The Flow
by Shubh
ਗੱਲ ਆ ਕੇ ਸੁਣ ਬੀਬਾ ਜੱਟ ਦਾ ਫਲੋਅ
galla A ke suNa bIbA jaTTa dA phaloa
Come close and listen, [Biba: a term of address for a lady], to this [Jatt: a member of the land-owning agricultural community known for pride and lifestyle]’s flow
ਕਰਦੀ ਆ ਸ਼ਾਈਨ ਥੱਲੇ ਗੱਡੀ ਆ ਲੋਅ
karadI A sa਼AIna thalle gaDDI A loa
My ride is shining and the car is sitting low
ਤੇ ਨਾਲ ਛੱਡੀ ਆ ਸੌ ਤੋਂ ਸੌ
te nAla ChaDDI A sau toM sau
And I’ve pushed the needle to a hundred and beyond
ਗੱਲ ਆ ਕੇ ਸੁਣ ਬੀਬਾ ਜੱਟ ਦਾ ਫਲੋਅ
galla A ke suNa bIbA jaTTa dA phaloa
Come close and listen, [Biba: a term of address for a lady], to this [Jatt: a member of the land-owning agricultural community known for pride and lifestyle]’s flow
ਕਰਦੀ ਆ ਸ਼ਾਈਨ ਥੱਲੇ ਗੱਡੀ ਆ ਲੋਅ
karadI A sa਼AIna thalle gaDDI A loa
My ride is shining and the car is sitting low
ਤੇ ਨਾਲ ਗੱਡੀਆਂ ਦੋ ਤੇ ਬਿੱਲੋ ਛੱਡੀ ਆ ਸੌ ਤੋਂ ਸੌ
te nAla gaDDIAM do te billo ChaDDI A sau toM sau
With two cars trailing, [Billo: a term of endearment for a beautiful girl, often implying light/hazel eyes], I’ve pushed them to a hundred and beyond
ਸੌ ਦੀਆਂ ਜੇਬਾਂ ਵਿੱਚ ਥੱਦੀਆਂ ਦੋ
sau dIAM jebAM vichcha thaddIAM do
Two thick stacks of hundreds stuffed in my pockets
ਤੂੰ ਮੈਨੂੰ ਕਾਲ ਆ ਕੇ ਪੁੱਛਦੀ ਆ ਅੱਜ ਦਾ ਕੀ ਸੀਨ
tUM mainUM kAla A ke puchChadI A ajja dA kI sIna
You call me up to ask what the scene is for today
ਉੱਤੇ ਤੱਕ ਭਰ ਕੇ ਰੱਖੀ ਆ ਮੈਗਜ਼ੀਨ
utte takka bhara ke rakkhI A maigaja਼Ina
I’ve kept the magazine loaded right to the top
ਬਿੱਲੋ ਸ਼ੋਅ ਮੈਚ ਦੇਖ ਕਿੱਦਾਂ ਚੱਲਦੀ ਮਸ਼ੀਨ
billo sa਼oa maicha dekha kiddAM challadI masa਼Ina
[Billo: a term of endearment for a beautiful girl, often implying light/hazel eyes], watch this exhibition match, see how the machine works
ਬੱਸ ਰਿਕਾਰਡ ਹੀ ਖ਼ਰਾਬ ਬਾਕੀ ਬੰਦੇ ਕਲੀਨ
bassa rikAraDa hI kha਼rAba bAkI baMde kalIna
Only my record is tarnished, otherwise, the men are clean
ਬੈਗੀ ਜੀਨ ਪਾਈ ਉੱਤੇ ਕਾਲੀ ਹੁੱਡੀ
baigI jIna pAI utte kAlI huDDI
Wearing baggy jeans and a black hoodie on top
ਬਦਲੇ ਸੁਭਾਅ ਨਾਲ ਬੰਦੇ ਸਾਰੇ ਮੋਢੀ
badale subhAa nAla baMde sAre moDhI
With a changed temperament, these men are all leaders
ਕਰਦੇ ਨਾ ਗੱਲ ਦੂਜੀ ਪਹਿਲੀ ਮਿਲਣੀ ਦੇ ਵਿੱਚ ਬੰਦਾ ਪਰਖਦੇ ਬਖ਼ੂਬੀ
karade nA galla dUjI pahilI milaNI de vichcha baMdA parakhade bakha਼UbI
We don’t indulge in second chances, we judge a person's worth perfectly in the first meeting
ਗੌਡ ਡੈਮ ਇਨ੍ਹਾਂ ਉੱਤੇ ਕਰਦਾ ਮੈਂ ਰਹਿਮ
gauDa Daima inhAM utte karadA maiM rahima
God damn, I show them some mercy
ਵੈਰੀ ਮੇਰੇ ਲੰਘਦੇ ਆ ਸਹਿਮ ਸਹਿਮ
vairI mere laMghade A sahima sahima
My enemies pass by me trembling in fear
ਟਾਈਮ ਟਾਈਮ ਤੇ ਗਿਣ ਗਿਣ ਬਦਲੇ ਲਏ
TAIma TAIma te giNa giNa badale lae
Time after time, I’ve taken my revenge with calculated precision
ਵੀ ਜਦੋਂ ਚੱਲਦਾ ਗਲੋਕ ਕਿਹੜਾ ਕਰਦਾ ਸਹਿਮ
vI jadoM challadA galoka kiha.DA karadA sahima
When the Glock starts talking, who can stand their ground?
