Attach
by Sidhu Moose Walaft Steel Banglez, Fredo
ਕਹਿ ਲਾਂ ਪਾ ਪਾ ਖ਼ਤ ਕਰਾਂ ਮੈਂ ਤੇਰੇ ਨਾਲ
kahi lAM pA pA kha਼ta karAM maiM tere nAla
I think to myself, should I start writing letters to you?
ਪਤਾ ਨਹੀਂ ਕਿਉਂ ਜਮਾਂ ਹੋਈ ਹੈ ਅਟੈਚ ਤੇਰੇ ਨਾਲ
patA nahIM kiuM jamAM hoI hai aTaicha tere nAla
I don't know why I’ve become so completely attached to you.
ਪਤਾ ਨਹੀਂ ਤੂੰ ਮੈਨੂੰ ਉਦਾਂ ਦੇਖਿਆ ਕਿ ਨਹੀਂ
patA nahIM tUM mainUM udAM dekhiA ki nahIM
I don't know if you’ve ever looked at me in that way,
ਫਿਰ ਲਾਈਫ ਵਾਲਾ ਜੋੜ ਦੂੰ ਮੈਂ ਬੈਠ ਤੇਰੇ ਨਾਲ
phira lAIpha vAlA jo.Da dUM maiM baiTha tere nAla
Otherwise, I’d sit with you and weave our life stories together.
ਜ਼ਿੰਦਗੀ 'ਚ ਕੇਸ ਐਸੇ ਕਿਉਂ ਹੁੰਦੇ ਨੇ
ja਼iMdagI 'cha kesa aise kiuM huMde ne
Why do these scenarios happen in life?
ਫ਼ੋਟੋ ਤੇਰੀ 'ਤੇ ਹਜ਼ਾਰ ਮੇਰੇ ਵਿਊ ਹੁੰਦੇ ਨੇ
pha਼oTo terI 'te haja਼Ara mere viU huMde ne
On your photo, mine are the thousand views.
ਸੁਪਨਿਆਂ ਵਿਚ ਜੋ ਕਰੀਬ ਹੁੰਦੇ ਨੇ
supaniAM vicha jo karIba huMde ne
Those who are so close to us in our dreams,
ਰੀਅਲ ਲਾਈਫ ਵਿਚ ਦੂਰ ਇੰਨੇ ਕਿਉਂ ਹੁੰਦੇ ਨੇ
rIala lAIpha vicha dUra iMne kiuM huMde ne
Why are they so distant in real life?
ਦਿਲ ਦਾ ਜੋ ਕਰੀ ਜਾਵਾਂ ਕੈਚ ਤੇਰੇ ਨਾਲ
dila dA jo karI jAvAM kaicha tere nAla
I keep trying to catch my heart’s rhythm with yours,
ਪਤਾ ਨਹੀਂ ਕਿਉਂ ਜਮਾਂ ਹੋਈ ਹੈ ਅਟੈਚ ਤੇਰੇ ਨਾਲ
patA nahIM kiuM jamAM hoI hai aTaicha tere nAla
I don't know why I’ve become so completely attached to you.
ਪਤਾ ਨਹੀਂ ਤੂੰ ਮੈਨੂੰ ਉਦਾਂ ਦੇਖਿਆ ਕਿ ਨਹੀਂ
patA nahIM tUM mainUM udAM dekhiA ki nahIM
I don't know if you’ve ever looked at me in that way,
ਫਿਰ ਲਾਈਫ ਵਾਲਾ ਜੋੜ ਦੂੰ ਮੈਂ ਬੈਠ ਤੇਰੇ ਨਾਲ
phira lAIpha vAlA jo.Da dUM maiM baiTha tere nAla
Otherwise, I’d sit with you and weave our life stories together.
ਸਜਦਾ ਹੀ ਸੀ ਉਹਦਾ ਸੱਜਣਾ ਦਾ ਦਰ
sajadA hI sI uhadA sajjaNA dA dara
The threshold of my [Sajjan: beloved/soulmate] was my only place of worship,
ਜਿਸ ਦਿਨ ਤੂੰ ਨੀ ਦਿੱਸੇ ਸਾਡੇ ਦਿਲ ਵਿਚ ਡਰ
jisa dina tUM nI disse sADe dila vicha Dara
The days I don't see you, fear grips my heart.
ਨਾ ਸਮਝੇ ਨਾ ਬੋਲੇ ਮੇਰੀ ਬੋਲੀ ਫਿਰ ਵੀ
nA samajhe nA bole merI bolI phira vI
You don’t understand or speak my language, yet—
ਤੇਰੀਆਂ ਅੱਖਾਂ 'ਚ ਸੁਣਾਵਾਂ ਤੈਨੂੰ ਕੀ
terIAM akkhAM 'cha suNAvAM tainUM kI
What can I even say to you through your eyes?
