Dil Mangdi

by Shivjotft Jasmeen Akhtar

ਤੈਨੂੰ ਮੇਰੇ ਪਿੱਛੇ ਹੋਇਆ ਪੂਰਾ ਸਾਲ ਗੋਰੀਏ
tainUM mere pichChe hoiA pUrA sAla gorIe
It’s been a whole year since you’ve been chasing me, fair lady
ਸੋਲ੍ਹਵੀਂ 'ਚ ਜਵਾਨੀ ਨੂੰ ਸੰਭਾਲ ਗੋਰੀਏ
solhavIM 'cha javAnI nUM saMbhAla gorIe
Guard your youth carefully in your sixteenth year, fair lady
ਤੂੰ ਵੀ ਐਂ ਕਮਾਲ ਮੁੰਡਾ ਮੈਂ ਵੀ ਬੇਮਿਸਾਲ
tUM vI aiM kamAla muMDA maiM vI bemisAla
You are a marvel and I am beyond compare
ਅੱਗ ਪਾਣੀ ਦਾ ਕੀ ਮੇਲ ਨਾਲ ਨਾਲ ਗੋਰੀਏ
agga pANI dA kI mela nAla nAla gorIe
How can fire and water ever walk side-by-side, fair lady?
ਵੇ ਚੱਲਦੀਆਂ ਕੈਟਾਂ ਵਾਲੀ ਚਾਲ ਮੁੰਡਿਆ ਵੇ
ve challadIAM kaiTAM vAlI chAla muMDiA ve
Hey boy, I walk with the grace of a feline [Catwalk]
ਉਹੀ ਮੇਰੇ ਸਵੈਗ ਦੇ ਸਵਾਲ ਮੁੰਡਿਆ
uhI mere savaiga de savAla muMDiA
That’s the answer to the questions of my swag, boy
ਮੇਰਾ ਓਵਰਆਲ ਮੰਦਾ ਹੋਇਆ ਹਾਲ-ਚਾਲ
merA ovaraAla maMdA hoiA hAla-chAla
My overall state has become quite pitiful
ਕਮੀ ਹੋਈ ਤੇਰੇ ਪਿਆਰ ਵਿਚ ਫਾਲ ਮੁੰਡਿਆ
kamI hoI tere piAra vicha phAla muMDiA
There’s been a downfall in your love for me, boy
ਬਿੱਲੋ ਬੌਟਮ-ਅੱਪ ਸਿਪ-ਸਿਪ ਪਿਆਰ ਪੀਣਾ
billo bauTama-appa sipa-sipa piAra pINA
Beautiful, let’s drink this love bottom-up, sip by sip [Billo: a term of endearment for a beautiful girl, often implying light/hazel eyes]
ਕਦੇ ਤਿਲਕੋ ਜ਼ੁਬਾਨ ਦੀ ਗਰਿੱਪ ਯਾਰ ਦੀ
kade tilako ja਼ubAna dI garippa yAra dI
Lest your friend's tongue slips from its grip, darling [Mitran: this friend/yours truly]
ਦੱਸ ਸ਼ੇਰਾਂ ਨੂੰ ਕੀ ਪਾਏ ਤੇਰੀ ਕੈਟਵਾਕ ਦਾ
dassa sa਼erAM nUM kI pAe terI kaiTavAka dA
Tell me, why would lions care about your catwalk?
