Bitch I'm Back
ਓ ਆ ਗਿਆ!
o A giA!
Oh, he has arrived!
ਓ ਆ ਗਿਆ!
o A giA!
Oh, he has arrived!
ਓ ਆ ਗਿਆ!
o A giA!
Oh, he has arrived!
ਓ ਆ ਗਿਆ!
o A giA!
Oh, he has arrived!
ਸਿੱਧੂ ਮੂਸੇ ਵਾਲਾ
siddhU mUse vAlA
Sidhu Moose Wala `[Self-reference to the song's lyricist/artist]`
ਮੂਸੇਟੇਪ
mUseTepa
Moosetape
ਯੋ, ਅਗੇਨ
yo, agena
Yo, again
ਓ ਕੱਚਾ ਮਾਸ ਪਾਲ ਕੇ ਜਵਾਨ ਹੁੰਦਾ ਜੋ
o kachchA mAsa pAla ke javAna huMdA jo
Raised on raw meat to reach this youth
ਬੀਹੜਾਂ ਦੀ ਨਹੀਂਓਂ ਹਰਿਆਈ ਜੱਟ ਦੀ
bIha.DAM dI nahIMoM hariAI jaTTa dI
The greenery of this [Jatt: a member of the land-owning agricultural community known for pride and lifestyle] doesn't come from the wild
ਲੌਂਡੇ ਜੇ ਬਣਾ ਕੇ ਕਈ ਟੀਮਾਂ ਫਿਰਦੇ
lauMDe je baNA ke kaI TImAM phirade
These youngsters wander around forming their little teams
ਓ ਇਕੱਲਾ ਕੈਂਡਾ ਚੁੱਪ ਦੇਖੋ ਪੋਤ ਜੱਟ ਦਾ
o ikallA kaiMDA chuppa dekho pota jaTTa dA
But look at the silent, solitary gait of this [Jatt]'s son
ਪਿੱਠ ਕੀ ਭਵਾਈ ਨੀ ਮੈਂ ਥੋੜ੍ਹੇ ਟਾਈਮ ਲਈ
piTTha kI bhavAI nI maiM tho.Dhe TAIma laI
Just because I turned my back for a little while
ਟਾਈਮ ਮੇਰਾ ਗਿਆ ਗਿਣਨ ਲੱਗ ਪਏ
TAIma merA giA giNana lagga pae
They started counting my time as finished
ਦੱਸ ਉਹਨਾਂ ਨੂੰ ਪ੍ਰਾਹੁਣਾ ਤੁਹਾਡਾ ਫੇਰ ਆ ਗਿਆ ਨੀ
dassa uhanAM nUM prAhuNA tuhADA phera A giA nI
Go tell them, your [Prauna: literally guest/son-in-law; used here to assert dominance as the one who must be served/honored] has arrived again
ਜਿਹੜੇ ਮੇਰੀ ਗ਼ੈਰ-ਹਾਜ਼ਰੀ 'ਚ ਗਾਉਣ ਲੱਗ ਪਏ
jiha.De merI ga਼aira-hAja਼rI 'cha gAuNa lagga pae
Those who started singing in my absence
ਉਹਨਾਂ ਨੂੰ ਪ੍ਰਾਹੁਣਾ ਤੁਹਾਡਾ ਫੇਰ ਆ ਗਿਆ ਨੀ
uhanAM nUM prAhuNA tuhADA phera A giA nI
Go tell them, your [Prauna] has arrived again
ਜਿਹੜੇ ਮੇਰੀ ਗ਼ੈਰ-ਹਾਜ਼ਰੀ 'ਚ ਗਾਉਣ ਲੱਗ ਪਏ
jiha.De merI ga਼aira-hAja਼rI 'cha gAuNa lagga pae
Those who started singing in my absence
ਮਾਰ ਦਿਆਂਗੇ ਚੱਕ ਦਿਆਂਗੇ ਗੱਲਾਂ ਜੋਗੇ ਨੇ
mAra diAMge chakka diAMge gallAM joge ne
"We'll kill, we'll destroy"—they are only good for talk
ਵਾਧੂ ਅੜਾਈ ਐਵੇਂ ਮਿੱਟੀ ਜਾਂਦੇ ਨੇ
vAdhU a.DAI aiveM miTTI jAMde ne
They keep grinding their teeth in useless friction
ਓ ਮੇਰੇ ਵਾਂਗੂ ਚਾਹੁੰਦੇ ਨੇ ਰਾਜ ਕਰਨਾ
o mere vAMgU chAhuMde ne rAja karanA
They wish to rule exactly like I do
ਹੋ ਕੇ ਇੰਸਪਾਇਰ ਗਾਣੇ ਸਿੱਟੀ ਜਾਂਦੇ ਨੇ
ho ke iMsapAira gANe siTTI jAMde ne
They keep dropping songs inspired by my style
ਸਾਡੇ ਹੀ ਟਰੈਂਡ ਸਾਥੋਂ ਕਾਪੀ ਕਰਕੇ
sADe hI TaraiMDa sAthoM kApI karake
Copying our very own trends from us
ਸਾਡੇ ਉੱਤੇ ਹਾਈਪ ਜਿਹੀ ਬਣਾਉਣ ਲੱਗ ਪਏ
