Dream Life

by Shivjot

ਕੱਲੀਆਂ ਲੁੱਕਸ ਨਹੀਂ ਕਲਾਸੀ ਮੁੰਡੇ ਵਿਚ ਦਿਲਾਂ ਦੇ ਨੇ
kallIAM lukkasa nahIM kalAsI muMDe vicha dilAM de ne
It’s not just classy looks that this boy possesses, he has a heart within
ਸਭ ਪਿਆਰਾਂ ਵਾਲਿਆਂ ਦੇ ਬੈਠੇ ਵਿਚ ਦਿਲਾਂ ਦੇ ਨੇ
sabha piArAM vAliAM de baiThe vicha dilAM de ne
He resides in the hearts of all those who believe in love
ਜਿੱਥੋਂ ਲੰਘੀਦਾ ਏ ਸਾਡੇ 'ਤੇ ਉਹ ਅੱਖ ਰੱਖਦੇ
jitthoM laMghIdA e sADe 'te uha akkha rakkhade
Wherever we pass through, they keep their eyes fixed on us
ਤੱਕ-ਤੱਕ ਫੈਨ ਹੁੰਦੇ ਪੈਂਦੀ ਧੱਕ ਦੇ
takka-takka phaina huMde paiMdI dhakka de
Watching our dominance, they become fans of the impact we make
ਪੁੱਛਦੇ ਆ ਲਾਈ ਕਿਵੇਂ ਐਂਡ ਮਿੱਤਰੋ
puchChade A lAI kiveM aiMDa mittaro
Friends ask, "How did you reach such an ultimate peak?" [Mitran: yours truly/this friend]
ਆਪਾਂ ਕਹੀਦਾ ਏ ਬਾਬੇ 'ਤੇ ਡਿਪੈਂਡ ਮਿੱਤਰੋ
ApAM kahIdA e bAbe 'te DipaiMDa mittaro
I simply reply, "It all depends on the Almighty, brothers" [Mitran: brothers/friends]
ਮੰਡੀਰ ਤਾਂ ਮੁੜ-ਮੁੜ ਖਹਿੰਦੀ ਐ
maMDIra tAM mu.Da-mu.Da khahiMdI ai
The local crowd keeps trying to pick a bone with us [Mandir: a group of aimless local youth]
ਹੋ ਜ਼ੋਰ ਲਾਇਆ ਨਾ ਢਹਿੰਦੀ ਐ
ho ja਼ora lAiA nA DhahiMdI ai
Despite all their efforts, they can't bring us down
ਸਾਡੀ ਹੋਂਦ ਹੀ ਲਕੋ ਲੈਂਦੀ ਐ ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
sADI hoMda hI lako laiMdI ai tere sa਼hira de muMDiAM nUM
Our very existence overshadows the boys of your city
ਸਾਡੀ ਟੌਹਰ ਰੜਕਦੀ ਰਹਿੰਦੀ ਐ ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
sADI Tauhara ra.DakadI rahiMdI ai tere sa਼hira de muMDiAM nUM
Our stately pride keeps stinging the boys of your city [Taur: swagger/stately pride]
ਟੌਹਰ ਰੜਕਦੀ ਰਹਿੰਦੀ ਐ ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
Tauhara ra.DakadI rahiMdI ai tere sa਼hira de muMDiAM nUM
This stately pride keeps stinging the boys of your city
ਟੌਹਰ ਰੜਕਦੀ ਰਹਿੰਦੀ ਐ ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
Tauhara ra.DakadI rahiMdI ai tere sa਼hira de muMDiAM nUM
This stately pride keeps stinging the boys of your city
ਫੁੱਲ ਨੇ ਅਸੂਲ ਭਾਵੇਂ ਅੜਬ ਬਿੱਲੋ
phulla ne asUla bhAveM a.Daba billo
Our principles are solid like flowers, even if we are stubborn, [Billo: a term of endearment for a girl with beautiful eyes]
ਸਾਨੂੰ ਵਿਰਸੇ 'ਚੋਂ ਮਿਲਿਆ ਏ ਅਦਬ ਬਿੱਲੋ
