Carti
by Shubh
ਨੀ ਸੋਨੇ ਰੰਗੀ ਗੱਡੀ ਘੁੰਮਾਂ ਅੱਖਾਂ ਤੇ ਲਾ ਕੇ
nI sone raMgI gaDDI ghuMmAM akkhAM te lA ke
[Ni/Nee: a gender-specific vocative used to address a woman directly], I roam in a gold-colored ride with shades on my eyes
ਵਾਧੂ ਦੇ ਲੰਡੇ ਬੁੱਚੇ ਰੱਖਾਂ ਦਬਕਾ ਕੇ
vAdhU de laMDe buchche rakkhAM dabakA ke
I keep the petty wannabes [Lande Buche: a derogatory term for insignificant or low-life rivals] suppressed with my intimidation
ਆਉਂਦੇ ਆ ਦੁਹਾਈ ਤੇਰੇ ਸ਼ਹਿਰ ਵਿਚ ਆ ਕੇ
AuMde A duhAI tere sa਼hira vicha A ke
Havoc breaks loose whenever I arrive in your city
ਹੱਥ ਚੱਕਣੇ ਦੀ ਜ਼ਿੰਮੇਵਾਰੀ ਸਾਡੇ ਨਾਂ ਤੇ ਨੀ
hattha chakkaNe dI ja਼iMmevArI sADe nAM te nI
The responsibility for taking action stays tied to my name, [Ni/Nee: female vocative]
ਸੋਨੇ ਰੰਗੀ ਗੱਡੀ ਘੁੰਮਾਂ ਅੱਖਾਂ ਤੇ ਲਾ ਕੇ
sone raMgI gaDDI ghuMmAM akkhAM te lA ke
I roam in a gold-colored ride with shades on my eyes
ਵਾਧੂ ਦੇ ਲੰਡੇ ਬੁੱਚੇ ਰੱਖਾਂ ਦਬਕਾ ਕੇ
vAdhU de laMDe buchche rakkhAM dabakA ke
I keep the petty wannabes [Lande Buche: insignificant rivals] suppressed with my intimidation
ਆਉਂਦੇ ਆ ਦੁਹਾਈ ਤੇਰੇ ਸ਼ਹਿਰ ਵਿਚ ਆ ਕੇ
AuMde A duhAI tere sa਼hira vicha A ke
Havoc breaks loose whenever I arrive in your city
ਹੱਥ ਚੱਕਣੇ ਦੀ ਜ਼ਿੰਮੇਵਾਰੀ ਸਾਡੇ ਨਾਂ ਤੇ
hattha chakkaNe dI ja਼iMmevArI sADe nAM te
The responsibility for taking action stays tied to my name
ਦੇਖਦੀ ਮੰਡੀਰ ਦੂਰੋਂ ਸੂਸਾਈਡਲ ਨੀ
dekhadI maMDIra dUroM sUsAIDala nI
The local youth watch from afar, the vibe is suicidal [implying high-risk/dangerous]
ਪੈਂਟ ਹਾਊਸ ਬੁੱਕ ਕੀਤਾ ਹੀਟਿਡ ਫਲੋਰ ਨੀ
paiMTa hAUsa bukka kItA hITiDa phalora nI
I've booked a penthouse with heated floors
ਬੋਲਦੇ ਆ ਘੱਟ ਤੇ ਤਰੱਕੀ ਕਰੇ ਸ਼ੋਰ ਨੀ
bolade A ghaTTa te tarakkI kare sa਼ora nI
I speak less while my success makes all the noise
ਮੁੱਕਰੇ ਜ਼ੁਬਾਨ ਤੋਂ ਜੋ ਬੰਦੇ ਹੋਣੇ ਹੋਰ ਨੀ
mukkare ja਼ubAna toM jo baMde hoNe hora nI
Those who back out of their word must be someone else
ਖੜ੍ਹੇ ਪੈਰ ਡੇਢ ਲੱਖ ਗੱਡੀ ਤੇ ਲਾ ਕੇ
kha.Dhe paira DeDha lakkha gaDDI te lA ke
Spending a hundred and fifty thousand on the car in an instant
ਡਸਟ ਮੂੰਹ ਚੋਂ ਰੱਖਾਂ ਲਿਸ਼ਕਾ ਕੇ
DasaTa mUMha choM rakkhAM lisa਼kA ke
I keep the dust off my face, keeping my shine bright
ਸ਼ਾਨ ਹੀ ਬਣਾਤੀ ਬੌਡੀ ਪਿੱਤਲ ਲੰਘਾ ਕੇ
sa਼Ana hI baNAtI bauDI pittala laMghA ke
I've built my glory by letting brass [bullets] pass through my body
ਗਲ ਮੈਨੂੰ ਹੱਥ ਪਾਜੂ ਦੱਸ ਕੀ ਮਜ਼ਾਲ ਨੀ
gala mainUM hattha pAjU dassa kI maja਼Ala nI
Who would have the audacity to lay a hand on my neck?
