MVP

by Shubh

ਚੱਲੇ ਗੱਭਰੂ ਦਾ ਨਾਂ ਦੇਖ
challe gabbharU dA nAM dekha
Watch the [Gabru: a young man embodying strength, virility, and spirit] name echo
ਲਾ-ਲਾ-ਲਾ-ਲਾ ਹੋਊ ਹਰ ਥਾਂ
lA-lA-lA-lA hoU hara thAM
There will be a resounding roar of glory everywhere
ਸਾਲੇ ਸੜਦੇ ਆ ਤਾਂ ਦਿੱਤੀ ਅੱਤ ਜਿਹੀ ਕਰਾ
sAle sa.Dade A tAM dittI atta jihI karA
These [Saale: Playful taunt to rivals, suggesting the singer has already 'won'] burn with envy because I’ve been [Att Machayi: wrecking havoc/causing a storm]
ਦੇਖ ਨੱਪਣੇ ਨੂੰ ਫਿਰਦੇ ਆ ਤਾਂ ਉਹ ਕਿੱਥੇ ਦੱਬਦਾ
dekha nappaNe nUM phirade A tAM uha kitthe dabbadA
See how they try to suppress me, but he never backs down
ਇਕੱਲਾ ਦੈਸ਼ 'ਚ ਖੜ੍ਹਾ ਹੱਕ
ikallA daisa਼ 'cha kha.DhA hakka
Standing alone in this country, fighting for my rights
ਰੱਬ ਵੱਲੋਂ ਜਿਗਰਾ ਬੜਾ ਜਿਗਰਾ ਬੜਾ
rabba valloM jigarA ba.DA jigarA ba.DA
Blessed by God with immense courage, such immense courage
ਉਹੀ ਕਰੀ ਬੈਠਾ ਸ਼ਾਹ ਦੇਖ
uhI karI baiThA sa਼Aha dekha
See, He is the one protecting my glory
ਵਿੰਗਾ ਵੀ ਨਹੀਂ ਹੋਣ ਦਿੰਦਾ ਵਾਲ
viMgA vI nahIM hoNa diMdA vAla
He won’t even let a single hair on my head be harmed
ਨਾ ਨਾ ਨਾ ਚੱਲੇ ਗੱਭਰੂ ਦਾ ਨਾਂ
nA nA nA challe gabbharU dA nAM
No, no, no, the [Gabru: a young man embodying strength, virility, and spirit] name echo
ਗੱਭਰੂ ਦਾ ਦੌਰ ਲੱਗਿਆ ਡੱਬ ਬੱਤੀ ਬੋਰ
gabbharU dA daura laggiA Dabba battI bora
The [Gabru: a young man embodying strength, virility, and spirit]’s era has arrived, a .32 bore pistol tucked in the waist
ਐਵੇਂ ਕਰਦਾ ਨਹੀਂ ਜੋੜ ਤੋੜ ਮਰੋੜ ਨੀ ਨਿਰ੍ਹਾ ਗੱਲ ਕਰੇ ਮਸਲੇ ਦਾ ਹੱਲ
aiveM karadA nahIM jo.Da to.Da maro.Da nI nirhA galla kare masale dA halla
I don't play games or twist words, [Ni/Nee: a gender-specific vocative used to address a woman directly] I speak straight to the point
ਤੇ ਤੂਫ਼ਾਨ ਦਿੰਦਾ ਠੱਲ੍ਹ ਇੱਥੇ ਜ਼ਿੰਦਗੀ ਦੋ ਪਲ
te tUpha਼Ana diMdA Thallha itthe ja਼iMdagI do pala
And I’m the one who stills the storm, life here is but two moments
ਪਲ ਪਲ ਪਲ ਉੱਤੇ ਮੌਤ
pala pala pala utte mauta
Every single moment, death is looming
ਦਿਲਾਂ ਵਿੱਚ ਖੋਟ ਲੈ ਕੇ ਫਿਰਦੇ ਨੇ ਬਹੁਤ
dilAM vichcha khoTa lai ke phirade ne bahuta
Many roam around with malice in their hearts
ਕੰਮ ਬਾਬੇ ਵੱਲੋਂ ਲੋਟ ਫੁੱਲ ਜੇਬਾਂ ਵਿੱਚ ਨੋਟ
kaMma bAbe valloM loTa phulla jebAM vichcha noTa
But by the Grace of the Almighty, work is thriving and pockets are full of cash
ਇੱਥੇ ਫ਼ੇਮ ਦਾ ਤਾਂ ਕੰਮ ਕੀ ਕਿਸਮਤ ਚਮਕੀ
itthe pha਼ema dA tAM kaMma kI kisamata chamakI
What use is fame here? It's my destiny that started shining
ਤੇ ਫ਼ੋਨ ਉੱਤੇ ਧਮਕੀ ਆ ਰਹੀ ਆ ਰਹੀ ਆ ਰਹੀ ਚੜ੍ਹੀ ਗੁੱਡੀ ਆ ਨਹੀਂ ਚਾੜ੍ਹੀ
