Bars
by Shubh
ਅਮਲਾਂ ਪੱਤੀਆਂ ਤੋਂ ਰਹਿੰਦੇ ਖਿੜੇ ਬੱਲੀਏ
amalAM pattIAM toM rahiMde khi.De ballIe
We stay blooming and vibrant on the strength of our deeds, [Billo: a term of endearment for a beautiful girl, often implying light/hazel eyes]
ਅਸੀਂ ਕਬਰਾਂ ਸਜਾਤੀਆਂ ਜੋ ਭਿੜੇ ਬੱਲੀਏ
asIM kabarAM sajAtIAM jo bhi.De ballIe
We have decorated the graves of those who dared to clash with us, [Billo]
ਨੀ ਬੀਬਾ ਸਾਡੇ 'ਤੇ ਨਾ ਚੌਂਸ-ਚਲਾਕੀ ਚੱਲਦੀ
nI bIbA sADe 'te nA chauMsa-chalAkI challadI
Listen, [Biba: a term of respect or endearment, here used for a refined girl], your clever tricks don't work on us
ਫੇਰ ਗਿਣਦੇ ਨਾ ਧਰ ਕੇ ਲਫ਼ੇੜੇ ਬੱਲੀਏ
phera giNade nA dhara ke lapha਼e.De ballIe
Otherwise, we don't count the slaps once we start raining them down, [Billo]
ਨੀ ਲੀੜੇ ਸਸਤੇ ਤੇ ਵੈਲਿਊ ਕਰੋੜਾਂ ਵਿਚ ਨੀ
nI lI.De sasate te vailiU karo.DAM vicha nI
The clothes are cheap but the value is in the millions
ਕਿਤੇ ਲੈਵਲ ਆ ਸੈੱਟ ਐਵੇਂ ਜਾਣੀ ਟਿੱਚ ਨੀ
kite laivala A saiTTa aiveM jANI Tichcha nI
My level is set high, don't you dare take me lightly
ਦੇਖੀ ਗਰਜ਼ਦਾਰੀ ਨਾ ਜ਼ਰਾ ਰੱਖੀਂ ਨਜ਼ਰਾਂ ਨੀ
dekhI garaja਼dArI nA ja਼rA rakkhIM naja਼rAM nI
Watch your intentions, don't just look at the surface
ਬੈਠੀ ਨਾਲ ਦੀ ਤੇਰੀ ਆਜਾ ਨੀ ਫ਼ੋਟੋ ਖਿੱਚ ਨੀ
baiThI nAla dI terI AjA nI pha਼oTo khichcha nI
Your friend is sitting right there, come on, go take a photo
ਪੁੱਠੀ ਮੱਤਿਆਂ ਦੇ ਪੁੱਠੇ ਆ ਹਿਸਾਬ ਬੱਲੀਏ
puTThI mattiAM de puTThe A hisAba ballIe
With a rebellious mindset, our ways of settling accounts are rebellious too, [Billo]
ਪੁੱਠੇ ਬੰਦਿਆਂ ਦੇ ਪੁੱਠੇ ਆ ਜਵਾਬ ਬੱਲੀਏ
puTThe baMdiAM de puTThe A javAba ballIe
For twisted people, we have even more twisted answers, [Billo]
ਪਾਵਾਂ ਚੱਪਲ ਤੇ ਕੱਸਿਆ ਪਜਾਮਾ ਫੇਰ ਵੀ
pAvAM chappala te kassiA pajAmA phera vI
Even when I wear flip-flops and a tightened pajama
ਨੀ ਸੂਟ-ਬੂਟਾਂ ਵਾਲੇ ਕਹਿੰਦੇ ਅਜਨਬੀ ਬੱਲੀਏ
nI sUTa-bUTAM vAle kahiMde ajanabI ballIe
Those dressed in suits and boots still call me a stranger, [Billo]
ਨੀ ਰਹਿੰਦੇ ਮਸਤੀ 'ਚ ਝੋਟੇ ਵਾਲੀ ਚਾਲ ਚੱਲਦੇ
nI rahiMde masatI 'cha jhoTe vAlI chAla challade
We stay in our element, walking with the heavy gait of a [Jhotte: a powerful young buffalo; a metaphor for masculine strength]
