Ankhan

by Shivjot

ਹੋ ਹੋ ਹੋ
ho ho ho
Ho ho ho
ਹੋ ਹੋ ਹੋ
ho ho ho
Ho ho ho
ਹੋ ਹੋ ਹੋ
ho ho ho
Ho ho ho
ਹੋ ਹੋ ਹੋ
ho ho ho
Ho ho ho
ਹਨੇਰਾ ਜਦੋਂ ਚਾਨਣਾਂ ਦਾ ਕੱਦ ਭੁੱਲ ਜਾਵੇ
hanerA jadoM chAnaNAM dA kadda bhulla jAve
When darkness forgets the stature of the light
ਬਾਬਰਾਂ ਨੂੰ ਜ਼ਬਰਾਂ ਦੀ ਹੱਦ ਭੁੱਲ ਜਾਵੇ
bAbarAM nUM ja਼barAM dI hadda bhulla jAve
When the [Baburs: tyrannical rulers, referencing the first Mughal emperor's invasion] forget the limits of their oppression
ਸ਼ਹਿਰ ਵੱਲ ਭੱਜੇ ਮੌਤ ਗਿੱਦੜ ਦੀ ਆਵੇ
sa਼hira valla bhajje mauta gidda.Da dI Ave
When the jackal's death approaches, it runs toward the city
ਧੱਕਾ ਹੀ ਜੋ ਸੁੱਤੀਆਂ ਕ੍ਰਾਂਤੀਆਂ ਜਗਾਵੇ
dhakkA hI jo suttIAM krAMtIAM jagAve
It is only through brute force that sleeping revolutions are awakened
ਸਿਰ ਤੋਂ ਲੰਘ ਜੇ ਪਾਣੀ ਜੇ
sira toM laMgha je pANI je
When the water rises above the head
ਸਿਰ ਤੋਂ ਟੱਪ ਜੇ ਪਾਣੀ ਜੇ ਫਿਰ ਸਬਰਾਂ ਦੀਆਂ ਢੇਰੀਆਂ ਡੱਕਦੀਆਂ ਨੇ
sira toM Tappa je pANI je phira sabarAM dIAM DherIAM DakkadIAM ne
When the water overflows above the head, the dams of patience can no longer hold it back
ਜਦੋਂ ਆਉਂਦੀ ਜਾਗ ਜ਼ਮੀਰਾਂ ਨੂੰ ਫਿਰ ਅਣਖਾਂ ਅਸਲੇ ਚੱਕਦੀਆਂ ਨੇ
jadoM AuMdI jAga ja਼mIrAM nUM phira aNakhAM asale chakkadIAM ne
When the conscience finally awakens, then [Ankhan: sovereign honor and fierce pride] pick up the [Asla: weaponry/arsenal]