ਬਿੱਲੋ ਗੱਭਰੂ ਨੇ ਆਦੀ ਅੱਲ੍ਹੜਾਂ ਦੀ ਝਾਕ ਦਾ
billo gabbharU ne AdI allha.DAM dI jhAka dA
This lad is used to the shy gazes of innocent maidens [Gabbroo: a strong, handsome young man]
ਤੈਨੂੰ ਤੱਕ ਤੱਕ ਜ਼ੁਲਫ਼ਾਂ ਸਵਾਰੇ
tainUM takka takka ja਼ulapha਼AM savAre
Watching you, she fixes her tresses over and over
ਕਹਿੰਦੀ ਮੇਰੇ ਜਿਹੀ ਮਿਲਣੀ ਦੁਬਾਰੇ
kahiMdI mere jihI milaNI dubAre
She says you’ll never find another one like me again
ਉਹਦੇ ਤੌਰ ਤੇ ਤਰੀਕੇ ਬੜੇ ਪਿਆਰੇ ਹੋ ਕੁੜੀ ਮੈਥੋਂ ਦਿਲ ਮੰਗਦੀ
uhade taura te tarIke ba.De piAre ho ku.DI maithoM dila maMgadI
Her ways and manners are so very lovely, oh the girl is asking for my heart
ਜੱਟ ਲਾਉਂਦਾ ਫਿਰੇ ਨਖ਼ਰੋ ਨੂੰ ਲਾਰੇ ਹੋ ਕੁੜੀ ਮੈਥੋਂ ਦਿਲ ਮੰਗਦੀ
jaTTa lAuMdA phire nakha਼ro nUM lAre ho ku.DI maithoM dila maMgadI
This [Jatt: a member of the land-owning agricultural community known for pride and lifestyle] keeps stalling the coquettish girl with excuses
ਲਾਉਂਦਾ ਫਿਰੇ ਨਖ਼ਰੋ ਨੂੰ ਲਾਰੇ ਹੋ ਕੁੜੀ ਮੈਥੋਂ ਦਿਲ ਮੰਗਦੀ
lAuMdA phire nakha਼ro nUM lAre ho ku.DI maithoM dila maMgadI
Keeping the stylish girl hanging with excuses, oh the girl is asking for my heart
ਤੂੰ ਇਕੱਲੀ ਹੀ ਨੀ ਮਾਣ ਲੱਗੇ ਗ਼ਜ਼ਲ ਕੁੜੇ
tUM ikallI hI nI mANa lagge ga਼ja਼la ku.De
Keeping the stylish girl hanging with excuses, oh the girl is asking for my heart
ਤੇਰੀ ਅੱਖ ਲੱਖ ਡੈਮ ਡੋਜ਼ ਡਬਲ ਕੁੜੇ
terI akkha lakkha Daima Doja਼ Dabala ku.De
You aren't alone; you feel like a living poem, girl
ਪੰਗਾ ਸਾਡੇ ਨਾਲ ਪਾਇਆ ਤੇਰੀ ਜ਼ਹਿਰੀ ਅੱਖ ਨੇ
paMgA sADe nAla pAiA terI ja਼hirI akkha ne
Your eyes are like a million-dollar double dose, girl
ਟੀਜ਼ ਮਿੱਤਰਾਂ ਨੂੰ ਕਰਨਾ ਟਰੱਬਲ ਕੁੜੇ
TIja਼ mittarAM nUM karanA Tarabbala ku.De
Your venomous eyes have started a feud with me
ਵੇ ਤੂੰ ਤਾਂ ਅੱਖ ਨੀ ਮਿਲਾਉਂਦਾ ਤਾਂਹੀ ਕੀਤੀਆਂ ਮੈਂ ਪਹਿਲਾਂ
ve tUM tAM akkha nI milAuMdA tAMhI kItIAM maiM pahilAM
Teasing [Mitran: yours truly] will only bring you trouble, girl
ਯਾਰ ਫੀਮਾਂ ਨਾਲ ਪੈਰ ਤੇਰਾ ਲੱਗਿਆ ਏ ਵਿਹਲਾ
yAra phImAM nAla paira terA laggiA e vihalA
Hey, you wouldn't even meet my eyes, so I made the first move
ਅੱਖ ਬੰਦ ਵਿਚ ਵੀ ਸੁਪਨਿਆਂ 'ਚ ਆਈ ਜਾਨਾ ਏਂ
akkha baMda vicha vI supaniAM 'cha AI jAnA eM
Friend, you are so intoxicated by your lifestyle that your feet feel free
ਜਾਨ ਕੱਢਣੇ ਦਾ ਦੱਸ ਕਿੱਥੋਂ ਲੱਭਿਆ ਸਟਾਈਲ
jAna kaDDhaNe dA dassa kitthoM labbhiA saTAIla
Even with eyes closed, you keep appearing in my dreams
ਵੇ ਪੱਕਾ ਏ ਪਰਾਡਾ ਵਾਲਾ ਪਰਸ ਬਿੱਲੋ
ve pakkA e parADA vAlA parasa billo
Tell me, where did you find this style of stealing my life away?
