Robinhood

by Shivjotft Sukhy Maan, Jasmeen Akhtar

ਹੋ ਗੱਲ ਸੁਣ ਮੇਰੀ ਫੋਕੀ ਨਹੀਂ ਰੋੜ੍ਹਦਾ
ho galla suNa merI phokI nahIM ro.DhadA
Listen to me, I don't just spill empty words
ਬਾਡੀ ਦੇ ਵਿਚਾਲੋਂ ਦੇਖੀ ਹੱਡ ਤੋੜਦਾ
bADI de vichAloM dekhI haDDa to.DadA
Watch me snap bones right through the middle of the body
ਸਾਡੇ ਤੋੜੇ ਹੱਥ ਕਦੇ ਨਹੀਂਓ ਜੁੜਦੇ
sADe to.De hattha kade nahIMo ju.Dade
Hands broken by us can never be mended again
ਫ਼ਤਿਹ ਦੇ ਨਿਸ਼ਾਨ ਲਾ ਕੇ ਦੇਖੀ ਜੱਟ ਮੁੜੇ
pha਼tiha de nisa਼Ana lA ke dekhI jaTTa mu.De
Watch the [Jatt: a member of the land-owning agricultural community known for pride and lifestyle] return only after planting the flags of victory
ਹੋ ਵੈਰੀ ਆਉਂਦੇ ਭੱਜਦੇ ਆ ਮੂਹਰੇ ਮੂਹਰੇ ਮੂਹਰੇ ਮੂਹਰੇ
ho vairI AuMde bhajjade A mUhare mUhare mUhare mUhare
The enemies come running, fleeing right before me, before me, before me
ਹੋ ਵੈਰੀ ਆਉਂਦੇ ਭੱਜਦੇ ਆ ਮੂਹਰੇ ਮੂਹਰੇ ਮੂਹਰੇ ਮੂਹਰੇ
ho vairI AuMde bhajjade A mUhare mUhare mUhare mUhare
The enemies come running, fleeing right before me, before me, before me
ਆਪੇ ਵੇਖ ਲੈ ਉਹ ਓਬਾਮੇ ਵਾਂਗੂ ਡਾਊਨਟਾਊਨ ਸੈਰ ਕਰੇ
Ape vekha lai uha obAme vAMgU DAUnaTAUna saira kare
See for yourself, he strolls through the downtown like Obama
ਹੋ ਦੇਸੀ ਜੱਟ ਕਹਿਰ ਕਰੇ ਬਿਨਾਂ ਗੱਲੋਂ ਫ਼ਾਇਰ ਕਰੇ ਮੱਥੇ ਵਿੱਚ ਵੱਜਦਾ ਐ
ho desI jaTTa kahira kare binAM galloM pha਼Aira kare matthe vichcha vajjadA ai
This [Desi: local/traditional] [Jatt] is wrecking havoc, firing shots for no reason, hitting right in the forehead
ਨਾ ਕਦੇ ਬੱਚਿਆਂ ਨਾਲ ਵੈਰ ਕਰੇ
nA kade bachchiAM nAla vaira kare
But he never seeks a feud with children
ਹੋ ਦੇਸੀ ਜੱਟ ਕਹਿਰ ਕਰੇ ਬਿਨਾਂ ਗੱਲੋਂ ਫ਼ਾਇਰ ਕਰੇ ਮੱਥੇ ਵਿੱਚ ਵੱਜਦਾ ਐ
ho desI jaTTa kahira kare binAM galloM pha਼Aira kare matthe vichcha vajjadA ai
This [Desi] [Jatt] is wrecking havoc, firing shots for no reason, hitting right in the forehead
ਨਾ ਕਦੇ ਬੱਚਿਆਂ ਨਾਲ ਵੈਰ ਕਰੇ
nA kade bachchiAM nAla vaira kare
But he never seeks a feud with children
ਹੋ ਚੋਟੀ ਦਾ ਖਿਡਾਰੀ ਮੁੰਡਾ ਚੋਟੀ ਉੱਤੇ ਖੜੂਗਾ
ho choTI dA khiDArI muMDA choTI utte kha.DUgA
The boy is a top-tier player and he’ll stand at the very peak
ਜੁੱਤੀ ਥੱਲੇ ਰੱਖੂ ਜਿਹੜਾ ਸਿਰ ਬਹੁਤਾ ਚੜ੍ਹੂਗਾ
juttI thalle rakkhU jiha.DA sira bahutA cha.DhUgA
He’ll keep under his shoe anyone who tries to act too superior

