Ruger

by Shubh

ਲੱਗਾ ਗੋਟੇ ਉੱਤੇ ਲੱਖ ਤੇ ਆ ਰੂਗਰ ਆ ਲੱਖ
laggA goTe utte lakkha te A rUgara A lakkha
A hundred thousand spent on the lace, and this [Ruger: a high-end brand of firearm] costs a hundred thousand too
ਤੇ ਮੈਂ ਮੱਲੋ ਮੱਲੀ ਚੱਕਿਆ ਵਹਿਮ ਤਾਂ ਨਹੀਂ
te maiM mallo mallI chakkiA vahima tAM nahIM
I’ve involuntarily cleared everyone’s doubts, haven’t I?
ਮਾੜੇ ਬੰਦੇ ਆਂ ਬੇਸ਼ੱਕ ਉੱਚਾ ਚੱਲਦਾ ਏ ਲੱਕ
mA.De baMde AM besa਼kka uchchA challadA e lakka
We might be "bad men" surely, but our luck/stature is riding high
ਦੱਸੇ ਬਾਡੀ ਉੱਤੇ ਟੱਕ ਸਾਡੇ ਵੈਰ ਤਾਂ ਨਹੀਂ
dasse bADI utte Takka sADe vaira tAM nahIM
The scars on my body tell the tale of our feuds, don’t they?