ਨੀ ਸੋਨੇ ਰੰਗੀ ਗੱਡੀ ਘੁੰਮਾਂ ਅੱਖਾਂ ਤੇ ਲਾ ਕੇ
nI sone raMgI gaDDI ghuMmAM akkhAM te lA ke
[Ni/Nee: female vocative], I roam in a gold-colored ride with shades on my eyes
ਵਾਧੂ ਦੇ ਲੰਡੇ ਬੁੱਚੇ ਰੱਖਾਂ ਦਬਕਾ ਕੇ
vAdhU de laMDe buchche rakkhAM dabakA ke
I keep the petty wannabes [Lande Buche: insignificant rivals] suppressed with my intimidation
ਆਉਂਦੇ ਆ ਦੁਹਾਈ ਤੇਰੇ ਸ਼ਹਿਰ ਵਿਚ ਆ ਕੇ
AuMde A duhAI tere sa਼hira vicha A ke
Havoc breaks loose whenever I arrive in your city
ਹੱਥ ਚੱਕਣੇ ਦੀ ਜ਼ਿੰਮੇਵਾਰੀ ਸਾਡੇ ਨਾਂ ਤੇ ਨੀ
hattha chakkaNe dI ja਼iMmevArI sADe nAM te nI
The responsibility for taking action stays tied to my name, [Ni/Nee: female vocative]
ਸੋਨੇ ਰੰਗੀ ਗੱਡੀ ਘੁੰਮਾਂ ਅੱਖਾਂ ਤੇ ਲਾ ਕੇ
sone raMgI gaDDI ghuMmAM akkhAM te lA ke
I roam in a gold-colored ride with shades on my eyes
ਵਾਧੂ ਦੇ ਲੰਡੇ ਬੁੱਚੇ ਰੱਖਾਂ ਦਬਕਾ ਕੇ
vAdhU de laMDe buchche rakkhAM dabakA ke
I keep the petty wannabes [Lande Buche: insignificant rivals] suppressed with my intimidation
ਆਉਂਦੇ ਆ ਦੁਹਾਈ ਤੇਰੇ ਸ਼ਹਿਰ ਵਿਚ ਆ ਕੇ
AuMde A duhAI tere sa਼hira vicha A ke
Havoc breaks loose whenever I arrive in your city
ਹੱਥ ਚੱਕਣੇ ਦੀ ਜ਼ਿੰਮੇਵਾਰੀ ਸਾਡੇ ਨਾਂ ਤੇ
hattha chakkaNe dI ja਼iMmevArI sADe nAM te
The responsibility for taking action stays tied to my name
ਅਸਲੇ ਦੋ ਟਾਈਪ ਦੇ
asale do TAIpa de
The weapons are of two different types
ਮੈਥੋਂ ਰਹਿ ਗਏ ਤੇ
maithoM rahi gae te
I've left them behind and
ਗੱਲਾਂ ਨੋ ਕੈਪ ਤੇ
gallAM no kaipa te
My words are "No Cap" [slang for 'no lie' or 'truth']
ਲੌਂਗ ਟਾਈਮ ਤੋਂ ਬੌਂਡ ਟੈਪ ਤੇ
lauMga TAIma toM bauMDa Taipa te
We've been bonded like this for a long time
ਉਹ ਬੰਦੇ ਸ਼ਹਿਰ ਸ਼ਹਿਰ ਚ
uha baMde sa਼hira sa਼hira cha
Those men are in every city
ਮੇਰੇ ਪੈਰ ਪੈਰ ਤੇ
mere paira paira te
Watching my every step
ਗਰਾਂ ਫ਼ਾਇਰ ਫ਼ਾਇਰ ਜੇ
garAM pha਼Aira pha਼Aira je
The village is filled with fire and shots
ਧੜ ਧੜ ਨਾ ਫੇਰ ਢੇਰ ਦੇ
dha.Da dha.Da nA phera Dhera de
Knocking them down in heaps with a thud
ਸਾਰੇ ਦੇ ਸਾਰੇ ਪਿੱਤਲ ਗਿਣ ਕੇ ਰੱਖਾਂ ਜੇਬੀ ਵਿਚ ਪਾ ਕੇ
sAre de sAre pittala giNa ke rakkhAM jebI vicha pA ke
I keep all the brass [bullets] counted in my pocket
ਕਰਦਾ ਭੁਲੇਖੇ ਸਿੱਧਾ ਮੱਥੇ ਤੇ ਟਿਕਾ ਕੇ ਨੀ
karadA bhulekhe siddhA matthe te TikA ke nI
I clear all doubts by aiming straight for the forehead, [Ni/Nee: female vocative]
ਡਰ ਨਾ ਕਿਸੇ ਦਾ ਆਇਆ ਟੌਹਰ ਦੀ ਲਿਖਾ ਕੇ
Dara nA kise dA AiA Tauhara dI likhA ke
I fear no one, I've arrived with my swagger [Taur: stately pride/style] written on me
ਮੰਗਦਾ ਨਹੀਂ ਜੇਨੁਇਨ ਸਲਾਹਾਂ ਇੱਥੇ ਆ ਕੇ
maMgadA nahIM jenuina salAhAM itthe A ke
I don't come here seeking genuine advice