloved/soulmate]?
ਹੋ ਈਗੋ ਪਰਾਂ ਰੱਖ ਬਾਹਲੇ ਰੇਟ ਨਾ ਤੂੰ ਚੱਕ
ho Igo parAM rakkha bAhale reTa nA tUM chakka
Put your ego aside and don't play hard to get
ਈਗੋ ਪਰਾਂ ਰੱਖ ਬਾਹਲੇ ਰੇਟ ਨਾ ਤੂੰ ਚੱਕ
Igo parAM rakkha bAhale reTa nA tUM chakka
Put your ego aside and don't play hard to get
ਰੋਲ ਦੇਵੀਂ ਨਾ ਨੈਣਾਂ ਦੇ ਮਸਕਾਰੇ
rola devIM nA naiNAM de masakAre
Don't let the mascara of these eyes go to waste
ਹਾਏ ਕੋਕੇ ਕਾਤਲ ਨੇ ਕਿੰਨੇ ਪੱਟ ਸੁੱਟੇ ਗੱਭਰੂ ਕੁਆਰੇ
hAe koke kAtala ne kiMne paTTa suTTe gabbharU kuAre
Oh, these killer [Koke] have uprooted so many bachelor [Gabbru]
ਹਾਏ ਕੋਕੇ ਕਾਤਲ ਨੇ ਕਿੰਨੇ ਪੱਟ ਸੁੱਟੇ ਗੱਭਰੂ ਕੁਆਰੇ
hAe koke kAtala ne kiMne paTTa suTTe gabbharU kuAre
Oh, these killer [Koke] have uprooted so many bachelor [Gabbru]
ਹੋ ਸੁਰਮੇ 'ਤੇ ਕੇਸ ਚੱਲ ਪਏ
ho surame 'te kesa challa pae
Now lawsuits are being filed against my kohl-lined eyes
ਹੋ ਸੁਰਮੇ 'ਤੇ ਕੇਸ ਚੱਲ ਪਏ ਕਹਿੰਦੇ ਅੱਖਾਂ 'ਚ ਨਾ ਪਾਇਆ ਕਰ ਨਾਰਾਂ
ho surame 'te kesa challa pae kahiMde akkhAM 'cha nA pAiA kara nArAM
Lawsuits are being filed against my kohl-lined eyes; they say women shouldn't wear it so boldly
ਹਾਏ ਕੋਕੇ ਕਾਤਲ ਨੇ ਕਿੰਨੇ ਪੱਟ ਸੁੱਟੇ ਗੱਭਰੂ ਕੁਆਰੇ
hAe koke kAtala ne kiMne paTTa suTTe gabbharU kuAre
Oh, these killer [Koke] have uprooted so many bachelor [Gabbru]
ਉਂਗਲਾਂ 'ਤੇ ਚੋਬਰ ਨਚਾਵੇਂ ਜਾਵੇਂ ਡਾਂਸ ਕਲਾਸਾਂ ਨੂੰ
uMgalAM 'te chobara nachAveM jAveM DAMsa kalAsAM nUM
You make the young lads dance to your tunes as you go to your dance classes
ਕਿੰਨਿਆਂ ਨੂੰ ਹੋਲਡ 'ਤੇ ਰੱਖੇਂ ਸਾਡੀਆਂ ਮੁਲਾਕਾਤਾਂ ਨੂੰ
kiMniAM nUM holaDa 'te rakkheM sADIAM mulAkAtAM nUM
How many have you put on "hold" just for our meetings?
ਆਉਂਦੇ ਹੋਣੇ ਤੇਰੇ ਪਿੱਛੇ ਹੋਰ ਹੋਣਗੇ ਨੀ ਬਿੱਲੋ ਚੋਰ ਹੋਣਗੇ ਅੱਧ ਵਾਟੇ ਜਾਣਗੇ ਨੀ ਛੱਡ ਕੇ
AuMde hoNe tere pichChe hora hoNage nI billo chora hoNage addha vATe jANage nI ChaDDa ke
There must be others chasing you, [Billo: a term of endearment for a beautiful girl], but they are mere thieves who will desert you halfway
ਚੱਲ ਯਾਰਾਂ ਦੀ ਕਾਹਦੀ ਮੱਤ ਮਾਰੀ ਗੱਭਰੂ ਦੀ ਯਾਰੀ ਸੌਗਾਤ ਵਰਗੀ ਪੱਲੇ ਬੰਨ੍ਹ ਲੈ ਨੀ ਅੱਡ ਕੇ
challa yArAM dI kAhadI matta mArI gabbharU dI yArI saugAta varagI palle baMnha lai nI aDDa ke
But [Yours truly] has lost his mind; a [Gabbru's] friendship is like a rare gift, keep it close to your heart
ਦਿਲ ਛੱਡ ਜਾਨ ਚੱਕੀ ਆਵਦੀ ਵੀ ਇੱਥੇ ਰੱਖ
dila ChaDDa jAna chakkI AvadI vI itthe rakkha
Forget the heart, even your life is at stake here
ਦਿਲ ਛੱਡ ਜਾਨ ਚੱਕੀ ਆਵਦੀ ਵੀ ਰੱਖ ਲੈ ਸਾਹਾਂ ਵਾਲੀ ਪੀਂਘ ਦੇ ਹੁਲਾਰੇ
dila ChaDDa jAna chakkI AvadI vI rakkha lai sAhAM vAlI pIMgha de hulAre
Forget the heart, keep your life too, and enjoy the swings of these breaths
ਹਾਏ ਕੋਕੇ ਕਾਤਲ ਨੇ ਕਿੰਨੇ ਪੱਟ ਸੁੱਟੇ ਗੱਭਰੂ ਕੁਆਰੇ
hAe koke kAtala ne kiMne paTTa suTTe gabbharU kuAre
Oh, these killer [Koke] have uprooted so many bachelor [Gabbru]
ਹਾਏ ਕੋਕੇ ਕਾਤਲ ਨੇ ਕਿੰਨੇ ਪੱਟ ਸੁੱਟੇ ਗੱਭਰੂ ਕੁਆਰੇ
hAe koke kAtala ne kiMne paTTa suTTe gabbharU kuAre
Oh, these killer [Koke] have uprooted so many bachelor [Gabbru]
ਜੇ ਸਾਨੂੰ ਪੱਟੇ ਫਿਰ ਮੰਨੀਏ ਨੀ ਪੱਟੀ ਫਿਰਦੀ ਐ ਜੱਗ ਪਾਵੇਂ ਸਾਰੇ
je sAnUM paTTe phira maMnIe nI paTTI phiradI ai jagga pAveM sAre
If you manage to conquer me, then I'll agree; otherwise, you've just charmed the rest of the world

Share

More by Shipra Goyal

View all songs →