GAME

by Shooter Kahlonft Sidhu Moose Wala

ਨਜ਼ਰ ਰੱਖਿਓ, ਨਜ਼ਰ ਰੱਖਿਓ
naja਼ra rakkhio, naja਼ra rakkhio
Keep a close watch, keep a close watch
ਹੋ ਨਜ਼ਰ ਰੱਖਿਓ, ਨਜ਼ਰ ਰੱਖਿਓ
ho naja਼ra rakkhio, naja਼ra rakkhio
Oh, keep a close watch, keep a close watch
ਹੋ ਮੇਰੇ 'ਤੇ ਨਜ਼ਰ ਰੱਖਿਓ
ho mere 'te naja਼ra rakkhio
Oh, keep your eyes fixed on me
ਨਜ਼ਰ ਰੱਖਿਓ, ਨਜ਼ਰ ਰੱਖਿਓ
naja਼ra rakkhio, naja਼ra rakkhio
Keep a close watch, keep a close watch
ਹੋ ਨਜ਼ਰ ਰੱਖਿਓ, ਨਜ਼ਰ ਰੱਖਿਓ
ho naja਼ra rakkhio, naja਼ra rakkhio
Oh, keep a close watch, keep a close watch
ਹੋ ਮੇਰੇ 'ਤੇ ਨਜ਼ਰ ਰੱਖਿਓ
ho mere 'te naja਼ra rakkhio
Oh, keep your eyes fixed on me
ਹੋ ਸਿੱਧਾ ਇਹ ਸੰਕੇਤ ਮੇਰਾ ਰਿਸ਼ਤੇਦਾਰਾਂ ਨੂੰ
ho siddhA iha saMketa merA risa਼tedArAM nUM
This is a direct signal to my relatives
ਮਾੜਾ ਦੇਖ ਮੈਨੂੰ ਛੱਡ ਚੁੱਕੀਆਂ ਉਹਨਾਂ ਨਾਰਾਂ ਨੂੰ
mA.DA dekha mainUM ChaDDa chukkIAM uhanAM nArAM nUM
And to those women who left me seeing my bad times
ਸੋਚਿਓ ਨਾ ਕੱਚੇ ਪੈਰ ਜੱਟ ਡਿੱਗ ਜਾਊਗਾ
sochio nA kachche paira jaTTa Digga jAUgA
Don't think this [Jatt: a member of the land-owning agricultural community known for pride and lifestyle] will slip on a weak footing
ਜਿੱਦਣ ਆਇਆ ਸਾਹਮਣੇ ਤਾਂ ਚੰਗੀ ਤਰ੍ਹਾਂ ਆਊਗਾ
jiddaNa AiA sAhamaNe tAM chaMgI tarhAM AUgA
The day I stand before you, I’ll arrive with full force
ਤੁਹਾਡੇ ਭਾਣੇ ਸੁਪਨਾ ਸਜਾ ਨਹੀਂ ਉਹ ਸਕਦੇ
tuhADe bhANe supanA sajA nahIM uha sakade
In your opinion, someone like me can't fulfill a dream
ਕਦੇ ਵੀ ਗ਼ਰੀਬ ਮੂਹਰੇ ਆ ਨਹੀਂ ਉਹ ਸਕਦੇ
kade vI ga਼rIba mUhare A nahIM uha sakade
That a poor man can never stand ahead of you
ਲੱਗਦਾ ਏ ਤੁਹਾਨੂੰ ਅਸੀਂ ਸਾਈਕਲਾਂ 'ਤੇ ਖਿੱਝ ਗਏ
laggadA e tuhAnUM asIM sAIkalAM 'te khijjha gae
You think we got frustrated riding our bicycles
ਜਿਹੜੇ ਕਦੇ ਗੱਡੀਆਂ ਚਲਾ ਨਹੀਂ ਉਹ ਸਕਦੇ
jiha.De kade gaDDIAM chalA nahIM uha sakade
The ones who you thought could never drive luxury cars
ਡਾਇਰੀ ਵਿੱਚ ਨਾਂ ਦਿੱਤੇ ਬਾਜ਼ਾਂ ਦੇ ਨੇ ਚੇਪਣੇ
DAirI vichcha nAM ditte bAja਼AM de ne chepaNe
In my diary, I have to stamp the names of the hawks
