Athra Style (From "Yes I Am Student")

by Sidhu Moose Walaft Jenny Johal

ਅਥਰਾ ਸਟਾਈਲ ਤੇਰਾ ਅਥਰੀ ਏ ਚਾਲ ਜੱਟਾ
atharA saTAIla terA atharI e chAla jaTTA
Your style is rebellious and your gait is untamed, [Jatt: a member of the land-owning agricultural community known for pride and lifestyle]
ਜੱਟੀ ਦਾ ਡਰੀਮ ਉਹ ਵੀ ਤੁਰੇ ਤੇਰੇ ਨਾਲ ਜੱਟਾ
jaTTI dA DarIma uha vI ture tere nAla jaTTA
It is this [Jattiye: Female of the Jatt community]'s dream to walk right beside you, [Jatt]
ਕਦੇ ਕਦੇ ਹੱਸਦੈ ਦਿਲ ਵਿਚ ਵੱਸਦੈ
kade kade hassadai dila vicha vassadai
You smile but rarely, yet you’ve taken up residence in my heart
ਤੇਰੀ ਏ ਸਮਾਈਲ ਕਰੇ ਮੇਰਾ ਬੁਰਾ ਹਾਲ ਜੱਟਾ
terI e samAIla kare merA burA hAla jaTTA
That smile of yours leaves me in a state of beautiful ruin, [Jatt]
ਅਥਰਾ ਸਟਾਈਲ ਤੇਰਾ ਅਥਰੀ ਏ ਚਾਲ ਜੱਟਾ
atharA saTAIla terA atharI e chAla jaTTA
Your style is rebellious and your gait is untamed, [Jatt]
ਜਿਉਂਦੇ ਅਸੀਂ ਯਾਰਾਂ ਦੇ ਯਾਰਾਨਿਆਂ ਦੇ ਨਾਲ ਬਿੱਲੋ
jiuMde asIM yArAM de yArAniAM de nAla billo
We live only for the sake of our [Yaar: close friends/brothers; carries significant cultural weight regarding loyalty] and their brotherhood, [Billo: term of endearment for a beautiful girl, often implying light/hazel eyes]
ਉਲਝਣਾ ਮੌਤ ਦੇ ਦੀਵਾਨਿਆਂ ਦੇ ਨਾਲ ਬਿੱਲੋ
ulajhaNA mauta de dIvAniAM de nAla billo
It’s dangerous to entangle with those obsessed with death, [Billo]
ਸਾਡੇ ਰੂਲ ਹੋਰ ਨੇ ਅਸੂਲ ਹੋਰ ਨੇ
sADe rUla hora ne asUla hora ne
Our rules are different, our principles are set apart
ਵਨ ਸ਼ੌਟ ਡਾਊਨ ਸਿੱਟੀਏ ਨਿਸ਼ਾਨਿਆਂ ਦੇ ਨਾਲ ਬਿੱਲੋ
vana sa਼auTa DAUna siTTIe nisa਼AniAM de nAla billo
We drop them with a single shot using our precise aim, [Billo]

