0008
ਜੇ ਸ਼ਕਲੋਂ ਲੱਗਦਾ ਸਾਧ ਜਿਹਾ
je sa਼kaloM laggadA sAdha jihA
If by appearance he seems like a saint,
ਪਿੱਛੇ ਨਹੀਂ ਰਿਹਾ ਸ਼ੈਤਾਨੀ 'ਚ
pichChe nahIM rihA sa਼aitAnI 'cha
He's not behind in mischief.
ਕਿਹੜੇ ਵਾਕੇ ਕਰਦਾ ਫਿਰਦਾ ਏ
kiha.De vAke karadA phiradA e
What incidents does he keep causing?
ਮੈਨੂੰ ਦੱਸ ਤੂੰ ਚੜ੍ਹੀ ਜਵਾਨੀ 'ਚ
mainUM dassa tUM cha.DhI javAnI 'cha
Tell me, in your blooming youth.
ਤੇਰੇ ਲੱਛਣ ਮਾੜੇ ਦੱਸਦੀ ਏ
tere lachChaNa mA.De dassadI e
She says your traits are bad;
ਮੇਰੇ ਛੱਡੀ ਡਾਰ ਜਸੂਸਾਂ ਦੀ
mere ChaDDI DAra jasUsAM dI
I've released a flock of spies.
ਤੇਰੀ ਫੋਰਚੂਨਰ 'ਚੋਂ ਦੱਸ ਕਾਹਤੋਂ
terI phorachUnara 'choM dassa kAhatoM
Tell me, why from your Fortuner [SUV]
ਨਿੱਤ ਬੋਅ ਮਾਰੇ ਕਰਦੂਸਾਂ ਦੀ
nitta boa mAre karadUsAM dI
Does the stench of cartridges always emanate?
ਫੋਰਚੂਨਰ 'ਚੋਂ ਦੱਸ ਕਾਹਤੋਂ
phorachUnara 'choM dassa kAhatoM
Tell me, why from your Fortuner [SUV]
ਨਿੱਤ ਬੋਅ ਮਾਰੇ ਕਰਦੂਸਾਂ ਦੀ
nitta boa mAre karadUsAM dI
Does the stench of cartridges always emanate?
ਓ ਪੀ ਬੀ 51 ਮੁਹਾਲੀ ਦਾ
o pI bI 51 muhAlI dA
Oh, PB 51 Mohali's [vehicle registration]
ਤਿੰਨ ਜ਼ੀਰੋਆਂ ਪਿੱਛੇ ਅੱਠ ਬੱਲੀਏ
tiMna ja਼IroAM pichChe aTTha ballIe
Three zeros, then an eight, darling.
ਕਬਜ਼ੇ ਵਾਲਿਆਂ ਟੱਕਾਂ 'ਚ
kabaja਼e vAliAM TakkAM 'cha
In fields acquired through force,
ਫਿਰੇ ਖੋਰੂ ਪਾਉਂਦਾ ਜੱਟ ਬੱਲੀਏ
phire khorU pAuMdA jaTTa ballIe
The Jatt [Punjabi farmer-warrior] roams, causing a ruckus, darling.
ਤੇਰੇ ਪਾਹ ਦੀ ਕਾਰ ਇਹਨੂੰ
tere pAha dI kAra ihanUM
This car of yours,
ਜਮਦੂਤ ਦਾ ਝੋਟਾ ਕਹਿੰਦੇ ਨੇ
jamadUta dA jhoTA kahiMde ne
They call it the buffalo of the Angel of Death.
ਪੰਜ ਸੱਤ ਬੇਲੀ ਜੱਟ ਦੇ ਨੀ
paMja satta belI jaTTa de nI
Five-seven friends of the Jatt, dear,
ਵਿਚ ਸਣੇ ਰਾਈਫਲਾਂ ਪੈਂਦੇ ਨੇ
vicha saNe rAIphalAM paiMde ne
They sit inside with rifles.
ਓ ਪੰਜ ਸੱਤ ਬੇਲੀ ਜੱਟ ਦੇ ਨੀ
o paMja satta belI jaTTa de nI
Oh, five-seven friends of the Jatt, dear,
ਵਿਚ ਸਣੇ ਰਾਈਫਲਾਂ ਪੈਂਦੇ ਨੇ
vicha saNe rAIphalAM paiMde ne
They sit inside with rifles.