ਖੜਕੇ ਸਟੇਜ 'ਤੇ ਮੈਂ ਵੀ ਸੱਪ ਨੇ ਲਪੇਟਣੇ
kha.Dake saTeja 'te maiM vI sappa ne lapeTaNe
Standing on stage, I too shall charm the snakes [Playful taunt to rivals, suggesting he will outmaneuver them]
ਜੇ ਛਾਤੀ 'ਚ ਹਿੰਮਤ ਤੁਹਾਡੀ ਉਸ ਟਾਈਮ 'ਤੇ ਵੀਰੇ
je ChAtI 'cha hiMmata tuhADI usa TAIma 'te vIre
If your chest holds any courage at that time, brother
ਕਰਕੇ ਹਿੰਮਤ ਹੱਸਿਓ
karake hiMmata hassio
Then find the strength to laugh at me
ਨਜ਼ਰ ਰੱਖਿਓ, ਨਜ਼ਰ ਰੱਖਿਓ
naja਼ra rakkhio, naja਼ra rakkhio
Keep a close watch, keep a close watch
ਹੋ ਮੇਰੇ 'ਤੇ ਨਜ਼ਰ ਰੱਖਿਓ
ho mere 'te naja਼ra rakkhio
Oh, keep your eyes fixed on me
ਨਜ਼ਰ ਰੱਖਿਓ, ਨਜ਼ਰ ਰੱਖਿਓ
naja਼ra rakkhio, naja਼ra rakkhio
Keep a close watch, keep a close watch
ਹੋ ਮੇਰੇ 'ਤੇ ਨਜ਼ਰ ਰੱਖਿਓ
ho mere 'te naja਼ra rakkhio
Oh, keep your eyes fixed on me
ਜਾਣਦਾ ਸੀ ਜਾਣਦਾ ਸੀ ਜਾਣਦਾ ਸੀ ਤੁਹਾਨੂੰ
jANadA sI jANadA sI jANadA sI tuhAnUM
I knew, I knew, I already knew your reality
ਤੁਸੀਂ ਆਪਣੇ ਮੂੰਹੋਂ ਦੱਸਿਓ
tusIM ApaNe mUMhoM dassio
Now go ahead and admit it with your own mouth
ਨਜ਼ਰ ਰੱਖਿਓ, ਨਜ਼ਰ ਰੱਖਿਓ
naja਼ra rakkhio, naja਼ra rakkhio
Keep a close watch, keep a close watch
ਹੋ ਮੇਰੇ 'ਤੇ ਨਜ਼ਰ ਰੱਖਿਓ
ho mere 'te naja਼ra rakkhio
Oh, keep your eyes fixed on me
ਹੋ ਕਹੀਆਂ ਸੀ ਜੋ ਮੈਨੂੰ ਸਭ ਗੱਲਾਂ ਯਾਦ ਰੱਖੀਆਂ
ho kahIAM sI jo mainUM sabha gallAM yAda rakkhIAM
Whatever words you said to me, I’ve remembered them all
ਕੋਠੀਆਂ ਨਾ ਟਾਉਣ ਕਦੇ ਝੌਂਪੜੀਆਂ ਕੱਚੀਆਂ
koThIAM nA TAuNa kade jhauMpa.DIAM kachchIAM
Grand mansions never tear down humble mud huts
ਦੁਨੀਆ ਨਾ ਚੱਲਦੀ ਐ ਬੰਦਿਆਂ ਦੇ ਕਹਿਣ ਨਾਲ
dunIA nA challadI ai baMdiAM de kahiNa nAla
The world doesn't run based on what people say
ਜਿੱਦਣ ਕਦੇ ਕਿਸੇ ਦੇ ਵੀ ਇੱਕੋ ਜਿਹੇ ਰਹਿਣ ਨਾ
jiddaNa kade kise de vI ikko jihe rahiNa nA
Conditions never remain the same for anyone forever
ਸੱਚੀ ਗੱਲ ਜੀਭ ਜਿਹੀ ਸਿਆਣਿਆਂ ਦੀ ਕਹਿੰਦੀ ਐ
sachchI galla jIbha jihI siANiAM dI kahiMdI ai
A true word falls from the tongue of the wise
ਚੜ੍ਹਿਆ ਜੇ ਸੂਰਜ ਤੇ ਸ਼ਾਮ ਵੀ ਤਾਂ ਪੈਂਦੀ ਐ
cha.DhiA je sUraja te sa਼Ama vI tAM paiMdI ai