ਫੇਰ ਪੈਣ ਪਰਚੇ ਯਾਰਾਂ ਦੇ ਬਾਈ-ਵੀਕਲੀ
phera paiNa parache yArAM de bAI-vIkalI
Then come the police cases against [yours truly] bi-weekly
ਕੱਲਾ ਕਰੇ ਲੀਡ ਕਿਸੇ ਬੰਦੇ ਦੀ ਨੀਡ ਨੀ
kallA kare lIDa kise baMde dI nIDa nI
I lead alone, I have no need for anyone else
ਮੇਰੇ ਗਾਣਿਆਂ ਤੋਂ ਡਰਦੇ ਆ ਕਲਾਕਾਰ ਗੱਲਾਂ ਕਰਦੇ ਆ ਬੰਦਾ ਠੀਕ ਨੀ
mere gANiAM toM Darade A kalAkAra gallAM karade A baMdA ThIka nI
Other artists are scared of my songs, they whisper "that man isn't right"
ਕਢਾਉਂਦਾ ਮੁੰਡਾ ਚੀਕ ਨੀ ਕੱਲ੍ਹ ਦਾ ਜਵਾਕ ਜਿਹੜਾ ਚੱਲਦਾ ਏ ਪੀਕ ਤੇ
kaDhAuMdA muMDA chIka nI kallha dA javAka jiha.DA challadA e pIka te
This boy makes them scream, the newcomer who is already at his peak
ਸਾਡੀ ਕਰਦੇ ਆ ਰੀਸ ਨੀ ਅੱਡੀ ਤੱਕ ਜ਼ੋਰ ਲੱਗਾ ਬਣਦੀ ਉਹ ਚੀਜ਼ ਨੀ
sADI karade A rIsa nI aDDI takka ja਼ora laggA baNadI uha chIja਼ nI
They try to mimic my style, but even with all their might, they can't create what I have
ਪਾਉਂਦਾ ਧੱਕ ਪੁੱਤ ਜੱਟ ਦਾ ਹਾਂ ਪੱਕੀ ਐ ਜ਼ੁਬਾਨ ਕਦੇ ਥੁੱਕ ਕੇ ਨੀ ਚੱਟਦਾ
pAuMdA dhakka putta jaTTa dA hAM pakkI ai ja਼ubAna kade thukka ke nI chaTTadA
[Putt Jatt Da: Son of a Jatt] makes an impact, my word is my bond, I never spit and lick it back [idiom: never goes back on a promise]
ਅੰਦਰ ਰੌਲਾ ਜਿਵੇਂ ਵੜਦਾ ਪੜਦਾ ਜੇ ਪੈਰ ਫੇਰ ਪਿੱਛੇ ਕਿੱਥੇ ਹਟਦਾ
aMdara raulA jiveM va.DadA pa.DadA je paira phera pichChe kitthe haTadA
There’s a storm brewing inside, if I set my foot down, where is the question of retreating?