ਹੋ ਲੱਭਦੇ ਨੇ ਰਾਹ ਸਾਲੇ ਸੱਜੇ ਖੱਬੇ ਸੱਜੇ ਖੱਬੇ
ho labbhade ne rAha sAle sajje khabbe sajje khabbe
These [Saale: Playful taunt to rivals, suggesting they are inferior/bastards] look for an escape to the right and left, right and left
ਲੱਭਦੇ ਨੇ ਰਾਹ ਸਾਲੇ ਸੱਜੇ ਖੱਬੇ ਸੱਜੇ ਖੱਬੇ
labbhade ne rAha sAle sajje khabbe sajje khabbe
These [Saale] look for an escape to the right and left, right and left
ਹੋ ਮਿਲੇ ਨਾ ਕਲੇਮ ਕਿਤੇ ਜਿੰਨੇ ਮਰਜ਼ੀ ਉਹ ਪੈਰ ਫੜੇ
ho mile nA kalema kite jiMne maraja਼I uha paira pha.De
No one will grant them mercy/insurance no matter how many times they beg at his feet
ਹੋ ਦੇਸੀ ਜੱਟ ਕਹਿਰ ਕਰੇ ਬਿਨਾਂ ਗੱਲੋਂ ਫ਼ਾਇਰ ਕਰੇ ਮੱਥੇ ਵਿੱਚ ਵੱਜਦਾ ਐ
ho desI jaTTa kahira kare binAM galloM pha਼Aira kare matthe vichcha vajjadA ai
This [Desi] [Jatt] is wrecking havoc, firing shots for no reason, hitting right in the forehead
ਨਾ ਕਦੇ ਬੱਚਿਆਂ ਨਾਲ ਵੈਰ ਕਰੇ
nA kade bachchiAM nAla vaira kare
But he never seeks a feud with children
ਹੋ ਦੇਸੀ ਜੱਟ ਕਹਿਰ ਕਰੇ ਬਿਨਾਂ ਗੱਲੋਂ ਫ਼ਾਇਰ ਕਰੇ ਮੱਥੇ ਵਿੱਚ ਵੱਜਦਾ ਐ
ho desI jaTTa kahira kare binAM galloM pha਼Aira kare matthe vichcha vajjadA ai
This [Desi] [Jatt] is wrecking havoc, firing shots for no reason, hitting right in the forehead
ਨਾ ਕਦੇ ਬੱਚਿਆਂ ਨਾਲ ਵੈਰ ਕਰੇ
nA kade bachchiAM nAla vaira kare
But he never seeks a feud with children
ਹੋ ਸੋਚ ਬੜੀ ਡੂੰਘੀ ਆ ਤੇ ਕੰਮਕਾਰ ਅੱਤ ਨੇ
ho socha ba.DI DUMghI A te kaMmakAra atta ne
His thoughts are deep and his deeds are extreme
ਗੱਲ 'ਤੇ ਸਟੈਂਡ ਬਿੱਲੋ ਰੱਖਿਆ ਆ ਜੱਟ ਨੇ
galla 'te saTaiMDa billo rakkhiA A jaTTa ne
This [Jatt] has always stood firm on his word, [Billo: a term of endearment for a beautiful girl, often implying light/hazel eyes]
ਗੱਲ 'ਤੇ ਸਟੈਂਡ ਬਿੱਲੋ ਰੱਖਿਆ ਆ ਜੱਟ ਨੇ
galla 'te saTaiMDa billo rakkhiA A jaTTa ne
This [Jatt] has always stood firm on his word, [Billo]
ਹੋ ਗੱਲਬਾਤ ਉਹਦੇ ਨਾਲੋਂ ਦੀ ਨਹੀਂ ਗੱਲ ਹੋਣੀ ਕਿਤੇ
ho gallabAta uhade nAloM dI nahIM galla hoNI kite
There will be no talk greater than the talk of him anywhere
ਗੱਲਬਾਤ ਉਹਦੇ ਨਾਲੋਂ ਦੀ ਨਹੀਂ ਗੱਲ ਹੋਣੀ ਕਿਤੇ
gallabAta uhade nAloM dI nahIM galla hoNI kite
There will be no talk greater than the talk of him anywhere
ਲਾਗ ਦੇ ਨਿਸ਼ਾਨ ਬਿੱਲੋ ਉਹ ਮੁੰਡਾ ਜਿੱਥੇ ਜਿੱਥੇ ਪੈਰ ਧਰੇ
lAga de nisa਼Ana billo uha muMDA jitthe jitthe paira dhare
He leaves marks of his presence wherever he sets foot, [Billo]
ਹੋ ਦੇਸੀ ਜੱਟ ਕਹਿਰ ਕਰੇ ਬਿਨਾਂ ਗੱਲੋਂ ਫ਼ਾਇਰ ਕਰੇ ਮੱਥੇ ਵਿੱਚ ਵੱਜਦਾ ਐ
ho desI jaTTa kahira kare binAM galloM pha਼Aira kare matthe vichcha vajjadA ai
This [Desi] [Jatt] is wrecking havoc, firing shots for no reason, hitting right in the forehead
ਨਾ ਕਦੇ ਬੱਚਿਆਂ ਨਾਲ ਵੈਰ ਕਰੇ
nA kade bachchiAM nAla vaira kare
But he never seeks a feud with children
ਹੋ ਦੇਸੀ ਜੱਟ ਕਹਿਰ ਕਰੇ ਬਿਨਾਂ ਗੱਲੋਂ ਫ਼ਾਇਰ ਕਰੇ ਮੱਥੇ ਵਿੱਚ ਵੱਜਦਾ ਐ
ho desI jaTTa kahira kare binAM galloM pha਼Aira kare matthe vichcha vajjadA ai
This [Desi] [Jatt] is wrecking havoc, firing shots for no reason, hitting right in the forehead
ਨਾ ਕਦੇ ਬੱਚਿਆਂ ਨਾਲ ਵੈਰ ਕਰੇ
nA kade bachchiAM nAla vaira kare
But he never seeks a feud with children

Share

More by Shivjot

View all songs →