sADe utte hAIpa jihI baNAuNa lagga pae
They've started building their hype using my name
ਦੱਸ ਉਹਨਾਂ ਨੂੰ ਪ੍ਰਾਹੁਣਾ ਤੁਹਾਡਾ ਫੇਰ ਆ ਗਿਆ ਨੀ
dassa uhanAM nUM prAhuNA tuhADA phera A giA nI
Go tell them, your [Prauna] has arrived again
ਜਿਹੜੇ ਮੇਰੀ ਗ਼ੈਰ-ਹਾਜ਼ਰੀ 'ਚ ਗਾਉਣ ਲੱਗ ਪਏ
jiha.De merI ga਼aira-hAja਼rI 'cha gAuNa lagga pae
Those who started singing in my absence
ਉਹਨਾਂ ਨੂੰ ਪ੍ਰਾਹੁਣਾ ਤੁਹਾਡਾ ਫੇਰ ਆ ਗਿਆ ਨੀ
uhanAM nUM prAhuNA tuhADA phera A giA nI
Go tell them, your [Prauna] has arrived again
ਜਿਹੜੇ ਮੇਰੀ ਗ਼ੈਰ-ਹਾਜ਼ਰੀ 'ਚ ਗਾਉਣ ਲੱਗ ਪਏ
jiha.De merI ga਼aira-hAja਼rI 'cha gAuNa lagga pae
Those who started singing in my absence
ਲੀਲ੍ਹੇ ਵਾਲੀ ਫੀਲ ਨਾ ਤੂੰ ਲੈ ਬਹੁਤੀ ਜੱਟ ਦੀ
lIlhe vAlI phIla nA tUM lai bahutI jaTTa dI
Don't get too comfortable with this [Jatt]'s vibe
ਹੋਰ ਟਾਸਕ ਬਥੇਰੇ ਲੇਖੇ ਲਾਉਣੇ ਪੈਂਦੇ ਨੇ
hora TAsaka bathere lekhe lAuNe paiMde ne
There are many other tasks I must attend to
ਕੱਲੀ ਰੱਬ ਨੇ ਤਰੱਕੀ ਨਹੀਂਓਂ ਦਿੱਤੀ ਜੱਟ ਨੂੰ
kallI rabba ne tarakkI nahIMoM dittI jaTTa nUM
God didn't just grant this [Jatt] success
ਪਰਚੇ ਵੀ ਦਿੱਤੇ ਭੁਗਤਾਉਣੇ ਪੈਂਦੇ ਨੇ
parache vI ditte bhugatAuNe paiMde ne
He gave me [Parche: police cases/legal charges] that I must also face
ਭੀੜ 'ਤੇ ਚੜ੍ਹਾਈ ਸੀ ਮੈਂ ਬੰਦ ਕਰੀ
bhI.Da 'te cha.DhAI sI maiM baMda karI
I had only paused my charge at the crowd
ਗੇਮ ਵਿੱਚੋਂ ਆਊਟ ਦਰਸਾਉਣ ਲੱਗ ਪਏ
gema vichchoM AUTa darasAuNa lagga pae
And they started portraying me as out of the game
ਦੱਸ ਉਹਨਾਂ ਨੂੰ ਪ੍ਰਾਹੁਣਾ ਤੁਹਾਡਾ ਫੇਰ ਆ ਗਿਆ ਨੀ
dassa uhanAM nUM prAhuNA tuhADA phera A giA nI
Go tell them, your [Prauna] has arrived again
ਜਿਹੜੇ ਮੇਰੀ ਗ਼ੈਰ-ਹਾਜ਼ਰੀ 'ਚ ਗਾਉਣ ਲੱਗ ਪਏ
jiha.De merI ga਼aira-hAja਼rI 'cha gAuNa lagga pae
Those who started singing in my absence
ਉਹਨਾਂ ਨੂੰ ਪ੍ਰਾਹੁਣਾ ਤੁਹਾਡਾ ਫੇਰ ਆ ਗਿਆ ਨੀ
uhanAM nUM prAhuNA tuhADA phera A giA nI
Go tell them, your [Prauna] has arrived again
ਜਿਹੜੇ ਮੇਰੀ ਗ਼ੈਰ-ਹਾਜ਼ਰੀ 'ਚ ਗਾਉਣ ਲੱਗ ਪਏ
jiha.De merI ga਼aira-hAja਼rI 'cha gAuNa lagga pae
Those who started singing in my absence
ਓ ਤੇਰੇ 'ਚ ਜਵਾਨੀ ਨਵੀਂ ਨਵੀਂ ਆਈ ਏ
o tere 'cha javAnI navIM navIM AI e
Oh, youth has just recently dawned upon you
ਤੇ ਜ਼ਿੰਦਗੀ ਨਾਲ ਮੋਹ ਨਹੀਂ ਹੁੰਦਾ ਮੇਰੇ ਜਿਹਿਆਂ ਨੂੰ
te ja਼iMdagI nAla moha nahIM huMdA mere jihiAM nUM
But those like me have no obsession with life
ਜਿਹਨਾਂ ਨੂੰ ਤੂੰ ਪੂਜੇਂ ਜਿਹੜੇ ਉਹ ਨਹੀਂ ਬਖਸ਼ੇ
jihanAM nUM tUM pUjeM jiha.De uha nahIM bakhasa਼e
I didn't even spare those whom you worship
ਕੀ ਲੈ ਬੈਠਾ ਹੋਊ ਤੇਰੇ ਜਿਹਿਆਂ ਨੂੰ
kI lai baiThA hoU tere jihiAM nUM
What chance would someone like you have?
