Only You

by Shivjot

ਕਾਤਲ ਤੇਰੀ ਮੱਥੇ ਵਾਲੀ ਲੱਟ ਲੱਗਦੀ
kAtala terI matthe vAlI laTTa laggadI
That lock of hair falling on your forehead looks lethal
ਬੈਗੀ ਬੈਗੀ ਜੀਨ ਤੇਰੀ ਅੱਤ ਲੱਗਦੀ
baigI baigI jIna terI atta laggadI
In those baggy jeans, you’re [Att: causing a storm/looking ultimate]
ਕਾਤਲ ਤੇਰੀ ਮੱਥੇ ਵਾਲੀ ਲੱਟ ਲੱਗਦੀ
kAtala terI matthe vAlI laTTa laggadI
That lock of hair falling on your forehead looks lethal
ਬੈਗੀ ਬੈਗੀ ਜੀਨ ਤੇਰੀ ਅੱਤ ਲੱਗਦੀ
baigI baigI jIna terI atta laggadI
In those baggy jeans, you’re [Att: causing a storm/looking ultimate]
ਕਮਾਲ ਦਾ ਤੂੰ ਆਪ ਨੂੰ ਸਜਾਇਆ
kamAla dA tUM Apa nUM sajAiA
You have adorned yourself so wonderfully
ਤੇਰੀ ਬਿਊਟੀ ਨੇ ਸਰੂਰ ਜਿਹਾ ਚੜ੍ਹਾਇਆ
terI biUTI ne sarUra jihA cha.DhAiA
Your beauty has left me in a state of intoxication
ਨੀ ਤੇਰੇ ਜਿਹੀ ਹੋਰ ਕੋਈ ਨਾ ਕੋਈ ਨਾ
nI tere jihI hora koI nA koI nA
[Ni: a gender-specific vocative used to address a woman directly], there is no one else like you, no one else
ਨੀ ਤੇਰੇ ਜਿਹੀ ਹੋਰ ਕੋਈ ਨਾ
nI tere jihI hora koI nA
[Ni: vocative for a woman], there is no one else like you
ਹੋ ਤੈਨੂੰ ਇੰਨੀ ਸੋਹਣੀ ਰੱਬ ਨੇ ਬਣਾਇਆ
ho tainUM iMnI sohaNI rabba ne baNAiA
Oh, God has created you with such exquisite beauty
ਤੈਨੂੰ ਇੰਨੀ ਸੋਹਣੀ ਰੱਬ ਨੇ ਬਣਾਇਆ
tainUM iMnI sohaNI rabba ne baNAiA
God has created you with such exquisite beauty
ਨੀ ਤੇਰੇ ਜਿਹੀ ਹੋਰ ਕੋਈ ਨਾ ਕੋਈ ਨਾ
nI tere jihI hora koI nA koI nA
[Ni: vocative for a woman], there is no one else like you, no one else
ਨੀ ਤੇਰੇ ਜਿਹੀ ਹੋਰ ਕੋਈ ਨਾ
nI tere jihI hora koI nA
[Ni: vocative for a woman], there is no one else like you
ਤੈਨੂੰ ਇੰਨੀ ਸੋਹਣੀ ਰੱਬ ਨੇ ਬਣਾਇਆ
tainUM iMnI sohaNI rabba ne baNAiA
God has created you with such exquisite beauty
ਨੀ ਤੇਰੇ ਜਿਹੀ ਹੋਰ ਕੋਈ ਨਾ
nI tere jihI hora koI nA
[Ni: vocative for a woman], there is no one else like you
ਮੈਜੀਕਲ ਜਿਹੀ ਲੁੱਕ ਨਾਲ ਚੋਬਰ ਹੈਂਗ ਮਾਰਦੀ ਏਂ
maijIkala jihI lukka nAla chobara haiMga mAradI eM
With that magical look, you make this young man’s heart skip a beat
ਪੱਲੇ ਨਾ ਸਾਡੇ ਪੈਣ ਜੋ ਕੁੜੇ ਸਲੈਂਗ ਮਾਰਦੀ ਏਂ
palle nA sADe paiNa jo ku.De salaiMga mAradI eM
You throw around slang that I can’t even comprehend, [Kudiye: maiden/girl]
ਸਪਾਈਸੀ ਲੁੱਕ ਪਸੰਦ ਤੂੰ ਪੈਰੀ ਪੈਰੀ ਕਰਦੀ ਏਂ
sapAIsI lukka pasaMda tUM pairI pairI karadI eM
You love the spicy look and dress to the nines
ਧੂੜ ਬੜਾ ਜੋ ਸਟਾਈਲ ਰੁਕਾਨੇ ਕੈਰੀ ਕਰਦੀ ਏਂ
dhU.Da ba.DA jo saTAIla rukAne kairI karadI eM