If the sun has risen, the evening must also fall
ਰੱਬ ਨੇ ਆ ਟਾਈਮ ਇੱਥੇ ਸਾਰਿਆਂ ਲਈ ਬੰਨ੍ਹਿਆ
rabba ne A TAIma itthe sAriAM laI baMnhiA
God has bound a specific time for everyone here
ਜਗ੍ਹਾ ਕਦੇ ਕਿਸੇ ਦੀ ਨਾ ਟੌਪ ਉੱਤੇ ਰਹਿੰਦੀ ਐ
jaghA kade kise dI nA Taupa utte rahiMdI ai
No one’s place at the top remains permanent
ਲੱਗ ਜਾਵੇ ਟਾਈਮ ਸ਼ਾਰਟ ਕੱਟ ਅਜ਼ਮਾਉਣਾ ਨਹੀਂ
lagga jAve TAIma sa਼AraTa kaTTa aja਼mAuNA nahIM
It might take time, but I won't try any shortcuts
ਦੁਨੀਆ 'ਤੇ ਮੈਂ ਕੋਈ ਚਾਰ ਦਿਨ ਦਾ ਪ੍ਰਾਹੁਣਾ ਨਹੀਂ
dunIA 'te maiM koI chAra dina dA prAhuNA nahIM
I am not just a guest on this earth for four days
ਉਹ ਸਫ਼ਰ ਹੀ ਉਹਨਾਂ ਦੇ ਹੁੰਦੇ ਲੰਬੇ ਸੋਹਣੀਏ ਨੀ
uha sapha਼ra hI uhanAM de huMde laMbe sohaNIe nI
Only those journeys remain long and legendary, [Billo: a term of endearment for a beautiful girl, often implying light/hazel eyes]
ਜਿਹੜੇ ਚੱਲਦੇ ਨੇ ਕਦਮ ਸਲੋ
jiha.De challade ne kadama salo
Where the steps are taken slow and steady
ਨਜ਼ਰ ਰੱਖਿਓ, ਨਜ਼ਰ ਰੱਖਿਓ
naja਼ra rakkhio, naja਼ra rakkhio
Keep a close watch, keep a close watch
ਹੋ ਮੇਰੇ 'ਤੇ ਨਜ਼ਰ ਰੱਖਿਓ
ho mere 'te naja਼ra rakkhio
Oh, keep your eyes fixed on me
ਨਜ਼ਰ ਰੱਖਿਓ, ਨਜ਼ਰ ਰੱਖਿਓ
naja਼ra rakkhio, naja਼ra rakkhio
Keep a close watch, keep a close watch
ਹੋ ਮੇਰੇ 'ਤੇ ਨਜ਼ਰ ਰੱਖਿਓ
ho mere 'te naja਼ra rakkhio
Oh, keep your eyes fixed on me
ਜਾਣਦਾ ਸੀ ਜਾਣਦਾ ਸੀ ਜਾਣਦਾ ਸੀ ਤੁਹਾਨੂੰ
jANadA sI jANadA sI jANadA sI tuhAnUM
I knew, I knew, I already knew your reality
ਤੁਸੀਂ ਆਪਣੇ ਮੂੰਹੋਂ ਦੱਸਿਓ
tusIM ApaNe mUMhoM dassio
Now go ahead and admit it with your own mouth
ਨਜ਼ਰ ਰੱਖਿਓ, ਨਜ਼ਰ ਰੱਖਿਓ
naja਼ra rakkhio, naja਼ra rakkhio
Keep a close watch, keep a close watch
ਹੋ ਮੇਰੇ 'ਤੇ ਨਜ਼ਰ ਰੱਖਿਓ
ho mere 'te naja਼ra rakkhio
Oh, keep your eyes fixed on me
ਹੋ ਜੱਗ ਉੱਤੇ ਹੁੰਦਾ ਨਹੀਂ ਉਹ ਭੇਤੀ ਕੋਈ ਲੇਖ ਦਾ
ho jagga utte huMdA nahIM uha bhetI koI lekha dA
No one in this world is a master of their destiny
ਦੱਸਦਾ ਏ ਸਮਾਂ ਇੱਥੇ ਕੌਣ ਕੀਹਦੇ ਮੇਚ ਦਾ
dassadA e samAM itthe kauNa kIhade mecha dA
