Top G
by Shubh
ਫੋਨ 'ਤੇ ਏਪੀ
phona 'te epI
AP's [AP Dhillon: a prominent Punjabi global music icon] on the phone
ਗਾਣੇ ਵੱਜਦੇ ਏਪੀ
gANe vajjade epI
AP's songs are blasting
ਚੱਲਦੀ ਗੱਡੀ ਟ੍ਰੈਪ ਤੇ
challadI gaDDI Traipa te
The car glides to the trap beat
ਲੁੱਕ ਨਾ ਲੱਗਦੇ ਉਹ ਬੈਕ ਦੇ
lukka nA laggade uha baika de
They don't dare look back at me
ਬੈਗ 'ਚ ਰੱਖਿਆ ਕੈਸ਼ ਜੀ
baiga 'cha rakkhiA kaisa਼ jI
Cash is tucked away in the bag, sir
ਕੈਸ਼ ਨਾਲ ਚੱਲਦੀ ਐਸ਼ ਜੀ
kaisa਼ nAla challadI aisa਼ jI
Life's luxuries flow with that cash, sir
ਐਸ਼ ਨਾ ਮੁੱਕਦੀ ਉਹ
aisa਼ nA mukkadI uha
The luxury never ends
ਫੋਨ 'ਤੇ ਏਪੀ
phona 'te epI
AP's [AP Dhillon: a prominent Punjabi global music icon] on the phone
ਗਾਣੇ ਵੱਜਦੇ ਏਪੀ
gANe vajjade epI
AP's songs are blasting
ਚੱਲਦੀ ਗੱਡੀ ਟ੍ਰੈਪ ਤੇ
challadI gaDDI Traipa te
The car glides to the trap beat
ਲੁੱਕ ਨਾ ਲੱਗਦੇ ਉਹ ਬੈਕ ਦੇ
lukka nA laggade uha baika de
They don't dare look back at me
ਬੈਗ 'ਚ ਰੱਖਿਆ ਕੈਸ਼ ਜੀ
baiga 'cha rakkhiA kaisa਼ jI
Cash is tucked away in the bag, sir
ਕੈਸ਼ ਨਾਲ ਚੱਲਦੀ ਐਸ਼ ਜੀ
kaisa਼ nAla challadI aisa਼ jI
Life's luxuries flow with that cash, sir
ਐਸ਼ ਨਾ ਮੁੱਕਦੀ ਉਹ
aisa਼ nA mukkadI uha
The luxury never ends
ਜਿਵੇਂ ਮੈਂ ਟੇਟ
jiveM maiM TeTa
Just like I’m Tate [Reference to Andrew Tate, the 'Top G' persona]
ਬੈਂਕ 'ਚ ਨੰਬਰ ਅੱਠ
baiMka 'cha naMbara aTTha
Eight figures sitting in the bank
ਹੋਲੀਡੇ ਰੋਜ਼ ਆ ਪੇਡ
holIDe roja਼ A peDa
Every day is a paid holiday
ਜਿੱਥੇ ਵੀ ਜਾਵਾਂ ਮੈਂ ਲੇਟ
jitthe vI jAvAM maiM leTa
Wherever I go, I arrive late
ਖੋਲ੍ਹਦੇ ਗੇਟ
kholhade geTa
They swing open the gates for me
ਜਿਵੇਂ ਮੈਂ ਟੇਟ
jiveM maiM TeTa
Just like I’m Tate [Reference to Andrew Tate, the 'Top G' persona]
ਬੈਂਕ 'ਚ ਨੰਬਰ ਅੱਠ
baiMka 'cha naMbara aTTha
Eight figures sitting in the bank
ਹੋਲੀਡੇ ਰੋਜ਼ ਆ ਪੇਡ
holIDe roja਼ A peDa
Every day is a paid holiday
ਜਿੱਥੇ ਵੀ ਜਾਵਾਂ ਮੈਂ ਲੇਟ
jitthe vI jAvAM maiM leTa
Wherever I go, I arrive late
ਖੋਲ੍ਹਦੇ ਗੇਟ
kholhade geTa
They swing open the gates
ਖੋਲ੍ਹਦੇ ਗੇਟ
kholhade geTa
They swing open the gates
ਅੱਖਾਂ 'ਚ ਕਾਰਟੀਅਰ
akkhAM 'cha kAraTIara
Cartier frames over my eyes
ਚਾਰਟਰ ਤੇ
chAraTara te
On a private charter
ਲੋਕਲ ਜਾਵਾਂ ਚੌਪਰ ਤੇ
lokala jAvAM chaupara te
Flying local in a chopper
ਬਣਦੇ ਸੀ ਸ਼ਾਤਰ ਜੋ
baNade sI sa਼Atara jo
Those who thought they were so clever
ਦੱਸ ਕਿੱਥੇ ਉਹ ਟੱਬਰ ਨੇ
dassa kitthe uha Tabbara ne
Tell me, where is their whole clan now?
ਸਾਨੂੰ ਮੰਨਦੇ ਕਈ ਫ਼ਾਦਰ ਤੇ
sAnUM maMnade kaI pha਼Adara te
Many look up to us as their father-figure
ਅਸੀਂ ਮੰਨਦੇ ਕੋਈ ਆਰਡਰ ਨਹੀਂ
asIM maMnade koI AraDara nahIM
But we don't take orders from anyone
ਲਿੰਕਾਂ ਦੇ ਵਿੱਚ ਬਾਰਡਰ ਨਹੀਂ
liMkAM de vichcha bAraDara nahIM
Our connections know no borders
ਜੁੱਸੇ ਨੇ ਗਾਡਰ
jusse ne gADara
Our frames are strong as iron girders
ਡੌਲੇ ਦਾ ਸਾਈਜ਼ ਜੀ
Daule dA sAIja਼ jI
Check the size of the biceps, sir
ਜਿਮ 'ਚ ਚੱਲਦਾ ਨਾਈਸ ਜੀ
jima 'cha challadA nAIsa jI
The work in the gym is going nice, sir
ਬੇਬੀ ਤੂੰ ਸੋਨੇ ਦੀ ਚੈਨ ਜੀ
bebI tUM sone dI chaina jI
Baby, you are like a gold chain
ਸਾਡੀ ਨਾ ਬਣਨੀ ਨੋ ਨੋ ਨੋ
sADI nA baNanI no no no
But we won't happen, no no no
ਫੋਨ 'ਤੇ ਏਪੀ
phona 'te epI
AP's [AP Dhillon: a prominent Punjabi global music icon] on the phone
ਗਾਣੇ ਵੱਜਦੇ ਏਪੀ
gANe vajjade epI
AP's songs are blasting
ਚੱਲਦੀ ਗੱਡੀ ਟ੍ਰੈਪ ਤੇ
challadI gaDDI Traipa te
The car glides to the trap beat
ਲੁੱਕ ਨਾ ਲੱਗਦੇ ਉਹ ਬੈਕ ਦੇ
lukka nA laggade uha baika de
They don't dare look back at me
ਬੈਗ 'ਚ ਰੱਖਿਆ ਕੈਸ਼ ਜੀ
baiga 'cha rakkhiA kaisa਼ jI
Cash is tucked away in the bag, sir
ਕੈਸ਼ ਨਾਲ ਚੱਲਦੀ ਐਸ਼ ਜੀ
kaisa਼ nAla challadI aisa਼ jI
Life's luxuries flow with that cash, sir
ਐਸ਼ ਨਾ ਮੁੱਕਦੀ ਉਹ
aisa਼ nA mukkadI uha
The luxury never ends