295
ਦੱਸੋ ਪੁੱਤ ਤੇਰਾ ਹੈੱਡ ਡਾਊਨ ਕਾਸਤੋਂ
dasso putta terA haiDDa DAUna kAsatoM
Tell me son, why is your head hanging low?
ਚੰਗਾ ਭਲਾ ਹੱਸਦਾ ਸੀ ਮੌਨ ਕਾਸਤੋਂ
chaMgA bhalA hassadA sI mauna kAsatoM
You were laughing so well, why are you silent now?
ਆਹ ਜਿਹੜੇ ਦਰਵਾਜ਼ੇ ਵਿਚ ਬੋਰਡ ਚੱਕੀ ਖੜ੍ਹੇ ਆ
Aha jiha.De daravAja਼e vicha boraDa chakkI kha.Dhe A
Those standing at your doorstep holding protest boards,
ਮੈਂ ਚੰਗੀ ਤਰ੍ਹਾਂ ਜਾਣਦਾ ਆ ਕੌਣ ਕਾਸਤੋਂ
maiM chaMgI tarhAM jANadA A kauNa kAsatoM
I know exactly who they are and why they are there.
ਕੁਝ ਇੱਥੇ ਚਾਂਦੀ ਚਮਕਾਉਣਾ ਚਾਹੁੰਦੇ ਨੇ
kujha itthe chAMdI chamakAuNA chAhuMde ne
Some are here just to polish their own silver [Playful taunt to opportunists seeking profit].
ਕੁਝ ਤੈਨੂੰ ਫੜ ਥੱਲੇ ਲਾਉਣਾ ਚਾਹੁੰਦੇ ਨੇ
kujha tainUM pha.Da thalle lAuNA chAhuMde ne
Some want to grab you and pull you down.
ਕੁਝ ਕ ਨਵੇਂ ਆਏ ਇੱਥੇ ਭੁੱਖੇ ਫੇਮ ਦੇ
kujha ka naveM Ae itthe bhukkhe phema de
A few newcomers here are just hungry for fame,
ਨਾਮ ਲੈ ਕੇ ਤੇਰਾ ਅੱਗੇ ਆਉਣਾ ਚਾਹੁੰਦੇ ਨੇ
nAma lai ke terA agge AuNA chAhuMde ne
They want to get ahead by using your name.
ਮੁਸੀਬਤ ਤਾਂ ਮਰਦਾਂ 'ਤੇ ਪੈਂਦੀ ਰਹਿੰਦੀ ਐ
musIbata tAM maradAM 'te paiMdI rahiMdI ai
Hardships always fall upon real men,
ਦਬੀਂ ਨਾ ਤੂੰ ਦੁਨੀਆ ਸਵਾਦ ਲੈਂਦੀ ਐ
dabIM nA tUM dunIA savAda laiMdI ai
Don't back down, the world just enjoys the spectacle.
ਨਾਲੇ ਜਿਹੜੇ ਰਸਤੇ 'ਤੇ ਤੂੰ ਤੁਰਿਆ
nAle jiha.De rasate 'te tUM turiA
Moreover, the path that you have chosen to walk,
ਇੱਥੇ ਬਦਨਾਮੀ ਹਾਈ ਰੇਟ ਮਿਲੂਗੀ
itthe badanAmI hAI reTa milUgI
You will find defamation at a very high rate here.
ਨਿੱਤ ਕੰਟਰੋਵਰਸੀ ਕ੍ਰੀਏਟ ਮਿਲੂਗੀ
nitta kaMTarovarasI krIeTa milUgI
Every day, a new controversy will be created.
ਧਰਮਾਂ ਦੇ ਨਾਮ 'ਤੇ ਡਿਬੇਟ ਮਿਲੂਗੀ
dharamAM de nAma 'te DibeTa milUgI
In the name of religions, debates will be found.