Only time tells who truly measures up to whom
ਟੁੱਟਦੇ ਹੁੰਦੇ ਨੇ ਦੇਖੇ ਰਾਤਾਂ ਨੂੰ ਜੋ ਸੁਪਨੇ
TuTTade huMde ne dekhe rAtAM nUM jo supane
Dreams that are usually seen during the nights
ਹਾਂ ਮਾਏ ਤੇਰਾ ਪੁੱਤ ਅੱਖਾਂ ਖੁੱਲੀਆਂ 'ਚ ਦੇਖਦਾ
hAM mAe terA putta akkhAM khullIAM 'cha dekhadA
Yes mother, your son sees them with his eyes wide open
ਹੋ ਮੇਰੇ 'ਚ ਪਿਆਸ ਪਾਣੀ ਆਪੇ ਆਊ ਚੱਲ ਕੇ
ho mere 'cha piAsa pANI Ape AU challa ke
I have a thirst, and the water will come to me on its own
ਟਿਕਦਾ ਨਹੀਂ ਕੋਈ ਜਗ੍ਹਾ ਕਿਸੇ ਵਾਲੀ ਮੱਲ ਕੇ
TikadA nahIM koI jaghA kise vAlI malla ke
No one stays forever by snatching someone else's place
ਹੋ ਅੱਜ ਛੱਡ ਉਹਦਾ ਕੁਝ ਕੱਲ੍ਹ ਵੀ ਨਹੀਂ ਬਣਨਾ
ho ajja ChaDDa uhadA kujha kallha vI nahIM baNanA
Leaving it for today won't help your tomorrow
ਮਿਹਨਤ ਤੋਂ ਬਿਨਾਂ ਜਿਹਦੀ ਨਿਗ੍ਹਾ ਹੁੰਦੀ ਫ਼ਲ 'ਤੇ
mihanata toM binAM jihadI nighA huMdI pha਼la 'te
The one who eyes the fruit without the labor gains nothing
ਦੁਨੀਆ ਨੇ ਰੰਗ ਨਿੱਤ ਨਵੇਂ ਹੀ ਦਿਖਾਉਣੇ ਆ
dunIA ne raMga nitta naveM hI dikhAuNe A
The world will show new colors every single day
ਕਿਸੇ ਨੇ ਫੜਾਉਣੇ ਹੱਥ ਕਿਸੇ ਨੇ ਛੁਡਾਉਣੇ ਆ
kise ne pha.DAuNe hattha kise ne ChuDAuNe A
Some will hold your hand, others will let it go
ਉਹ ਸਭ ਸਾਹਵੇਂ ਹੱਥ ਜਦੋਂ ਅੰਬਰਾਂ ਨੂੰ ਪਾਉਣੇ
uha sabha sAhaveM hattha jadoM aMbarAM nUM pAuNe
When I reach for the skies in front of everyone
ਫਿਰ ਖੜਕੇ ਜ਼ਰੂਰ ਤੱਕਿਓ
phira kha.Dake ja਼rUra takkio
Then make sure you stand there and watch
ਆਹ ਗੱਲਾਂ ਸਭ ਸੱਚ ਵੀਰੇ ਜੋ ਜੋ ਤੂੰ ਕੀਤੀਆਂ
Aha gallAM sabha sachcha vIre jo jo tUM kItIAM
Everything you said is the truth, brother [Self-reference to Shooter Kahlon]
ਤੂੰ ਤਾਂ ਪਾਸੇ ਕੀਤੀਆਂ ਨੇ ਮੇਰੇ ਨਾਲ ਬੀਤੀਆਂ
tUM tAM pAse kItIAM ne mere nAla bItIAM
You’ve set them aside, but I’ve lived through these moments
ਜਿਹਦੇ ਨਾਲ ਪੈਂਦੇ ਸਾਲੇ ਉਹਨੂੰ ਡੰਗ ਮਾਰਦੇ ਆ
jihade nAla paiMde sAle uhanUM DaMga mArade A
Those who eat with you are the ones who sting you [Saale: Playful taunt to other suitors or backstabbers]
ਬੁੱਕਲਾਂ 'ਚ ਖੇਡਦੇ ਆ ਸੱਪਾਂ ਦੀਆਂ ਨੀਤੀਆਂ