sAnUM virase 'choM miliA e adaba billo
We have inherited etiquette and respect in our very roots, [Billo: term of endearment]
ਸਾਡੀ ਸੋਹਣੀਏ ਟੈਂਸ਼ਨ ਮਹਿੰਗੇ ਮੁੱਲ ਦੀ
sADI sohaNIe TaiMsa਼na mahiMge mulla dI
My darling, our "tension" comes at a very high price [Sohniye: beautiful/darling]
ਅੱਖ ਬੋਲਦੀ ਏ ਪਹਿਲਾਂ ਨਾ ਜ਼ਬਾਨ ਖੁੱਲ੍ਹਦੀ
akkha boladI e pahilAM nA ja਼bAna khullhadI
Our eyes do the talking before our tongue even speaks
ਮਾਲਵੇ ਦੇ ਮੁੰਡੇ ਕੱਢਦੇ ਕਲੋਲ ਨੇ
mAlave de muMDe kaDDhade kalola ne
The boys of [Malwa: the largest central region of Punjab known for its distinct dialect and grit] have a playful wit
ਗੰਢੀਂ ਪਾਇਆ ਵੈਲੀ ਛੱਡਦੇ ਨਾ ਢਿੱਲ ਨੇ
gaMDhIM pAiA vailI ChaDDade nA Dhilla ne
Once they've locked onto a feud, these outlaws never loosen their grip
ਚੱਕਵੇਂ ਆ ਗੱਡ ਇਮੋਸ਼ਨਾਂ ਨੂੰ ਪੱਟਦੇ
chakkaveM A gaDDa imosa਼nAM nUM paTTade
We are high-spirited, we uproot the emotions of others [Puttia/Pattde: uprooted/conquered]
ਦੇਖੀ ਗੇੜੀਆਂ 'ਤੇ ਦਿਲਾਂ ਨਾਲ ਦਿਲ ਵੱਟਦੇ
dekhI ge.DIAM 'te dilAM nAla dila vaTTade
Watch us swap hearts with hearts during our evening drives
ਰੀਸ ਹੋਣੀ ਕਿੱਥੇ ਕਰ ਵੀ ਨਹੀਂ ਸਕਦੇ
rIsa hoNI kitthe kara vI nahIM sakade
They can't even attempt to imitate us, let alone succeed
ਮਿਹਨਤ ਫ਼ਰੀਕ ਕਰਨੋਂ ਨਾ ਅੱਕਦੇ
mihanata pha਼rIka karanoM nA akkade
Freaks for hard work, we never get tired of the grind
ਲਸ਼-ਲਸ਼ ਕਰਦੇ ਗਰੇਸ ਮਾਰਦੇ
lasa਼-lasa਼ karade garesa mArade
Sparkling with a shine, we radiate grace
ਮੈਚ ਜੁੱਤੀ ਨਾਲ ਚੱਕਵੇਂ ਅਲੌਏ ਕਾਰ ਦੇ
maicha juttI nAla chakkaveM alaue kAra de
Our trendy alloy wheels match the style of our traditional shoes
ਕਦੇ ਯਾਰਾਂ ਨਾਲ ਨੀ ਅੜਾਈ ਗਰਾਰੀ ਕੁੜੇ
kade yArAM nAla nI a.DAI garArI ku.De
I've never let a stubborn mood come between me and my brothers [Garari: caught in a stubborn mood; Yaar: close friends/brothers]
ਯਾਰਾਂ ਦੇ ਸਿਰੋਂ ਹੀ ਮੱਲਾਂ ਮਾਰੀਆਂ ਕੁੜੇ
yArAM de siroM hI mallAM mArIAM ku.De
It is only by the strength of my brothers that I've conquered great heights
ਮਹਿਫ਼ਲਾਂ 'ਚ ਅੱਖ ਨੀ ਬਲਿੰਕ ਕਰਦੇ
mahipha਼lAM 'cha akkha nI baliMka karade
In the gatherings, they don't even dare to blink an eye
ਸਾਡੇ ਖ਼ੂਨ 'ਚ ਬਲੈਂਡ ਵਫ਼ਾਦਾਰੀਆਂ ਕੁੜੇ
sADe kha਼Una 'cha balaiMDa vapha਼AdArIAM ku.De
Loyalty is blended into our very blood, girl [Kudiye: Ni/Nee: gender-specific vocative for a woman]
ਸਾਡੀ ਰੀਸ ਵੀ ਮਹਿੰਗੀ ਪੈਂਦੀ ਐ ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