ਸੱਚ ਬੋਲੇਂਗਾ ਤਾਂ ਮਿਲੂ 295
sachcha boleMgA tAM milU 295
If you speak the truth, you'll be handed Section 295 [IPC Section for insulting religion].
ਜੇ ਕਰੇਂਗਾ ਤਰੱਕੀ ਪੁੱਤ ਹੇਟ ਮਿਲੂਗੀ
je kareMgA tarakkI putta heTa milUgI
If you make progress, son, you will receive hate.
ਨਿੱਤ ਕੰਟਰੋਵਰਸੀ ਕ੍ਰੀਏਟ ਮਿਲੂਗੀ
nitta kaMTarovarasI krIeTa milUgI
Every day, a new controversy will be created.
ਧਰਮਾਂ ਦੇ ਨਾਮ 'ਤੇ ਡਿਬੇਟ ਮਿਲੂਗੀ
dharamAM de nAma 'te DibeTa milUgI
In the name of religions, debates will be found.
ਸੱਚ ਬੋਲੇਂਗਾ ਤਾਂ ਮਿਲੂ 295
sachcha boleMgA tAM milU 295
If you speak the truth, you'll be handed Section 295.
ਜੇ ਕਰੇਂਗਾ ਤਰੱਕੀ ਪੁੱਤ ਹੇਟ ਮਿਲੂਗੀ
je kareMgA tarakkI putta heTa milUgI
If you make progress, son, you will receive hate.
ਅੱਜ ਕਈ ਚਾਹੁਣ ਸੱਭਿਆਚਾਰ ਜੁਟ ਕੇ
ajja kaI chAhuNa sabbhiAchAra juTa ke
Today, many claim to protect culture by ganging up,
ਜਣਾ-ਖਣਾ ਦਿੰਦਾ ਏ ਵਿਚਾਰ ਉੱਠ ਕੇ
jaNA-khaNA diMdA e vichAra uTTha ke
Every random person stands up to give their opinion.
ਇੰਝ ਲੱਗੇ ਰੱਬ ਜਿਵੇਂ ਹੱਥ ਖੜ੍ਹੇ ਕਰ ਗਿਆ
iMjha lagge rabba jiveM hattha kha.Dhe kara giA
It feels as if God has raised His hands in surrender,
ਪੜ੍ਹਾਂ ਜਦੋਂ ਸੁਬ੍ਹਾ ਅਖ਼ਬਾਰ ਉੱਠ ਕੇ
pa.DhAM jadoM subhA akha਼bAra uTTha ke
When I wake up and read the newspaper in the morning.
ਚੁੱਪ ਰਹੇਂ ਉਹ ਪੁੱਤਰਾ ਨਹੀਂ ਭੇਤ ਖੋਲ੍ਹਦੇ
chuppa raheM uha puttarA nahIM bheta kholhade
The ones who stay silent, son, they don't reveal the secrets,
ਲੀਡਰ ਨੇ ਇੱਥੇ ਹੱਕਦਾਰ ਗੋਲੀ ਦੇ
lIDara ne itthe hakkadAra golI de
The leaders here are the ones who deserve a bullet.
ਜਿੰਨ੍ਹਾਂ ਦੇ ਜਵਾਕਾਂ ਦੇ ਨਾਮ ਜੌਨ ਤੇ ਸਟੀਵ ਆ
jiMnhAM de javAkAM de nAma jauna te saTIva A
Those whose children are named John and Steve,
ਰਾਖੇ ਬਣੇ ਫਿਰਦੇ ਉਹ ਮਾਂ ਬੋਲੀ ਦੇ
rAkhe baNe phirade uha mAM bolI de
Are posing as the guardians of our mother tongue [Punjabi].
ਓ ਝੂਠ ਨਹੀਂਓ ਇੱਥੋਂ ਦੇ ਫੈਕਟ ਇਹ ਵੀ ਨੇ
o jhUTha nahIMo itthoM de phaikaTa iha vI ne
Oh, these aren't lies, these are the facts of this place,
ਚੋਰ ਬੰਦੇ ਉੱਤੋਂ ਦੇ ਸਮਾਜ ਸੇਵੀ ਨੇ
chora baMde uttoM de samAja sevI ne
The thieves are posing as social workers on the surface.