bukkalAM 'cha kheDade A sappAM dIAM nItIAM
They play the politics of snakes while hiding in your sleeves
ਇੱਕ ਸੀਗਾ ਟਾਈਮ ਲੋਕ ਤਾਅਨੇ ਸੀਗੇ ਕੱਸਦੇ
ikka sIgA TAIma loka tAane sIge kassade
There was a time when people used to taunt me
ਮਿਡਲ ਕਲਾਸ ਬੰਦਾ ਮੈਨੂੰ ਸੀਗੇ ਦੱਸਦੇ
miDala kalAsa baMdA mainUM sIge dassade
They used to label me as just a middle-class man
ਪੈਸੇ ਨਾਲ ਜੱਜ ਕਰਦੇ ਸੀਗੇ ਔਕਾਤਾਂ ਨੂੰ
paise nAla jajja karade sIge aukAtAM nUM
They used to judge my worth based on my money
ਸ਼ਕਲੋਂ ਨਹੀਂ ਸੋਹਣਾ ਬਾਈ ਆਖ ਕੇ ਸੀ ਹੱਸਦੇ
sa਼kaloM nahIM sohaNA bAI Akha ke sI hassade
They would laugh at me saying I wasn't handsome
ਉਹ ਮੈਂ ਕਿਹਾ ਬਾਈਓ ਤੂੰ ਗੇਮਾਂ ਦੇਖੀਂ ਪੈਂਦੀਆਂ
uha maiM kihA bAIo tUM gemAM dekhIM paiMdIAM
Oh, I said "Brothers, just watch how the game unfolds"
ਕਰਦਾ ਜੋ ਗੱਲਾਂ ਇਹ ਸਦਾ ਲਈ ਨਹੀਂ ਰਹਿੰਦੀਆਂ
karadA jo gallAM iha sadA laI nahIM rahiMdIAM
The things you brag about don't last forever
ਜਿੱਤ ਚਾਹੀਦੀ ਜੰਗ ਜ਼ਿੰਦਗੀ ਦੀ ਜਿੱਤਣੇ ਨੂੰ
jitta chAhIdI jaMga ja਼iMdagI dI jittaNe nUM
You need a winning spirit to win the war of life
ਬੱਲਿਆ ਮੁਕਾਮ ਇੱਥੇ ਸ਼ਕਲਾਂ ਨਹੀਂ ਲੈਂਦੀਆਂ
balliA mukAma itthe sa਼kalAM nahIM laiMdIAM
Young man, status isn't achieved through looks alone
ਸਾਰੀ ਉਹੀ ਹੋਈ ਗੱਲ ਰੀਤ ਦੁਨੀਆ ਦੀ ਚੇਂਜ ਹੋਈ
sArI uhI hoI galla rIta dunIA dI cheMja hoI
The same thing happened, the world's tradition changed
ਭਲੇ ਸੀਗੇ ਸਾਈਕਲ ਤੇ ਸਾਈਕਲ ਤੋਂ ਰੇਂਜ ਹੋਈ
bhale sIge sAIkala te sAIkala toM reMja hoI
Bicycles were good, but from bicycles, I moved to a Range Rover
ਮਾਰਦੀ ਐ ਗੱਲਾਂ ਸਾਲੀ ਦੁਨੀਆ ਤਾਂ ਵਿਹਲੀ ਐ
mAradI ai gallAM sAlI dunIA tAM vihalI ai
The idle world just keeps on talking nonsense
ਹੁਣ ਦੇਖ ਜੀਟੀ ਰੋਡ ਉੱਤੇ ਕਿੱਲੇ 'ਚ ਹਵੇਲੀ ਐ
huNa dekha jITI roDa utte kille 'cha havelI ai
Now look, I have a mansion sitting on an acre by the [GT Road: Grand Trunk Road, a major highway symbolizing prime real estate]
ਓ ਦੇਖ ਮਾੜਾ ਟਾਈਮ ਤੇਰਾ ਦਿਲ ਕਾਹਤੋਂ ਘਟਦਾ
o dekha mA.DA TAIma terA dila kAhatoM ghaTadA
Oh, why does your heart sink seeing your bad times?
