B & W

by Sidhu Moose Wala

ਸਟ੍ਰੀਟ ਕੋਡ ਮਾਫ਼ੀਆ ਦੇ ਢੰਗ ਚੇਂਜ ਹੁੰਦੇ ਨੇ
saTrITa koDa mApha਼IA de DhaMga cheMja huMde ne
The methods of the street code mafia keep changing
ਜਗ੍ਹਾ ਦੇ ਹਿਸਾਬ ਨਾਲ ਰੰਗ ਚੇਂਜ ਹੁੰਦੇ
jaghA de hisAba nAla raMga cheMja huMde
Colors shift depending on the location
ਹੋ ਜਿਹੜੇ ਬੰਦੇ ਨਾ ਸਟੈਂਡ ਚੇਂਜ ਕਰਦੇ
ho jiha.De baMde nA saTaiMDa cheMja karade
The men who refuse to change their stand
ਵਿਚ ਆਸਪੈਕਟ ਦੇ ਮਲੰਗ ਚੇਂਜ ਹੁੰਦੇ
vicha AsapaikaTa de malaMga cheMja huMde
Their perspective changes into that of a [Malang: a carefree, wandering mystic; here implying a fearless outlaw]
ਹਰ ਥਾਂ 'ਤੇ ਮਸਲੇ ਆ
hara thAM 'te masale A
Conflicts are brewing everywhere
ਡਿੱਗੀਆਂ 'ਚ ਅਸਲੇ ਆ
DiggIAM 'cha asale A
Firearms are stashed in the car trunks
ਨਿਪਸੀ ਦੇ ਕਹਿਣ ਵਾਂਗੂ ਮਿਡਲਾਂ 'ਚ ਰਹਿ
nipasI de kahiNa vAMgU miDalAM 'cha rahi
As Nipsey used to say, stay grounded in the middle
ਪਿੰਡ ਵਿਚ ਵ੍ਹਾਈਟ ਮੁੰਡੇ ਕੈਨੇਡਾ ਬਲੈਕ ਨੇ
piMDa vicha vhAITa muMDe kaineDA balaika ne
Back in the village the boys are in white, in Canada they’re in black
ਦੋਹਾਂ ਪਾਸੇ ਠੁੱਕ ਆ ਤੇ ਜੇਬਾਂ 'ਚ ਸਟੈਕ ਨੇ
dohAM pAse Thukka A te jebAM 'cha saTaika ne
Our clout is heavy on both sides, and pockets are full of stacks