The style you carry, [Rukane: a term for a graceful, stylish woman], kicks up a storm
ਲਾਲੀ ਛਾਈ ਗੱਲ੍ਹਾਂ ਤੇ ਤੇਰਾ ਰੰਗ ਚੈਰੀ ਵਰਗਾ ਏ
lAlI ChAI gallhAM te terA raMga chairI varagA e
A rosy glow has spread across your cheeks, your complexion is like a cherry
ਮੈਨੂੰ ਲੱਗੇ ਫਲੇਵਰ ਤੇਰਾ ਸਟ੍ਰੌਬੇਰੀ ਵਰਗਾ ਏ
mainUM lagge phalevara terA saTrauberI varagA e
To me, your flavor feels just like a strawberry
ਗੋਰੇ ਮੁੱਖ ਤੇ ਸ਼ਾਹ ਕਾਲੀਆਂ ਐਨਕਾਂ ਕੁੜੀਏ ਲੱਖ ਦੀਆਂ
gore mukkha te sa਼Aha kAlIAM ainakAM ku.DIe lakkha dIAM
Black designer shades worth a fortune on your fair face, [Kudiye: maiden/girl]
ਵਿਜ਼ਨ ਤੇਰੇ ਤੇ ਪਹਿਰਾ ਦਿੰਦੀਆਂ ਲੈਸ਼ਿਜ਼ ਤੇਰੀ ਅੱਖ ਦੀਆਂ
vija਼na tere te pahirA diMdIAM laisa਼ija਼ terI akkha dIAM
The lashes of your eyes stand guard over your vision
ਜ਼ੋਰ ਖ਼ਾਸਾ ਬਿੱਲੋ ਤੇਰੇ ਤੇ ਆ ਲਾਇਆ
ja਼ora kha਼AsA billo tere te A lAiA
God has put some serious effort into creating you, [Billo: a term of endearment for a beautiful girl, often implying light/hazel eyes]
ਕਰਿਸ਼ਮਾ ਹੀ ਰੱਬ ਨੇ ਦਿਖਾਇਆ
karisa਼mA hI rabba ne dikhAiA
The Creator has shown a true miracle through you
ਦਿਲਾਂ ਦਾ ਹੈ ਸੱਚ ਚੋਰ ਕੋਈ ਨਾ
dilAM dA hai sachcha chora koI nA
There is no truer thief of hearts than you
ਦਿਲਾਂ ਦਾ ਹੈ ਸੱਚ ਚੋਰ ਕੋਈ ਨਾ
dilAM dA hai sachcha chora koI nA
There is no truer thief of hearts than you
ਫੀਚਰ ਤੇਰੇ ਵੈਪਨਾਂ ਵਰਗੇ ਵਾਰ ਦਿਲਾਂ ਤੇ ਕਰਦੇ ਨੇ
phIchara tere vaipanAM varage vAra dilAM te karade ne
Your features are like weapons, they strike right at the heart
ਲੌਂਗ ਲਿਸਟ ਆ ਹਸਤੀਆਂ ਦੀ ਜੋ ਕੁੜੇ ਤੇਰੇ ਤੇ ਮਰਦੇ ਨੇ
lauMga lisaTa A hasatIAM dI jo ku.De tere te marade ne
There is a long list of celebrities who are dying for you, [Kudiye: maiden/girl]
ਪ੍ਰੇਜ਼ ਕਰੇ ਕੋਈ ਸੁਣ ਕੇ ਉਹ ਬੜੀ ਕਿਊਟ ਜਿਹੇ ਵੇਅ ਨਾਲ ਹੱਸਦੀ ਏਂ
preja਼ kare koI suNa ke uha ba.DI kiUTa jihe vea nAla hassadI eM
When someone praises you, you laugh in such a cute way
ਫੁੱਲ ਤੂੰ ਫੈਸ਼ਨ ਫਰੀਕ ਰੁਕਾਨੇ ਸਨੈਪਚੈਟ ਤੇਰੀ ਦੱਸਦੀ ਏਂ
phulla tUM phaisa਼na pharIka rukAne sanaipachaiTa terI dassadI eM
Your Snapchat shows that you are a total fashion freak, [Rukane: stylish woman]
ਕ੍ਰਿਸਚਨ ਡਿਓਰ ਦਾ ਮੇਕਅੱਪ ਪਾਉਂਦੀ ਰਿਪਡ ਜਿਹੀ ਜੀਨ ਨੀ
krisachana Diora dA mekaappa pAuMdI ripaDa jihI jIna nI
You wear Christian Dior makeup and ripped jeans
ਨਿਕਲਣ ਦਿੰਦਾ ਸਾਨੂੰ ਤੇਰਾ ਹੁਸਨ ਕਮੀਨੀ ਨੀ
nikalaNa diMdA sAnUM terA husana kamInI nI
Your wicked beauty doesn't let us escape its spell
ਬਲਸ਼ ਹੀ ਕਰਦਾ ਮੁੱਖੜੇ ਜੋ ਲਾਇਆ ਬਲੱਸ਼ਰ ਗੱਲ੍ਹਾਂ ਤੇ