ਸੱਚ ਵਾਲਾ ਬਾਣਾ ਪਾ ਜੋ ਲੋਕ ਲੁੱਟਦੇ
sachcha vAlA bANA pA jo loka luTTade
Those who loot people while wearing the garb of truth,
ਸਜ਼ਾ ਇਹਨਾਂ ਨੂੰ ਵੀ ਛੇਤੀ ਮੇਟ ਮਿਲੂਗੀ
saja਼A ihanAM nUM vI ChetI meTa milUgI
Their punishment will also be settled very soon.
ਨਿੱਤ ਕੰਟਰੋਵਰਸੀ ਕ੍ਰੀਏਟ ਮਿਲੂਗੀ
nitta kaMTarovarasI krIeTa milUgI
Every day, a new controversy will be created.
ਧਰਮਾਂ ਦੇ ਨਾਮ 'ਤੇ ਡਿਬੇਟ ਮਿਲੂਗੀ
dharamAM de nAma 'te DibeTa milUgI
In the name of religions, debates will be found.
ਸੱਚ ਬੋਲੇਂਗਾ ਤਾਂ ਮਿਲੂ 295
sachcha boleMgA tAM milU 295
If you speak the truth, you'll be handed Section 295.
ਜੇ ਕਰੇਂਗਾ ਤਰੱਕੀ ਪੁੱਤ ਹੇਟ ਮਿਲੂਗੀ
je kareMgA tarakkI putta heTa milUgI
If you make progress, son, you will receive hate.
ਨਿੱਤ ਕੰਟਰੋਵਰਸੀ ਕ੍ਰੀਏਟ ਮਿਲੂਗੀ
nitta kaMTarovarasI krIeTa milUgI
Every day, a new controversy will be created.
ਧਰਮਾਂ ਦੇ ਨਾਮ 'ਤੇ ਡਿਬੇਟ ਮਿਲੂਗੀ
dharamAM de nAma 'te DibeTa milUgI
In the name of religions, debates will be found.
ਸੱਚ ਬੋਲੇਂਗਾ ਤਾਂ ਮਿਲੂ 295
sachcha boleMgA tAM milU 295
If you speak the truth, you'll be handed Section 295.
ਜੇ ਕਰੇਂਗਾ ਤਰੱਕੀ ਪੁੱਤ ਹੇਟ ਮਿਲੂਗੀ
je kareMgA tarakkI putta heTa milUgI
If you make progress, son, you will receive hate.
ਓ ਲੋਕ ਵੱਟੇ ਮਾਰਦੇ ਆ ਭਰੇ ਰੁੱਖਾਂ 'ਤੇ
o loka vaTTe mArade A bhare rukkhAM 'te
Oh, people throw stones only at trees laden with fruit,
ਮਿੰਟਾਂ ਵਿਚ ਪਹੁੰਚ ਜਾਂਦੇ ਮਾਵਾਂ ਕੁੱਖਾਂ 'ਤੇ
miMTAM vicha pahuMcha jAMde mAvAM kukkhAM 'te
In minutes, they start insulting one's mother's womb.
ਕੌਣ ਕੁੱਤਾ ਕੌਣ ਦੱਲਾ ਕੰਜਰ ਐ ਕੌਣ
kauNa kuttA kauNa dallA kaMjara ai kauNa
Who is a dog, who is a pimp, and who is a [Kanjer: a derogatory term for a person of low character],
ਇੱਥੇ ਸਰਟੀਫਿਕੇਟ ਦੇਣ ਫੇਸਬੁੱਕਾਂ 'ਤੇ
itthe saraTIphikeTa deNa phesabukkAM 'te
They distribute these certificates on Facebook.