ਐੱਚ.ਐੱਨ.ਆਈ. ਚਿੱਟੀ ਉੱਥੇ ਕਾਲੀ ਜੀ ਵੈਗਨੀ
aichcha.ainna.AI. chiTTI utthe kAlI jI vaiganI
HNI white [referring to high-end lifestyle], over there the Wagoneer is black
ਗਲ ਵਿਚ ਉਹੀ ਬਰਬਰੀ ਵਾਲਾ ਬੈਗ ਨੀ
gala vicha uhI barabarI vAlA baiga nI
That same Burberry bag is slung across the neck, [Nee: a gender-specific vocative used to address a woman directly]
ਹੁਣ ਤੱਕ ਹਰ ਪਾਸੇ ਝੰਡੀ ਰਹੀ ਜੱਟਾਂ ਦੀ
huNa takka hara pAse jhaMDI rahI jaTTAM dI
Until now, the flag of the [Jatt: a member of the land-owning agricultural community known for pride and lifestyle] has flown everywhere
ਅਨਡੀਫੀਟਡ ਦਾ ਸਿਰ ਉੱਤੇ ਟੈਗ ਨੀ
anaDIphITaDa dA sira utte Taiga nI
The tag of 'Undefeated' sits firmly on our heads
ਰਾੜ ਪੈਂਦਾ ਸੜਕਾਂ 'ਤੇ
rA.Da paiMdA sa.DakAM 'te
The heat of the conflict is felt on the streets
ਵਿਜ਼ੇ ਲਾਉਂਦੇ ਨਰਕਾਂ ਦੇ
vija਼e lAuMde narakAM de
They are issuing visas to hell
ਤਰਸ ਕਿਸੇ 'ਤੇ ਨਹੀਓਂ ਜਮਾਂ ਖਲਨਾਇਕ ਨੇ
tarasa kise 'te nahIoM jamAM khalanAika ne
They show no mercy to anyone, they are total villains
ਪਿੰਡ ਵਿਚ ਵ੍ਹਾਈਟ ਮੁੰਡੇ ਕੈਨੇਡਾ ਬਲੈਕ ਨੇ
piMDa vicha vhAITa muMDe kaineDA balaika ne
Back in the village the boys are in white, in Canada they’re in black
ਦੋਹਾਂ ਪਾਸੇ ਠੁੱਕ ਆ ਤੇ ਜੇਬਾਂ 'ਚ ਸਟੈਕ ਨੇ
dohAM pAse Thukka A te jebAM 'cha saTaika ne
Our clout is heavy on both sides, and pockets are full of stacks
ਪਿੰਡ ਵਿਚ ਵ੍ਹਾਈਟ ਮੁੰਡੇ
piMDa vicha vhAITa muMDe
Boys in white in the village
ਪਿੰਡ ਵਿਚ ਵ੍ਹਾਈਟ ਮੁੰਡੇ
piMDa vicha vhAITa muMDe
Boys in white in the village
ਪਿੰਡ ਵਿਚ ਵ੍ਹਾਈਟ ਮੁੰਡੇ
piMDa vicha vhAITa muMDe
Boys in white in the village
ਚਿੱਟੇ ਕੁੜਤੇ ਪਜਾਮੇ ਉੱਥੇ ਕਾਲੇ ਸੂਟ ਨੇ
chiTTe ku.Date pajAme utthe kAle sUTa ne
White traditional tunics there, black suits here
ਲਾਈਫ ਸਟਾਈਲ ਸਾਡਾ ਚਾਹੁੰਦੇ ਕਈ ਜਿਉਣਾ
lAIpha saTAIla sADA chAhuMde kaI jiuNA
Many wish they could live our lifestyle
ਕਈ ਸਾਡੇ ਜਿਹੇ ਬੈਠੇ ਹਾਊਸ ਅਰੈਸਟਾਂ 'ਤੇ
kaI sADe jihe baiThe hAUsa araisaTAM 'te
Many like us are sitting under house arrests
ਕਈ ਸਾਡੇ ਜਿਹਿਆਂ ਉੱਤੇ ਆਰਡਰ ਟੂ ਸ਼ੂਟ ਨੇ
kaI sADe jihiAM utte AraDara TU sa਼UTa ne
For many like us, there are "orders to shoot"
ਪੈਸਾ ਨੋ ਕੈਪ ਐ ਨੀ
paisA no kaipa ai nI
The money is real, no cap, girl
ਔਖੀ ਗੈਂਗ ਲਾਈਫ ਐ ਨੀ
aukhI gaiMga lAIpha ai nI
The gang life is a difficult road, girl
ਇਹਨਾਂ ਨੂੰ ਕੀ ਪਤਾ ਸਾਲੇ ਕੱਲ੍ਹ ਦੇ ਜਵਾਕ ਨੇ
ihanAM nUM kI patA sAle kallha de javAka ne
What do these [Saale: Playful taunt to rivals, suggesting they are insignificant] know, they are just kids of yesterday
ਪਿੰਡ ਵਿਚ ਵ੍ਹਾਈਟ ਮੁੰਡੇ ਕੈਨੇਡਾ ਬਲੈਕ ਨੇ
piMDa vicha vhAITa muMDe kaineDA balaika ne
Back in the village the boys are in white, in Canada they’re in black
ਦੋਹਾਂ ਪਾਸੇ ਠੁੱਕ ਆ ਤੇ ਜੇਬਾਂ 'ਚ ਸਟੈਕ ਨੇ
dohAM pAse Thukka A te jebAM 'cha saTaika ne
Our clout is heavy on both sides, and pockets are full of stacks
ਪਿੰਡ ਵਿਚ ਵ੍ਹਾਈਟ ਮੁੰਡੇ
piMDa vicha vhAITa muMDe
Boys in white in the village
ਪਿੰਡ ਵਿਚ ਵ੍ਹਾਈਟ ਮੁੰਡੇ
piMDa vicha vhAITa muMDe
Boys in white in the village
ਪਿੰਡ ਵਿਚ ਵ੍ਹਾਈਟ ਮੁੰਡੇ
piMDa vicha vhAITa muMDe
Boys in white in the village
ਹੋ ਬੰਦੇ ਦਾ ਭਰੋਸਾ ਜਿਹੜੇ ਵਾਈਬ ਨਾਲ ਚੂਜ਼ੀ ਹੈ
