Bandana

by Shubh

ਸਾਰੇ ਟਾਊਨ ਵਿਚ ਘੁੱਤੀ
sAre TAUna vicha ghuttI
My name is echoing throughout the town
ਪੈਰੀਂ ਇਟਲੀ ਦੀ ਜੁੱਤੀ
pairIM iTalI dI juttI
With Italian shoes gracing my feet
ਸਾਰੇ ਟਾਊਨ ਵਿਚ ਘੁੱਤੀ, ਪੈਰੀਂ ਇਟਲੀ ਦੀ ਜੁੱਤੀ
sAre TAUna vicha ghuttI, pairIM iTalI dI juttI
My name is echoing throughout the town, with Italian shoes gracing my feet
ਟਾਊਨ ਵਿਚ ਘੁੱਤੀ, ਪੈਰੀਂ ਇਟਲੀ ਦੀ ਜੁੱਤੀ
TAUna vicha ghuttI, pairIM iTalI dI juttI
Echoing through the town, Italian shoes on my feet
ਨਾਲੇ ਜੁੱਤੀ ਥੱਲੇ ਰੱਖੀਏ ਜ਼ਮਾਨਾ ਫਿਰਦੇ
nAle juttI thalle rakkhIe ja਼mAnA phirade
And we keep the whole world beneath our heels
ਥੱਲੇ ਰੱਖੀਏ ਜ਼ਮਾਨਾ ਫਿਰਦੇ
thalle rakkhIe ja਼mAnA phirade
Keep the whole world beneath our heels
ਮੁੰਡੇ ਹੁੱਡ ਵਿਚ
muMDe huDDa vicha
The boys are in the hood
ਹੁੱਡ ਵਿਚ ਬੰਨ੍ਹ ਕੇ ਬੰਡਾਨਾ ਫਿਰਦੇ
huDDa vicha baMnha ke baMDAnA phirade
The boys roam the hood wearing their bandanas
ਨੀ ਮੁੰਡੇ ਪਿੰਡਾਂ ਵਾਲੇ ਬੰਨ੍ਹ ਕੇ ਬੰਡਾਨਾ ਫਿਰਦੇ
nI muMDe piMDAM vAle baMnha ke baMDAnA phirade
These boys from the villages roam around wearing bandanas
ਹੁੱਡ ਵਿਚ ਬੰਨ੍ਹ ਕੇ ਬੰਡਾਨਾ ਫਿਰਦੇ
huDDa vicha baMnha ke baMDAnA phirade
Roam the hood wearing their bandanas
ਬੰਨੀਏ ਪੱਟ ਲੈਂਦੇ ਝੱਟ, ਬਿੱਲੋ ਮਾਝੇ ਦੇ ਆ ਜੱਟ
baMnIe paTTa laiMde jhaTTa, billo mAjhe de A jaTTa
They'll charm you and win you over in a heartbeat, [Billo: a term of endearment for a beautiful girl, often implying light/hazel eyes] they are [Jatt: a member of the land-owning agricultural community known for pride and lifestyle] from [Majha: the central region of the Punjab, known for its historic warriors]
ਨੀ ਪੱਟ ਲੈਂਦੇ ਝੱਟ, ਬਿੱਲੋ ਮਾਝੇ ਦੇ ਆ ਜੱਟ
nI paTTa laiMde jhaTTa, billo mAjhe de A jaTTa
Yes, they win you over in a flash, [Billo: term for a beautiful girl] they are the [Jatt: land-owning agricultural community] of [Majha: central region of Punjab]
ਜਿਹੜਾ ਕਰਦਾ ਖ਼ਰਾਬੀ ਉਹਨੂੰ ਜੜੋਂ ਦਿੰਦੇ ਪੱਟ
jiha.DA karadA kha਼rAbI uhanUM ja.DoM diMde paTTa
Whoever tries to cause trouble, they uproot them from the very core
ਪਾਈ ਗਲ਼ ਵਿਚ ਸੋਨੇ ਦਾ ਆ ਗਾਨਾ ਫਿਰਦੇ
pAI gala਼ vicha sone dA A gAnA phirade
Wearing a gold [Gaana: a thick, sacred-style necklace or heavy gold chain] around their necks
ਪਾਈ ਸੋਨੇ ਦਾ ਆ ਗਾਨਾ ਫਿਰਦੇ
pAI sone dA A gAnA phirade
Wearing a gold [Gaana: heavy gold necklace]
ਮੁੰਡੇ ਹੁੱਡ ਵਿਚ
muMDe huDDa vicha
The boys are in the hood
ਹੁੱਡ ਵਿਚ ਬੰਨ੍ਹ ਕੇ ਬੰਡਾਨਾ ਫਿਰਦੇ
huDDa vicha baMnha ke baMDAnA phirade
The boys roam the hood wearing their bandanas
ਨੀ ਮੁੰਡੇ ਪਿੰਡਾਂ ਵਾਲੇ ਬੰਨ੍ਹ ਕੇ ਬੰਡਾਨਾ ਫਿਰਦੇ
nI muMDe piMDAM vAle baMnha ke baMDAnA phirade
These boys from the villages roam around wearing bandanas