ਅਸੀਂ ਹੁਕਮ ਦੇ ਯੱਕੇ ਬਾਈ ਸਰ ਚੱਲਦੇ
asIM hukama de yakke bAI sara challade
We are the Aces of the deck, we command and the game follows
ਤੂੰ ਉਹ ਫ਼ਿਲਟਰ-ਵੀਜ਼ੇ ਉੱਤੇ ਹਵਾ ਕਰਦੀ
tUM uha pha਼ilaTara-vIja਼e utte havA karadI
You are showing off based on filters and visas
ਨੀ ਸਾਡੇ ਕੰਟਰੀ ਦੇ ਬਾਹਰੋਂ ਨੇ ਵਪਾਰ ਚੱਲਦੇ
nI sADe kaMTarI de bAharoM ne vapAra challade
Our business trades operate far beyond the borders of this country
ਨੀ ਰੌਲਾ ਸ਼ਹਿਰ 'ਚ ਤੇ ਮਿੱਤਰਾਂ ਦੀ ਟੋਲੀ ਲੱਗਦੀ
nI raulA sa਼hira 'cha te mittarAM dI TolI laggadI
There's a roar in the city and it's [Mitran: this friend's] crew arriving
ਜਦੋਂ ਪਾਉਂਦੇ ਪਟਾਕੇ ਫੇਰ ਹੋਲੀ ਲੱਗਦੀ
jadoM pAuMde paTAke phera holI laggadI
When we let off shots, it feels like the celebration of [Holi: the festival of colors/explosions]
ਰੱਖੀ ਭਰ ਕੇ ਲਾਇਸੈਂਸੀ ਆ ਸਿਰਹਾਣੇ ਜੱਟ ਨੇ
rakkhI bhara ke lAisaiMsI A sirahANe jaTTa ne
The [Jatt: a member of the land-owning agricultural community known for pride and lifestyle] keeps his licensed weapon under his pillow
ਨੀ ਸਾਡੇ ਟਾਈਮ ਚੱਕਣੇ ਨੂੰ ਵੀ ਆ ਬੋਲੀ ਲੱਗਦੀ
nI sADe TAIma chakkaNe nUM vI A bolI laggadI
Even to try and "pick" our time, people have to place a bid
ਨੀ ਅੱਤ ਚੱਕਣੇ ਦੇ ਮਿਲੇ ਖ਼ਿਤਾਬ ਬੱਲੀਏ
nI atta chakkaNe de mile kha਼itAba ballIe
I’ve earned titles for [Att Machayi: wrecking havoc/reaching the peak of rebellion], [Billo]
12 ਟੱਪਿਆਂ ਦੀ ਚੱਕੀ ਨਾ ਕਿਤਾਬ ਬੱਲੀਏ
12 TappiAM dI chakkI nA kitAba ballIe
Don't try to read me like a book of twelve simple verses, [Billo]
ਐਥੇ ਹੱਡ-ਤੋੜ ਕਰੀਆਂ ਨੇ ਮਿਹਨਤਾਂ ਬਿੱਲੋ
aithe haDDa-to.Da karIAM ne mihanatAM billo
We have put in bone-breaking hard work here, [Billo]
ਨੀ ਜਾਣਾ ਮੋੜ ਸਾਨੂੰ ਉਡੀਕਦਾ ਪੰਜਾਬ ਬੱਲੀਏ
nI jANA mo.Da sAnUM uDIkadA paMjAba ballIe
The [Pind: village/Punjab] is waiting for us at the turn of the road, [Billo]
ਜੱਗ ਜੱਟ ਵਾਂਗੂ ਜੈੱਟ-ਫ਼ਲਾਈ ਫਿਰਦੇ
jagga jaTTa vAMgU jaiTTa-pha਼lAI phirade
Jag [Self-reference to Jagdeep/Shubh's associate] and the [Jatt] are flying high in their jets
ਰੋਲ ਮਾਡਲ ਮਡੀਰ ਪਿੱਛੇ ਲਾਈ ਫਿਰਦੇ
rola mADala maDIra pichChe lAI phirade
Leading the youth who have made us their role models
ਜਿਵੇਂ ਹਵਾ 'ਚ ਕਰੋਨਾ ਵਾਂਗੂ ਗੱਲ ਫੈਲੀ ਨੀ
