Reckless
by Shubh
ਟੌਪ ਉੱਤੇ ਚੱਲਣ ਦੀ ਆਦਤ ਪਾਲੀ
Taupa utte challaNa dI Adata pAlI
I’ve nurtured the habit of staying at the very top
ਦੇਸ਼ਾਂ 'ਚ ਚੱਲਦੇ ਇਹ ਰੈਪਰ ਜਾਲੀ
desa਼AM 'cha challade iha raipara jAlI
These fake rappers are just getting by in different countries
ਗੱਡੀ ਥੱਲੇ ਫੌਲੋ ਕਰਦੀ ਦੁਨਾਲੀ
gaDDI thalle phaulo karadI dunAlI
A double-barrel gun follows beneath my car
ਮਹਿਫਲਾਂ ਉੱਤੇ ਬਾਲਾਂ ਦੀ ਵੇ ਹੈਪੀ ਦੀਵਾਲੀ
mahiphalAM utte bAlAM dI ve haipI dIvAlI
I ignite the gatherings like a [Happy Diwali: the festival of lights, here implying explosive energy]
ਐਸੀ ਵੈਸੀ ਚੀਜ਼ ਨਹੀਂ ਮੈਂ ਜਾਂਚ ਕਰਾਲੀ
aisI vaisI chIja਼ nahIM maiM jAMcha karAlI
I’m no ordinary thing, go ahead and verify it
ਕਾਲਜੇ ਫੂਕੇ ਜਿਵੇਂ ਫੂਕਦੀ ਪਰਾਲੀ
kAlaje phUke jiveM phUkadI parAlI
I burn hearts just like [Parali: leftover rice straw burnt by farmers in Punjab]
ਨਵਾਂ ਮੈਂ ਨਵੀਂ ਟੇਪ ਆ ਨਵਾਂ ਸਾਲ ਨੀ
navAM maiM navIM Tepa A navAM sAla nI
I am new, the tape is new, and it's a new year, [Kudi: girl/maiden] [Ni/Nee: a gender-specific vocative used to address a woman directly]
ਫਲੋਅ ਦਾ ਨਾ ਤੋੜ ਜਿਵੇਂ ਏ.ਕੇ. 47
phaloa dA nA to.Da jiveM e.ke. 47
My flow is unbreakable, just like an AK-47
ਫਲੋਅ ਦਾ ਨਾ ਤੋੜ ਜਿਵੇਂ ਏ.ਕੇ. 47
phaloa dA nA to.Da jiveM e.ke. 47
My flow is unbreakable, just like an AK-47
ਲੱਭਦੇ ਜੋ ਮੇਰੇ ਪੱਕੇ ਫੈਨ
labbhade jo mere pakke phaina
My loyal fans are searching for me
ਖੜਕਾ ਪੀ ਮੇਰੇ ਮੰਗਦੇ ਸਾਈਨ
kha.DakA pI mere maMgade sAIna
Drinking [Khada: a strong traditional brew/tonic], they beg for my autograph
ਕਈ ਡਰਦੇ ਮੈਨੂੰ ਕਰਦੇ ਬੈਨ
kaI Darade mainUM karade baina
Many are terrified and try to ban me
ਮੰਗਾਂਦਾ ਲਾਈਨ ਅਤੇ ਲੁੱਟਦਾ ਚੈਨ
maMgAMdA lAIna ate luTTadA chaina
I demand my lines and I rob their peace of mind
ਮੈਂ 100 ਬਾਏ 100 ਕਹਿੰਦੇ ਓ.ਜੀ. ਓ
maiM 100 bAe 100 kahiMde o.jI. o
I am 100 out of 100, they call me the OG (Original Gangster)
ਮੈਂ ਰੈਪ ਦਾ ਚੱਕਿਆ ਠੇਕਾ ਬਰੋ
maiM raipa dA chakkiA ThekA baro
I’ve taken the [Theka: a contract or monopoly] over the rap game, bro
ਇਹ ਨਵੇਂ ਰੈਪਰ ਬੜੇ ਚੱਲਦੇ ਸਲੋਅ
iha naveM raipara ba.De challade saloa
These new rappers move way too slow
ਕਰੋ ਫੌਲੋ ਮੇਰਾ ਚੀਤਾ ਫਲੋਅ
karo phaulo merA chItA phaloa
Follow my cheetah-like flow
ਨਾ ਨਿਕਲੇ ਗਾਣਾ ਮੇਰਾ ਝੱਟਾਂ 'ਚੋਂ
nA nikale gANA merA jhaTTAM 'choM
My songs don't just come out of nowhere
ਬਹਿ ਜੇ ਦਿਲ 'ਚ ਜਾ ਕੇ ਮੇਰੀਆਂ ਬਾਤਾਂ ਜੋ
bahi je dila 'cha jA ke merIAM bAtAM jo
My words go straight and settle in the heart
ਮੈਂ ਕਰਦਾ ਕੰਮ ਕੀ ਬੇਬੀ ਯੂ ਡੋਨਟ ਨੋਅ
maiM karadA kaMma kI bebI yU DonaTa noa
What kind of work I do, baby you don’t know
