Sadi Taur

by Shivjot

ਕੱਲੀਆਂ ਲੁੱਕਾਂ ਨਹੀਂ ਕਲਾਸੀ ਮੁੰਡੇ ਰਿੱਚ ਦਿਲਾਂ ਦੇ ਨੇ
kallIAM lukkAM nahIM kalAsI muMDe richcha dilAM de ne
It’s not just classy looks; these boys have hearts made of gold
ਸਭ ਪਿਆਰਾਂ ਵਾਲਿਆਂ ਦੇ ਬੈਠੇ ਵਿਚ ਦਿਲਾਂ ਦੇ ਨੇ
sabha piArAM vAliAM de baiThe vicha dilAM de ne
They carry everyone they love deep within their souls
ਜਿੱਥੋਂ ਲੰਘੀਦਾ ਸਾਡੇ 'ਤੇ ਉਹ ਅੱਖ ਰੱਖਦੇ
jitthoM laMghIdA sADe 'te uha akkha rakkhade
Wherever we pass through, they keep their eyes fixed on us
ਤੱਕ-ਤੱਕ ਫੈਨ ਹੁੰਦੇ ਪੈਂਦੀ ਧੱਕ ਦੇ
takka-takka phaina huMde paiMdI dhakka de
They become fans the moment they see our [Dhakk: dominant impact/unstoppable force]
ਪੁੱਛਦੇ ਆ ਲਾਈ ਕਿਵੇਂ ਐਂਡ ਮਿੱਤਰੋ
puchChade A lAI kiveM aiMDa mittaro
They ask me how I achieved this peak, [Mitran: yours truly/this friend]
ਆਪਾਂ ਕਹੀਦਾ ਏ ਬਾਬੇ 'ਤੇ ਡਿਪੈਂਡ ਮਿੱਤਰੋ
ApAM kahIdA e bAbe 'te DipaiMDa mittaro
I simply say it all depends on the Almighty, [Mitran: yours truly/this friend]
ਮੰਡੀਰ ਤਾਂ ਮੁੜ-ਮੁੜ ਖਹਿੰਦੀ ਐ
maMDIra tAM mu.Da-mu.Da khahiMdI ai
The local crowds keep trying to rub against us in rivalry
ਜੇ ਜ਼ੋਰ ਲਾਇਆ ਨਾ ਢਹਿੰਦੀ ਐ
je ja਼ora lAiA nA DhahiMdI ai
Even with all their might, they can't bring us down
ਸਾਡੀ ਹੋਂਦ ਹੀ ਲਕੋ ਲੈਂਦੀ ਐ ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
sADI hoMda hI lako laiMdI ai tere sa਼hira de muMDiAM nUM
Our very existence overshadows the boys of your city
ਸਾਡੀ ਟੌਹਰ ਰੜਕਦੀ ਰਹਿੰਦੀ ਐ ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
sADI Tauhara ra.DakadI rahiMdI ai tere sa਼hira de muMDiAM nUM
Our [Taur: stately pride/swagger] keeps rankling the boys of your city
ਟੌਹਰ ਰੜਕਦੀ ਰਹਿੰਦੀ ਐ ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
Tauhara ra.DakadI rahiMdI ai tere sa਼hira de muMDiAM nUM
This [Taur: stately pride/swagger] keeps rankling the boys of your city
ਟੌਹਰ ਰੜਕਦੀ ਰਹਿੰਦੀ ਐ ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
Tauhara ra.DakadI rahiMdI ai tere sa਼hira de muMDiAM nUM
This [Taur: stately pride/swagger] keeps rankling the boys of your city
ਫੁੱਲ ਨੇ ਅਸੂਲ ਭਾਵੇਂ ਅੜਬ ਬਿੱਲੋ