ਲੀਡਰ ਪਰਾਉਂਦੇ ਪਾ ਕੇ ਆਟਾ ਇਹਨਾਂ ਨੂੰ
lIDara parAuMde pA ke ATA ihanAM nUM
Leaders feed them like they are scattering flour for cattle,
ਵੋਟਾਂ ਲੈ ਕੇ ਮਾਰਦੇ ਚਪਾਟਾ ਇਹਨਾਂ ਨੂੰ
voTAM lai ke mArade chapATA ihanAM nUM
After taking their votes, they slap them across the face.
ਪਤਾ ਨੀ ਜ਼ਮੀਰ ਉਦੋਂ ਕਿੱਥੇ ਹੁੰਦੀ ਐ
patA nI ja਼mIra udoM kitthe huMdI ai
I don't know where their conscience goes at that time,
ਸਾਲੇ ਬੋਲਦੇ ਨੀ ਜੁਰਮ ਦਾ ਕਾਟਾ ਇਹਨਾਂ ਨੂੰ
sAle bolade nI jurama dA kATA ihanAM nUM
The [Saale: Bastards/Betrayers] don't speak up when crime carves them out.
ਦੇਖਦੇ ਨੂੰ ਦੇਣ ਲੋਕ ਤਾੜੀ ਰੱਖ ਕੇ
dekhade nUM deNa loka tA.DI rakkha ke
They clap for you while watching you to your face,
ਕੱਢਦੇ ਕੀ ਗਾਲ੍ਹਾਂ ਇੱਥੇ ਦਾੜ੍ਹੀ ਰੱਖ ਕੇ
kaDDhade kI gAlhAM itthe dA.DhI rakkha ke
But they hurl abuses even while keeping a religious beard.
ਤੇਰੀ ਅਤੇ ਉਹਦੀ ਮਾਂ 'ਚ ਫ਼ਰਕ ਐ ਕੀ
terI ate uhadI mAM 'cha pha਼raka ai kI
What is the difference between your mother and his?
ਅਕਲ ਇਹਨਾਂ ਨੂੰ ਥੋੜ੍ਹੀ ਲੇਟ ਮਿਲੂਗੀ
akala ihanAM nUM tho.DhI leTa milUgI
They will gain some sense a little too late.
ਨਿੱਤ ਕੰਟਰੋਵਰਸੀ ਕ੍ਰੀਏਟ ਮਿਲੂਗੀ
nitta kaMTarovarasI krIeTa milUgI
Every day, a new controversy will be created.
ਧਰਮਾਂ ਦੇ ਨਾਮ 'ਤੇ ਡਿਬੇਟ ਮਿਲੂਗੀ
dharamAM de nAma 'te DibeTa milUgI
In the name of religions, debates will be found.
ਸੱਚ ਬੋਲੇਂਗਾ ਤਾਂ ਮਿਲੂ 295
sachcha boleMgA tAM milU 295
If you speak the truth, you'll be handed Section 295.
ਜੇ ਕਰੇਂਗਾ ਤਰੱਕੀ ਪੁੱਤ ਹੇਟ ਮਿਲੂਗੀ
je kareMgA tarakkI putta heTa milUgI
If you make progress, son, you will receive hate.
ਨਿੱਤ ਕੰਟਰੋਵਰਸੀ ਕ੍ਰੀਏਟ ਮਿਲੂਗੀ
nitta kaMTarovarasI krIeTa milUgI
Every day, a new controversy will be created.
ਧਰਮਾਂ ਦੇ ਨਾਮ 'ਤੇ ਡਿਬੇਟ ਮਿਲੂਗੀ
dharamAM de nAma 'te DibeTa milUgI
In the name of religions, debates will be found.
ਸੱਚ ਬੋਲੇਂਗਾ ਤਾਂ ਮਿਲੂ 295
sachcha boleMgA tAM milU 295
If you speak the truth, you'll be handed Section 295.