ਹੋ ਜਿੱਥੋਂ ਲੰਘਦੇ ਰਾਹ ਬਣਾ ਦਿੰਦੇ
ho jitthoM laMghade rAha baNA diMde
Ho, wherever they pass, they carve out their own path
ਰੋਕੇ ਕਿਹੜਾ ਤੂਫ਼ਾਨਾਂ ਨੂੰ
roke kiha.DA tUpha਼AnAM nUM
Who has the power to stop these storms?
ਨਾਲ ਹੀ ਲੈ ਜਾਂਦੇ ਰੋੜ ਕੇ
nAla hI lai jAMde ro.Da ke
They sweep away and carry along with them
ਲਾਲਚ ਦੀਆਂ ਦੁਕਾਨਾਂ ਨੂੰ
lAlacha dIAM dukAnAM nUM
All the shops of greed and corruption
ਦੋ ਤਲਵਾਰਾਂ ਪਾਈਏ ਜੇ ਦਿੰਦੀਆਂ ਪਾੜ ਮਿਆਨਾਂ ਨੂੰ
do talavArAM pAIe je diMdIAM pA.Da miAnAM nUM
If two swords are kept together, they tear through the scabbards
ਰਾਜ ਜੰਗਲ 'ਤੇ ਸ਼ੇਰ ਹੀ ਕਰਦਾ ਦੱਸ ਹੀ ਦਈਏ ਸਾਨ੍ਹਾਂ ਨੂੰ
rAja jaMgala 'te sa਼era hI karadA dassa hI daIe sAnhAM nUM
The lion alone rules the forest, let this be known to the bulls
ਇੱਕ ਸੱਚ ਦਬਾਏ ਜਾਂਦੇ ਨੇ
ikka sachcha dabAe jAMde ne
On one hand, the truth is being suppressed
ਸੱਚ ਦਬਾਏ ਜਾਂਦੇ ਨੇ ਦੂਜਾ ਖ਼ੂਨ ਸਿਆਸਤਾਂ ਚੱਖਦੀਆਂ ਨੇ
sachcha dabAe jAMde ne dUjA kha਼Una siAsatAM chakkhadIAM ne
The truth is suppressed while on the other, politics tastes the blood
ਜਦੋਂ ਆਉਂਦੀ ਜਾਗ ਜ਼ਮੀਰਾਂ ਨੂੰ ਫਿਰ ਅਣਖਾਂ ਅਸਲੇ ਚੱਕਦੀਆਂ ਨੇ
jadoM AuMdI jAga ja਼mIrAM nUM phira aNakhAM asale chakkadIAM ne
When the conscience finally awakens, then [Ankhan: sovereign honor and fierce pride] pick up the [Asla: weaponry/arsenal]
ਜਦੋਂ ਆਉਂਦੀ ਜਾਗ ਜ਼ਮੀਰਾਂ ਨੂੰ ਫਿਰ ਅਣਖਾਂ ਅਸਲੇ ਚੱਕਦੀਆਂ ਨੇ
jadoM AuMdI jAga ja਼mIrAM nUM phira aNakhAM asale chakkadIAM ne
When the conscience finally awakens, then [Ankhan: sovereign honor and fierce pride] pick up the [Asla: weaponry/arsenal]
ਹੋ ਹੋ ਹੋ
ho ho ho
Ho ho ho
ਹੋ ਹੋ ਹੋ
ho ho ho
Ho ho ho
ਹੋ ਗੁੜਤੀ 'ਚ ਦਲੇਰੀਆਂ ਮਿਲੀਆਂ ਨੇ ਜੀਹਦੇ ਨਾਲ ਹਕੂਮਤਾਂ ਹਿੱਲੀਆਂ ਨੇ
ho gu.DatI 'cha dalerIAM milIAM ne jIhade nAla hakUmatAM hillIAM ne
Ho, we received bravery in our [Gudti: a newborn's first liquid soul-cleansing feed, symbolizing inherited traits] which has shaken empires
ਉਹ ਫਿਰ ਕਿੱਥੋਂ ਦੁੱਧ ਬਚਦਾ ਜਦ ਰਾਖੀ ਬੈਠੀਆਂ ਬਿੱਲੀਆਂ ਨੇ
uha phira kitthoM duddha bachadA jada rAkhI baiThIAM billIAM ne
How can the milk ever be saved when the cats are the ones sitting on guard?
ਹੁੰਦੀ ਪਿਆਸ ਪਤਾ ਕਿਆ ਪਾਣੀਆਂ ਨੂੰ
huMdI piAsa patA kiA pANIAM nUM
The waters know well the depth of their own thirst
ਬਾਗ਼ ਬੁੱਲ੍ਹੇ ਦੇ ਹਾਨੀਆਂ ਨੂੰ
bAga਼ bullhe de hAnIAM nUM
To the companions of the garden of [Bulleh: Baba Bulleh Shah, the legendary Sufi saint known for speaking truth to power]
ਜਿਹੜੀ ਕਹਿਰ ਨਾਲ ਝੁਲਸਾ ਦਿੰਦੀ ਅੱਗ ਦਿੰਦਾ ਕੌਣ ਜਵਾਨੀਆਂ ਨੂੰ
jiha.DI kahira nAla jhulasA diMdI agga diMdA kauNa javAnIAM nUM
Who can provide the fire of youth to that which scorches with such fury?
ਹੋ ਬਿਨਾਂ ਕਸੂਰੋਂ ਫੱਟ ਖਾ ਖਾ
ho binAM kasUroM phaTTa khA khA
Ho, by suffering wounds without any fault
ਬਿਨਾਂ ਕਸੂਰੋਂ ਫੱਟ ਖਾ ਖਾ ਜਦੋਂ ਚੰਗੀਆਂ ਰੂਹਾਂ ਥੱਕਦੀਆਂ ਨੇ
binAM kasUroM phaTTa khA khA jadoM chaMgIAM rUhAM thakkadIAM ne
By suffering wounds without any fault, when good souls finally grow weary
ਜਦੋਂ ਆਉਂਦੀ ਜਾਗ ਜ਼ਮੀਰਾਂ ਨੂੰ ਫਿਰ ਅਣਖਾਂ ਅਸਲੇ ਚੱਕਦੀਆਂ ਨੇ
jadoM AuMdI jAga ja਼mIrAM nUM phira aNakhAM asale chakkadIAM ne
When the conscience finally awakens, then [Ankhan: sovereign honor and fierce pride] pick up the [Asla: weaponry/arsenal]
ਜਦੋਂ ਆਉਂਦੀ ਜਾਗ ਜ਼ਮੀਰਾਂ ਨੂੰ ਫਿਰ ਅਣਖਾਂ ਅਸਲੇ ਚੱਕਦੀਆਂ ਨੇ
jadoM AuMdI jAga ja਼mIrAM nUM phira aNakhAM asale chakkadIAM ne
When the conscience finally awakens, then [Ankhan: sovereign honor and fierce pride] pick up the [Asla: weaponry/arsenal]
ਹੋ ਹੋ ਹੋ
ho ho ho
Ho ho ho
ਹੋ ਹੋ ਹੋ
ho ho ho
Ho ho ho

Share

More by Shivjot

View all songs →