balasa਼ hI karadA mukkha.De jo lAiA balassa਼ra gallhAM te
The blush you’ve applied makes your face glow brightly
ਤੇਰੇ ਜਿੰਨਾ ਖ਼ਰਚਾ ਗੱਭਰੂ ਕਰਦਾ ਗੰਨਾਂ ਤੇ
tere jiMnA kha਼rachA gabbharU karadA gaMnAM te
This young man spends as much on his guns as you do on your lifestyle
ਡਰਾਈ ਫਰੂਟ ਤੋਂ ਕਾਫ਼ੀਆਂ ਲੈਂਦੀ ਹੇਜ਼ਲਨਟ ਪੁਆ ਕੇ ਨੀ
DarAI pharUTa toM kApha਼IAM laiMdI heja਼lanaTa puA ke nI
You take your coffees with dry fruits and hazelnut
ਓਪਨ ਕਾਰ ਤੇ ਗੇੜੀਆਂ ਲਾਵੇਂ ਨਾਲ ਦੀ ਇੱਕ ਬਿਠਾ ਕੇ ਨੀ
opana kAra te ge.DIAM lAveM nAla dI ikka biThA ke nI
You roam around in an open-top car with a friend by your side
ਵੇਖ ਕੇ ਤੈਨੂੰ ਬਹਿੰਦੇ ਰਹਿ ਜੇ ਮੇਰੇ ਵਰਗਾ ਜੱਟ ਕੁੜੇ
vekha ke tainUM bahiMde rahi je mere varagA jaTTa ku.De
A [Jatt: a member of the land-owning agricultural community known for pride and lifestyle] like me is left stunned just watching you
ਫੋਰਹੈੱਡ ਤੇ ਬੈਂਗਸ ਡਿੱਗਦੇ ਹੇਅਰ ਕਰਾਏ ਕੱਟ ਕੁੜੇ
phorahaiDDa te baiMgasa Diggade heara karAe kaTTa ku.De
With those bangs falling on your forehead, that’s a fine haircut, [Kudiye: maiden/girl]
ਗੀਤ ਸ਼ਿਵਜੋਤ ਤੋਂ ਲਿਖਾਇਆ
gIta sa਼ivajota toM likhAiA
You’ve had this song written by [Self-reference to the song's lyricist/artist: Shivjot]
ਨੀ ਤੂੰ ਮੋਰਾਂ ਨੂੰ ਵੀ ਤੁਰਨਾ ਸਿਖਾਇਆ
nI tUM morAM nUM vI turanA sikhAiA
You have even taught the peacocks how to walk with grace
ਨੀ ਤੇਰੇ ਜਿਹੀ ਤੋਰ ਕੋਈ ਨਾ ਕੋਈ ਨਾ
nI tere jihI tora koI nA koI nA
[Ni: vocative for a woman], there is no gait as graceful as yours, no one else's
ਨੀ ਤੇਰੇ ਜਿਹੀ ਤੋਰ ਕੋਈ ਨਾ
nI tere jihI tora koI nA
[Ni: vocative for a woman], there is no gait as graceful as yours
ਹੋ ਤੈਨੂੰ ਇੰਨੀ ਸੋਹਣੀ ਰੱਬ ਨੇ ਬਣਾਇਆ
ho tainUM iMnI sohaNI rabba ne baNAiA
Oh, God has created you with such exquisite beauty
ਤੈਨੂੰ ਇੰਨੀ ਸੋਹਣੀ ਰੱਬ ਨੇ ਬਣਾਇਆ
tainUM iMnI sohaNI rabba ne baNAiA
God has created you with such exquisite beauty
ਨੀ ਤੇਰੇ ਜਿਹੀ ਹੋਰ ਕੋਈ ਨਾ ਕੋਈ ਨਾ
nI tere jihI hora koI nA koI nA
[Ni: vocative for a woman], there is no one else like you, no one else
ਨੀ ਤੇਰੇ ਜਿਹੀ ਹੋਰ ਕੋਈ ਨਾ
nI tere jihI hora koI nA
[Ni: vocative for a woman], there is no one else like you
ਨੀ ਤੇਰੇ ਜਿਹੀ ਹੋਰ ਕੋਈ ਨਾ ਕੋਈ ਨਾ
nI tere jihI hora koI nA koI nA
[Ni: vocative for a woman], there is no one else like you, no one else
ਨੀ ਤੇਰੇ ਜਿਹੀ ਹੋਰ ਕੋਈ ਨਾ
nI tere jihI hora koI nA
[Ni: vocative for a woman], there is no one else like you

Share

More by Shivjot

View all songs →