410

by Sidhu Moose Walaft Sunny Malton, Offgrid

ਇਟਸ ਫ਼ੋਰ ਟੈਨ ਮੁੰਡਾ ਫ਼ੋਰ ਟੈਨ
iTasa pha਼ora Taina muMDA pha਼ora Taina
It’s the 410, boy, the 410
ਮੀ ਐਂਡ ਮਾਈ ਡੌਗ ਜਸਟ ਮੇਡ ਅ ਫ਼ਾਰਚੂਨ
mI aiMDa mAI Dauga jasaTa meDa a pha਼ArachUna
Me and my [Yaar: close friend/brother] just made a fortune
ਦਿਸ ਟਾਈਮ ਆਈ ਵਾਂਟ ਅ ਡੌਨ ਨੌਟ ਅ ਪੋਰਸ਼ੇ
disa TAIma AI vAMTa a Dauna nauTa a porasa਼e
This time I want a Rolls Royce Dawn, not a Porsche
ਇਟਸ ਫ਼ੋਰ ਟੈਨ ਮੁੰਡਾ ਫ਼ੋਰ ਟੈਨ
iTasa pha਼ora Taina muMDA pha਼ora Taina
It’s the 410, boy, the 410
ਇਟਸ ਫ਼ੋਰ ਟੈਨ ਮੁੰਡਾ ਫ਼ੋਰ ਟੈਨ
iTasa pha਼ora Taina muMDA pha਼ora Taina
It’s the 410, boy, the 410
ਮੀ ਐਂਡ ਮਾਈ ਡੌਗ ਜਸਟ ਮੇਡ ਅ ਫ਼ਾਰਚੂਨ
mI aiMDa mAI Dauga jasaTa meDa a pha਼ArachUna
Me and my [Yaar: close friend/brother] just made a fortune
ਦਿਸ ਟਾਈਮ ਆਈ ਵਾਂਟ ਅ ਡੌਨ ਨੌਟ ਅ ਪੋਰਸ਼ੇ
disa TAIma AI vAMTa a Dauna nauTa a porasa਼e
This time I want a Rolls Royce Dawn, not a Porsche
ਇਟਸ ਫ਼ੋਰ ਟੈਨ ਮੁੰਡਾ ਫ਼ੋਰ ਟੈਨ
iTasa pha਼ora Taina muMDA pha਼ora Taina
It’s the 410, boy, the 410
ਮੋਟਲ ਦਾ ਮੁੰਡਾ
moTala dA muMDA
A boy from the motels
ਬਰੈਂਪਟਨ 'ਚ ਗੁੰਡਾ
baraiMpaTana 'cha guMDA
A gangster in Brampton
410 'ਤੇ ਗੱਡੀ ਆਉਂਦੀ ਵਿਚ ਹੁੰਦਾ
410 'te gaDDI AuMdI vicha huMdA
He’s always in the car cruising down the 410
ਬਿੱਗੀ ਟੂ ਪੈਕ ਗੱਲਾਂ ਲੋਕਾਂ ਦੀ ਨਾ ਸੁਣਾ
biggI TU paika gallAM lokAM dI nA suNA
Don't tell me stories of Biggie or Tupac
ਜੱਟ ਕਾਇਮ ਆ
jaTTa kAima A
This [Jatt: a member of the land-owning agricultural community known for pride and lifestyle] is steadfast
ਸਾਡਾ ਟਾਈਮ ਆ
sADA TAIma A
Our time has arrived
ਵੈਰੀ ਰਹਿੰਦਾ ਸਾਥੋਂ ਦੇਖ ਸਹਿਮ ਸਹਿਮ ਆ
vairI rahiMdA sAthoM dekha sahima sahima A
The enemy remains [Seham: paralyzed with fear] watching us
ਦੇਖ ਔਖਾ ਸਾਡੀਆਂ ਗੱਲਾਂ ਨੂੰ ਹੱਸਣਾ
dekha aukhA sADIAM gallAM nUM hassaNA
It’s hard for them to even smile at our success
ਫਾਇਦਾ ਚੱਕ ਭੱਜੇ ਨਾਮ ਨੀ ਮੈਂ ਲੈਣਾ
phAidA chakka bhajje nAma nI maiM laiNA
I won't name those who just took advantage and ran
ਬਰੈਂਪਟਨ ਆ ਕੇ ਦੇਖ ਲੈ ਰੱਖਦੇ ਨਹੀਂ ਢਿੱਲ
baraiMpaTana A ke dekha lai rakkhade nahIM Dhilla
Come to Brampton and see, we don't leave any slack
ਇਟਸ ਫ਼ੋਰ ਟੈਨ ਮੁੰਡਾ ਫ਼ੋਰ ਟੈਨ
iTasa pha਼ora Taina muMDA pha਼ora Taina
It’s the 410, boy, the 410
ਮੀ ਐਂਡ ਮਾਈ ਡੌਗ ਜਸਟ ਮੇਡ ਅ ਫ਼ਾਰਚੂਨ
mI aiMDa mAI Dauga jasaTa meDa a pha਼ArachUna