phulla ne asUla bhAveM a.Daba billo
ਸਾਨੂੰ ਵਿਰਸੇ 'ਚੋਂ ਮਿਲਿਆ ਅਦਬ ਬਿੱਲੋ
sAnUM virase 'choM miliA adaba billo
My principles are as blooming as flowers, even if I'm stubborn, [Billo: term of endearment for a beautiful girl]
ਸਾਡੀ ਸੋਹਣੀਏ ਟੈਂਸ਼ਨ ਮਹਿੰਗੇ ਮੁੱਲ ਦੀ
sADI sohaNIe TaiMsa਼na mahiMge mulla dI
I’ve inherited this [Adab: refined etiquette and respect] from my ancestry, [Billo: term of endearment for a beautiful girl]
ਅੱਖ ਬੋਲਦੀ ਆ ਪਹਿਲਾਂ ਨਾ ਜ਼ਬਾਨ ਖੁੱਲਦੀ
akkha boladI A pahilAM nA ja਼bAna khulladI
My darling, our peace of mind comes at a very high price
ਮਾਲਵੇ ਦੇ ਮੁੰਡੇ ਕੱਢਦੇ ਕੜਿੱਲ ਨੇ
mAlave de muMDe kaDDhade ka.Dilla ne
My eyes speak first, before my tongue even opens
ਕੰਢੇ ਪਿਆ ਵੈਲੀ ਛੱਡਦੇ ਨਾ ਢਿੱਲ ਨੇ
kaMDhe piA vailI ChaDDade nA Dhilla ne
The boys of [Malwa: the central region of Punjab known for its distinct dialect and grit] break all barriers
ਚੱਕਵੇਂ ਆ ਗੱਡ ਮੋਸ਼ਨਾਂ ਨੂੰ ਪੱਟਦੇ
chakkaveM A gaDDa mosa਼nAM nUM paTTade
Once they've cornered a rival, these outlaws leave no room for slack
ਦੇਖੀਂ ਗੇੜੀਆਂ 'ਤੇ ਦਿਲਾਂ ਨਾਲ ਦਿਲ ਵਟਦੇ
dekhIM ge.DIAM 'te dilAM nAla dila vaTade
We're high-spirited, uprooting the very notion of slow motions
ਰੀਸ ਹੋਣੀ ਕਿੱਥੇ ਕਰ ਵੀ ਨਹੀਂ ਸਕਦੇ
rIsa hoNI kitthe kara vI nahIM sakade
Watch how hearts are exchanged during our [Gedi: cruise/slow drive through the city]
ਮਿਹਨਤ ਫ਼ਰੀਕ ਕਰਨੋਂ ਨਾ ਅੱਕਦੇ
mihanata pha਼rIka karanoM nA akkade
They can't even dream of imitating us, it's beyond their reach
ਲਸ਼-ਲਸ਼ ਕਰਦੇ ਗਰੇਸ ਮਾਰਦੇ
lasa਼-lasa਼ karade garesa mArade
These fitness freaks never tire of their hard work
ਮੈਚ ਜੁੱਤੀ ਨਾਲ ਚੱਕਵੇਂ ਆ ਲੋਏ ਕਾਰ ਦੇ
maicha juttI nAla chakkaveM A loe kAra de
We shine and glow with a natural grace
ਕਦੇ ਯਾਰਾਂ ਨਾਲ ਨਹੀਂ ਅੜੀਆਂ ਗਰਾਰੀਆਂ ਕੁੜੇ
kade yArAM nAla nahIM a.DIAM garArIAM ku.De
The colors of our cars are as striking as the embroidery on our traditional shoes
ਯਾਰਾਂ ਦੇ ਸਿਰੋਂ ਹੀ ਮੱਲਾਂ ਮਾਰੀਆਂ ਕੁੜੇ
yArAM de siroM hI mallAM mArIAM ku.De
I've never let my [Garari: stubbornness/mood] get stuck or conflicted with my brothers
ਮਹਿਫ਼ਲਾਂ 'ਚ ਅੱਖ ਨੀ ਬਲਿੰਕ ਕਰਦੇ