ਜੇ ਕਰੇਂਗਾ ਤਰੱਕੀ ਪੁੱਤ ਹੇਟ ਮਿਲੂਗੀ
je kareMgA tarakkI putta heTa milUgI
If you make progress, son, you will receive hate.
ਤੂੰ ਹੁਣ ਤੱਕ ਅੱਗੇ ਤੇਰੇ ਦਮ ਕਰਕੇ
tUM huNa takka agge tere dama karake
You have come this far based on your own strength,
ਇੱਥੇ ਫੋਟੋ ਵੀ ਖਿਚਾਉਂਦਾ ਕੋਈ ਚਮ ਕਰਕੇ
itthe phoTo vI khichAuMdA koI chama karake
Here, some only take photos with you for the sake of their own skin.
ਕੌਣ ਕਿੰਨਾ ਰੱਬ 'ਚ ਯਕੀਨ ਰੱਖਦਾ
kauNa kiMnA rabba 'cha yakIna rakkhadA
How much faith someone has in God,
ਲੋਕ ਕਰਦੇ ਐ ਜੱਜ ਉਹਦੇ ਕੰਮ ਕਰਕੇ
loka karade ai jajja uhade kaMma karake
People judge that only by looking at their work.
ਝੁਕਿਆ ਜ਼ਰੂਰ ਹੋਇਆ ਗੋਡਾ ਤਾਂ ਨਹੀਂ
jhukiA ja਼rUra hoiA goDA tAM nahIM
You might be bowed down, but your knee hasn't hit the ground yet.
ਪੱਗ ਤੇਰੇ ਸਿਰ 'ਤੇ ਤੂੰ ਰੋਡਾ ਤਾਂ ਨਹੀਂ
pagga tere sira 'te tUM roDA tAM nahIM
There is a turban on your head, you aren't a [Roda: a derogatory term for a clean-shaven person used in a religious context].
ਇੱਕ ਗੱਲ ਪੁੱਛ ਇਹਨਾਂ ਠੇਕੇਦਾਰਾਂ ਨੂੰ
ikka galla puchCha ihanAM ThekedArAM nUM
Go and ask one thing to these self-appointed contractors,
ਸਾਡਾ ਵੀ ਐ ਪੰਥ ਇਕੱਲਾ ਤੁਹਾਡਾ ਤਾਂ ਨਹੀਂ
sADA vI ai paMtha ikallA tuhADA tAM nahIM
The [Panth: the Sikh path/community] belongs to us too, not just to you.
ਓ ਕੱਢਦੀਆਂ ਸਿਆਸਤਾਂ ਨੂੰ ਦਿਲੋਂ ਕੱਢ ਦਿਓ
o kaDDhadIAM siAsatAM nUM diloM kaDDha dio
Oh, remove these toxic politics from your hearts,
ਕਿਸੇ ਨੂੰ ਤਾਂ ਗੁਰੂ ਘਰ ਜੋਗਾ ਛੱਡ ਦਿਓ
kise nUM tAM gurU ghara jogA ChaDDa dio
At least leave someone worthy of the [Guru Ghar: The Guru's house/Gurdwara].
ਕਿਸੇ ਬੱਚੇ ਸਿਰ ਨਹੀਂਓ ਕੇਸ ਲੱਭਣੇ
kise bachche sira nahIMo kesa labbhaNe
Otherwise, no child will be left with their hair intact,
ਨਹੀਂ ਤਾਂ ਤੁਹਾਨੂੰ ਛੇਤੀ ਐਸਟੀਮੇਟ ਮਿਲੂਗੀ
nahIM tAM tuhAnUM ChetI aisaTImeTa milUgI
Or else you will receive the estimate of the damage soon.
ਨਿੱਤ ਕੰਟਰੋਵਰਸੀ ਕ੍ਰੀਏਟ ਮਿਲੂਗੀ
nitta kaMTarovarasI krIeTa milUgI
Every day, a new controversy will be created.