Me and my [Yaar: close friend/brother] just made a fortune
ਦਿਸ ਟਾਈਮ ਆਈ ਵਾਂਟ ਅ ਡੌਨ ਨੌਟ ਅ ਪੋਰਸ਼ੇ
disa TAIma AI vAMTa a Dauna nauTa a porasa਼e
This time I want a Rolls Royce Dawn, not a Porsche
ਇਟਸ ਫ਼ੋਰ ਟੈਨ ਮੁੰਡਾ ਫ਼ੋਰ ਟੈਨ
iTasa pha਼ora Taina muMDA pha਼ora Taina
It’s the 410, boy, the 410
410 ਰੋਡ 'ਤੇ ਹੌਲੀ ਹੌਲੀ ਗੱਡੀ ਜਾਵੇ
410 roDa 'te haulI haulI gaDDI jAve
The car glides slowly down the 410 highway
ਚੋਬਰ ਵੇਲਾਈ ਦੇ ਵਿਚ ਗੇੜੇ ਕੱਢੀ ਜਾਵੇ
chobara velAI de vicha ge.De kaDDhI jAve
This [Chobar: a handsome, sturdy young man] roams through the valley
ਰਿੰਗ ਰਿੰਗ ਰਿੰਗ ਉੱਤੋਂ ਫ਼ੋਨ ਵੱਜੀ ਜਾਵੇ
riMga riMga riMga uttoM pha਼ona vajjI jAve
Ring, ring, ring—the phone keeps buzzing
ਫ਼ੋਨ 'ਤੇ ਟੋਰਾਂਟੋ ਇਕ ਨੱਡੀ ਸੱਦੀ ਜਾਵੇ
pha਼ona 'te TorAMTo ika naDDI saddI jAve
On the line, a [Kudi: girl/maiden] from Toronto is calling
ਲਾਲ ਲਾਲ ਅੱਖਾਂ ਵਾਲਾ ਕਹਿਰਾ ਹੋਈ ਜਾਂਦਾ
lAla lAla akkhAM vAlA kahirA hoI jAMdA
My eyes are bloodshot red as the intensity grows
ਜਿਵੇਂ ਜਿਵੇਂ ਅੰਬਰਾਂ 'ਤੇ ਹਨੇਰਾ ਹੋਈ ਜਾਂਦਾ
jiveM jiveM aMbarAM 'te hanerA hoI jAMdA
Just as the darkness spreads across the skies
ਚੋਬਰ ਦੀ ਕਾਲੀ ਕਾਲੀ ਬਿਊਕ ਦੀ ਨਾਰ
chobara dI kAlI kAlI biUka dI nAra
This [Chobar: young man] has a beauty in his black Buick
ਲੋਕਾਂ ਭਾਣੇ ਹੁਣ ਤਾਂ ਸਵੇਰਾ ਹੋਈ ਜਾਂਦਾ
lokAM bhANe huNa tAM saverA hoI jAMdA
While for the world, it seems the sun is just rising
ਡਿੱਗੀ 'ਚ ਡਰਾਕੋ ਤੇ ਧੌਣ ਵਿਚ ਕਿੱਲਾ
DiggI 'cha DarAko te dhauNa vicha killA
A Draco rifle in the trunk and a [Killa: stubborn pride/unbending neck] in my posture
ਬਰੈਂਪਟਨ ਵਿਗੜੇ ਹੋਏ ਜੱਟਾਂ ਦਾ ਇਹ ਜ਼ਿਲ੍ਹਾ
baraiMpaTana viga.De hoe jaTTAM dA iha ja਼ilhA
Brampton is the district of these rebellious [Jatt: prideful agricultural community members]
ਕਾਲੇ ਸ਼ੀਸ਼ੇ ਬੇਸ ਨਾਲ ਹੁੰਦੇ ਵਾਈਬ੍ਰੇਟ
kAle sa਼Isa਼e besa nAla huMde vAIbreTa
The dark tints and the bass make everything vibrate
ਕਾਲੀ ਕਾਲੀ ਰੇਂਜ ਵਿਚ ਵੱਜੇ ਅਣਖੀਲਾ
kAlI kAlI reMja vicha vajje aNakhIlA
The [Ankheela: fiercely proud/honor-bound one] blasts music in the black Range Rover
ਕਿੱਲ ਕਿੱਲ ਕਿੱਲ ਇਹ ਐ ਕਿੱਲਰਾਂ ਦਾ ਟਾਈਮ
killa killa killa iha ai killarAM dA TAIma
Kill, kill, kill—this is the era of the killers
ਰਿਅਲ ਹਸਲ ਬੇਬੀ ਇਹ ਨਹੀਂ ਫ਼ੀਲਡਰਾਂ ਦਾ ਟਾਈਮ
riala hasala bebI iha nahIM pha਼IlaDarAM dA TAIma
This is the time for real hustle, baby, not for the bystanders
ਡੋਪ ਬਣ-ਬਣ ਕੇ ਨਾ ਸੜਕਾਂ 'ਤੇ ਘੁੰਮ