ਨਾ ਨਾ ਲਾਗੇ ਲੱਗਦਾ ਪਿਆਰ ਬਿੱਲੋ ਉਹ ਹੀ ਆ ਗਰੁੱਪ ਵਿੱਚ ਤਿੰਨ ਚਾਰ ਯਾਰ
nA nA lAge laggadA piAra billo uha hI A garuppa vichcha tiMna chAra yAra
No no, love doesn't come near us, [Billo: a term of endearment for a beautiful girl, often implying light/hazel eyes], there are only three or four [Yaar: close friends/brothers; carries significant cultural weight regarding loyalty] in the group
ਪਹਿਲਾਂ ਕਰਦੇ ਨੀ ਵਾਰ ਹਾਂ ਪਾਣੀ ਲੰਘੇ ਸਿਰ ਤੋਂ ਤੇ ਹੁੰਦੀ ਦਾੜ-ਦਾੜ
pahilAM karade nI vAra hAM pANI laMghe sira toM te huMdI dA.Da-dA.Da
We never strike first, but once the water rises above the head, then comes the "dar-dar" of gunfire
ਦਿੰਦੇ ਆ ਕੰਧਾਂ ਉੱਤੇ ਘੋੜੀਆਂ ਚਾੜ੍ਹ
diMde A kaMdhAM utte gho.DIAM chA.Dha
We leave their horses [gangsters/targets] pinned against the walls
ਕਾਹਦੇ ਗੇਮ 'ਚ ਆਏ ਦਿੱਤੀ ਖੁੱਤੀਆਂ ਪਾੜ
kAhade gema 'cha Ae dittI khuttIAM pA.Da
The moment I entered the game, I [uprooted: tore things apart] the competition
ਰੱਖੀ ਗੁੱਡੀ ਆ ਚਾੜ੍ਹ ਕੇ ਜਦੋਂ ਸੁਣਦੇ ਆ ਗਾਣੇ ਦਿੰਦੇ ਲੁੱਡੀਆਂ ਪਾ
rakkhI guDDI A chA.Dha ke jadoM suNade A gANe diMde luDDIAM pA
I’ve kept my kite flying high; when they hear my songs, they start dancing [Luddiyan: a traditional Punjabi dance of celebration and victory]
ਤੇ ਚੜ੍ਹੇ ਚਾਅ
te cha.Dhe chAa
And they are filled with excitement
ਗੱਲ ਵਾਧੂ ਨਾ ਕੋਈ ਜਰਦੇ
galla vAdhU nA koI jarade
I don't tolerate any extra or useless talk
ਛੱਡਦੇ ਆ ਗੱਲਾਂ ਜਿਹੜੇ ਪਿੱਠ ਪਿੱਛੇ ਕਰਦੇ
ChaDDade A gallAM jiha.De piTTha pichChe karade
I ignore the things people say behind my back
ਨਹਿਲੇ ਉੱਤੇ ਦਹਿਲਾ ਧਰਦੇ
nahile utte dahilA dharade
I always play a trump card against their best moves
ਡੱਬ ਲੱਗਾ ਟੂਲ ਦੇਖ ਸਿਰ ਤੇ ਨੀ ਚੜ੍ਹਦੇ
Dabba laggA TUla dekha sira te nI cha.Dhade
Seeing the "tool" [handgun] tucked in my waist, they don't dare get cocky
ਗਲ਼ਮੇ ਤੋਂ ਜਾ ਫੜਦੇ
gala਼me toM jA pha.Dade
I'll grab them by the collar
ਅੜਦੇ ਨਾ ਬਿਨਾਂ ਗੱਲੋਂ ਨੈੱਟ ਉੱਤੇ ਲੜਦੇ
a.Dade nA binAM galloM naiTTa utte la.Dade
I don't stall for no reason, and I don't fight on the internet
ਯਾਰਾਂ ਦੇ ਨਾਲ ਖੜ੍ਹਦੇ ਜੱਗ ਜਾਣਦਾ ਏ ਕੋਕੇ ਮਿੱਤਰਾਂ ਨੇ ਜੜਤੇ
yArAM de nAla kha.Dhade jagga jANadA e koke mittarAM ne ja.Date
I stand firm with my [Yaar: close friends/brothers; carries significant cultural weight regarding loyalty], the world knows [yours truly] has achieved [Koke: a historic or legendary feat]
ਜੱਗ ਜਾਣਦਾ ਏ ਕੋਕੇ ਮਿੱਤਰਾਂ ਨੇ ਜੜਤੇ
jagga jANadA e koke mittarAM ne ja.Date
The whole world knows [yours truly] has achieved [Koke: a historic or legendary feat]
ਜੱਗ ਜਾਣਦਾ ਏ ਕੋਕੇ ਮਿੱਤਰਾਂ ਨੇ ਜੜਤੇ
jagga jANadA e koke mittarAM ne ja.Date
The whole world knows [yours truly] has achieved [Koke: a historic or legendary feat]
ਜੱਗ ਜਾਣਦਾ ਏ ਕੋਕੇ ਮਿੱਤਰਾਂ ਨੇ ਜੜਤੇ
jagga jANadA e koke mittarAM ne ja.Date
The whole world knows [yours truly] has achieved [Koke: a historic or legendary feat]
ਗੌਡ ਡੈਮ ਇਨ੍ਹਾਂ ਉੱਤੇ ਕਰਦਾ ਮੈਂ ਰਹਿਮ
gauDa Daima inhAM utte karadA maiM rahima
God damn, I show them some mercy
ਵੈਰੀ ਮੇਰੇ ਲੰਘਦੇ ਆ ਸਹਿਮ ਸਹਿਮ
vairI mere laMghade A sahima sahima
My enemies pass by me trembling in fear
ਟਾਈਮ ਟਾਈਮ ਤੇ ਗਿਣ ਗਿਣ ਬਦਲੇ ਲਏ
TAIma TAIma te giNa giNa badale lae
Time after time, I’ve taken my revenge with calculated precision
ਕਿਹੜਾ ਕਰਦਾ ਸਹਿਮ
kiha.DA karadA sahima
Who can stand their ground?