ਪਿਆਰ ਦੇ ਤੋਹਫੇ ਵੰਡ ਸੱਜਣਾ
piAra de tohaphe vaMDa sajjaNA
Distribute gifts of love, friend,
ਕੀ ਫ਼ਾਇਦਾ ਏ ਲਾਗ ਡਾਂਟਾਂ 'ਚ
kI pha਼AidA e lAga DAMTAM 'cha
What's the benefit in rivalries and arguments?
ਮੇਰੇ ਦਿਲ ਤੇ ਕਬਜ਼ਾ ਕਰਦਾ ਨੀ
mere dila te kabaja਼A karadA nI
He occupies my heart, dear,
ਫਿਰ ਰੋਲੇ ਵਾਲੇ ਪਲਾਟਾਂ 'ਚ
phira role vAle palATAM 'cha
Then in disputed plots.
ਸੱਚ ਤੇਰੇ ਮੂੰਹ ਤੇ ਦੱਸਦੀਆਂ
sachcha tere mUMha te dassadIAM
I tell the truth to your face,
ਹੈਬਿਟ ਨਹੀਂ ਮੇਰੀ ਚਾਪਲੂਸਾਂ ਦੀ
haibiTa nahIM merI chApalUsAM dI
It's not my habit to be a flatterer.
ਤੇਰੀ ਫੋਰਚੂਨਰ 'ਚੋਂ ਦੱਸ ਕਾਹਤੋਂ
terI phorachUnara 'choM dassa kAhatoM
Tell me, why from your Fortuner [SUV]
ਨਿੱਤ ਬੋਅ ਮਾਰੇ ਕਰਦੂਸਾਂ ਦੀ
nitta boa mAre karadUsAM dI
Does the stench of cartridges always emanate?
ਫੋਰਚੂਨਰ 'ਚੋਂ ਦੱਸ ਕਾਹਤੋਂ
phorachUnara 'choM dassa kAhatoM
Tell me, why from your Fortuner [SUV]
ਨਿੱਤ ਬੋਅ ਮਾਰੇ ਕਰਦੂਸਾਂ ਦੀ
nitta boa mAre karadUsAM dI
Does the stench of cartridges always emanate?
ਓ ਅਸੀਂ ਵਰਜ ਨਾ ਕਰੀਏ ਅੱਖੀਆਂ ਦੇ
o asIM varaja nA karIe akkhIAM de
Oh, we don't avert our eyes,
ਨਾ ਪਿਆਰ 'ਚ ਧੋਖੇ ਦਿੰਦੇ ਆਂ
nA piAra 'cha dhokhe diMde AM
Nor do we betray in love.
ਯਾਰੀ ਦੇ ਵਿੱਚ ਜਾਨ ਦਈਏ
yArI de vichcha jAna daIe
In friendship, we give our lives,
ਤੇ ਵੈਰ 'ਚ ਖੋਖੇ ਦਿੰਦੇ ਆਂ
te vaira 'cha khokhe diMde AM
And in enmity, we give empty shells.
ਜੱਟ ਜੋ ਮੁੜ ਕੇ ਕਦੇ ਨਾ ਲਹਿੰਦੇ ਨੇ
jaTTa jo mu.Da ke kade nA lahiMde ne
The Jatt, who once risen, never sets,
ਚੜ੍ਹਦੇ ਸੂਰਜ ਹਾਣ ਦੀਏ
cha.Dhade sUraja hANa dIe
Like the rising sun, dear.
ਓ ਪੰਜ ਸੱਤ ਬੇਲੀ ਜੱਟ ਦੇ ਨੀ
o paMja satta belI jaTTa de nI
Oh, five-seven friends of the Jatt, dear,
ਵਿਚ ਸਣੇ ਰਾਈਫਲਾਂ ਪੈਂਦੇ ਨੇ
vicha saNe rAIphalAM paiMde ne
They sit inside with rifles.
ਓ ਪੰਜ ਸੱਤ ਬੇਲੀ ਜੱਟ ਦੇ ਨੀ
o paMja satta belI jaTTa de nI
Oh, five-seven friends of the Jatt, dear,
ਵਿਚ ਸਣੇ ਰਾਈਫਲਾਂ ਪੈਂਦੇ ਨੇ
vicha saNe rAIphalAM paiMde ne
They sit inside with rifles.