Surmedaanii
by Shipra Goyalft Bohemia, Showkidd
ਪੈਂਡੇ ਲੰਮੇ ਤੇ ਵਾਟ ਨਹੀਂਓਂ ਮੁੱਕੀਆਂ
paiMDe laMme te vATa nahIMoM mukkIAM
The paths are long and the distances refuse to end
ਅਸੀਂ ਮੁੱਕ ਚੱਲੇ ਰਾਤ ਨਹੀਂਓਂ ਮੁੱਕੀਆਂ
asIM mukka challe rAta nahIMoM mukkIAM
I am fading away, but these nights refuse to end

ਉਡੀਕਾਂ ਬੂਹੇ ਕਦੇ ਚੜ੍ਹ ਕੇ ਚੁਬਾਰੇ
uDIkAM bUhe kade cha.Dha ke chubAre
I wait at the door, then climb to the rooftop [Chubare: an upper room/balcony for a bird's eye view]
ਬਣੇ ਸੌਂਕਣ ਨੇ ਚੰਦਰੇ ਦੇ ਲਾਰੇ
baNe sauMkaNa ne chaMdare de lAre
His wretched false promises have become like a rival for my affection
ਪਿਆਰ ਆਉਂਦਾ ਹੈ ਦੇਖ ਤਸਵੀਰਾਂ
piAra AuMdA hai dekha tasavIrAM
I feel love when I look at your pictures
ਗੁੱਸਾ ਆਉਂਦਾ ਉਤਾਰ ਸੁੱਟਾਂ ਗਾਨੀ
gussA AuMdA utAra suTTAM gAnI
I get so angry I want to tear off this necklace
ਹਾਏ ਢੋਲ ਮੇਰਾ ਨਹੀਂ ਮੁੜਿਆ
hAe Dhola merA nahIM mu.DiA
Alas, my beloved [Dhol: a term of endearment for a lover, literally a drum] hasn't returned
ਖਾਲੀ ਹੋ ਚੱਲੇ ਸੁਰਮੇਦਾਨੀ
khAlI ho challe suramedAnI
My kohl-bottle [Surmedani: traditional container for eye kohl] is running empty from my tears
ਹਾਏ ਢੋਲ ਮੇਰਾ ਨਹੀਂ ਮੁੜਿਆ
hAe Dhola merA nahIM mu.DiA
Alas, my beloved [Dhol: a term of endearment for a lover] hasn't returned
ਖਾਲੀ ਹੋ ਚੱਲੇ ਸੁਰਮੇਦਾਨੀ
khAlI ho challe suramedAnI
My kohl-bottle [Surmedani: traditional container for eye kohl] is running empty from my tears
ਗੋਰੀ ਨੀ ਰੂਪ ਨਾ ਪਾਈ ਜੁੱਤੀ ਟੁੱਟ ਜਾਊਗੀ
gorI nI rUpa nA pAI juttI TuTTa jAUgI
Fair one, don't walk so much or your shoes will wear out
ਕੋਹਾਂ ਵੀ ਨਾ ਰਹੀ ਅੱਡੀ ਫੁੱਟ ਜਾਊਗੀ
kohAM vI nA rahI aDDI phuTTa jAUgI
Don't walk for miles or your heels will crack