ਨਾ ਨਰਕਾਂ ਨੂੰ ਨਾਲ ਜਾਂਦੇ ਲਾਲਚ ਮਿੱਤਰਾ
nA narakAM nUM nAla jAMde lAlacha mittarA
Greed doesn't accompany you to the hells, [Mitran: yours truly/friend]
ਕਾਹਤੋਂ ਸੁੱਤੀ ਪਈ ਮੌਤ ਨੂੰ ਜਗਾਉਣ ਲੱਗ ਪਏ
kAhatoM suttI paI mauta nUM jagAuNa lagga pae
Why have you started waking up a sleeping death?
ਦੱਸ ਉਹਨਾਂ ਨੂੰ ਪ੍ਰਾਹੁਣਾ ਤੁਹਾਡਾ ਫੇਰ ਆ ਗਿਆ ਨੀ
dassa uhanAM nUM prAhuNA tuhADA phera A giA nI
Go tell them, your [Prauna] has arrived again
ਜਿਹੜੇ ਮੇਰੀ ਗ਼ੈਰ-ਹਾਜ਼ਰੀ 'ਚ ਗਾਉਣ ਲੱਗ ਪਏ
jiha.De merI ga਼aira-hAja਼rI 'cha gAuNa lagga pae
Those who started singing in my absence
ਉਹਨਾਂ ਨੂੰ ਪ੍ਰਾਹੁਣਾ ਤੁਹਾਡਾ ਫੇਰ ਆ ਗਿਆ ਨੀ
uhanAM nUM prAhuNA tuhADA phera A giA nI
Go tell them, your [Prauna] has arrived again
ਜਿਹੜੇ ਮੇਰੀ ਗ਼ੈਰ-ਹਾਜ਼ਰੀ 'ਚ ਗਾਉਣ ਲੱਗ ਪਏ
jiha.De merI ga਼aira-hAja਼rI 'cha gAuNa lagga pae
Those who started singing in my absence
ਓ ਕਲਮ ਨਾਲ ਲਿਖੇ ਇਤਿਹਾਸ ਹੁਣ ਤਾਈਂ
o kalama nAla likhe itihAsa huNa tAIM
I have written history with this pen until now
ਸੌਖਾ ਨਹੀਂਓਂ ਕੰਮ ਜੋ ਇਰੇਜ਼ ਕਰ ਦੂ
saukhA nahIMoM kaMma jo ireja਼ kara dU
It’s not an easy task that anyone can erase
ਟੈਲੰਟ ਪਲੇਸ 'ਤੇ ਡਿਪੈਂਡ ਕਰੇ ਨਾ
TailaMTa palesa 'te DipaiMDa kare nA
Talent does not depend on the place
ਓ ਪਿੰਡ ਬੈਠਾ ਬੈਠਾ ਦੁਨੀਆ ਨੂੰ ਸ਼ੇਕ ਕਰ ਦੂ
o piMDa baiThA baiThA dunIA nUM sheka kara dU
Sitting right in my village, I'll shake the whole world
ਮੂਸੇਟੇਪ ਸੁਣ ਥੱਦੀਆਂ ਟਰੈਕਾਂ ਦੀ
mUseTepa suNa thaddIAM TaraikAM dI
Hearing the stacks of tracks on Moosetape
ਵੈਰੀ ਦੰਦਾਂ ਵਿੱਚ ਉਂਗਲਾਂ ਚਬਾਉਣ ਲੱਗ ਪਏ
vairI daMdAM vichcha uMgalAM chabAuNa lagga pae
The enemies have started biting their fingers in frustration