sADI rIsa vI mahiMgI paiMdI ai tere sa਼hira de muMDiAM nUM
Even trying to copy us costs the boys of your city too much
ਸਾਡੀ ਟੌਹਰ ਰੜਕਦੀ ਰਹਿੰਦੀ ਐ ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
sADI Tauhara ra.DakadI rahiMdI ai tere sa਼hira de muMDiAM nUM
Our stately pride keeps stinging the boys of your city
ਟੌਹਰ ਰੜਕਦੀ ਰਹਿੰਦੀ ਐ ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
Tauhara ra.DakadI rahiMdI ai tere sa਼hira de muMDiAM nUM
This stately pride keeps stinging the boys of your city
ਸਾਡੀ ਟੌਹਰ ਰੜਕਦੀ ਰਹਿੰਦੀ ਐ ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
sADI Tauhara ra.DakadI rahiMdI ai tere sa਼hira de muMDiAM nUM
Our stately pride keeps stinging the boys of your city
ਟੌਹਰ ਰੜਕਦੀ ਰਹਿੰਦੀ ਐ ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
Tauhara ra.DakadI rahiMdI ai tere sa਼hira de muMDiAM nUM
This stately pride keeps stinging the boys of your city
ਮੈਨੂੰ ਤਰਸ ਉਹਨਾਂ 'ਤੇ ਉਸੇ ਵੇਲੇ ਆ ਜਾਂਦਾ
mainUM tarasa uhanAM 'te use vele A jAMdA
I feel a sense of pity for them in that very moment
ਮੈਨੂੰ ਤਰਸ ਉਹਨਾਂ 'ਤੇ ਉਸੇ ਵੇਲੇ ਆ ਜਾਂਦਾ
mainUM tarasa uhanAM 'te use vele A jAMdA
I feel a sense of pity for them in that very moment
ਜਦ ਉਹ ਦੇਖ ਕੇ ਕਾਰਾਂ ਜੈਲਸ ਕਰਦੇ ਰਹਿੰਦੇ ਆ
jada uha dekha ke kArAM jailasa karade rahiMde A
When they keep feeling jealous just by looking at our cars
ਜਦ ਉਹ ਦੇਖ ਕੇ ਗੱਡੀਆਂ ਜੈਲਸ ਕਰਦੇ ਰਹਿੰਦੇ ਆ
jada uha dekha ke gaDDIAM jailasa karade rahiMde A
When they keep feeling jealous just by looking at our vehicles
ਜਦੋਂ ਪਹਿਲੀ ਵਾਰੀ ਤੱਕਿਆ ਸਟਾਈਲ ਨਾਰ ਦਾ
jadoM pahilI vArI takkiA saTAIla nAra dA
When I first caught a glimpse of your style, my lady [Naar: woman/lady]
ਤੱਕਦੇ ਹੀ ਬਣਿਆ ਪਲਾਨ ਯਾਰ ਦਾ
takkade hI baNiA palAna yAra dA
The moment I saw you, this friend made a plan [Yaar: self-reference to the singer]
ਮਾਰਨੀਆਂ ਡੇਟ ਬਈ ਸਵਾਲ ਮੁੱਛ ਦਾ
mAranIAM DeTa baI savAla muchCha dA
I have to take you on a date, it’s a matter of my mustache's pride
ਕਿਹੜੀ ਬੋਲਦੀ ਤੂੰ ਫਿਰ ਦੱਸ ਸਲੈਂਗ ਪੁੱਛਦਾ
kiha.DI boladI tUM phira dassa salaiMga puchChadA
Tell me which "slang" you speak, I’ll ask you in your own way
ਤੇਰੀ ਅੱਖ ਬਿੱਲੋ ਰੇਅਰ ਜਿਵੇਂ ਪਰਲ ਕੁੜੇ
terI akkha billo reara jiveM parala ku.De
Your eyes are rare like a pearl, my girl [Billo: term of endearment; Kudi: girl]