6 ਫੁੱਟਾ ਜੁੱਸਾ ਉੱਤੋਂ ਗੱਲਬਾਤ ਵੱਡੀ ਤੇਰੀ
6 phuTTA jussA uttoM gallabAta vaDDI terI
A six-foot frame and your reputation is even grander
ਰੰਗ ਗੋਰਾ ਗੋਰਾ ਉੱਤੋਂ ਕਾਲੀ ਕਾਲੀ ਗੱਡੀ ਤੇਰੀ
raMga gorA gorA uttoM kAlI kAlI gaDDI terI
Your complexion is so fair, and your car is pitch black
ਕਦੇ ਕਦੇ ਕੱਢਦੈ ਜਮ੍ਹਾਂ ਮਾਰ ਝੱਟਦੈ
kade kade kaDDhadai jamhAM mAra jhaTTadai
Sometimes you step out and strike like a sudden bolt
ਨਿਕਲਦਾ ਬਣ ਕੇ ਸੁਨੱਖਿਆਂ 'ਤੇ ਕਾਲ ਜੱਟਾ
nikaladA baNa ke sunakkhiAM 'te kAla jaTTA
You emerge like a shadow of death over the handsome ones, [Jatt]
ਅਥਰਾ ਸਟਾਈਲ ਤੇਰਾ ਅਥਰੀ ਏ ਚਾਲ ਜੱਟਾ
atharA saTAIla terA atharI e chAla jaTTA
Your style is rebellious and your gait is untamed, [Jatt]
ਜੱਟੀ ਦਾ ਡਰੀਮ ਉਹ ਵੀ ਤੁਰੇ ਤੇਰੇ ਨਾਲ ਜੱਟਾ
jaTTI dA DarIma uha vI ture tere nAla jaTTA
It is this [Jattiye]'s dream to walk right beside you, [Jatt]
ਕਦੇ ਕਦੇ ਹੱਸਦੈ ਦਿਲ ਵਿਚ ਵੱਸਦੈ
kade kade hassadai dila vicha vassadai
You smile but rarely, yet you’ve taken up residence in my heart
ਤੇਰੀ ਏ ਸਮਾਈਲ ਕਰੇ ਮੇਰਾ ਬੁਰਾ ਹਾਲ ਜੱਟਾ
terI e samAIla kare merA burA hAla jaTTA
That smile of yours leaves me in a state of beautiful ruin, [Jatt]
ਅਥਰਾ ਸਟਾਈਲ ਤੇਰਾ ਅਥਰੀ ਏ ਚਾਲ ਜੱਟਾ
atharA saTAIla terA atharI e chAla jaTTA
Your style is rebellious and your gait is untamed, [Jatt]
ਸੋਚ ਅੰਬਰਾਂ 'ਚ ਗੱਡੀ ਸਾਡੀ ਧਰਤੀ ਨਾ ਘਸਦੀ ਨੀ
socha aMbarAM 'cha gaDDI sADI dharatI nA ghasadI nI
Our thoughts are in the heavens, our wheels don't even graze the earth
ਵੈਰੀ ਨਾਲ ਗਰਾਰੀ ਫਸੇ ਅੱਲੜਾਂ ਨਾਲ ਫਸਦੀ ਨੀ
vairI nAla garArI phase alla.DAM nAla phasadI nI
We're [Garari Adh Gai: stubbornly fixated] on enemies, but we don't get hooked on young girls
ਨਾਲ ਜਿਹੜੇ ਖੜ੍ਹਦੇ ਨੇ ਸਾਰੇ ਚੰਨ ਚੜ੍ਹਦੇ ਨੇ
nAla jiha.De kha.Dhade ne sAre chaMna cha.Dhade ne
Those who stand by me are the ones who create a spectacle
ਮਾੜੇ ਚੰਗੇ ਟਾਈਮਾਂ ਵਿਚ ਬਣਦੇ ਆ ਢਾਲ ਬਿੱਲੋ
mA.De chaMge TAImAM vicha baNade A DhAla billo
They become my shield through both the good times and the bad, [Billo]
ਜਿਉਂਦੇ ਅਸੀਂ ਯਾਰਾਂ ਦੇ ਯਾਰਾਨਿਆਂ ਦੇ ਨਾਲ ਬਿੱਲੋ
jiuMde asIM yArAM de yArAniAM de nAla billo
We live only for the sake of our [Yaar]'s and their brotherhood, [Billo]
ਉਲਝਣਾ ਮੌਤ ਦੇ ਦੀਵਾਨਿਆਂ ਦੇ ਨਾਲ ਬਿੱਲੋ
ulajhaNA mauta de dIvAniAM de nAla billo
It’s dangerous to entangle with those obsessed with death, [Billo]
ਸਾਡੇ ਰੂਲ ਹੋਰ ਨੇ ਅਸੂਲ ਹੋਰ ਨੇ
sADe rUla hora ne asUla hora ne
Our rules are different, our principles are set apart
ਵਨ ਸ਼ੌਟ ਡਾਊਨ ਸਿੱਟੀਏ ਨਿਸ਼ਾਨਿਆਂ ਦੇ ਨਾਲ ਬਿੱਲੋ
vana sa਼auTa DAUna siTTIe nisa਼AniAM de nAla billo
We drop them with a single shot using our precise aim, [Billo]
ਉਲਝਣਾ ਮੌਤ ਦੇ ਦੀਵਾਨਿਆਂ ਦੇ ਨਾਲ ਬਿੱਲੋ
ulajhaNA mauta de dIvAniAM de nAla billo
It’s dangerous to entangle with those obsessed with death, [Billo]
ਦੇਖਦਾ ਨੀ ਮੈਨੂੰ ਹੋਰ ਦੱਸ ਕਿਹੜੀ ਲੱਭੀ ਤੇਰੀ
dekhadA nI mainUM hora dassa kiha.DI labbhI terI
You don't even look at me, tell me which other girl have you found?
ਪੁੱਠੀ ਮੂਹਰੋਂ ਬੋਲਦੀ ਵਕੈਬਲਰੀ ਖੱਬੀ
puTThI mUharoM boladI vakaibalarI khabbI
Your vocabulary is sinister and your words are crooked
ਜੱਟੀ ਸੂਟਾਂ ਵਿਚ ਲਿੱਟ ਤੇਰੀ ਗੈਂਗਸਟਾ ਜੀ ਆਊਟਫਿੱਟ ਤੇਰੀ
jaTTI sUTAM vicha liTTa terI gaiMgasaTA jI AUTaphiTTa terI
This [Jatti] looks stunning in traditional suits, while you rock that gangsta outfit

