Fell For You

by Shubh

ਕਰਤਾ ਸ਼ੁਦਾਈ ਨੀ ਤੂੰ
karatA sa਼udAI nI tUM
You've made me crazy, girl
ਬੈਠਾ ਦੁਨੀਆ ਭੁਲਾਈ ਸੱਚੀ ਤੇਰੇ ਪਿੱਛੇ ਵਲੀ ਏ
baiThA dunIA bhulAI sachchI tere pichChe valI e
Sitting here, truly having forgotten the world, I'm devoted only to you.
ਟੋਹਟ ਪਲਾਈ ਫਿਰੇਂ
TohaTa palAI phireM
You're flaunting your style.
ਨਵੀਂ ਗੱਡੀ ਆ ਕਢਾਈ ਦੇਖ ਚੱਲ ਹੁਣ ਚੱਲੀਏ
navIM gaDDI A kaDhAI dekha challa huNa challIe
Look, I've just gotten a new car, come on, let's go now.
ਤੇਰੇ ਕੀ ਪਲੈਨ ਨੀ
tere kI palaina nI
What are your plans, girl?
ਦੇ ਦੇ ਸਾਨੂੰ ਵੀ ਤਾਂ ਟਾਈਮ ਈ
de de sAnUM vI tAM TAIma I
Just give us some time too.
ਲੱਦੇ ਸੁਰਮੇ ਨਾਲ ਨੈਣ ਨੀ
ladde surame nAla naiNa nI
Your kohl-lined eyes, girl
ਮੈਨੂੰ ਬੜਾ ਕੁਝ ਕਹਿਨੀ ਏਂ
mainUM ba.DA kujha kahinI eM
You tell me so much.
ਬੜਾ ਕੁਝ ਕਹਿਨੀ ਏਂ
ba.DA kujha kahinI eM
You tell me so much.
ਤੇਰੇ ਵੱਲ ਜਾਂਦਾ ਰਿੜਦਾ ਨੀ
tere valla jAMdA ri.DadA nI
I find myself drawn towards you, girl.
ਡੇਲੀ ਖੜਾ ਮੋੜੀ ਉੱਤੇ ਮਿਲਦਾ ਨੀ
DelI kha.DA mo.DI utte miladA nI
Everyday I stand at the corner to meet you.
ਸਾਰਾ ਸ਼ਹਿਰ ਮੇਰੇ ਪਿੱਛੇ ਬਿੱਲੋ
sArA sa਼hira mere pichChe billo
The whole city is after me, Billo,
ਤੇ ਮੈਂ ਤੇਰੇ ਪਿੱਛੇ ਫਿਰਦਾ ਨੀ
te maiM tere pichChe phiradA nI
But I'm chasing after you, girl.
ਸੁਬਹ ਸ਼ਾਮ ਜਪਾਂ ਨਾਮ ਤੇਰਾ
subaha sa਼Ama japAM nAma terA
Morning and evening, I chant your name.
ਪਤਾ ਨਹੀਂ ਹੋ ਗਿਆ ਕੀ ਹਾਲ ਮੇਰਾ
patA nahIM ho giA kI hAla merA
I don't know what state I'm in.
ਦੇਖਾਂ ਫੀਚਰ ਮੈਂ ਨਾਲ ਤੇਰੇ
dekhAM phIchara maiM nAla tere
I see a future with you,
ਚੈੱਕ ਕਰ ਲਈ ਪਲੈਨ ਮੇਰਾ
chaikka kara laI palaina merA
Check out my plan.
ਬੈਠਾ ਤੇਰੇ ਲਈ ਕੁਆਰਾ ਬਿੱਲੋ
baiThA tere laI kuArA billo
I'm sitting here unmarried for you, Billo.
ਇੱਕ ਮੁੰਡਾ ਇਸ਼ਕੇ ਦਾ ਮਾਰਾ ਬਿੱਲੋ
ikka muMDA isa਼ke dA mArA billo
A boy struck by love, Billo.
ਬੱਸ ਠੀਕ ਠਾਕ ਜ਼ਿੰਦਗੀ 'ਚ
bassa ThIka ThAka ja਼iMdagI 'cha
Just living an alright life,
ਬੱਸ ਮੰਗਦਾ ਸਹਾਰਾ ਬਿੱਲੋ
bassa maMgadA sahArA billo
Just asking for your support, Billo.
ਗੱਲਾਂ ਕਰ ਦੋ ਪਿਆਰ ਦੀਆਂ
gallAM kara do piAra dIAM
Let's talk about love,
