In Love
by Shubh
ਕਦੀ ਲੜ ਗਈਆਂ ਨਜ਼ਰਾਂ ਨੇ ਤੇਰੇ ਨਾਲ ਕਿਤੇ ਦਿਲ ਨਾ ਲੱਗਦਾ ਮੇਰਾ
kadI la.Da gaIAM naja਼rAM ne tere nAla kite dila nA laggadA merA
Ever since our gazes locked, I can’t find peace of mind anywhere
ਰਹਿੰਦਾ ਹੱਸਦਾ ਸੋਚਾਂ ਨੇ ਤੇਰੀ ਘੇਰਾ ਲੱਗੇ ਮੈਨੂੰ ਨਾ ਆਪਣਾ ਪਤਾ
rahiMdA hassadA sochAM ne terI gherA lagge mainUM nA ApaNA patA
I keep smiling as your thoughts surround me, I’ve lost all sense of myself
ਭੈੜੇ ਇਸ਼ਕ ਦਾ ਰੋਗ ਲੱਗਾ ਤੇਰੇ ਦਾ ਇਸ ਰੋਗ ਦੀ ਕੋਈ ਨਾ ਦਵਾ
bhai.De isa਼ka dA roga laggA tere dA isa roga dI koI nA davA
I’m afflicted by the wretched sickness of your love, a malady for which there is no cure

ਥੋੜ੍ਹਾ ਮੇਰੇ ਲਈ ਵੀ ਕੱਢ ਲੈ ਸਮਾਂ
tho.DhA mere laI vI kaDDha lai samAM
Find a little time for yours truly as well
ਆਪਾਂ ਦੁਨੀਆ ਤੋਂ ਹੋ ਜਾਈਏ ਫ਼ਨਾ
ApAM dunIA toM ho jAIe pha਼nA
Let’s just vanish away from the rest of the world
ਜਾਣਾ ਇਟਲੀ ਕੇ ਜਾਣਾ ਤੂੰ ਫ਼ਰਾਂਸ
jANA iTalI ke jANA tUM pha਼rAMsa
Whether you want to go to Italy or visit France
ਬਿੱਲੋ ਆਪੇ ਪਿੱਕ ਕਰ ਲਈਂ ਜਗ੍ਹਾ
billo Ape pikka kara laIM jaghA
[Billo: a term of endearment for a beautiful girl, often implying light/hazel eyes], pick the place yourself

ਨੀ ਮੈਂ ਸਿਫ਼ਤਾਂ ਕਰਾਂ ਨਾ ਥੱਕਾਂ ਤੇਰੀਆਂ ਤੂੰ ਵੀ ਮੇਰੀ ਕਰ ਦੇ ਜ਼ਰਾ
nI maiM sipha਼tAM karAM nA thakkAM terIAM tUM vI merI kara de ja਼rA
[Ni: a gender-specific vocative used to address a woman directly], I never tire of praising you, why don't you praise me a little too?
ਕਰੀਂ ਚਿੰਤਾ ਕਦੇ ਨਾ ਮੇਰੇ ਹੁੰਦਿਆਂ ਬਿੱਲੋ ਸਾਰੀਆਂ ਕਰ ਦਊ ਪਰ੍ਹਾਂ
karIM chiMtA kade nA mere huMdiAM billo sArIAM kara daU parhAM
Never worry as long as I am around, [Billo: a beautiful girl], I’ll cast all your troubles away
ਕਦੀ ਲੜ ਗਈਆਂ ਨਜ਼ਰਾਂ ਨੇ ਤੇਰੇ ਨਾਲ ਕਿਤੇ ਦਿਲ ਨਾ ਲੱਗਦਾ ਮੇਰਾ
kadI la.Da gaIAM naja਼rAM ne tere nAla kite dila nA laggadA merA
Ever since our gazes locked, I can’t find peace of mind anywhere
ਰਹਿੰਦਾ ਹੱਸਦਾ ਸੋਚਾਂ ਨੇ ਤੇਰੀ ਘੇਰਾ ਲੱਗੇ ਮੈਨੂੰ ਨਾ ਆਪਣਾ ਪਤਾ
rahiMdA hassadA sochAM ne terI gherA lagge mainUM nA ApaNA patA
I keep smiling as your thoughts surround me, I’ve lost all sense of myself
ਭੈੜੇ ਇਸ਼ਕ ਦਾ ਰੋਗ ਲੱਗਾ ਤੇਰੇ ਦਾ ਇਸ ਰੋਗ ਦੀ ਕੋਈ ਨਾ ਦਵਾ
bhai.De isa਼ka dA roga laggA tere dA isa roga dI koI nA davA
I’m afflicted by the wretched sickness of your love, a malady for which there is no cure
ਕਦੀ ਲੜ ਗਈਆਂ ਨਜ਼ਰਾਂ ਨੇ ਤੇਰੇ ਨਾਲ ਕਿਤੇ ਦਿਲ ਨਾ ਲੱਗਦਾ ਮੇਰਾ
kadI la.Da gaIAM naja਼rAM ne tere nAla kite dila nA laggadA merA
Ever since our gazes locked, I can’t find peace of mind anywhere
ਨੀ ਬਾਕੀਆਂ ਤੋਂ ਹੋਰ ਏਂ ਤੂੰ
nI bAkIAM toM hora eM tUM
[Ni: a vocative for a woman], you are unlike all the others
ਮੇਰੀ ਲੋੜ ਏਂ ਤੂੰ
merI lo.Da eM tUM
You are my only necessity
ਬਿਨਾਂ ਪੁੱਛੇ ਹੀ ਦਿਲ ਲੈ ਗਈ ਚੋਰ ਏਂ ਤੂੰ
binAM puchChe hI dila lai gaI chora eM tUM
You stole my heart without even asking, what a thief you are
ਸੱਚੀ ਹੋਰ ਏਂ ਤੂੰ
sachchI hora eM tUM
Truly, you are something else
ਨਿਰੀ ਲੋਰ ਏਂ ਤੂੰ
nirI lora eM tUM
You are pure intoxication [Lor: a state of transcendental grace or rhythmic intoxication]
ਬਿਨਾਂ ਪੁੱਛੇ ਹੀ ਦਿਲ ਲੈ ਗਈ ਚੋਰ ਏਂ ਤੂੰ
binAM puchChe hI dila lai gaI chora eM tUM
You stole my heart without even asking, what a thief you are
ਪੈਰ ਘਿੱਸ ਗਏ ਨੇ ਲਾ ਲਾ ਕੇ ਗੇੜੀਆਂ
paira ghissa gae ne lA lA ke ge.DIAM
My soles are worn out from making rounds in my car
ਤੇਰੇ ਪਿੱਛੇ ਤੈਨੂੰ ਦਿੱਸਦਾ ਕਿਉਂ ਨਾ
tere pichChe tainUM dissadA kiuM nA
Chasing after you, why can’t you see it?
ਮੈਂ ਵੀ ਢੀਠ ਹਾਂ ਰਕਾਨੇ ਪੁੱਤ ਜੱਟ ਦਾ ਨੀ ਵੇਖੀਂ ਕਿਵੇਂ ਕਰਾਉਂਦਾ ਤੈਥੋਂ ਹਾਂ
maiM vI DhITha hAM rakAne putta jaTTa dA nI vekhIM kiveM karAuMdA taithoM hAM
I too am stubborn [Rakane: a term for a sophisticated, beautiful woman], the son of a [Jatt: a member of the land-owning agricultural community known for pride and lifestyle], just watch how I make you say yes