ਸੀਟੀ ਕਰਦਾ ਜਾਮ ਜਿੱਥੇ ਕਰਦਾ ਸ਼ੋਅ
sITI karadA jAma jitthe karadA sa਼oa
I jam the city wherever I perform a show
ਇਕੱਠੇ ਹੋ ਜਾਓ ਮੇਰਾ ਲੱਭਿਆ ਨਾ ਤੋੜ
ikaTThe ho jAo merA labbhiA nA to.Da
Gather around, for no one has found my match
ਏ ਮੋਡ ਰਿਪੀਟ 'ਤੇ ਲੱਗਦਾ ਮੈਂ ਡੋਪ
e moDa ripITa 'te laggadA maiM Dopa
On repeat mode, I sound truly dope
ਇਹ ਜੀ.ਟੀ.ਏ. ਦਾ ਲੱਗਿਆ ਗੋਡ
iha jI.TI.e. dA laggiA goDa
Like a "God Mode" cheat in GTA
ਮੈਂ ਬਣਿਆ ਪੰਜਾਬੀ ਰੈਪ ਦਾ ਗੌਡ
maiM baNiA paMjAbI raipa dA gauDa
I have become the God of Punjabi Rap
ਜੋ ਕੱਢਾਂ ਮੂੰਹ 'ਚੋਂ ਸਾਰੇ ਫੱਟੀ ਓ
jo kaDDhAM mUMha 'choM sAre phaTTI o
Whatever I speak, it's the absolute truth
ਚਾਹੇ ਮੰਗ ਲੈ ਮੇਰੇ ਤੋਂ ਦਵਾਂ ਫਕਸ ਨੋਅ
chAhe maMga lai mere toM davAM phakasa noa
Even if you ask, I don't give any fucks, no
ਇਹ ਮੈਨੂੰ ਕੌਮਨ ਲੱਗਦੇ ਫਲੈਕਸ
iha mainUM kaumana laggade phalaikasa
These flexes seem common to me
ਜਿੰਨੀ ਤੇਰੀ ਇਨਕਮ ਲਓ ਮੇਰੇ ਟੈਕਸ
jiMnI terI inakama lao mere Taikasa
Your entire income is less than the tax I pay
ਤੋਂ ਲੱਗੇ ਚੈਕਸ ਜੋ ਮੈਂ ਕਰਾਂ ਟੈਪ
toM lagge chaikasa jo maiM karAM Taipa
Look at the checks that I sign
ਕਾਰਡ ਕਿੰਨੇ ਕਰਤੇ ਦੁਬਾਰੇ ਨੀ ਬਲੈਕ
kAraDa kiMne karate dubAre nI balaika
How many cards have I turned back to Black (VIP)?
ਐਵੇਂ ਗਾਣਾ ਕਰਦਾ ਕਿਲ ਜਦੋਂ ਲਵਾਂ ਗੈਪ
aiveM gANA karadA kila jadoM lavAM gaipa
I just kill the track whenever I take a gap
ਰੈਟ ਸਾਲੇ ਮੈਨੂੰ ਸਿਖਾਉਣ ਨੂੰ ਫਿਰਦੇ ਰੈਪ
raiTa sAle mainUM sikhAuNa nUM phirade raipa
These [Saale: Playful taunt/bastards] rats are trying to teach me how to rap
ਸੁਣ ਮੈਨੂੰ ਸੁਣ ਸਿੱਖ ਹੁੰਦਾ ਆ ਰੈਪ ਕੀ
suNa mainUM suNa sikkha huMdA A raipa kI
Listen to me, listen and learn what rap really is
ਸਿੱਖ ਬਾਰਸ ਮਾਰਾਂ ਸਿੱਖ ਕਰਦਾ ਮੈਂ ਰਾਈਮ ਕੀ
sikkha bArasa mArAM sikkha karadA maiM rAIma kI
Learn the bars I strike, learn how I rhyme
ਜਿੱਥੇ ਜਾਂਦੇ ਦੇਖ ਗੱਲ ਲੱਗੇ ਫੈਨ ਨੀ
jitthe jAMde dekha galla lagge phaina nI
See wherever I go, the fans talk about me
ਇਹ ਘੜੀ ਕਦੇ ਦੱਸੇ ਮੇਰਾ ਟਾਈਮ ਨੀ
iha gha.DI kade dasse merA TAIma nI
This watch doesn't just tell the time, it shows my era
ਖੜ੍ਹ ਗਏ ਨਾਲ ਸਾਰੇ ਉਹੀ ਜੋ ਬੈਂਡ ਨੀ
kha.Dha gae nAla sAre uhI jo baiMDa nI
Only those who aren't fakes stood by my side
ਪੈਦਲ ਦਿਮਾਗੋਂ ਜਿਹੜੇ ਸਾਡੇ ਨਾਲ ਖਹਿਣ ਨੀ
paidala dimAgoM jiha.De sADe nAla khahiNa nI
Those who clash with us are intellectually bankrupt
ਪੈਸੇ ਲਾਵਾਂ ਵਿਊਜ਼ 'ਤੇ ਮੇਰਾ ਕੋਈ ਪਲੈਨ ਨੀ
paise lAvAM viUja਼ 'te merA koI palaina nI
Spending money on views—that is not my plan
ਮਨ ਮਰਜ਼ੀ 'ਤੇ ਚੱਲਾਂ ਲੇਬਲ ਨਾ ਸਾਈਨ ਨੀ
mana maraja਼I 'te challAM lebala nA sAIna nI
I follow my own will, I don't sign with labels