ਧਰਮਾਂ ਦੇ ਨਾਮ 'ਤੇ ਡਿਬੇਟ ਮਿਲੂਗੀ
dharamAM de nAma 'te DibeTa milUgI
In the name of religions, debates will be found.
ਸੱਚ ਬੋਲੇਂਗਾ ਤਾਂ ਮਿਲੂ 295
sachcha boleMgA tAM milU 295
If you speak the truth, you'll be handed Section 295.
ਜੇ ਕਰੇਂਗਾ ਤਰੱਕੀ ਪੁੱਤ ਹੇਟ ਮਿਲੂਗੀ
je kareMgA tarakkI putta heTa milUgI
If you make progress, son, you will receive hate.
ਨਿੱਤ ਕੰਟਰੋਵਰਸੀ ਕ੍ਰੀਏਟ ਮਿਲੂਗੀ
nitta kaMTarovarasI krIeTa milUgI
Every day, a new controversy will be created.
ਧਰਮਾਂ ਦੇ ਨਾਮ 'ਤੇ ਡਿਬੇਟ ਮਿਲੂਗੀ
dharamAM de nAma 'te DibeTa milUgI
In the name of religions, debates will be found.
ਸੱਚ ਬੋਲੇਂਗਾ ਤਾਂ ਮਿਲੂ 295
sachcha boleMgA tAM milU 295
If you speak the truth, you'll be handed Section 295.
ਜੇ ਕਰੇਂਗਾ ਤਰੱਕੀ ਪੁੱਤ ਹੇਟ ਮਿਲੂਗੀ
je kareMgA tarakkI putta heTa milUgI
If you make progress, son, you will receive hate.
ਮੀਡੀਆ ਕਈ ਬਣ ਬੈਠੇ ਅੱਜ ਦੇ ਗੰਵਾਰ
mIDIA kaI baNa baiThe ajja de gaMvAra
The media has become the fools of the modern age,
ਦੇਖੋ ਝੂਠ ਬੋਲਦੇ ਆ ਉਹ ਵੀ ਵਾਰ-ਵਾਰ
dekho jhUTha bolade A uha vI vAra-vAra
Look at how they tell lies over and over again.
ਬੈਠ ਕੇ ਜਨਾਨੀਆਂ ਨਾਲ ਕਰਦੇ ਚੁਗਲੀਆਂ
baiTha ke janAnIAM nAla karade chugalIAM
They sit and gossip like old neighborhood ladies,
ਤੇ ਸ਼ੋਅ ਦਾ ਨਾਮ ਰੱਖਦੇ ਆ ਚੱਜ ਦਾ ਵਿਚਾਰ
te sa਼oa dA nAma rakkhade A chajja dA vichAra
Yet they give their shows titles like "Sensible Thoughts."
ਸ਼ਾਮ ਤੇ ਸਵੇਰੇ ਭਾਲਦੇ ਵਿਵਾਦ ਨੇ
sa਼Ama te savere bhAlade vivAda ne
Morning and night, they are searching for a scandal,
ਐਵੇਂ ਤੇਰੇ ਨਾਲ ਕਰਦੇ ਫਸਾਦ ਨੇ
aiveM tere nAla karade phasAda ne
They pick fights with you for no reason.
24 ਘੰਟੇ ਨਾਲੇ ਨਿੰਦਦੇ ਪ੍ਰਾਹੁਣੇ ਨੂੰ
24 ghaMTe nAle niMdade prAhuNe nUM
They spend 24 hours criticizing the [Prauna: Guest, referring to the artist],
ਨਾਲੇ ਉਹਦੇ ਇਕੱਲੇ-ਇਕੱਲੇ ਗੀਤ ਯਾਦ ਨੇ
nAle uhade ikalle-ikalle gIta yAda ne
Yet they know every single one of his songs by heart.