ਸਿੱਧੀ ਨਜ਼ਰ 'ਤੇ ਵਾਲਾਂ ਵਿਚ ਕਰਲ ਕੁੜੇ
siddhI naja਼ra 'te vAlAM vicha karala ku.De
A sharp gaze paired with the curls in your hair, my girl
ਪੰਗੇ ਕੱਬਿਆਂ ਨਾਲ ਲੈਂਦੀ ਨੀ ਤੂੰ ਕਿੱਥੇ ਦਬਦੀ
paMge kabbiAM nAla laiMdI nI tUM kitthe dabadI
You don't back down, taking on even the most stubborn rivals
ਨਾਲੇ ਮਾਰਦੀ ਆ ਜਿਮ ਨਾਲੇ ਗੰਮ ਚੱਬਦੀ
nAle mAradI A jima nAle gaMma chabbadI
You hit the gym and chew your gum with such attitude
ਤੇਰੇ ਹੁਸਨ ਦਾ ਚੜ੍ਹਿਆ ਆਨੰਦ ਹੀਰੀਏ
tere husana dA cha.DhiA AnaMda hIrIe
I’ve found a divine bliss in your beauty, [Heeriye: beloved; reference to the folk-heroine Heer]
ਦੇਖੀ ਕੋਈ ਚਾੜ੍ਹ ਦੇ ਨਾ ਚੰਦ ਹੀਰੀਏ
dekhI koI chA.Dha de nA chaMda hIrIe
I hope you don't do something legendary today, [Heeriye: beloved; "Chard de na chand" implies doing something dramatic/scandalous]
ਕਿਵੇਂ ਬਚੀਏ ਨੀ ਜਦੋਂ ਤੇਰੀ ਅੱਖ ਚੱਲਦੀ
kiveM bachIe nI jadoM terI akkha challadI
How can I save myself when your eyes fire shots?
ਜਿਵੇਂ ਚੱਲਦਾ ਬਰੇਟੇ ਵਾਲਾ ਸੰਦ ਹੀਰੀਏ
jiveM challadA bareTe vAlA saMda hIrIe
Just like the lethal Beretta weapon fires, my beloved [Heeriye: beloved]
ਸਾਡੀ ਯਾਰੀ ਫਿੱਟ ਨਾ ਪੈਂਦੀ ਐ ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
sADI yArI phiTTa nA paiMdI ai tere sa਼hira de muMDiAM nUM
Our friendship/bond doesn't sit well with the boys of your city
ਸਾਡੀ ਟੌਹਰ ਰੜਕਦੀ ਰਹਿੰਦੀ ਐ ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
sADI Tauhara ra.DakadI rahiMdI ai tere sa਼hira de muMDiAM nUM
Our stately pride keeps stinging the boys of your city
ਟੌਹਰ ਰੜਕਦੀ ਰਹਿੰਦੀ ਐ ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
Tauhara ra.DakadI rahiMdI ai tere sa਼hira de muMDiAM nUM
This stately pride keeps stinging the boys of your city
ਟੌਹਰ ਰੜਕਦੀ ਰਹਿੰਦੀ ਐ ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
Tauhara ra.DakadI rahiMdI ai tere sa਼hira de muMDiAM nUM
This stately pride keeps stinging the boys of your city
ਸਾਡੀ ਟੌਹਰ ਰੜਕਦੀ ਰਹਿੰਦੀ ਐ ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
sADI Tauhara ra.DakadI rahiMdI ai tere sa਼hira de muMDiAM nUM
Our stately pride keeps stinging the boys of your city
ਟੌਹਰ ਰੜਕਦੀ ਰਹਿੰਦੀ ਐ ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
Tauhara ra.DakadI rahiMdI ai tere sa਼hira de muMDiAM nUM
This stately pride keeps stinging the boys of your city

Share

More by Shivjot

View all songs →