ਦੇਸੀਆਂ ਦੀ ਵੀ ਰਗ ਰਗ ਵਿਚ ਪਿਆਰ
desIAM dI vI raga raga vicha piAra
Love flows through every vein of these [Desi: people of South Asian heritage],
ਜਿਵੇਂ ਤੇਰੇ ਪਿੱਛੇ ਸੱਤ ਸਮੁੰਦਰੋਂ ਪਾਰ
jiveM tere pichChe satta samuMdaroM pAra
Like I’ve crossed the seven seas just for you.
ਸ਼ੁਰੂ ਹੋਈ ਇਹ ਕਹਾਣੀ ਮੈਂ ਰਾਜਾ ਤੂੰ ਰਾਣੀ
sa਼urU hoI iha kahANI maiM rAjA tUM rANI
This story has begun; I am the King, you are the Queen,
ਮਿਲੇ ਤੂੰ ਜਿਵੇਂ ਮਿਲੀ ਮੈਨੂੰ ਗੰਗਾ ਦਾ ਪਾਣੀ
mile tUM jiveM milI mainUM gaMgA dA pANI
Finding you felt like finding the holy waters of the Ganga.
ਊਂਚ ਨੀਚ ਅਮੀਰੀ ਯਾ ਗ਼ਰੀਬੀ
UMcha nIcha amIrI yA ga਼rIbI
High or low, riches or poverty—
ਤੇਰਾ ਪਿਆਰ ਨੀ ਬਦਲੇ ਮੇਰੀ ਖ਼ੁਸ਼ਨਸੀਬੀ
terA piAra nI badale merI kha਼usa਼nasIbI
Your love won't change; it is my crowning fortune.
ਅੱਖਾਂ ਬੰਦ ਕਰ ਸੀਨੇ 'ਤੇ ਸਿਰ ਰੱਖ ਮੇਰੇ
akkhAM baMda kara sIne 'te sira rakkha mere
Close your eyes and rest your head upon my chest,
ਤੈਨੂੰ ਖ਼ੁਸ਼ੀਆਂ ਮਿਲੂ ਦੇਖ ਲਾਂ ਸਾਰੇ ਤੇਰੇ
tainUM kha਼usa਼IAM milU dekha lAM sAre tere
You shall find all the happiness you ever sought.
ਕਦੇ ਮੈਨੂੰ ਦੇਖਦਾ ਤੂੰ ਹਾਈਡ ਲੱਗਦਾ
kade mainUM dekhadA tUM hAIDa laggadA
Sometimes when you look at me, you seem to hide away,
ਕਦੇ ਮੈਨੂੰ ਕਾਹਦਾ ਤੂੰ ਗਾਈਡ ਲੱਗਦਾ
kade mainUM kAhadA tUM gAIDa laggadA
Sometimes you act like a guide to my soul.
ਕਦੇ ਮੈਨੂੰ ਲੱਗੇ ਵੇ ਤੂੰ ਮੇਰਾ ਹੀ ਹੋਣਾ
kade mainUM lagge ve tUM merA hI hoNA
Sometimes I feel that you are destined to be mine,
ਕਦੇ ਮੈਨੂੰ ਸਭ ਵਾਰ ਸਾਈਡ ਲੱਗਦਾ
kade mainUM sabha vAra sAIDa laggadA
Sometimes I feel pushed aside by everything else.
ਨਿੱਤ ਝੌਂਪੜੀ 'ਤੇ ਹੁੰਦੀ ਆ ਗ੍ਰੇਸ ਤੇਰੇ ਨਾਲ
nitta jhauMpa.DI 'te huMdI A gresa tere nAla
Daily, my humble abode finds [Grace: divine blessings/splendor] because of you,
ਪਤਾ ਨਹੀਂ ਕਿਉਂ ਜਮਾਂ ਹੋਈ ਹੈ ਅਟੈਚ ਤੇਰੇ ਨਾਲ
patA nahIM kiuM jamAM hoI hai aTaicha tere nAla
I don't know why I’ve become so completely attached to you.
ਪਤਾ ਨਹੀਂ ਤੂੰ ਮੈਨੂੰ ਉਦਾਂ ਦੇਖਿਆ ਕਿ ਨਹੀਂ
patA nahIM tUM mainUM udAM dekhiA ki nahIM
I don't know if you’ve ever looked at me in that way,
ਫਿਰ ਲਾਈਫ ਵਾਲਾ ਜੋੜ ਦੂੰ ਮੈਂ ਬੈਠ ਤੇਰੇ ਨਾਲ
phira lAIpha vAlA jo.Da dUM maiM baiTha tere nAla
Otherwise, I’d sit with you and weave our life stories together.