ਕਿਵੇਂ ਤਾੜਦੀ ਕਿਉਂ ਕਰਦੀ ਨਾ ਤਰਸ ਬਿੱਲੋ
kiveM tA.DadI kiuM karadI nA tarasa billo
Your Prada purse is a permanent fixture, beautiful
ਹੋਰ ਗਨਾਂ 'ਚ ਤੇ ਤੇਰੇ ਜਿੰਨਾ ਫ਼ਰਕ ਬਿੱਲੋ
hora ganAM 'cha te tere jiMnA pha਼raka billo
How do you stare like that, why don't you show some mercy?
ਜਾਨਲੇਵਾ ਹੁੰਦੀ ਜਾਵੇਂ ਕਰਵਜ਼ ਬਿੱਲੋ
jAnalevA huMdI jAveM karavaja਼ billo
There is as much difference between you and other girls as there is between weapons
ਜੱਟ ਤੇਰੇ ਨਾਮ ਵਾਲਾ ਟੈਟੂ ਪਾਉਣ 'ਤੇ
jaTTa tere nAma vAlA TaiTU pAuNa 'te
Your curves are becoming lethal, beautiful
ਗੇੜੀਆਂ ਮੈਂ ਲਾਵਾਂ ਰੈੱਡ ਰੂਬੀ ਕੌਨ 'ਤੇ
ge.DIAM maiM lAvAM raiDDa rUbI kauna 'te
The [Jatt] is about to get a tattoo of your name
ਆਏ ਮਹੀਨੇ ਲਵਾਉਣੀ ਆਂ ਗਲੂਟਾਂ ਦੀ ਟ੍ਰਿਪ
Ae mahIne lavAuNI AM galUTAM dI Tripa
I take rounds through the streets in my red Ruby-Con [Jeep Wrangler Rubicon]
ਜਿਹੜੇ ਫਿਲਰ ਕਰਾਏ ਬਣੇ ਬਿਊਟੀ ਦੀ ਗਰਿੱਪ
jiha.De philara karAe baNe biUTI dI garippa
Every month I get my gluteal treatments done
ਮੈਂ ਵੀ ਨਿੱਕੇ ਮੋਟੇ ਕਰਦਾ ਨੀ ਕਾਰੇ
maiM vI nikke moTe karadA nI kAre
Those fillers I got have become the grip of my beauty
ਅਜੇ ਜਾਣਦੀ ਨੀ ਮਿੱਤਰਾਂ ਨੂੰ ਨਾਰੇ
aje jANadI nI mittarAM nUM nAre
I don't involve myself in small-time mischief
ਪਾਏ ਗੱਭਰੂ ਦੇ ਵੇਖ ਲੈ ਖਿਲਾਰੇ ਹੋ ਕੁੜੀ ਮੈਥੋਂ ਦਿਲ ਮੰਗਦੀ
pAe gabbharU de vekha lai khilAre ho ku.DI maithoM dila maMgadI
You don't know [Mitran: yours truly] yet, young lady [Nare: woman/maiden]
ਕਾਹਤੋਂ ਲਾਉਂਦਾ ਫਿਰੇ ਨਖ਼ਰੋ ਨੂੰ ਲਾਰੇ ਹੋ ਕੁੜੀ ਮੈਥੋਂ ਦਿਲ ਮੰਗਦੀ
kAhatoM lAuMdA phire nakha਼ro nUM lAre ho ku.DI maithoM dila maMgadI
Just look at the chaos this young man has caused
ਕਾਹਤੋਂ ਲਾਉਂਦਾ ਫਿਰੇ ਨਖ਼ਰੋ ਨੂੰ ਲਾਰੇ ਹੋ ਕੁੜੀ ਮੈਥੋਂ ਦਿਲ ਮੰਗਦੀ
kAhatoM lAuMdA phire nakha਼ro nUM lAre ho ku.DI maithoM dila maMgadI
Why do you keep stalling the coquettish girl with excuses, oh the girl is asking for my heart
ਸਭ ਮਿਲ ਜਾਂਦੀ ਸਾਨੂੰ ਸੀਆਈਡੀ ਕੁੜੇ ਨੀ
sabha mila jAMdI sAnUM sIAIDI ku.De nI