ਇਸ ਦੁਨੀਆ ਤੋਂ ਬਾਹਰ ਦੀਆਂ
isa dunIA toM bAhara dIAM
Of things beyond this world.
ਅੱਜ ਇੱਕ ਪਾਸਾ ਕਰਦੇ
ajja ikka pAsA karade
Let's make a decision today,
ਇਹ ਖਾਮੋਸ਼ੀਆਂ ਨੇ ਮਾਰਦੀਆਂ
iha khAmosa਼IAM ne mAradIAM
These silences are killing me.
ਕਾਹਦੀ ਜ਼ਿੰਦਗੀ 'ਚ ਆਈ ਐਂ ਤੂੰ
kAhadI ja਼iMdagI 'cha AI aiM tUM
What kind of life have you entered?
ਸੱਚੀ ਪੈ ਗਈ ਆ ਦੁਹਾਈ ਬਿੱਲੋ
sachchI pai gaI A duhAI billo
Truly, you've created quite a stir, Billo.
ਮੇਰੇ ਬਾਰੇ ਕੀ ਖ਼ਿਆਲ ਤੇਰੇ
mere bAre kI kha਼iAla tere
What are your thoughts about me?
ਮੈਨੂੰ ਲੱਗੇ ਮੇਰੇ ਲਈ ਬਣਾਈ ਐਂ ਤੂੰ
mainUM lagge mere laI baNAI aiM tUM
It feels like you were made for me.
ਜਿਵੇਂ ਰਾਤ ਤੂੰ ਸਵੇਰਾ ਬਿੱਲੋ
jiveM rAta tUM saverA billo
Like night, you are the morning, Billo.
ਤੂੰ ਐਂ ਮੇਰੀ ਮੈਂ ਐਂ ਤੇਰਾ ਬਿੱਲੋ
tUM aiM merI maiM aiM terA billo
You are mine, I am yours, Billo.
ਦੁੱਖ ਆਉਣ ਨਹੀਂਓ ਦਿੰਦਾ ਨੇੜੇ
dukkha AuNa nahIMo diMdA ne.De
I won't let sorrow come near,
ਮੈਨੂੰ ਦੱਸਦੀ ਤੂੰ ਕਿਹੜਾ ਬਿੱਲੋ
mainUM dassadI tUM kiha.DA billo
Just tell me what it is, Billo.
ਕਰਤਾ ਸ਼ੁਦਾਈ ਨੀ ਤੂੰ
karatA sa਼udAI nI tUM
You've made me crazy, girl.
ਟੋਹਟ ਪਲਾਈ ਫਿਰੇਂ
TohaTa palAI phireM
You're flaunting your style.
ਕਰਤਾ ਸ਼ੁਦਾਈ ਨੀ ਤੂੰ
karatA sa਼udAI nI tUM
You've made me crazy, girl.
ਬੈਠਾ ਦੁਨੀਆ ਭੁਲਾਈ ਸੱਚੀ ਤੇਰੇ ਪਿੱਛੇ ਵਲੀ ਏ
baiThA dunIA bhulAI sachchI tere pichChe valI e
Sitting here, truly having forgotten the world, I'm devoted only to you.
ਟੋਹਟ ਪਲਾਈ ਫਿਰੇਂ
TohaTa palAI phireM
You're flaunting your style.
ਨਵੀਂ ਗੱਡੀ ਆ ਕਢਾਈ ਦੇਖ ਚੱਲ ਹੁਣ ਚੱਲੀਏ
navIM gaDDI A kaDhAI dekha challa huNa challIe
Look, I've just gotten a new car, come on, let's go now.
ਤੇਰੇ ਕੀ ਪਲੈਨ ਨੀ
tere kI palaina nI
What are your plans, girl?
ਦੇ ਦੇ ਸਾਨੂੰ ਵੀ ਤਾਂ ਟਾਈਮ ਈ
de de sAnUM vI tAM TAIma I
Just give us some time too.
ਲੱਦੇ ਸੁਰਮੇ ਨਾਲ ਨੈਣ ਨੀ
ladde surame nAla naiNa nI
Your kohl-lined eyes, girl
ਮੈਨੂੰ ਬੜਾ ਕੁਝ ਕਹਿਨੀ ਏਂ
mainUM ba.DA kujha kahinI eM
You tell me so much.
ਬੜਾ ਕੁਝ ਕਹਿਨੀ ਏਂ
ba.DA kujha kahinI eM
You tell me so much.

Share

More by Shubh

View all songs →