jiveM havA 'cha karonA vAMgU galla phailI nI
Like a rumor spreading through the air like a virus
ਤੇਰੇ ਸ਼ਹਿਰ 'ਚ ਜੱਟਾਂ ਦੇ ਪੁੱਤ ਛਾਈ ਫਿਰਦੇ
tere sa਼hira 'cha jaTTAM de putta ChAI phirade
The sons of [Jatts] have taken over your city
ਜੱਗ ਜੱਟ ਵਾਂਗੂ ਜੈੱਟ-ਫ਼ਲਾਈ ਫਿਰਦੇ
jagga jaTTa vAMgU jaiTTa-pha਼lAI phirade
Jag and the [Jatt] are flying high in their jets
ਰੋਲ ਮਾਡਲ ਮਡੀਰ ਪਿੱਛੇ ਲਾਈ ਫਿਰਦੇ
rola mADala maDIra pichChe lAI phirade
Leading the youth who have made us their role models
ਜਿਵੇਂ ਹਵਾ 'ਚ ਕਰੋਨਾ ਵਾਂਗੂ ਗੱਲ ਫੈਲੀ ਨੀ
jiveM havA 'cha karonA vAMgU galla phailI nI
Like a rumor spreading through the air like a virus
ਤੇਰੇ ਸ਼ਹਿਰ 'ਚ ਜੱਟਾਂ ਦੇ ਪੁੱਤ ਛਾਈ ਫਿਰਦੇ
tere sa਼hira 'cha jaTTAM de putta ChAI phirade
The sons of [Jatts] have taken over your city
ਪੂਰੀ ਟੌਹਰ ਸ਼ੌਕੀਨੀਆਂ ਨੇ ਲਾ ਕੇ ਰੱਖਦੀ
pUrI Tauhara sa਼aukInIAM ne lA ke rakkhadI
I maintain my full [Taur: elite style and charismatic presence]
ਨਵਾਂ ਦਿਨ ਚੜ੍ਹੇ ਨਵਾਂ ਯੱਭ ਪਾ ਕੇ ਰੱਖਦੀ
navAM dina cha.Dhe navAM yabbha pA ke rakkhadI
Every new day brings a new [Yabh: complication/mess] to handle
ਜਿਹੜੇ ਕਰਦੇ ਬ੍ਰੈਗ like that this that
jiha.De karade braiga like that this that
To those who brag like "that, this, that"
ਫੇਰ ਪੱਬਾਂ ਨਾਲ ਫ਼ਲੋਰ ਹਿਲਾ ਕੇ ਰੱਖਦੀ
phera pabbAM nAla pha਼lora hilA ke rakkhadI
I shake the floor with my feet and shut them down
ਮਾਰੇ ਬੀਬਾ V12 ਇੰਜਣ ਵੀ ਬੜ੍ਹਕਾਂ ਕੁੜੇ
mAre bIbA V12 iMjaNa vI ba.DhakAM ku.De
Listen [Biba], even my V12 engine roars with a [Barhak: a loud, challenging shout]
ਨੀ ਜਦੋਂ ਜੁੜਦੀ ਮਡੀਰ ਨਾਪੇ ਸੜਕਾਂ ਕੁੜੇ
nI jadoM ju.DadI maDIra nApe sa.DakAM ku.De
When the youth gather, they measure the length of the roads
ਲਾਵਾਂ ਐਨਕ ਤੇ ਅੱਖਾਂ ਵਿਚੋਂ ਰੋਹਬ ਦਿਸ ਜੇ
lAvAM ainaka te akkhAM vichoM rohaba disa je
When I put on my shades, you can see the command in my eyes
ਨੀ ਪੱਗ ਟੇਢੀ ਆ ਤੇ ਚਾਲ ਵਿਚ ਮੜਕਾਂ ਕੁੜੇ
nI pagga TeDhI A te chAla vicha ma.DakAM ku.De
My turban is cocked to the side and there's [Madak: stately pride/swagger] in my walk
ਨੀ ਗੱਲ ਹੱਸ ਕੇ ਕਰਾਂ ਜੇ ਨਾ ਜਾਇਜ਼ ਖੁੱਲ੍ਹ ਜੀ
nI galla hassa ke karAM je nA jAija਼ khullha jI
I speak with a smile, but don't take it as permission to be over-familiar
ਦੇਖ ਲਾਈਫ਼-ਸਟਾਈਲ ਸਾਡਾ ਤੁੱਕੇ ਬੋਲ ਨੀ