Dopa baNa-baNa ke nA sa.DakAM 'te ghuMma
Don't go wandering the streets acting like "dope"
ਇਹ 410 ਬੇਬੀ ਇਹ ਐ ਡੀਲਰਾਂ ਦਾ ਟਾਈਮ
iha 410 bebI iha ai DIlarAM dA TAIma
This is the 410, baby, it’s the time of the dealers
ਸਟੌਪ ਸਾਈਨ 'ਤੇ ਵੀ ਗੱਡੀ ਹੁੰਦੀ ਨਹੀਂ ਸਟੌਪ
saTaupa sAIna 'te vI gaDDI huMdI nahIM saTaupa
The car doesn't even stop at the stop signs
ਲਾਇਸੈਂਸ ਪਲੇਟ ਦੇਖ ਲੁੱਕਦੇ ਨੇ ਓਪ
lAisaiMsa paleTa dekha lukkade ne opa
Seeing the license plate, the [Opp: opposition/enemies] go into hiding
ਪੁੱਲ ਓਵਰ ਕਰਨੇ ਦੇ ਚੱਕਰਾਂ 'ਚ ਪੂਰੇ
pulla ovara karane de chakkarAM 'cha pUre
In their attempt to pull me over
ਜੱਟ ਨਾਲ ਬਾਲੇ ਓਬਸੈੱਸਡ ਨੇ ਕੋਪਸ
jaTTa nAla bAle obasaissaDa ne kopasa
The cops are completely obsessed with this [Jatt: prideful agricultural community member]
ਭਾਲਦੇ ਆ ਸਾਲੇ ਮੇਰੀ ਗੱਡੀ 'ਚੋਂ ਕਰੈਕ
bhAlade A sAle merI gaDDI 'choM karaika
The [Saale: Playful taunt/derogatory insult depending on context] are looking for crack in my car
ਸਟੀਲਜ਼ ਮਕਲੌਨ ਤੋਂ ਕਰਦੇ ਟਰੈਕ
saTIlaja਼ makalauna toM karade Taraika
They track me from Steeles to McLaughin
ਇਹਨਾਂ ਦੇ ਤੇ ਮੇਰੇ ਬੱਸ ਵਿਜ਼ਨ 'ਚ ਗੈਪ
ihanAM de te mere bassa vija਼na 'cha gaipa
There’s just a massive gap between their vision and mine
ਮੈਂ ਈਜ਼ੀ ਮਨੀ ਕਹਿੰਦਾ ਤੇ ਇਹ ਕਹਿੰਦੇ ਆ ਬਲੈਕ
maiM Ija਼I manI kahiMdA te iha kahiMde A balaika
I call it easy money, they call it black money
ਇਟਸ ਫ਼ੋਰ ਟੈਨ ਮੁੰਡਾ ਫ਼ੋਰ ਟੈਨ
iTasa pha਼ora Taina muMDA pha਼ora Taina
It’s the 410, boy, the 410
ਮੀ ਐਂਡ ਮਾਈ ਡੌਗ ਜਸਟ ਮੇਡ ਅ ਫ਼ਾਰਚੂਨ
mI aiMDa mAI Dauga jasaTa meDa a pha਼ArachUna
Me and my [Yaar: close friend/brother] just made a fortune
ਦਿਸ ਟਾਈਮ ਆਈ ਵਾਂਟ ਅ ਡੌਨ ਨੌਟ ਅ ਪੋਰਸ਼ੇ
disa TAIma AI vAMTa a Dauna nauTa a porasa਼e
This time I want a Rolls Royce Dawn, not a Porsche
ਇਟਸ ਫ਼ੋਰ ਟੈਨ ਮੁੰਡਾ ਫ਼ੋਰ ਟੈਨ
iTasa pha਼ora Taina muMDA pha਼ora Taina
It’s the 410, boy, the 410
ਸਿੱਧੂ ਮੂਸੇ ਵਾਲਾ
siddhU mUse vAlA
[Sidhu Moose Wala: Self-reference to the artist]
ਸੰਨੀ ਮਾਲਟਨ
saMnI mAlaTana
[Sunny Malton: Self-reference to the artist]
ਜੇ ਤੈਨੂੰ ਪਹਿਲੋਂ ਨਹੀਂ ਸੀ ਪਤਾ
je tainUM pahiloM nahIM sI patA
In case you didn't know before
ਮੈਂ ਵੀ ਦਿਲ ਦਾ ਨਹੀਂ ਮਾੜਾ
maiM vI dila dA nahIM mA.DA
I’m not a bad person at heart
ਆਉਣ ਦੇ ਜੱਟਾ
AuNa de jaTTA
Let it come, [Jatta: address to the Jatt]

Share

More by Sidhu Moose Wala

View all songs →