ਹੁੱਡ ਵਿਚ ਬੰਨ੍ਹ ਕੇ ਬੰਡਾਨਾ ਫਿਰਦੇ
huDDa vicha baMnha ke baMDAnA phirade
Roam the hood wearing their bandanas
ਰੱਖ ਡੈਸ਼ ਉੱਤੇ ਗੰਨ, ਫ਼ਾਇਰ ਕਰਦਿਆਂ ਰੰਨ
rakkha Daisa਼ utte gaMna, pha਼Aira karadiAM raMna
With a gun kept on the dashboard, the shots ring out in a run
ਰੱਖ ਡੈਸ਼ ਉੱਤੇ ਗੰਨ, ਫ਼ਾਇਰ ਕਰਦਿਆਂ ਰੰਨ
rakkha Daisa਼ utte gaMna, pha਼Aira karadiAM raMna
With a gun kept on the dashboard, the shots ring out in a run
ਪੂਰੀ ਗਰਮ ਖ਼ਿਆਲੀ ਨਾਲੋਂ ਲਾ ਦਿੰਦੇ ਚੰਮ
pUrI garama kha਼iAlI nAloM lA diMde chaMma
With their fiery temperament, they’ll strip the skin right off a foe
ਉਹ ਤਿੱਖੇ ਜਮ੍ਹਾਂ ਵਾਂਗਣੀ ਕਟਾਨਾ ਫਿਰਦੇ
uha tikkhe jamhAM vAMgaNI kaTAnA phirade
They roam around as sharp as a Katana sword
ਜਮ੍ਹਾਂ ਵਾਂਗਣੀ ਕਟਾਨਾ ਫਿਰਦੇ
jamhAM vAMgaNI kaTAnA phirade
Sharp as a Katana sword
ਮੁੰਡੇ ਹੁੱਡ ਵਿਚ
muMDe huDDa vicha
The boys are in the hood
ਹੁੱਡ ਵਿਚ ਬੰਨ੍ਹ ਕੇ ਬੰਡਾਨਾ ਫਿਰਦੇ
huDDa vicha baMnha ke baMDAnA phirade
The boys roam the hood wearing their bandanas
ਨੀ ਮੁੰਡੇ ਪਿੰਡਾਂ ਵਾਲੇ ਬੰਨ੍ਹ ਕੇ ਬੰਡਾਨਾ ਫਿਰਦੇ
nI muMDe piMDAM vAle baMnha ke baMDAnA phirade
These boys from the villages roam around wearing bandanas
ਹੁੱਡ ਵਿਚ ਬੰਨ੍ਹ ਕੇ ਬੰਡਾਨਾ ਫਿਰਦੇ
huDDa vicha baMnha ke baMDAnA phirade
Roam the hood wearing their bandanas
ਸਾਡੀ ਜ਼ਿੰਦਗੀ ਆ ਕਾਲੀ, ਕਿੱਥੇ ਜਾਂਦੀ ਆ ਸੰਭਾਲੀ
sADI ja਼iMdagI A kAlI, kitthe jAMdI A saMbhAlI
Our lives are dark and gritty, how can one even manage them?
ਸਾਡੀ ਜ਼ਿੰਦਗੀ ਆ ਕਾਲੀ, ਕਿੱਥੇ ਜਾਂਦੀ ਆ ਸੰਭਾਲੀ
sADI ja਼iMdagI A kAlI, kitthe jAMdI A saMbhAlI
Our lives are dark and gritty, how can one even manage them?
ਲਾ ਕੇ ਜੱਟ ਨਾਲ ਯਾਰੀ ਨਾ ਤੂੰ ਐਂਟਰੀ ਕਰਾਲੀ
lA ke jaTTa nAla yArI nA tUM aiMTarI karAlI
By forging [Yaar: close friends/brothers; carries significant cultural weight regarding loyalty] with a [Jatt: member of the land-owning agricultural community], don't get yourself involved
ਸੱਚੀ ਤਲੀਆਂ 'ਤੇ ਰੱਖ ਕੇ ਆ ਜਾਨਾਂ ਫਿਰਦੇ
sachchI talIAM 'te rakkha ke A jAnAM phirade
Truthfully, they roam around with their lives on the palms of their hands
ਰੱਖੀ ਤਲੀਆਂ 'ਤੇ ਜਾਨਾਂ ਫਿਰਦੇ
rakkhI talIAM 'te jAnAM phirade
Keep their lives on their palms
ਮੁੰਡੇ ਹੁੱਡ ਵਿਚ
muMDe huDDa vicha
The boys are in the hood
ਹੁੱਡ ਵਿਚ ਬੰਨ੍ਹ ਕੇ ਬੰਡਾਨਾ ਫਿਰਦੇ
huDDa vicha baMnha ke baMDAnA phirade
The boys roam the hood wearing their bandanas
ਨੀ ਮੁੰਡੇ ਪਿੰਡਾਂ ਵਾਲੇ ਬੰਨ੍ਹ ਕੇ ਬੰਡਾਨਾ ਫਿਰਦੇ
nI muMDe piMDAM vAle baMnha ke baMDAnA phirade
These boys from the villages roam around wearing bandanas
ਹੁੱਡ ਵਿਚ ਬੰਨ੍ਹ ਕੇ ਬੰਡਾਨਾ ਫਿਰਦੇ
huDDa vicha baMnha ke baMDAnA phirade
Roam the hood wearing their bandanas

Share

More by Shubh

View all songs →