dekha lAIpha਼-saTAIla sADA tukke bola nI
Don't just make guesses based on my lifestyle
ਮੈਂ ਕੀਤਾ ਸਾਰਾ ਕੁਝ ਨਾਮ ਮੇਰੀ ਮਾਂ ਦੇ ਬਿੱਲੋ
maiM kItA sArA kujha nAma merI mAM de billo
I have dedicated everything I own to my mother's name, [Billo]
ਐਵੇਂ ਗੱਡੀਆਂ ਜੀ ਦੇਖ ਕੇ ਨਾ ਉੱਤੇ ਡੋਲ ਜੀ
aiveM gaDDIAM jI dekha ke nA utte Dola jI
Don't lose your heart just by looking at these expensive cars
ਜਿੱਥੋਂ ਲੰਘ ਜਾਵਾਂ ਮਡੀਰ ਦੇਖੇ ਖੜ੍ਹ ਕੇ ਨੀ ਬਿੱਲੋ
jitthoM laMgha jAvAM maDIra dekhe kha.Dha ke nI billo
Wherever I pass, the youth stand still and watch, [Billo]
ਅਸੀਂ ਫ਼ੈਸਲੇ ਕਰਾਏ ਕਿੰਨੇ ਅੜ ਕੇ
asIM pha਼aisale karAe kiMne a.Da ke
We have settled many matters with stubborn persistence
ਉਹਨਾਂ ਉੱਤੇ ਮਿੱਠੀਆਂ ਨਾ ਮਾਰ ਸਾਡੇ ਨਾਲ
uhanAM utte miTThIAM nA mAra sADe nAla
Don't try those "sweet talks" with us
ਐਥੇ ਜੱਟ ਨੇ ਤਾਂ ਪਾੜਤੇ ਪਿਆਰਾਂ ਵਾਲੇ ਵਰਕੇ
aithe jaTTa ne tAM pA.Date piArAM vAle varake
This [Jatt] has torn up the pages of romantic tales
ਪਤਾ ਨਹੀਂ ਕਿੰਨੀ ਮਗਰ ਪਈਆਂ ਨੇ ਤੇਰੇ ਜਿਹੀਆਂ ਕੁੜੇ
patA nahIM kiMnI magara paIAM ne tere jihIAM ku.De
Who knows how many like you are following me, girl
ਟੈਨਸ਼ਨ ਦਈ ਦੀ ਇਕੱਲੀ ਟੈਨਸ਼ਨਾਂ ਨਹੀਂ ਲਈਆਂ
Tainasa਼na daI dI ikallI Tainasa਼nAM nahIM laIAM
I only give tension, I have never taken any tension
ਤੈਨੂੰ ਦੱਸਾਂ ਕੀ ਮੈਂ ਉੱਤੇ ਅੱਜ ਦੱਸਣਾਂ ਬੁਰਾਈਆਂ
tainUM dassAM kI maiM utte ajja dassaNAM burAIAM
What should I tell you? Today I'll list my own vices
ਮੇਰੀਆਂ ਗੱਲਾਂ ਤੈਨੂੰ ਚੁੱਭਣੀਆਂ ਸੱਚ ਨੇ ਜੋ ਕਹੀਆਂ
merIAM gallAM tainUM chubbhaNIAM sachcha ne jo kahIAM
My words will sting because they are the truth
ਜਿਹੜਾ ਲੈਣ ਨਾ ਦੇਣ ਮੈਨੂੰ ਦੱਸਦੇ ਲਿਖਾਰੀ
jiha.DA laiNa nA deNa mainUM dassade likhArI
The writers tell me there is no give and take with me
ਕਦੇ ਦਿਲਾਂ ਨਾਲ ਖੇਡਦਾ ਨੀ ਉਂਝ ਤਾਂ ਖਿਡਾਰੀ
kade dilAM nAla kheDadA nI uMjha tAM khiDArI
Otherwise, this player never plays games with hearts
ਖਾਧੇ ਕਿੰਨੇ ਅਸੀਂ ਘਾਟੇ ਬੱਸ ਠੀਕ ਨਾ ਵਪਾਰੀ
khAdhe kiMne asIM ghATe bassa ThIka nA vapArI
We've endured so many losses, don't call me a good businessman
ਜੂਆ ਜ਼ਿੰਦਗੀ ਦਾ ਲਾਵੇ ਫੇਰ ਸਿਰੇ ਦਾ ਜੁਆਰੀ
jUA ja਼iMdagI dA lAve phera sire dA juArI
A high-stakes gambler is the one who bets his life at the ultimate moment