ਜਿਹੜਾ ਪੇਪਰਾਂ 'ਚ ਫੇਲ੍ਹ ਸੀ ਉਹ ਜ਼ਿੰਦਗੀ 'ਚ ਪਾਸ ਆ
jiha.DA peparAM 'cha phelha sI uha ja਼iMdagI 'cha pAsa A
The one who failed in exams has passed in the school of life
ਬੱਦਲਾਂ 'ਚ ਬੈਠਾ ਗੀਤ ਲਿਖਾਂ ਫ਼ਸਟ ਕਲਾਸ 'ਚ
baddalAM 'cha baiThA gIta likhAM pha਼saTa kalAsa 'cha
Sitting among the clouds, I write songs in first class
ਆਈਸ ਰੱਖਾਂ ਗਲ 'ਚ ਪਾਣੀ ਸਾਦਾ ਗਲਾਸ 'ਚ
AIsa rakkhAM gala 'cha pANI sAdA galAsa 'cha
I wear ice [diamonds] around my neck and keep plain water in my glass
ਗੇਮ ਫੜੀ ਆ ਹੱਥ 'ਚ ਬਵੰਜਾ ਪੱਤੇ ਤਾਸ਼ ਦੇ
gema pha.DI A hattha 'cha bavaMjA patte tAsa਼ de
I’ve got the game held in my hand like fifty-two cards of a deck
ਨੀ ਬੀਟ ਡਾਊਨ ਡੇਅਰੇ ਲਿਖਤੇ ਕੰਢੇ ਕਰ
nI bITa DAUna Deare likhate kaMDhe kara
Listen, I wrote these beats down and pushed the rivals to the edge
ਇੱਥੇ ਫਿਰਦਾ ਇਕੱਲਾ ਰੱਖਾਂ ਕਿਸੇ ਦਾ ਨਹੀਂ ਡਰ
itthe phiradA ikallA rakkhAM kise dA nahIM Dara
I roam here all alone, carrying no fear of anyone
ਬਿੱਲੋ ਚੱਕ ਲਾਂ ਜੇ ਗਾਲ ਪਤੇ ਦੀ ਗੱਲ ਕਰ
billo chakka lAM je gAla pate dI galla kara
[Billo: term of endearment for a beautiful girl], I’ll handle it if it’s a serious talk
ਅਜੇ ਇੰਨੀ ਜੋਗੀ ਹੋਈ ਨਹੀਂ ਮੇਰੇ ਸਿਰ ਤੇ ਨਾ ਚੜ੍ਹ
aje iMnI jogI hoI nahIM mere sira te nA cha.Dha
But you haven’t reached my level yet, so don't try to get over my head
ਲੈ ਫਿਰ ਸੁਣ
lai phira suNa
Alright then, listen
ਮੇਰਾ ਇੱਕੋ ਆ ਫ਼ਲੋ
merA ikko A pha਼lo
I have only one flow
ਸੁਣਦੇ ਵੀ ਉਹ ਤੇ ਸੜਦੇ ਵੀ ਉਹ
suNade vI uha te sa.Dade vI uha
They are the ones who listen, and they are the ones who burn with envy
ਆਵਾਂ ਮਾਈਕ 'ਤੇ ਜਦੋਂ ਮੈਨੂੰ ਕਲਾਕਾਰ ਪੁੱਛਣ
AvAM mAIka 'te jadoM mainUM kalAkAra puchChaNa
When I get on the mic, other artists ask me
ਕਿਵੇਂ ਕਰਦਾ ਕੰਪੋਜ਼
kiveM karadA kaMpoja਼
How exactly do I compose like this?
ਲੱਗਾ ਨੈਕ ਉੱਤੇ ਏਪੀ ਬੈਕ ਉੱਤੇ ਡੀਬੀ
laggA naika utte epI baika utte DIbI
Got [AP: Audemars Piguet luxury watch] on the neck and [DB: David Beckham or similar luxury brand] on the back
ਲੀੜੇ ਲੱਤੇ ਦੇਸੀ ਕਦੇ ਰੌਲੀ ਕਦੇ ਏਪੀ
lI.De latte desI kade raulI kade epI
Sometimes dressed in traditional [Desi: local/folk] attire, sometimes in Rolex or AP
ਲਾਵਾਂ ਮੂੰਹਾਂ ਉੱਤੇ ਚੇਪੀ ਨਵਾਂ ਬੰਦਾ ਨਾ ਕਰੂ
lAvAM mUMhAM utte chepI navAM baMdA nA karU
I’ve taped their mouths shut so no newcomer can speak
ਛਲਾਂਗਾਂ ਕਾਟ ਦਿੰਦੇ ਪੇਚੇ ਇੱਥੇ ਲਾਏ ਪੱਕੇ ਜੋੜ
ChalAMgAM kATa diMde peche itthe lAe pakke jo.Da
We cut through their leaps, our joints/connections are set firm here
ਕਿਸੇ ਦੀ ਨਾ ਲੋੜ ਜਿਵੇਂ ਬੁੱਕਦਾ ਫ਼ੋਰਡ
kise dI nA lo.Da jiveM bukkadA pha਼oraDa
I don't need anyone, I roar like a [Ford: reference to the Ford 3600 tractor, a symbol of power in Punjab]
ਸੱਚੀ ਰੱਬ ਵੱਲੋਂ ਥੁੜ ਨਹੀਂ ਆ ਸਿਰ ਤੇ ਨਾ ਲੋੜ
sachchI rabba valloM thu.Da nahIM A sira te nA lo.Da
Truly, by God's grace, there's no lack, so don't try to dominate me
ਇਹ ਪਹਿਲਾ ਐਪੀਸੋਡ ਲੱਗੇ ਸੋਲਡ ਆਊਟ ਸ਼ੋਅ