ho baMde dA bharosA jiha.De vAIba nAla chUja਼I hai
A man's trust depends on the vibe he chooses
ਇੱਥੇ ਪੰਤਾਲੀ ਦਾ ਤੇ ਉੱਥੇ ਹੁੰਦੀ ਊਜ਼ੀ ਹੈ
itthe paMtAlI dA te utthe huMdI Uja਼I hai
Here it's the .45 and there it's the Uzi
ਵੱਜੇ ਸ਼ੋਟ ਜੀਹਦੇ ਸਰਵਾਈਵ ਨਹੀਂਓਂ ਕਰਦੇ
vajje sa਼oTa jIhade saravAIva nahIMoM karade
Whoever gets hit by these shots doesn't survive
ਰੱਬ ਵੱਲੋਂ ਹੀ ਵਧੀ ਹੋਈ ਗੱਲ ਉਹ ਦੂਜੀ ਹੈ
rabba valloM hI vadhI hoI galla uha dUjI hai
If God extends your life, that's a different matter
ਐਕਸਟੈਂਡਡ ਮੈਗ ਬਿੱਲੋ
aikasaTaiMDaDa maiga billo
Extended magazines, [Billo: a term of endearment for a beautiful girl]
ਪਾਉਂਦੇ ਬੌਡੀ ਬੈਗ ਬਿੱਲੋ
pAuMde bauDI baiga billo
They are putting people in body bags, [Billo: a term of endearment for a beautiful girl]
ਸੁੱਕੇ ਨਹੀਂਓਂ ਜਾਂਦੇ ਜਦੋਂ ਕਰਦੇ ਖੜਕ ਨੇ
sukke nahIMoM jAMde jadoM karade kha.Daka ne
No one escapes unscathed when the clash begins
ਪਿੰਡ ਵਿਚ ਵ੍ਹਾਈਟ ਮੁੰਡੇ ਕੈਨੇਡਾ ਬਲੈਕ ਨੇ
piMDa vicha vhAITa muMDe kaineDA balaika ne
Back in the village the boys are in white, in Canada they’re in black
ਦੋਹਾਂ ਪਾਸੇ ਠੁੱਕ ਆ ਤੇ ਜੇਬਾਂ 'ਚ ਸਟੈਕ ਨੇ
dohAM pAse Thukka A te jebAM 'cha saTaika ne
Our clout is heavy on both sides, and pockets are full of stacks
ਪਿੰਡ ਵਿਚ ਵ੍ਹਾਈਟ ਮੁੰਡੇ
piMDa vicha vhAITa muMDe
Boys in white in the village
ਪਿੰਡ ਵਿਚ ਵ੍ਹਾਈਟ ਮੁੰਡੇ
piMDa vicha vhAITa muMDe
Boys in white in the village
ਪਿੰਡ ਵਿਚ ਵ੍ਹਾਈਟ ਮੁੰਡੇ
piMDa vicha vhAITa muMDe
Boys in white in the village
ਆਹ ਮਰਦੇ ਆ ਸਾਰੇ ਇੱਥੇ ਸਾਰੇ ਹੀ ਜਿਉਂਦੇ ਨੇ
Aha marade A sAre itthe sAre hI jiuMde ne
They are all dying here, yet they are all living
ਮਰਦ ਦਲੇਰ ਦੇਖ ਵੱਖਰੇ ਲਿਖਾਉਂਦੇ ਨੇ
marada dalera dekha vakkhare likhAuMde ne
Brave men write their own unique history
ਬਲੈਕ ਐਂਡ ਵ੍ਹਾਈਟ ਲਾਈਫ ਗੱਲ ਅੱਜ-ਕੱਲ੍ਹ ਦੀ ਨਾ
balaika aiMDa vhAITa lAIpha galla ajja-kallha dI nA
This black and white life isn't a new story
ਅੱਸੀ ਤੋਂ ਹੀ ਸਰੀ 'ਚ ਪਟਾਕੇ ਪੈਂਦੇ ਆਉਂਦੇ ਨੇ
assI toM hI sarI 'cha paTAke paiMde AuMde ne
Since the eighties, the sounds of gunfire have echoed in Surrey
ਲਿਖਦਾ ਏ ਸੱਚ ਬਿੱਲੋ
likhadA e sachcha billo
He writes the truth, [Billo: a term of endearment for a beautiful girl]
ਮੂਸੇ ਵਾਲਾ ਜੱਟ ਬਿੱਲੋ
mUse vAlA jaTTa billo
The [Jatt: a member of the land-owning agricultural community] Moose Wala, [Billo: a term of endearment for a beautiful girl; also a self-reference to the artist]
ਦੱਬ ਵਿਚ ਟੂਲ ਵੀ ਨੇ ਹੱਥਾਂ 'ਚ ਜੈਕ ਨੇ
dabba vicha TUla vI ne hatthAM 'cha jaika ne
Tools [guns] are tucked in the waist, and Blackjacks are in hand
ਪਿੰਡ ਵਿਚ ਵ੍ਹਾਈਟ ਮੁੰਡੇ ਕੈਨੇਡਾ ਬਲੈਕ ਨੇ
piMDa vicha vhAITa muMDe kaineDA balaika ne
Back in the village the boys are in white, in Canada they’re in black
ਦੋਹਾਂ ਪਾਸੇ ਠੁੱਕ ਆ ਤੇ ਜੇਬਾਂ 'ਚ ਸਟੈਕ ਨੇ
dohAM pAse Thukka A te jebAM 'cha saTaika ne
Our clout is heavy on both sides, and pockets are full of stacks
ਪਿੰਡ ਵਿਚ ਵ੍ਹਾਈਟ ਮੁੰਡੇ
piMDa vicha vhAITa muMDe
Boys in white in the village
ਪਿੰਡ ਵਿਚ ਵ੍ਹਾਈਟ ਮੁੰਡੇ
piMDa vicha vhAITa muMDe
Boys in white in the village
ਪਿੰਡ ਵਿਚ ਵ੍ਹਾਈਟ ਮੁੰਡੇ
piMDa vicha vhAITa muMDe
Boys in white in the village

Share

More by Sidhu Moose Wala

View all songs →