Aj Kal Ve

by Sidhu Moose Wala

ਦਿਲ ਦਾ ਨੀ ਮਾੜਾ ਮੇਰਾ ਸਿੱਧੂ ਮੂਸੇ ਵਾਲਾ
dila dA nI mA.DA merA siddhU mUse vAlA
He is not bad at heart, my [Sidhu Moose Wala: Self-reference to the artist/lyricist]
ਦਿਲ ਦਾ ਨੀ ਮਾੜਾ ਮੇਰਾ ਸਿੱਧੂ ਮੂਸੇ ਵਾਲਾ
dila dA nI mA.DA merA siddhU mUse vAlA
He is not bad at heart, my Sidhu Moose Wala
ਅੱਜ ਕੱਲ੍ਹ ਵੇ ਪਲ ਪਲ ਵੇ ਤੈਨੂੰ ਵੇਖਦੀਆਂ ਅੱਖੀਆਂ
ajja kallha ve pala pala ve tainUM vekhadIAM akkhIAM
These days, oh, every single moment, my eyes keep searching for you
ਚਾਹੁੰਦੀਆਂ ਨੇ ਨਾ ਸੌਂਦੀਆਂ ਨੇ ਹੋਈਆਂ ਆਦੀ ਪੱਕੀਆਂ
chAhuMdIAM ne nA sauMdIAM ne hoIAM AdI pakkIAM
They desire you and refuse to sleep, having become stubbornly addicted to your sight

