Supreme

by Shubh

ਜਵਾਨੀ ਫਿਰੇ ਪੀਕ ਤੇ ਆ
javAnI phire pIka te A
My youth is at its absolute peak right now
ਵੈਰੀਆਂ ਡੀਕਦੇ ਆ
vairIAM DIkade A
And the enemies are waiting for me to slip up
ਪੈਸਾ ਢੇਲਾ ਰੱਜ ਕੇ ਦੇ ਕੰਮ ਕਾਰ ਠੀਕ ਨੇ
paisA DhelA rajja ke de kaMma kAra ThIka ne
There is plenty of money and the business is doing just fine
ਪੈਸਾ ਢੇਲਾ ਰੱਜ ਕੇ ਦੇ ਕੰਮ ਕਾਰ
paisA DhelA rajja ke de kaMma kAra
Wealth is overflowing and the work is steady
ਜਵਾਨੀ ਫਿਰੇ ਪੀਕ ਤੇ ਆ ਵੈਰੀਆਂ ਡੀਕਦੇ ਆ
javAnI phire pIka te A vairIAM DIkade A
My youth is at its peak and the enemies are lying in wait
ਪੈਸਾ ਢੇਲਾ ਰੱਜ ਕੇ ਦੇ ਕੰਮ ਕਾਰ ਠੀਕ ਨੇ
paisA DhelA rajja ke de kaMma kAra ThIka ne
Wealth is abundant and my affairs are in order
ਤੂੰ ਕਰੇਂ ਨਖਰੇ
tUM kareM nakhare
While you display your [Nakhre: coquettish airs/pretenses]
ਮੈਂ ਕਰਾਂ ਡੱਕਰੇ
maiM karAM Dakkare
I am busy tearing my rivals to pieces
ਮੂਹਰੋਂ ਦੀ ਜੇ ਟੱਕਰੇ ਬਲਾ ਦੇਈਏ ਫੱਕਰੇ ਨੀ
mUharoM dI je Takkare balA deIe phakkare nI
If they dare to cross my path, I’ll crush those worthless fools [Ni/Nee: a gender-specific vocative used to address a woman directly]
ਜੱਜ ਬੈਠਾ ਸੀਟ ਤੇ ਆ
jajja baiThA sITa te A
The judge is seated in his chair
ਕੱਠਿਆ ਤਰੀਕ ਤੇ ਆ
kaTThiA tarIka te A
And the court dates have all piled up together
ਗੱਡ ਖਾਨਾ ਟੋਪ ਦਾ ਤੇ ਸੰਦੇ ਆ ਨੇ ਠੀਕ ਨੇ
gaDDa khAnA Topa dA te saMde A ne ThIka ne
My weaponry is top-tier and my tools are in perfect condition
ਜਵਾਨੀ ਫਿਰੇ ਪੀਕ ਤੇ ਆ
javAnI phire pIka te A
My youth is at its absolute peak right now
ਵੈਰੀਆਂ ਡੀਕਦੇ ਆ
vairIAM DIkade A
And the enemies are waiting for me to slip up
ਪੈਸਾ ਢੇਲਾ ਰੱਜ ਕੇ ਦੇ ਕੰਮ ਕਾਰ ਠੀਕ ਨੇ
paisA DhelA rajja ke de kaMma kAra ThIka ne
There is plenty of money and the business is doing just fine
ਪੈਸਾ ਢੇਲਾ ਰੱਜ ਕੇ ਦੇ ਕੰਮ ਕਾਰ ਠੀਕ ਨੇ
paisA DhelA rajja ke de kaMma kAra ThIka ne
Wealth is overflowing and the work is steady
ਪੈਸਾ ਢੇਲਾ ਰੱਜ ਕੇ ਦੇ ਕੰਮ ਕਾਰ ਠੀਕ ਨੇ
paisA DhelA rajja ke de kaMma kAra ThIka ne
There is plenty of money and the business is doing just fine
ਓ ਬੈਠਾ ਕਿਹੜੀ ਕੰਟਰੀ ਆ
o baiThA kiha.DI kaMTarI A