ਮੈਨੂੰ ਅੱਧ ਨੈਣਾਂ ਹਾਏ ਸਾਰੀ ਰਾਤ ਨਾ ਸੌਂਵਣ
mainUM addha naiNAM hAe sArI rAta nA sauMvaNa
My half-closed eyes, alas, cannot sleep all night
ਯਾਦਾਂ ਯਾਦਾਂ ਵਿਚ ਰਾਤਾਂ ਰਾਤਾਂ ਖੋਵਣ
yAdAM yAdAM vicha rAtAM rAtAM khovaNa
In these memories, I lose myself night after night
ਕਹਿ ਕੇ ਗਿਆ ਸੀ ਕਸੀਦਾ ਕੋਈ ਸੁਣਾਵੇਗਾ
kahi ke giA sI kasIdA koI suNAvegA
He promised he would recite a poem [Kasida: an encomium or long poetic ode] for me
ਮੇਰੇ ਪੈਰਾਂ ਦੇ ਲਈ ਝਾਂਜਰ ਲੈ ਆਵੇਗਾ
mere pairAM de laI jhAMjara lai AvegA
He promised he would bring anklets for my feet
ਮੈਂ ਨੱਚ ਨੱਚ ਹੋ ਜਾਣਾ ਕਮਲੀ
maiM nachcha nachcha ho jANA kamalI
I will dance until I lose my mind
ਜਿਵੇਂ ਹੋਈ ਸੀ ਹੀਰ ਦੀਵਾਨੀ
jiveM hoI sI hIra dIvAnI
Just like the legendary [Heer: the heroine of the tragic romance 'Heer-Ranjha'] went mad in love
ਹਾਏ ਢੋਲ ਮੇਰਾ ਨਹੀਂ ਮੁੜਿਆ
hAe Dhola merA nahIM mu.DiA
Alas, my beloved [Dhol: a term of endearment for a lover] hasn't returned
ਖਾਲੀ ਹੋ ਚੱਲੇ ਸੁਰਮੇਦਾਨੀ
khAlI ho challe suramedAnI
My kohl-bottle [Surmedani: traditional container for eye kohl] is running empty from my tears
ਹਾਏ ਢੋਲ ਮੇਰਾ ਨਹੀਂ ਮੁੜਿਆ
hAe Dhola merA nahIM mu.DiA
Alas, my beloved [Dhol: a term of endearment for a lover] hasn't returned
ਖਾਲੀ ਹੋ ਚੱਲੇ ਸੁਰਮੇਦਾਨੀ
khAlI ho challe suramedAnI
My kohl-bottle [Surmedani: traditional container for eye kohl] is running empty from my tears
ਦੁਨੀਆ ਦੀਆਂ ਸਾਰੀਆਂ ਰਸਮਾਂ ਤੋੜ ਕੇ
dunIA dIAM sArIAM rasamAM to.Da ke
Breaking all the customs of this world
ਜੇ ਤੇਰੀ ਓਰ ਆਇਆ ਮੈਂ ਗੱਡੀ ਮੋੜ ਕੇ
je terI ora AiA maiM gaDDI mo.Da ke
If I've turned my car around and headed your way
ਜੇ ਜੋੜੇ ਤੇਰੇ ਨਾਲ ਦਿਲ ਵਾਲੇ ਨਾਤੇ ਸੋਹਣੀ
je jo.De tere nAla dila vAle nAte sohaNI
If I've formed a bond of the heart with you, beautiful
ਲੈ ਕੇ ਜਾਣਾ ਮੈਂ ਤੈਨੂੰ ਡੋਲੀ 'ਚ ਬਿਠਾ ਕੇ
lai ke jANA maiM tainUM DolI 'cha biThA ke
Then I will take you away, seated in a bridal palanquin [Doli: traditional wedding carriage]
ਝਾਂਜਰਾਂ ਪਵਾਵਾਂ ਪਾਵਾਂ ਕੰਨਾਂ ਵਿਚ ਵਾਲੀਆਂ
jhAMjarAM pavAvAM pAvAM kaMnAM vicha vAlIAM
I'll get you anklets and earrings for your ears
ਦੂਰ ਤੇ ਰੱਖਾਂ ਮੈਂ ਨਿਗਾਹਾਂ ਜਿਹੜੀਆਂ ਕਾਲੀਆਂ
dUra te rakkhAM maiM nigAhAM jiha.DIAM kAlIAM
I'll keep those evil eyes [Kaliya nigahan: literally 'black gazes/evil eye'] far from you
ਨੱਚਦੀ ਦਾ ਨਖਰਾ ਤੇਰਾ ਹੱਸਦੀ ਦੇ ਦੰਦ ਤੇਰੇ
nachchadI dA nakharA terA hassadI de daMda tere
The charm of your dance and the way your teeth flash when you smile
ਸਦਾ ਰਹਿਣ ਸੋਹਣੀ ਤੇਰੀ ਬੁੱਲ੍ਹੀਆਂ 'ਤੇ ਲਾਲੀਆਂ
sadA rahiNa sohaNI terI bullhIAM 'te lAlIAM
May that rosy glow always remain on your lips, beautiful
ਦਿਲ ਵਿਚ ਰਹਿ ਸੋਹਣੀ ਗੁਲ ਬਣ ਖਿੜੇ ਸੋਹਣੀ
dila vicha rahi sohaNI gula baNa khi.De sohaNI
Live in my heart, beautiful, bloom like a flower
ਜ਼ੁਲਫ਼ਾਂ 'ਚ ਛੁਪ ਜਦੋਂ ਦੁਲਹਨ ਲੱਗੇ ਸੋਹਣੀ
ja਼ulapha਼AM 'cha Chupa jadoM dulahana lagge sohaNI
When you hide in your tresses, you look like a perfect bride
ਸੁਰਮਾ ਆਪੇ ਮੈਂ ਤੇਰੀ ਅੱਖੀਆਂ 'ਚ ਪਾਵਾਂਗਾ
suramA Ape maiM terI akkhIAM 'cha pAvAMgA
I will apply the kohl to your eyes myself
ਜਦੋਂ ਆਵਾਂਗਾ ਤੈਨੂੰ ਨਾਲ ਲੈ ਕੇ ਜਾਵਾਂਗਾ
jadoM AvAMgA tainUM nAla lai ke jAvAMgA
When I come, I will take you away with me

ਹੱਥਾਂ 'ਤੇ ਤਾਜ਼ੀ ਮਹਿੰਦੀਆਂ ਨੇ ਤੇ ਵੰਗਾਂ ਵਿਚ ਕਲਾਈਆਂ
hatthAM 'te tAja਼I mahiMdIAM ne te vaMgAM vicha kalAIAM
Fresh henna on my hands and bangles on my wrists
ਪਤਾ ਨਹੀਂ ਮਾਹੀਆ ਕਿਉਂ ਹਮੇਸ਼ਾ ਕਰਦਾ ਏ ਮਨਆਈਆਂ
patA nahIM mAhIA kiuM hamesa਼A karadA e manaAIAM
I don't know why my beloved [Mahia: beloved] always insists on his own way
ਮੇਰੀ ਗੱਲ ਮੋੜਦਾ ਮੇਰਾ ਦਿਲ ਤੋੜਦਾ
merI galla mo.DadA merA dila to.DadA
He rejects my requests and breaks my heart
ਕਦੇ ਕਦੇ ਤਾਂ ਹੱਸ ਕੇ ਸੋਚ ਲਵਾਂ ਹੁੰਦਾ ਹੋਰ ਦਾ
kade kade tAM hassa ke socha lavAM huMdA hora dA
Sometimes I smile and think, "What if he belonged to another?"
ਕਹਿੰਦੇ ਰਿਵਾਜ ਹੈਗਾ ਜਿਵੇਂ ਵੀ ਪਰ
kahiMde rivAja haigA jiveM vI para
They say it’s the custom, however it may be
ਹੈ ਤਾਂ ਮੇਰਾ ਦਿਲਜਾਨੀ
hai tAM merA dilajAnI
But he is still the beloved of my soul [Diljani: soul-mate]