ਮੇਰਾ ਹੋਜਾ ਵੇਟ ਤੇਰੀ ਕਰ ਲਊਂਗੀ ਸਾਲ ਜੱਟਾ
merA hojA veTa terI kara laUMgI sAla jaTTA
Just be mine, and I will wait for you for years, [Jatt]
ਅਥਰਾ ਸਟਾਈਲ ਤੇਰਾ ਅਥਰੀ ਏ ਚਾਲ ਜੱਟਾ
atharA saTAIla terA atharI e chAla jaTTA
Your style is rebellious and your gait is untamed, [Jatt]
ਜੱਟੀ ਦਾ ਡਰੀਮ ਉਹ ਵੀ ਤੁਰੇ ਤੇਰੇ ਨਾਲ ਜੱਟਾ
jaTTI dA DarIma uha vI ture tere nAla jaTTA
It is this [Jattiye]'s dream to walk right beside you, [Jatt]
ਕਦੇ ਕਦੇ ਹੱਸਦੈ ਦਿਲ ਵਿਚ ਵੱਸਦੈ
kade kade hassadai dila vicha vassadai
You smile but rarely, yet you’ve taken up residence in my heart
ਤੇਰੀ ਏ ਸਮਾਈਲ ਕਰੇ ਮੇਰਾ ਬੁਰਾ ਹਾਲ ਜੱਟਾ
terI e samAIla kare merA burA hAla jaTTA
That smile of yours leaves me in a state of beautiful ruin, [Jatt]
ਅਥਰਾ ਸਟਾਈਲ ਤੇਰਾ ਅਥਰੀ ਏ ਚਾਲ ਜੱਟਾ
atharA saTAIla terA atharI e chAla jaTTA
Your style is rebellious and your gait is untamed, [Jatt]
ਚੱਲੇ ਹਰ ਥਾਂ 'ਤੇ ਸਿੱਕਾ ਲੋਕ ਨੋਟਾਂ ਨਾਲ ਤੋਲਦੇ ਨੇ
challe hara thAM 'te sikkA loka noTAM nAla tolade ne
My influence works everywhere, people weigh my worth against stacks of cash
ਜਿੱਥੇ ਜੱਟ ਚੁੱਪ ਉੱਥੇ ਗੀਤ ਉਹਦੇ ਬੋਲਦੇ ਨੇ
jitthe jaTTa chuppa utthe gIta uhade bolade ne
Where the [Jatt] stays silent, his songs speak for him
ਮੁੰਡੇ ਮੰਨਦੇ ਨੇ ਬਾਹਲਾ ਉਹਨੂੰ ਕਹਿੰਦੇ ਸਿੱਧੂ ਮੂਸੇ ਵਾਲਾ ਉਹਨੂੰ
muMDe maMnade ne bAhalA uhanUM kahiMde siddhU mUse vAlA uhanUM
The youths admire him greatly, they call him [Sidhu Moose Wala: self-reference to the artist]
ਮੁੰਡੇ ਮੰਨਦੇ ਨੇ ਬਾਹਲਾ ਉਹਨੂੰ ਕਹਿੰਦੇ ਸਿੱਧੂ ਮੂਸੇ ਵਾਲਾ ਉਹਨੂੰ
muMDe maMnade ne bAhalA uhanUM kahiMde siddhU mUse vAlA uhanUM
The youths admire him greatly, they call him [Sidhu Moose Wala]
ਬਣਨਾ ਨੀ ਕੁਝ ਇੱਥੇ ਖੁਦ ਨੂੰ ਸੰਭਾਲ ਬਿੱਲੋ
baNanA nI kujha itthe khuda nUM saMbhAla billo
Nothing will come of this romance, so keep yourself composed, [Billo]
ਜਿਉਂਦੇ ਅਸੀਂ ਯਾਰਾਂ ਦੇ ਯਾਰਾਨਿਆਂ ਦੇ ਨਾਲ ਬਿੱਲੋ
jiuMde asIM yArAM de yArAniAM de nAla billo
We live only for the sake of our [Yaar]'s and their brotherhood, [Billo]
ਉਲਝਣਾ ਮੌਤ ਦੇ ਦੀਵਾਨਿਆਂ ਦੇ ਨਾਲ ਬਿੱਲੋ
ulajhaNA mauta de dIvAniAM de nAla billo
It’s dangerous to entangle with those obsessed with death, [Billo]
ਸਾਡੇ ਰੂਲ ਹੋਰ ਨੇ ਅਸੂਲ ਹੋਰ ਨੇ
sADe rUla hora ne asUla hora ne
Our rules are different, our principles are set apart
ਵਨ ਸ਼ੌਟ ਡਾਊਨ ਸਿੱਟੀਏ ਨਿਸ਼ਾਨਿਆਂ ਦੇ ਨਾਲ ਬਿੱਲੋ
vana sa਼auTa DAUna siTTIe nisa਼AniAM de nAla billo
We drop them with a single shot using our precise aim, [Billo]
ਉਲਝਣਾ ਮੌਤ ਦੇ ਦੀਵਾਨਿਆਂ ਦੇ ਨਾਲ ਬਿੱਲੋ
ulajhaNA mauta de dIvAniAM de nAla billo
It’s dangerous to entangle with those obsessed with death, [Billo]

Share

More by Sidhu Moose Wala

View all songs →