O, you ask which country I’m residing in?
ਫੋਨ ਉੱਤੇ ਮੰਤਰੀ
phona utte maMtarI
I’ve got ministers reachable on my phone
ਇੱਕ ਟੇਪ ਕੱਢ ਕੇ ਕਢਵਾ ਲਈ ਲੈਂਬੋ ਸੰਤਰੀ ਨੀ
ikka Tepa kaDDha ke kaDhavA laI laiMbo saMtarI nI
I dropped one hit track and bought an orange Lamborghini [Ni: vocative address to a woman]
ਦੋ ਸੋ ਤੇ ਉੱਡਦੀ ਆ
do so te uDDadI A
The car flies at two hundred miles per hour
ਪਿੱਕਅਪ ਗੁੱਡ ਨੀ
pikkaapa guDDa nI
The pickup is incredible
ਨਵਾਂ ਦਿਨ ਸ਼ੁੱਧ ਨੀ ਕੇ ਵੀਰ ਤੇ ਕੀ ਬੋਧ ਨੀ
navAM dina sa਼uddha nI ke vIra te kI bodha nI
Every new day is pure, and my brothers have no worries
ਓ ਚੱਕਾ ਜਾਮ ਚੌਂਕ ਤੇ ਆ
o chakkA jAma chauMka te A
O, the traffic is jammed at the intersection
ਗੱਲ ਜਾ ਕੇ ਡੋਗ ਤੇ
galla jA ke Doga te
The conversation has reached the top dogs
ਬੁਲਸ਼ਿਟ ਟੌਕ ਦੇ ਨਾ ਸਾਡੇ ਕੋਈ ਸ਼ੌਂਕ ਨੇ
bulasa਼iTa Tauka de nA sADe koI sa਼auMka ne
I have no interest in entertaining any bullshit talk
ਪੈਂਦਿਆਂ ਪ੍ਰਾਣ ਨੂੰ
paiMdiAM prANa nUM
Souls are leaving bodies in an instant
ਓਂ ਤੇਰੇ ਜੇ ਖਾਣ ਨੂੰ ਆ
oM tere je khANa nUM A
Just like those who try to consume your peace
ਮੰਗੀ ਅੱਜ ਟਾਈਮ ਨਾ ਛਪਾਟੇ ਰਹਿੰਦੇ ਲਾਉਣ ਨੂੰ
maMgI ajja TAIma nA ChapATe rahiMde lAuNa nUM
I didn't ask for time today, I'm busy delivering slaps to my foes
ਸਰੋਂ ਦੀਆਂ ਮਾਲਸ਼ਾਂ
saroM dIAM mAlasa਼AM
Massaging my body with mustard oil
ਸ਼ੋਲਡਰ ਲਿਸ਼ਕੇ
sa਼olaDara lisa਼ke
Until my shoulders glisten with strength
ਲੋਹੇ ਦੀ ਪਲੇਟਾਂ ਨਾਲ ਮੱਥਾ ਮਾਰਾਂ ਖਿੱਚ ਕੇ ਨੀ
lohe dI paleTAM nAla matthA mArAM khichcha ke nI
I push myself hard against the heavy iron plates in the gym [Ni: vocative address]
ਮੈਡੀਸਨ ਦੇ ਦੀਏ ਆਖ ਛੱਕੀ ਪੜ੍ਹ ਕੇ
maiDIsana de dIe Akha ChakkI pa.Dha ke
I prescribe the "medicine" after studying the situation
ਸ਼ੇਕ ਗੋਲੀ ਰੱਖਦਾ ਆ ਪੱਟਾਂ ਕੋਲੇ ਪੱਟ ਕੇ
sa਼eka golI rakkhadA A paTTAM kole paTTa ke
I keep my weapons tucked right by my thighs
ਸ਼ੇਕ ਗੋਲੀ ਰੱਖਦਾ ਆ ਪੱਟਾਂ ਕੋਲੇ ਪੱਟ ਕੇ
sa਼eka golI rakkhadA A paTTAM kole paTTa ke
I keep my weapons tucked right by my thighs
ਸ਼ੇਕ ਗੋਲੀ ਰੱਖਦਾ ਆ ਪੱਟਾਂ ਕੋਲੇ ਪੱਟ ਕੇ
sa਼eka golI rakkhadA A paTTAM kole paTTa ke
I keep my weapons tucked right by my thighs