ਹਰ ਵਾਰੀ ਹੀ ਤੂੰ ਮਿਲਿਆ ਮੇਰੇ ਦਿਲ ਵਿਚ ਟੋਲਣ ਤੇ
hara vArI hI tUM miliA mere dila vicha TolaNa te
Every single time, I found only you whenever I searched within my heart
ਤੇਰਾ ਹੀ ਨਾਂ ਨਿਕਲੇ ਵੇ ਮੇਰੇ ਬੁੱਲ੍ਹੀਆਂ ਖੋਲ੍ਹਣ ਤੇ
terA hI nAM nikale ve mere bullhIAM kholhaNa te
Only your name escapes my lips the moment I move to speak
ਹਰ ਵਾਰੀ ਹੀ ਤੂੰ ਮਿਲਿਆ ਵੇ ਮੇਰੇ ਦਿਲ ਵਿਚ ਟੋਲਣ ਤੇ
hara vArI hI tUM miliA ve mere dila vicha TolaNa te
Every single time, I found only you, oh, whenever I searched within my heart
ਤੇਰਾ ਹੀ ਨਾਂ ਨਿਕਲੇ ਵੇ ਮੇਰੇ ਬੁੱਲ੍ਹੀਆਂ ਖੋਲ੍ਹਣ ਤੇ
terA hI nAM nikale ve mere bullhIAM kholhaNa te
Only your name escapes my lips the moment I move to speak
ਮੈਂ ਝੱਲੀ ਜਿਹੀ ਹੋ ਗਈ ਆਂ ਮੈਨੂੰ ਆਖਦੀਆਂ ਸਖੀਆਂ
maiM jhallI jihI ho gaI AM mainUM AkhadIAM sakhIAM
I’ve become quite a crazy one, or so my [Sakhiyaan: close female friends] tell me
ਅੱਜ ਕੱਲ੍ਹ ਵੇ ਪਲ ਪਲ ਵੇ ਤੈਨੂੰ ਵੇਖਦੀਆਂ ਅੱਖੀਆਂ
ajja kallha ve pala pala ve tainUM vekhadIAM akkhIAM
These days, oh, every single moment, my eyes keep searching for you
ਚਾਹੁੰਦੀਆਂ ਨੇ ਨਾ ਸੌਂਦੀਆਂ ਨੇ ਹੋਈਆਂ ਆਦੀ ਪੱਕੀਆਂ
chAhuMdIAM ne nA sauMdIAM ne hoIAM AdI pakkIAM
They desire you and refuse to sleep, having become stubbornly addicted to your sight
ਅੱਜ ਕੱਲ੍ਹ ਵੇ ਪਲ ਪਲ ਵੇ ਤੈਨੂੰ ਵੇਖਦੀਆਂ ਅੱਖੀਆਂ
ajja kallha ve pala pala ve tainUM vekhadIAM akkhIAM
These days, oh, every single moment, my eyes keep searching for you
ਇਹ ਗੱਲ ਤੂੰ ਵੀ ਜਾਣਦਾ ਹੈਂ ਵੇ ਤੇਰਾ ਕਿੰਨਾ ਕਰਦੇ ਆਂ
iha galla tUM vI jANadA haiM ve terA kiMnA karade AM
You are well aware of this too, just how much I truly adore you
ਨਾ ਕਹਿ ਹੋਵੇ ਨਾ ਰਹਿ ਹੋਵੇ ਇਸ ਜੱਗ ਤੋਂ ਡਰਦੇ ਆਂ
nA kahi hove nA rahi hove isa jagga toM Darade AM
I can't voice it, nor can I live without you, for I fear the judgment of this world
ਤੂੰ ਹੱਥ ਫੜ ਕੇ ਲੈ ਜਾ ਸਿੱਧੂਆ ਕਿਉਂ ਕਰਦਾ ਬੇਸ਼ੱਕੀਆਂ
tUM hattha pha.Da ke lai jA siddhUA kiuM karadA besa਼kkIAM
Just hold my hand and take me away, Sidhu; why do you harbor such doubts?
ਅੱਜ ਕੱਲ੍ਹ ਵੇ ਪਲ ਪਲ ਵੇ ਤੈਨੂੰ ਵੇਖਦੀਆਂ ਅੱਖੀਆਂ
ajja kallha ve pala pala ve tainUM vekhadIAM akkhIAM
These days, oh, every single moment, my eyes keep searching for you
ਚਾਹੁੰਦੀਆਂ ਨੇ ਨਾ ਸੌਂਦੀਆਂ ਨੇ ਹੋਈਆਂ ਆਦੀ ਪੱਕੀਆਂ
chAhuMdIAM ne nA sauMdIAM ne hoIAM AdI pakkIAM
They desire you and refuse to sleep, having become stubbornly addicted to your sight
ਅੱਜ ਕੱਲ੍ਹ ਵੇ ਪਲ ਪਲ ਵੇ ਪਲ ਪਲ ਵੇ ਤੈਨੂੰ ਵੇਖਦੀਆਂ ਅੱਖੀਆਂ
ajja kallha ve pala pala ve pala pala ve tainUM vekhadIAM akkhIAM
These days, oh, every single moment, every single moment, my eyes keep searching for you
ਪਰ ਇਤਬਾਰਾਂ ਦੇ ਮੈਂ ਉੱਠਦੇ ਦੇਖੇ ਨੇ
para itabArAM de maiM uTThade dekhe ne
But I have seen the very foundations of trust crumbling down
ਕਈ ਹਾਣੀ ਰੂਹਾਂ ਦੇ ਪਿੰਡੇ ਲੁੱਟਦੇ ਦੇਖੇ ਨੇ
kaI hANI rUhAM de piMDe luTTade dekhe ne
I’ve seen many [Haani: age-mates/soulmates] exploit the very bodies of the souls they claimed to love
ਤੂੰ ਵੀ ਨਾ ਇਵੇਂ ਕਰਦੀਂ ਤੈਥੋਂ ਆਸਾਂ ਰੱਖੀਆਂ
tUM vI nA iveM karadIM taithoM AsAM rakkhIAM
Don’t you ever do the same to me, for I have pinned all my hopes on you
ਅੱਜ ਕੱਲ੍ਹ ਵੇ ਪਲ ਪਲ ਵੇ ਤੈਨੂੰ ਵੇਖਦੀਆਂ ਅੱਖੀਆਂ
ajja kallha ve pala pala ve tainUM vekhadIAM akkhIAM
These days, oh, every single moment, my eyes keep searching for you
ਚਾਹੁੰਦੀਆਂ ਨੇ ਨਾ ਸੌਂਦੀਆਂ ਨੇ ਹੋਈਆਂ ਆਦੀ ਪੱਕੀਆਂ
chAhuMdIAM ne nA sauMdIAM ne hoIAM AdI pakkIAM
They desire you and refuse to sleep, having become stubbornly addicted to your sight

Share

More by Sidhu Moose Wala

View all songs →