te pha਼ona utte dhamakI A rahI A rahI A rahI cha.DhI guDDI A nahIM chA.DhI
And now the threats are pouring in over the phone
ਦੇਖ ਦੁਨੀਆਂ ਇਹ ਸਾੜੀ ਵੱਜੇ ਪਿੱਠ ਉੱਤੇ ਤਾੜੀ
dekha dunIAM iha sA.DI vajje piTTha utte tA.DI
This height wasn't just found, it was conquered
ਰੱਖੇ ਨੱਪ ਕੇ ਜੁੱਤੀ ਦੇ ਥੱਲੇ ਮੁੜ ਤੂੰ ਹੀ ਇਕੱਲੇ
rakkhe nappa ke juttI de thalle mu.Da tUM hI ikalle
See how the world burns while they clap behind my back
ਪੰਜ ਵੈਲ ਬੋਰ ਚੱਲੇ ਚੱਲੇ ਚੱਲੇ ਨੀ ਗੱਭਰੂ ਦਾ ਨਾਂ
paMja vaila bora challe challe challe nI gabbharU dA nAM
I keep them pressed under the sole of my shoe, once again you stand alone
ਦੇਖ ਲਾ-ਲਾ-ਲਾ-ਲਾ ਹੋਊ ਹਰ ਥਾਂ ਹੋਊ ਹਰ ਥਾਂ
dekha lA-lA-lA-lA hoU hara thAM hoU hara thAM
Five rounds of the [Val Bore: a high-caliber weapon] fired, the [Gabru: a young man embodying strength, virility, and spirit] name echoes
ਦਿੱਤੀ ਅੱਤ ਜਿਹੀ ਕਰਾ ਦੇਖ ਨੱਪਣੇ ਨੂੰ ਫਿਰਦੇ ਆ ਤਾਂ
dittI atta jihI karA dekha nappaNe nUM phirade A tAM
See, there will be a resounding roar of glory everywhere, everywhere
ਇਕੱਲਾ ਦੈਸ਼ 'ਚ ਖੜ੍ਹਾ ਰੱਬ ਵੱਲੋਂ ਜਿਗਰਾ ਬੜਾ ਜਿਗਰਾ ਬੜਾ
ikallA daisa਼ 'cha kha.DhA rabba valloM jigarA ba.DA jigarA ba.DA
I’ve been [Att Machayi: wrecking havoc/causing a storm], see how they try to suppress me
ਉਹੀ ਕਰੀ ਬੈਠਾ ਸ਼ਾਹ ਦੇਖ ਵਿੰਗਾ ਵੀ ਨਹੀਂ ਹੋਣ ਦਿੰਦਾ ਵਾਲ
uhI karI baiThA sa਼Aha dekha viMgA vI nahIM hoNa diMdA vAla
Standing alone in this country, blessed by God with immense courage, such immense courage
ਨਾ ਨਾ ਨਾ ਚੱਲੇ ਗੱਭਰੂ ਦਾ ਨਾਂ
nA nA nA challe gabbharU dA nAM
He is the one protecting my glory, He won’t even let a single hair be harmed
ਦੇਖ ਲਾ-ਲਾ-ਲਾ-ਲਾ ਹੋਊ ਹਰ ਥਾਂ
dekha lA-lA-lA-lA hoU hara thAM
No, no, no, the [Gabru: a young man embodying strength, virility, and spirit] name echo
ਸਾਲੇ ਸੜਦੇ ਆ ਤਾਂ ਦਿੱਤੀ ਅੱਤ ਜਿਹੀ ਕਰਾ
sAle sa.Dade A tAM dittI atta jihI karA
Watch the [Gabru: a young man embodying strength, virility, and spirit] name echo
ਦੇਖ ਨੱਪਣੇ ਨੂੰ ਫਿਰਦੇ ਆ ਤਾਂ ਉਹ ਕਿੱਥੇ ਦੱਬਦਾ
dekha nappaNe nUM phirade A tAM uha kitthe dabbadA
These [Saale: Playful taunt to rivals] burn with envy because I’ve been [Att Machayi: wrecking havoc]
ਹੱਥ ਨੀ ਐਡੇ ਕਦੇ ਕੰਡੇ ਇਕੱਲੇ ਕੱਢੇ
hattha nI aiDe kade kaMDe ikalle kaDDhe
See how they try to suppress me, but he never backs down
ਰੱਖੇ ਲਿੰਕ ਵੱਡੇ ਵੱਡੇ ਰਹਿੰਦੇ ਅਸਲੇ ਨਾਲ ਲੱਦੇ
rakkhe liMka vaDDe vaDDe rahiMde asale nAla ladde
Hands are never small, I’ve pulled out the thorns myself
ਧੱਕੇ ਅੱਖ ਚੱਕ ਕਰਦੇ ਸੀ ਸ਼ੱਕ ਭੰਨੇ ਲੱਕ ਚੱਕ
dhakke akkha chakka karade sI sa਼kka bhaMne lakka chakka