ਟਾਈਮ ਨਹੀਂ ਉਹ ਦੌਰ ਆਇਆ ਮੂਸੇਵਾਲੇ ਜੱਟ ਦਾ
TAIma nahIM uha daura AiA mUsevAle jaTTa dA
This isn't just a time, it’s the era of Moose Wala, the [Jatt: a member of the land-owning agricultural community known for pride and lifestyle]
ਜਦੋਂ ਆਈ ਵਾਰੀ ਤੇਰੀ ਆਪੇ ਅੱਗੇ ਜਾਵੇਂਗਾ
jadoM AI vArI terI Ape agge jAveMgA
When your turn comes, you will automatically move forward
ਜਿਹਨੂੰ ਕਰੇ ਰੱਬ ਅੱਗੇ ਉਹ ਪਿੱਛੇ ਕਦੋਂ ਹਟਦਾ
jihanUM kare rabba agge uha pichChe kadoM haTadA
When God puts someone ahead, who can ever push them back?
ਓ ਬਦਲਾਂਗੇ ਦੌਰ ਉਹ ਤੂੰ ਗੱਲ ਕਿਹੜੀ ਕਹੀ ਐ
o badalAMge daura uha tUM galla kiha.DI kahI ai
Oh, we will change the era, what a small thing you've asked
ਦੇਖ ਅੱਜ ਗੱਭਰੂ ਨੇ ਧੂੜ ਗੱਡੀ ਪਈ ਐ
dekha ajja gabbharU ne dhU.Da gaDDI paI ai
Look, today this youth has stirred up a storm
ਦੁਨੀਆ ਨੂੰ ਉਂਝ ਤਾਂ ਮੈਂ ਇਕੱਲਾ ਹੀ ਦੁਆਲ ਸੀ
dunIA nUM uMjha tAM maiM ikallA hI duAla sI
Otherwise, I was all alone against the world
ਕਿਸਮਤੋਂ ਹੋ ਗਏ ਆਂ ਆਪਾਂ ਦੋ ਹੀ
kisamatoM ho gae AM ApAM do hI
By stroke of luck, now there are two of us
ਨਜ਼ਰ ਰੱਖਿਓ, ਨਜ਼ਰ ਰੱਖਿਓ
naja਼ra rakkhio, naja਼ra rakkhio
Keep a close watch, keep a close watch
ਹੋ ਨਜ਼ਰ ਰੱਖਿਓ, ਨਜ਼ਰ ਰੱਖਿਓ
ho naja਼ra rakkhio, naja਼ra rakkhio
Oh, keep a close watch, keep a close watch
ਹੋ ਮੇਰੇ 'ਤੇ ਨਜ਼ਰ ਰੱਖਿਓ
ho mere 'te naja਼ra rakkhio
Oh, keep your eyes fixed on me
ਨਜ਼ਰ ਰੱਖਿਓ, ਨਜ਼ਰ ਰੱਖਿਓ
naja਼ra rakkhio, naja਼ra rakkhio
Keep a close watch, keep a close watch
ਹੋ ਨਜ਼ਰ ਰੱਖਿਓ, ਨਜ਼ਰ ਰੱਖਿਓ
ho naja਼ra rakkhio, naja਼ra rakkhio
Oh, keep a close watch, keep a close watch
ਹੋ ਮੇਰੇ 'ਤੇ ਨਜ਼ਰ ਰੱਖਿਓ
ho mere 'te naja਼ra rakkhio
Oh, keep your eyes fixed on me
ਜਾਣਦਾ ਸੀ ਜਾਣਦਾ ਸੀ ਜਾਣਦਾ ਸੀ ਤੁਹਾਨੂੰ
jANadA sI jANadA sI jANadA sI tuhAnUM
I knew, I knew, I already knew your reality
ਤੁਸੀਂ ਆਪਣੇ ਮੂੰਹੋਂ ਦੱਸਿਓ
tusIM ApaNe mUMhoM dassio
Now go ahead and admit it with your own mouth
ਨਜ਼ਰ ਰੱਖਿਓ, ਨਜ਼ਰ ਰੱਖਿਓ
naja਼ra rakkhio, naja਼ra rakkhio
Keep a close watch, keep a close watch
ਹੋ ਨਜ਼ਰ ਰੱਖਿਓ, ਨਜ਼ਰ ਰੱਖਿਓ
ho naja਼ra rakkhio, naja਼ra rakkhio
Oh, keep a close watch, keep a close watch
ਹੋ ਮੇਰੇ 'ਤੇ ਨਜ਼ਰ ਰੱਖਿਓ
ho mere 'te naja਼ra rakkhio
Oh, keep your eyes fixed on me

Share

More by Shooter Kahlon

View all songs →