ਭਾਵੇਂ ਔਖੀ ਹੋਈ ਐ ਕਰਾਊਡ ਤੇਰੇ 'ਤੇ
bhAveM aukhI hoI ai karAUDa tere 'te
Even though the crowd has turned difficult for you,
ਬੋਲਦੇ ਨੇ ਐਵੇਂ ਸਾਲੇ ਲਾਊਡ ਤੇਰੇ 'ਤੇ
bolade ne aiveM sAle lAUDa tere 'te
The [Saale: Bastards] just shout loudly at you for no reason.
ਪਰ ਇੱਕ ਗੱਲ ਰੱਖੀ ਮੇਰੀ ਯਾਦ ਪੁੱਤਰਾ
para ikka galla rakkhI merI yAda puttarA
But remember one thing, my son,
ਆਹ ਬਾਪੂ ਤੇਰਾ ਬੜਾ ਐ ਪਰਾਊਡ ਤੇਰੇ 'ਤੇ
Aha bApU terA ba.DA ai parAUDa tere 'te
This father of yours is very proud of you.
ਤੂੰ ਦੱਬ ਗਿਆ ਦੁਨੀਆ ਨੇ ਵਹਿਮ ਪਾਲਿਆ
tUM dabba giA dunIA ne vahima pAliA
The world is under the delusion that you have been suppressed,
ਉੱਠ ਪੁੱਤ ਝੋਟਿਆ ਓਏ ਮੂਸੇਵਾਲਿਆ
uTTha putta jhoTiA oe mUsevAliA
Rise up, O son, you [Jhoteya: a powerful bull, used to describe a strong young man], O Moose Wala!
ਜੇ ਐਵੇਂ ਰਿਹਾ ਗੀਤਾਂ ਵਿੱਚ ਸੱਚ ਬੋਲਦਾ
je aiveM rihA gItAM vichcha sachcha boladA
If you keep speaking the truth in your songs like this,
ਆਉਣ ਵਾਲੀ ਪੀੜ੍ਹੀ ਐਜੂਕੇਟ ਮਿਲੂਗੀ
AuNa vAlI pI.DhI aijUkeTa milUgI
The coming generation will be found truly educated.
ਨਿੱਤ ਕੰਟਰੋਵਰਸੀ ਕ੍ਰੀਏਟ ਮਿਲੂਗੀ
nitta kaMTarovarasI krIeTa milUgI
Every day, a new controversy will be created.
ਧਰਮਾਂ ਦੇ ਨਾਮ 'ਤੇ ਡਿਬੇਟ ਮਿਲੂਗੀ
dharamAM de nAma 'te DibeTa milUgI
In the name of religions, debates will be found.
ਸੱਚ ਬੋਲੇਂਗਾ ਤਾਂ ਮਿਲੂ 295
sachcha boleMgA tAM milU 295
If you speak the truth, you'll be handed Section 295.
ਜੇ ਕਰੇਂਗਾ ਤਰੱਕੀ ਪੁੱਤ ਹੇਟ ਮਿਲੂਗੀ
je kareMgA tarakkI putta heTa milUgI
If you make progress, son, you will receive hate.
ਨਿੱਤ ਕੰਟਰੋਵਰਸੀ ਕ੍ਰੀਏਟ ਮਿਲੂਗੀ
nitta kaMTarovarasI krIeTa milUgI
Every day, a new controversy will be created.
ਧਰਮਾਂ ਦੇ ਨਾਮ 'ਤੇ ਡਿਬੇਟ ਮਿਲੂਗੀ
dharamAM de nAma 'te DibeTa milUgI
In the name of religions, debates will be found.
ਸੱਚ ਬੋਲੇਂਗਾ ਤਾਂ ਮਿਲੂ 295
sachcha boleMgA tAM milU 295
If you speak the truth, you'll be handed Section 295.
ਜੇ ਕਰੇਂਗਾ ਤਰੱਕੀ ਪੁੱਤ ਹੇਟ ਮਿਲੂਗੀ
je kareMgA tarakkI putta heTa milUgI
If you make progress, son, you will receive hate.