ਦਿਲ ਕੋ ਦਿਲ ਸੇ ਰਾਹ ਨਹੀਂ ਰਹੀ
dila ko dila se rAha nahIM rahI
The heart no longer finds a path to another heart,
ਮੇਰੀ ਜਾਨ ਮੁਝੇ ਨੀਯਤ ਭੀ ਜਾਨ ਨਹੀਂ ਰਹੀ
merI jAna mujhe nIyata bhI jAna nahIM rahI
My darling, even my intentions are no longer known to me.
ਮਤਲਬ ਕੇ ਬਹੁਤ ਸੇ ਮਿਲੇ ਤੋ ਕੁਝ ਸਕੂਨ ਹੋ
matalaba ke bahuta se mile to kujha sakUna ho
I met so many selfish people, only then did I find some peace,
ਜੀਨੇ ਮੇਂ ਤੋ ਵੋ ਬਾਤ ਹੀ ਨਹੀਂ ਰਹੀ
jIne meM to vo bAta hI nahIM rahI
But the essence of truly living is no longer there.
ਪੀਨੇ ਕੇ ਲੀਏ ਮੈਨੇ ਦਸਤਿਆਬ ਬੋਤਲੇਂ
pIne ke lIe maine dasatiAba botaleM
I have bottles of spirits available for me to drink,
ਮੇਰੀ ਮੌਤ ਕੀ ਵਜ੍ਹਾ ਸ਼ਰਾਬ ਹੀ ਨਹੀਂ ਰਹੀ
merI mauta kI vajhA sa਼rAba hI nahIM rahI
But alcohol is no longer the reason for my demise.
ਆਪ ਹੋਣੇ ਸੇ ਹੀ ਮੇਰਾ ਨਾਮ ਹੈ
Apa hoNe se hI merA nAma hai
My name exists only because of your presence,
ਗੁਫ਼ਤਗੂ ਵਟਸਐਪ ਤਕ ਹੀ ਰਹੀ
gupha਼tagU vaTasaaipa taka hI rahI
Yet our conversation remained confined to WhatsApp.
ਗ਼ਮੇ ਸ਼ਾਮ ਮੇਂ ਇਜ਼ਾਫ਼ਾ ਹੋ ਰਿਹਾ ਹੈ
ga਼me sa਼Ama meM ija਼Apha਼A ho rihA hai
The sorrow of the evening continues to intensify,
ਕਹੀਂ ਕਾ ਵਾਅਦਾ ਕਹੀਂ ਵਫ਼ਾ ਹੋ ਰਿਹਾ ਹੈ
kahIM kA vAadA kahIM vapha਼A ho rihA hai
A promise made somewhere, a loyalty broken elsewhere.
ਯੇ ਸੌਦਾ ਦਿਲ ਕਾ ਹੈ ਜੋ ਘਾਟਾ ਹੋ ਰਿਹਾ ਹੈ
ye saudA dila kA hai jo ghATA ho rihA hai
This is a transaction of the heart where I am facing a loss,
ਵੋ ਮੁੜ ਕੇ ਆਇਆ ਨਾ ਵੋ ਜਾਤਾ ਜੋ ਰਿਹਾ ਹੈ
vo mu.Da ke AiA nA vo jAtA jo rihA hai
The one who is leaving has never turned back to return.
ਦਿਲ ਕੇ ਮਕਾਨ ਸੇ ਨਿਕਲ ਕੇ ਦੇਖੋ ਜਾਨੇਮਨ
dila ke makAna se nikala ke dekho jAnemana
Step out from the chambers of the heart, my love,
ਇਸਕੇ ਬਾਜ਼ਾਰ ਮੇਂ ਤਮਾਸ਼ਾ ਹੋ ਰਿਹਾ ਹੈ
isake bAja਼Ara meM tamAsa਼A ho rihA hai
In the marketplace of the world, a spectacle is being made of me.
ਜ਼ੇਹਨ ਕੋ ਜ਼ਿੰਦਗੀ ਕੀ ਫ਼ਿਕਰ ਖਾ ਗਈ
ja਼ehana ko ja਼iMdagI kI pha਼ikara khA gaI
The worries of life have consumed my mind,
ਯੇ ਮੇਰਾ ਦਿਲ ਕਮ ਸੇ ਕਮ ਅੱਧਾ ਤੋ ਹੋ ਰਿਹਾ ਹੈ
ye merA dila kama se kama addhA to ho rihA hai
At the very least, my heart is being torn in half.