Why do you keep stalling the coquettish girl with excuses, oh the girl is asking for my heart
ਤੇਰੇ ਨਾਲ ਦੀਆਂ ਮੰਗਦੀਆਂ ਆਈਡੀ ਕੁੜੇ
tere nAla dIAM maMgadIAM AIDI ku.De
Why do you keep stalling the coquettish girl with excuses, oh the girl is asking for my heart
ਪਰ ਗੱਭਰੂ ਨਾ ਕਰਦਾ ਬਿਲੀਵ ਚੀਟ 'ਤੇ
para gabbharU nA karadA bilIva chITa 'te
We get all the intel like the CID, girl
ਅੱਖ ਉਹਨਾਂ ਦੀ ਡਿਫੈਂਡਰ ਦੀ ਖੱਬੀ ਸੀਟ 'ਤੇ
akkha uhanAM dI DiphaiMDara dI khabbI sITa 'te
Your friends keep asking for my social media ID, girl
ਸਿਰਾਂ ਰੱਖਦੀ ਮੈਂ ਤੇਰੇ ਲਈ ਵੇ ਫਾਸਟ ਯਾਰਾ
sirAM rakkhadI maiM tere laI ve phAsaTa yArA
But this young man doesn't believe in cheating
ਯਾਰੀ ਲਾਉਣ ਲੱਗੀ ਪੁੱਛੀ ਨਾ ਮੈਂ ਕਾਸਟ ਯਾਰਾ
yArI lAuNa laggI puchChI nA maiM kAsaTa yArA
Their eyes are always on the left seat of my [Defender: a luxury SUV]
ਘਰੇ ਚੱਲ ਕੇ ਮਨਾ ਲੈ ਮੇਰੀ ਸੱਸ ਮੌਮ ਨੂੰ
ghare challa ke manA lai merI sassa mauma nUM
I even keep fasts for your sake, my friend
ਪਹਿਲਾਂ ਤੂੰ ਹੀ ਐਂ ਪਿਆਰ ਤੂੰ ਹੀ ਲਾਸਟ ਯਾਰਾ
pahilAM tUM hI aiM piAra tUM hI lAsaTa yArA
When I fell for you, I didn't even ask about your caste, my friend
ਰੌੜ ਸ਼ੋਰ ਵਾਲੀ ਛੱਡ ਦੇ ਯਾਰ ਰੜਕ ਬਿੱਲੋ
rau.Da sa਼ora vAlI ChaDDa de yAra ra.Daka billo
Come to my house and win over my mother-in-law to be
ਮੂੰਹੋਂ ਬੋਲਦੀ ਯਾਰਾਂ ਦੀ ਦੇਖ ਮੜਕ ਬਿੱਲੋ
mUMhoM boladI yArAM dI dekha ma.Daka billo
You are my first love and you are my last, my friend
ਪੂਰਾ ਗੱਭਰੂ ਕਲਾਸੀ ਰਹਿੰਦੀ ਦੂਰ ਉਦਾਸੀ
pUrA gabbharU kalAsI rahiMdI dUra udAsI
Drop that rough and tough attitude, beautiful
ਬਣੇ ਮੂਡ ਤੇ ਗਲਾਸੀ ਜਾਂਦੀ ਖੜਕ ਬਿੱਲੋ
baNe mUDa te galAsI jAMdI kha.Daka billo
See the [Madak: stately pride/swagger] of your friend that speaks for itself
ਸੋਹਣੇ ਸੂਟਾਂ ਵਿਚ ਕੈਦ ਸੋਹਣੀ ਫਿਗਰ ਜੱਟਾ
sohaNe sUTAM vicha kaida sohaNI phigara jaTTA
This young man is pure class, sadness stays far away
ਨਾ ਕਿਤੇ ਲੱਗ ਜੇ ਨਾ ਨਜ਼ਰ ਕਰ ਫ਼ਿਕਰ ਜੱਟਾ
nA kite lagga je nA naja਼ra kara pha਼ikara jaTTA
