Together

by Shubh

ਮੈਂ ਲਿਖਿਆ ਦਿਲ ਤੇ ਤੇਰਾ ਨਾਮ ਕੁੜੇ
maiM likhiA dila te terA nAma ku.De
I have etched your name upon my heart, [Kudi: girl/maiden]
ਹੁਣ ਸੁਣਦਾ ਨਾ ਮੇਰੀ ਇਹ ਜਹਾਨ ਕੁੜੇ
huNa suNadA nA merI iha jahAna ku.De
Now this world no longer listens to my plea, [Kudi: girl/maiden]
ਫਿਰ ਭੁੱਲਿਆ ਭੁਲਾਇਆ ਸਾਰੀ ਦੁਨੀਆਂ ਨੂੰ ਨੀ
phira bhulliA bhulAiA sArI dunIAM nUM nI
Then I cast aside and forgot the whole world, [Ni/Nee: a gender-specific vocative used to address a woman directly]
ਐਵੇਂ ਹੋਇਆ ਪਹਿਲੀ ਵਾਰ ਨਹੀਓਂ ਆਮ ਕੁੜੇ
aiveM hoiA pahilI vAra nahIoM Ama ku.De
It happened just like this, for the first time; it’s not ordinary, [Kudi: girl/maiden]
ਕਰਦੀ ਸਵਾਲ ਮੇਰੇ ਨਾਲ ਤੇਰੀ ਗਲ ਦੀ ਗਾਨੀ ਨੇ
karadI savAla mere nAla terI gala dI gAnI ne
The necklace around your neck strikes a conversation with me
ਕੁਝ ਤੇ ਕਹਿ ਆ ਲੈ ਸਾਡੀ ਰੱਖ ਨਿਸ਼ਾਨੀ ਨੇ
kujha te kahi A lai sADI rakkha nisa਼AnI ne
Say something at least; come, keep this token of my love
ਨਾ ਦੇਵੀਂ ਟਾਲ ਚੱਲ ਨਾਲ ਬਿੱਲੋ ਛੱਡ ਬਹਾਨੇ ਨੀ
nA devIM TAla challa nAla billo ChaDDa bahAne nI
Don't dismiss me; come with me, [Billo: a term of endearment for a beautiful girl, often implying light/hazel eyes], leave the excuses behind, [Ni/Nee: a gender-specific vocative used to address a woman directly]
ਮਗਰ ਤੇਰੇ ਜਿੰਨੇ ਸਾਰੇ ਆਸ਼ਕ ਜਾਲੀ ਨੇ
magara tere jiMne sAre Asa਼ka jAlI ne
All the suitors following you are just fakes
ਪੀਣ ਲੱਗਣ ਤੇਰੀ ਅੱਖਾਂ ਵਿੱਚੋਂ ਜਾਮ ਕੁੜੇ
pINa laggaNa terI akkhAM vichchoM jAma ku.De
They've started drinking intoxicated draughts from your eyes, [Kudi: girl/maiden]
ਐਵੇਂ ਹੋਇਆ ਪਹਿਲੀ ਵਾਰ ਨਹੀਓਂ ਆਮ ਕੁੜੇ
aiveM hoiA pahilI vAra nahIoM Ama ku.De
It happened just like this, for the first time; it’s not ordinary, [Kudi: girl/maiden]
ਮੈਂ ਲਿਖਿਆ ਦਿਲ ਤੇ ਤੇਰਾ ਨਾਮ ਕੁੜੇ
maiM likhiA dila te terA nAma ku.De
I have etched your name upon my heart, [Kudi: girl/maiden]
ਹੁਣ ਸੁਣਦਾ ਨਾ ਮੇਰੀ ਇਹ ਜਹਾਨ ਕੁੜੇ
huNa suNadA nA merI iha jahAna ku.De
Now this world no longer listens to my plea, [Kudi: girl/maiden]
ਪਾ ਕੇ ਨੀਵੀਂ ਲੰਘ ਜਾਵੇਂ ਮੇਰੇ ਕੋਲੋਂ ਇੰਝ ਨਾ
pA ke nIvIM laMgha jAveM mere koloM iMjha nA
Don't just pass me by with your eyes cast down like that
ਕਿਵੇਂ ਦੇਖਾਂ ਖ਼ਵਾਬ ਤੇਰੇ ਤੋਂ ਬਿਨਾਂ
kiveM dekhAM kha਼vAba tere toM binAM
How can I even dream of a life without you?
ਕਹਿ ਦੇ ਅੱਖੀਆਂ ਨੂੰ ਤੱਕ ਲਉ ਜ਼ਰਾ
kahi de akkhIAM nUM takka lau ja਼rA
Tell your eyes to look my way for just a moment
ਮੇਰੇ ਵੱਸ ਵਿੱਚ ਹੋਵੇ ਉੱਥੇ ਰੋਕ ਲਾਂ ਸਮਾਂ
mere vassa vichcha hove utthe roka lAM samAM
If it were in my power, I’d freeze time right there
ਇੱਕ ਮੇਰੇ ਉੱਤੇ ਕਰ ਅਹਿਸਾਨ ਕੁੜੇ
ikka mere utte kara ahisAna ku.De
Grant me just this one favor, [Kudi: girl/maiden]
ਹੁਣ ਐਨੀ ਵੀ ਨਾ ਬਣ ਅਣਜਾਣ ਕੁੜੇ
huNa ainI vI nA baNa aNajANa ku.De
Now don't act so oblivious to my feelings, [Kudi: girl/maiden]
ਮੈਂ ਲਿਖਿਆ ਦਿਲ ਤੇ ਤੇਰਾ ਨਾਮ ਕੁੜੇ
maiM likhiA dila te terA nAma ku.De
I have etched your name upon my heart, [Kudi: girl/maiden]
ਹੁਣ ਸੁਣਦਾ ਨਾ ਮੇਰੀ ਇਹ ਜਹਾਨ ਕੁੜੇ
huNa suNadA nA merI iha jahAna ku.De
Now this world no longer listens to my plea, [Kudi: girl/maiden]
ਫਿਰ ਭੁੱਲਿਆ ਭੁਲਾਇਆ ਸਾਰੀ ਦੁਨੀਆਂ ਨੂੰ ਨੀ
phira bhulliA bhulAiA sArI dunIAM nUM nI
Then I cast aside and forgot the whole world, [Ni/Nee: a gender-specific vocative used to address a woman directly]
ਐਵੇਂ ਹੋਇਆ ਪਹਿਲੀ ਵਾਰ ਨਹੀਓਂ ਆਮ ਕੁੜੇ
aiveM hoiA pahilI vAra nahIoM Ama ku.De
It happened just like this, for the first time; it’s not ordinary, [Kudi: girl/maiden]
ਮੈਂ ਲਿਖਿਆ ਦਿਲ ਤੇ ਤੇਰਾ ਨਾਮ ਕੁੜੇ
maiM likhiA dila te terA nAma ku.De
I have etched your name upon my heart, [Kudi: girl/maiden]
ਹੁਣ ਸੁਣਦਾ ਨਾ ਮੇਰੀ ਇਹ ਜਹਾਨ ਕੁੜੇ
huNa suNadA nA merI iha jahAna ku.De
Now this world no longer listens to my plea, [Kudi: girl/maiden]

Share

More by Shubh

View all songs →