mahipha਼lAM 'cha akkha nI baliMka karade
It’s only because of my [Yaar: close friends/brothers] that I’ve conquered great heights
ਸਾਡੇ ਖ਼ੂਨ 'ਚ ਬਲੈਂਡ ਵਫ਼ਾਦਾਰੀਆਂ ਕੁੜੇ
sADe kha਼Una 'cha balaiMDa vapha਼AdArIAM ku.De
We don't even blink an eye when sitting in our gatherings
ਸਾਡੀ ਰੀਸ ਵੀ ਮਹਿੰਗੀ ਪੈਂਦੀ ਐ ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
sADI rIsa vI mahiMgI paiMdI ai tere sa਼hira de muMDiAM nUM
Loyalty is blended into our very blood, [Kudiye: O girl] [Ni: gender-specific vocative for a woman]
ਸਾਡੀ ਟੌਹਰ ਰੜਕਦੀ ਰਹਿੰਦੀ ਐ ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
sADI Tauhara ra.DakadI rahiMdI ai tere sa਼hira de muMDiAM nUM
Even trying to copy us costs the boys of your city too much
ਟੌਹਰ ਰੜਕਦੀ ਰਹਿੰਦੀ ਐ ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
Tauhara ra.DakadI rahiMdI ai tere sa਼hira de muMDiAM nUM
Our [Taur: stately pride/swagger] keeps rankling the boys of your city
ਸਾਡੀ ਟੌਹਰ ਰੜਕਦੀ ਰਹਿੰਦੀ ਐ ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
sADI Tauhara ra.DakadI rahiMdI ai tere sa਼hira de muMDiAM nUM
This [Taur: stately pride/swagger] keeps rankling the boys of your city
ਮੈਨੂੰ ਤਰਸ ਉਨ੍ਹਾਂ 'ਤੇ ਉਸੇ ਵੇਲੇ ਆ ਜਾਂਦਾ
mainUM tarasa unhAM 'te use vele A jAMdA
Our [Taur: stately pride/swagger] keeps rankling the boys of your city
ਮੈਨੂੰ ਤਰਸ ਉਨ੍ਹਾਂ 'ਤੇ ਉਸੇ ਵੇਲੇ ਆ ਜਾਂਦਾ
mainUM tarasa unhAM 'te use vele A jAMdA
ਜਦੋਂ ਦੇਖ ਕੇ ਕਾਰਾਂ ਜੈਲਸ ਕਰਦੇ ਰਹਿੰਦੇ ਆ
jadoM dekha ke kArAM jailasa karade rahiMde A
I feel pity for them at that very moment
ਜਦੋਂ ਦੇਖ ਕੇ ਗੱਡੀਆਂ ਜੈਲਸ ਕਰਦੇ ਰਹਿੰਦੇ ਆ
jadoM dekha ke gaDDIAM jailasa karade rahiMde A
I feel pity for them at that very moment
ਜਦੋਂ ਪਹਿਲੀ ਵਾਰੀ ਤੱਕਿਆ ਸਟਾਈਲ ਨਾਰ ਦਾ
jadoM pahilI vArI takkiA saTAIla nAra dA
When they stay jealous just by looking at our cars
ਤੱਕਦੇ ਹੀ ਬਣਿਆ ਪਲੈਨ ਯਾਰ ਦਾ
takkade hI baNiA palaina yAra dA
When they stay jealous just by looking at our vehicles
ਮਾਰਨੀ ਆ ਡੇਟ ਵੀ ਸਵਾਲ ਮੁੱਛ ਦਾ
mAranI A DeTa vI savAla muchCha dA
ਕਿਹੜੇ ਬੋਲਦੀ ਤੂੰ ਫਿਰ ਦੱਸ ਸਲੈਂਗ ਪੁੱਛਦਾ
kiha.De boladI tUM phira dassa salaiMga puchChadA