ਓ ਵਿਜ਼ਨ ਆ ਦੂਰ ਦੇ
o vija਼na A dUra de
O, my visions are focused on the long term
ਸ਼ੌਕ ਸਾਰੇ ਪੂਰਦੇ
sa਼auka sAre pUrade
I fulfill every desire and whim
ਯਾਰਾਂ ਦੀ ਵਿਗਾਰ ਚੱਲਾ ਨਖਰੇ ਨਾ ਹੂਰ ਦੇ
yArAM dI vigAra challA nakhare nA hUra de
I’d work for my [Yaar: close friends/brothers; carries significant cultural weight regarding loyalty] but won't tolerate a beauty’s tantrums
ਦੱਸਾਂ ਮੈਂ ਰਿਐਲਟੀ
dassAM maiM riailaTI
I am telling you the raw reality
ਨੋ ਫੋਰਮੈਲਟੀ
no phoramailaTI
There is no room for formality here
ਕੋਲਡ ਬਲੱਡ ਮੇਰੀ ਹੁੱਡ ਮੈਂਟੈਲਟੀ
kolaDa balaDDa merI huDDa maiMTailaTI
Cold-blooded is my hood mentality
ਗਲੀ ਹੋ ਗਈ ਸੀਲ ਨੀ
galI ho gaI sIla nI
The street has been sealed off
ਚੱਲ ਗਈ ਮਸ਼ੀਨ ਨੀ
challa gaI masa਼Ina nI
The "machine" has started firing
ਪੇਅ ਚੈੱਕ ਖਾ ਗਿਆ ਆ ਯੂਕੇ ਦਾ ਵਕੀਲ ਨੀ
pea chaikka khA giA A yUke dA vakIla nI
The UK lawyer has swallowed up my entire paycheck
ਓ ਬੌਸਾ ਵਾਲੀ ਡੀਲ ਨੀ
o bausA vAlI DIla nI
O, this is a boss-level deal
ਸੋਲੋ ਆ ਸੀਨ ਨੀ
solo A sIna nI
The scene is entirely solo
ਮਿਲੀ ਥੱਲੇ ਰਕਮ ਤਾਂ ਮੇਰੇ ਨਾਲ ਡੀਲ ਨੀ
milI thalle rakama tAM mere nAla DIla nI
If the payment is low, then don't bother dealing with me
ਓ ਹੁੰਦੀ ਬਾਈ ਬਾਈ ਨੀ
o huMdI bAI bAI nI
O, everyone greets me with "Bye-Bye" respect
ਕਿੰਨੀ ਕੁ ਚੜ੍ਹਾਈ ਨੀ
kiMnI ku cha.DhAI nI
You ask how much fame I've achieved?
ਮੈਂ ਏਅਰਲਾਈਨ ਕੀਤਾ ਤੇ ਬੁਗਾਟੀ ਲੈਣ ਆਈ ਫੁੱਲ
maiM earalAIna kItA te bugATI laiNa AI phulla
I booked an airline and the Bugatti came to pick me up
ਐਸ ਆ ਕਰਾਈ ਨੀ
aisa A karAI nI
I’ve lived life to the absolute fullest
ਪੁੱਛਦੀ ਕਮਾਈ ਸਾਰੀ ਇੱਥੇ ਆ ਅੜਾਈ
puchChadI kamAI sArI itthe A a.DAI
You ask about my earnings, but I’ve spent it all right here
ਲਾ ਕੇ ਘੇਰਿਆ ਫਲੀਟ ਨੀ
lA ke gheriA phalITa nI
I’ve surrounded myself with a fleet of cars
ਜਵਾਨੀ ਫਿਰੇ ਪੀਕ ਤੇ ਆ ਵੈਰੀਆਂ ਡੀਕਦੇ ਆ
javAnI phire pIka te A vairIAM DIkade A
My youth is at its peak and the enemies are lying in wait
ਪੈਸਾ ਢੇਲਾ ਰੱਜ ਕੇ ਦੇ ਕੰਮ ਕਾਰ ਠੀਕ ਨੇ
paisA DhelA rajja ke de kaMma kAra ThIka ne
Wealth is abundant and my affairs are in order

Share

More by Shubh

View all songs →