When the mood is set, the glasses clink loudly, beautiful
ਵੇ ਇੱਕੋ ਫਾਲਟ ਜੋ ਤੈਨੂੰ ਦੱਸਦੀ
ve ikko phAlaTa jo tainUM dassadI
A beautiful figure is captured in lovely suits, [Jatt]
ਡੋਲੀ ਫਿਰਦੀ ਏ ਸ਼ਨੈਲ ਦੀ ਬੋਤਲ ਪੂਰੀ ਡੋਲੀ ਫਿਰਦੀ
DolI phiradI e sa਼naila dI botala pUrI DolI phiradI
I worry that someone's evil eye might fall on you, [Jatt]
ਹਾਏ ਨੀ ਤੇਰੇ ਨਖ਼ਰੇ ਨਖ਼ਰੇ ਨਖ਼ਰੇ
hAe nI tere nakha਼re nakha਼re nakha਼re
Hey, there's just one fault I have to tell you
ਨੀ ਦੁਨੀਆ ਤੋਂ ਵੱਖਰੇ ਵੱਖਰੇ ਵੱਖਰੇ
nI dunIA toM vakkhare vakkhare vakkhare
She's swaying like a spilled bottle of Chanel perfume
ਨੀ ਜਿਮ ਸ਼ਿਮ ਲਾਉਣੀ ਏ ਤੇ ਟਾਈਟ ਫਿੱਟ ਪਾਉਣੀ ਏ
nI jima sa਼ima lAuNI e te TAITa phiTTa pAuNI e
Oh, your coquettish ways, your airs, your graces
ਨੀ ਅਸੀਂ ਤੈਨੂੰ ਬਣ ਕੇ ਗ੍ਰੈਂਡ ਕੌਂਬੋ ਟੱਕਰੇ
nI asIM tainUM baNa ke graiMDa kauMbo Takkare
They are unique, different from the whole world
ਤੇਰੇ ਬਿਨ ਸਰਦਾ ਨਾ ਹੁਣ ਦਿਲ ਇਹ ਡਰਦਾ ਨਾ
tere bina saradA nA huNa dila iha DaradA nA
You hit the gym and wear tight-fitting clothes
ਕਦੇ ਪਿਆਰ ਤਾਂ ਮਰਦਾ ਨਾ ਬੜੇ ਪਿਆਰ ਨੇ ਆਸ਼ਿਕ ਮਾਰੇ ਹੋ ਕੁੜੀ ਮੈਥੋਂ ਦਿਲ ਮੰਗਦੀ
kade piAra tAM maradA nA ba.De piAra ne Asa਼ika mAre ho ku.DI maithoM dila maMgadI
We met you as a "Grand Combo" of style
ਕਾਹਤੋਂ ਲਾਉਂਦਾ ਫਿਰੇ ਨਖ਼ਰੋ ਨੂੰ ਲਾਰੇ ਹੋ ਕੁੜੀ ਮੈਥੋਂ ਦਿਲ ਮੰਗਦੀ
kAhatoM lAuMdA phire nakha਼ro nUM lAre ho ku.DI maithoM dila maMgadI
I can't manage without you now, this heart is no longer afraid
ਕਾਹਤੋਂ ਲਾਉਂਦਾ ਫਿਰੇ ਨਖ਼ਰੋ ਨੂੰ ਲਾਰੇ ਹੋ ਕੁੜੀ ਮੈਥੋਂ ਦਿਲ ਮੰਗਦੀ
kAhatoM lAuMdA phire nakha਼ro nUM lAre ho ku.DI maithoM dila maMgadI
True love never dies, though love has killed many lovers, oh the girl is asking for my heart
Why do you keep stalling the coquettish girl with excuses, oh the girl is asking for my heart
Why do you keep stalling the coquettish girl with excuses, oh the girl is asking for my heart

Share

More by Shivjot

View all songs →