When I first glimpsed your style, my lady
ਤੇਰੀ ਅੱਖ ਬਿੱਲੋ ਰੇਅਰ ਜਿਵੇਂ ਪਰਲ ਕੁੜੇ
terI akkha billo reara jiveM parala ku.De
This [Yaar: yours truly] made a plan the moment I saw you
ਸਿੱਧੀ ਨਜ਼ਰ ਤੇ ਵਾਲਾਂ ਵਿਚ ਕਰਲ ਕੁੜੇ
siddhI naja਼ra te vAlAM vicha karala ku.De
I have to take you on a date; it’s now a question of my mustache’s honor
ਪੰਗੇ ਕੱਬਿਆਂ ਨਾਲ ਲੈਂਦੀ ਨੀ ਤੂੰ ਕਿੱਥੇ ਦਬਦੀ
paMge kabbiAM nAla laiMdI nI tUM kitthe dabadI
Which slang do you speak? I'm asking about your dialect
ਨਾਲੇ ਮਾਰਦੀ ਆਂ ਜਿਮ ਨਾਲੇ ਗੰਮ ਚਬਦੀ
nAle mAradI AM jima nAle gaMma chabadI
Your eyes are as rare as a pearl, [Kudiye: O girl]
ਤੇਰੇ ਹੁਸਨ ਦਾ ਚੜ੍ਹਿਆ ਆਨੰਦ ਹੀਰੀਏ
tere husana dA cha.DhiA AnaMda hIrIe
A piercing gaze and curls in your hair, [Kudiye: O girl]
ਦੇਖੀਂ ਕੋਈ ਚਾੜ੍ਹ ਦੇ ਨਾ ਚੰਦ ਹੀਰੀਏ
dekhIM koI chA.Dha de nA chaMda hIrIe
You pick fights with the tough ones, you don't back down anywhere
ਕਿਵੇਂ ਭੱਜੀਏ ਨੀ ਜਦੋਂ ਤੇਰੀ ਅੱਖ ਚੱਲਦੀ
kiveM bhajjIe nI jadoM terI akkha challadI
You hit the gym and chew your gum with attitude
ਜਿਵੇਂ ਚੱਲਦਾ ਬ੍ਰੇਟੇ ਵਾਲਾ ਸੰਦ ਹੀਰੀਏ
jiveM challadA breTe vAlA saMda hIrIe
I'm intoxicated by your beauty, [Heeriye: my beloved/soulmate]
ਸਾਡੀ ਯਾਰਰੀ ਫਿੱਟ ਨਾ ਬਹਿੰਦੀ ਐ ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
sADI yArarI phiTTa nA bahiMdI ai tere sa਼hira de muMDiAM nUM
I hope no one [Chardhe Na Chand: causes a scandalous disaster/scene], [Heeriye: my beloved/soulmate]
ਸਾਡੀ ਟੌਹਰ ਰੜਕਦੀ ਰਹਿੰਦੀ ਐ ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
sADI Tauhara ra.DakadI rahiMdI ai tere sa਼hira de muMDiAM nUM
How can I run away when your eyes fire shots
ਟੌਹਰ ਰੜਕਦੀ ਰਹਿੰਦੀ ਐ ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
Tauhara ra.DakadI rahiMdI ai tere sa਼hira de muMDiAM nUM
Just like the way a [Beretta: a premium Italian firearm] tool operates, [Heeriye: my beloved/soulmate]
ਟੌਹਰ ਰੜਕਦੀ ਰਹਿੰਦੀ ਐ ਤੇਰੇ ਸ਼ਹਿਰ ਦੇ ਮੁੰਡਿਆਂ ਨੂੰ
Tauhara ra.DakadI rahiMdI ai tere sa਼hira de muMDiAM nUM
Our alliance doesn't sit well with the boys of your city

Share

More by Shivjot

View all songs →