iha pahilA aipIsoDa lagge solaDa AUTa sa਼oa
This is just the first episode and the shows are already sold out
ਅਜੇ ਵੀ ਕੋਈ ਤੋੜ ਨਹੀਂ ਆ
aje vI koI to.Da nahIM A
Even now, there is no one who can break my rhythm
ਲੱਗਾ ਗੋਟੇ ਉੱਤੇ ਲੱਖ ਤੇ ਆ ਰੂਗਰ ਆ ਲੱਖ
laggA goTe utte lakkha te A rUgara A lakkha
A hundred thousand spent on the lace, and this [Ruger: a high-end brand of firearm] costs a hundred thousand too
ਤੇ ਮੈਂ ਮੱਲੋ ਮੱਲੀ ਚੱਕਿਆ ਵਹਿਮ ਤਾਂ ਨਹੀਂ
te maiM mallo mallI chakkiA vahima tAM nahIM
I’ve involuntarily cleared everyone’s doubts, haven’t I?
ਮਾੜੇ ਬੰਦੇ ਆਂ ਬੇਸ਼ੱਕ ਉੱਚਾ ਚੱਲਦਾ ਏ ਲੱਕ
mA.De baMde AM besa਼kka uchchA challadA e lakka
We might be "bad men" surely, but our luck/stature is riding high
ਦੱਸੇ ਬਾਡੀ ਉੱਤੇ ਟੱਕ ਸਾਡੇ ਵੈਰ ਤਾਂ ਨਹੀਂ
dasse bADI utte Takka sADe vaira tAM nahIM
The scars on my body tell the tale of our feuds, don’t they?
ਲੱਗਾ ਗੋਟੇ ਉੱਤੇ ਲੱਖ ਤੇ ਆ ਰੂਗਰ ਆ ਲੱਖ
laggA goTe utte lakkha te A rUgara A lakkha
A hundred thousand spent on the lace, and this [Ruger: a high-end brand of firearm] costs a hundred thousand too
ਤੇ ਮੈਂ ਮੱਲੋ ਮੱਲੀ ਚੱਕਿਆ ਵਹਿਮ ਤਾਂ ਨਹੀਂ
te maiM mallo mallI chakkiA vahima tAM nahIM
I’ve involuntarily cleared everyone’s doubts, haven’t I?
ਮਾੜੇ ਬੰਦੇ ਆਂ ਬੇਸ਼ੱਕ ਉੱਚਾ ਚੱਲਦਾ ਏ ਲੱਕ
mA.De baMde AM besa਼kka uchchA challadA e lakka
We might be "bad men" surely, but our luck/stature is riding high
ਦੱਸੇ ਬਾਡੀ ਉੱਤੇ ਟੱਕ ਸਾਡੇ ਵੈਰ ਤਾਂ ਨਹੀਂ
dasse bADI utte Takka sADe vaira tAM nahIM
The scars on my body tell the tale of our feuds, don’t they?
ਕਾਲੀ ਐਨਕ ਆ ਅੱਖ 'ਤੇ ਕਦੇ ਛੱਡਿਆ ਨਹੀਂ ਹੱਕ
kAlI ainaka A akkha 'te kade ChaDDiA nahIM hakka
Black shades on my eyes, and I’ve never surrendered my rights
ਅਸੀਂ ਬਾਕੀਆਂ ਤੋਂ ਵੱਖ ਕੀਤੇ ਕੰਮ ਜਿੰਨੇ ਵੀ
asIM bAkIAM toM vakkha kIte kaMma jiMne vI
I am different from the rest in every single task I've done
ਕਰੀ ਨਾ ਬੱਕ ਬੱਕ ਬਿਨਾਂ ਬੋਲਿਆਂ ਹੀ ਡੱਕ
karI nA bakka bakka binAM boliAM hI Dakka
Don’t keep chattering, I can stop you without even speaking
ਤੇ ਇੱਥੇ ਰੋਲ ਕੇ ਰੱਖਤੇ ਪਤਾ ਨਹੀਂ ਕਿੰਨੇ ਵੀ
te itthe rola ke rakkhate patA nahIM kiMne vI
And I’ve trampled so many under my feet, who knows how many
ਲੱਗਾ ਗੋਟੇ ਉੱਤੇ ਲੱਖ ਤੇ ਆ ਰੂਗਰ ਆ ਲੱਖ
laggA goTe utte lakkha te A rUgara A lakkha
A hundred thousand spent on the lace, and this [Ruger: a high-end brand of firearm] costs a hundred thousand too
ਤੇ ਮੈਂ ਮੱਲੋ ਮੱਲੀ ਚੱਕਿਆ ਵਹਿਮ ਤਾਂ ਨਹੀਂ
te maiM mallo mallI chakkiA vahima tAM nahIM
I’ve involuntarily cleared everyone’s doubts, haven’t I?
ਮਾੜੇ ਬੰਦੇ ਆਂ ਬੇਸ਼ੱਕ ਉੱਚਾ ਚੱਲਦਾ ਏ ਲੱਕ
mA.De baMde AM besa਼kka uchchA challadA e lakka
We might be "bad men" surely, but our luck/stature is riding high
ਦੱਸੇ ਬਾਡੀ ਉੱਤੇ ਟੱਕ ਸਾਡੇ ਵੈਰ ਤਾਂ ਨਹੀਂ
dasse bADI utte Takka sADe vaira tAM nahIM
The scars on my body tell the tale of our feuds, don’t they?

Share

More by Shubh

View all songs →