I’ve maintained massive connections, and we stay loaded with [Asle: weaponry]
ਰਾਖ਼ ਕਰਨੇ ਨੂੰ ਆਪ ਬੰਦੇ ਵੱਖ ਰੱਖੇ ਕਦੇ
rAkha਼ karane nUM Apa baMde vakkha rakkhe kade
Those who tried to force their way and doubted me, I broke their backs
ਦੇਖੀ ਤਾਂ ਖਹਿ ਕੇ ਪੰਗਾ ਲੈ ਕੇ ਆ ਜੀ ਮਿੱਤਰਾਂ ਦੇ ਦਰ 'ਤੇ
dekhI tAM khahi ke paMgA lai ke A jI mittarAM de dara 'te
I’ve kept special men aside just to turn enemies into ashes
ਬੰਦੇ ਜਿੰਨੇ ਲੈ ਕੇ ਅੱਗੇ ਕਿੰਨਿਆਂ ਨੂੰ ਲੈ ਗਏ
baMde jiMne lai ke agge kiMniAM nUM lai gae
Just try rubbing me the wrong way, come take a stand at [Mitran: this friend/yours truly]’s door
ਤੇ ਕੀ ਜ਼ਿੰਦਗੀ 'ਚ ਸਹਿ ਗਏ ਬਿਨਾਂ ਸ਼ੱਕ ਤੋਂ ਅਜੇ ਵੀ ਗੱਡੀਆਂ 'ਚ
te kI ja਼iMdagI 'cha sahi gae binAM sa਼kka toM aje vI gaDDIAM 'cha
Think about how many you brought and how many we’ve already taken down
ਚੱਲਦਾ ਏ ਗੱਭਰੂ ਦਾ ਨਾਂ
challadA e gabbharU dA nAM
And what we’ve endured in life, without a doubt, still in these cars
ਦੇਖ ਲਾ-ਲਾ-ਲਾ-ਲਾ ਹੋਊ ਹਰ ਥਾਂ ਹੋਊ ਹਰ ਥਾਂ
dekha lA-lA-lA-lA hoU hara thAM hoU hara thAM
The [Gabru: a young man embodying strength, virility, and spirit] name echoes
ਦਿੱਤੀ ਅੱਤ ਜਿਹੀ ਕਰਾ ਦੇਖ ਨੱਪਣੇ ਨੂੰ ਫਿਰਦੇ ਆ ਤਾਂ
dittI atta jihI karA dekha nappaNe nUM phirade A tAM
See, there will be a resounding roar of glory everywhere, everywhere
ਇਕੱਲਾ ਦੈਸ਼ 'ਚ ਖੜ੍ਹਾ ਹੱਕ
ikallA daisa਼ 'cha kha.DhA hakka
I’ve been [Att Machayi: wrecking havoc/causing a storm], see how they try to suppress me
ਰੱਬ ਵੱਲੋਂ ਜਿਗਰਾ ਬੜਾ ਜਿਗਰਾ ਬੜਾ
rabba valloM jigarA ba.DA jigarA ba.DA
Standing alone in this country, fighting for my rights
ਉਹੀ ਕਰੀ ਬੈਠਾ ਸ਼ਾਹ ਦੇਖ ਵਿੰਗਾ ਵੀ ਨਹੀਂ ਹੋਣ ਦਿੰਦਾ ਵਾਲ
uhI karI baiThA sa਼Aha dekha viMgA vI nahIM hoNa diMdA vAla
Blessed by God with immense courage, such immense courage
ਨਾ ਨਾ ਨਾ ਚੱਲੇ ਗੱਭਰੂ ਦਾ ਨਾਂ
nA nA nA challe gabbharU dA nAM
He is the one protecting my glory, He won’t even let a single hair be harmed
ਦੇਖ ਲਾ-ਲਾ-ਲਾ-ਲਾ ਹੋਊ ਹਰ ਥਾਂ
dekha lA-lA-lA-lA hoU hara thAM
No, no, no, the [Gabru: a young man embodying strength, virility, and spirit] name echo
ਸਾਲੇ ਸੜਦੇ ਆ ਤਾਂ ਦਿੱਤੀ ਅੱਤ ਜਿਹੀ ਕਰਾ
sAle sa.Dade A tAM dittI atta jihI karA
Watch the [Gabru: a young man embodying strength, virility, and spirit] name echo
ਦੇਖ ਨੱਪਣੇ ਨੂੰ ਫਿਰਦੇ ਆ ਤਾਂ ਉਹ ਕਿੱਥੇ ਦੱਬਦਾ
dekha nappaNe nUM phirade A tAM uha kitthe dabbadA
These [Saale: Playful taunt to rivals] burn with envy because I’ve been [Att Machayi: wrecking havoc]
See how they try to suppress me, but he never backs down

Share

More by Shubh

View all songs →