Boss

by Sidhu Moose Wala

ਏਰੀਏ 'ਚ ਮਿੱਤਰਾਂ ਨੂੰ ਬੌਸ ਕਹਿੰਦੇ ਨੇ
erIe 'cha mittarAM nUM bausa kahiMde ne
In this territory, they call [Mitran: yours truly/this friend] the Boss
ਚਿਹਰਿਆਂ ਤੋਂ ਮੌਤ ਦੇ ਮੜੰਗੇ ਪੈਂਦੇ ਨੇ
chihariAM toM mauta de ma.DaMge paiMde ne
Our faces cast the very shadows of death
ਜਿਹੜੇ ਜਿਹੜੇ ਸੀਗੇ ਸਾਲੇ ਅੱਖਾਂ ਕੱਢਦੇ
jiha.De jiha.De sIge sAle akkhAM kaDDhade
Those [Saale: bastards/betrayers] who used to glare with defiance
ਪਤਾ ਪੁੱਛ ਕਿੱਥੇ ਕਬਰਾਂ 'ਚ ਰਹਿੰਦੇ ਨੇ
patA puchCha kitthe kabarAM 'cha rahiMde ne
Go ask around, they now reside in their graves
ਏਰੀਏ 'ਚ ਮਿੱਤਰਾਂ ਨੂੰ
erIe 'cha mittarAM nUM
In this territory, they call [Mitran: yours truly]
ਹੋ ਏਰੀਏ 'ਚ ਮਿੱਤਰਾਂ ਨੂੰ
ho erIe 'cha mittarAM nUM
O, in this territory, they call [Mitran: yours truly]
ਏਰੀਏ 'ਚ ਮਿੱਤਰਾਂ ਨੂੰ ਬੌਸ ਕਹਿੰਦੇ ਨੇ
erIe 'cha mittarAM nUM bausa kahiMde ne
In this territory, they call [Mitran: yours truly] the Boss
ਚਿਹਰਿਆਂ ਤੋਂ ਮੌਤ ਦੇ ਮੜੰਗੇ ਪੈਂਦੇ ਨੇ
chihariAM toM mauta de ma.DaMge paiMde ne
Our faces cast the very shadows of death
ਬੋਲੇ ਬਾਰੂਦ ਟਾਈਪ ਲਵ ਓਹੋ ਐ ਸ਼੍ਰੇਣੀ
bole bArUda TAIpa lava oho ai sa਼reNI
Our love is the kind that speaks through gunpowder
ਲਿਵ ਫ਼ਾਸਟ ਡਾਏ ਯੰਗ ਏਹੋ ਐ ਚੋਇਸ ਨੀ
liva pha਼AsaTa DAe yaMga eho ai choisa nI
To live fast and die young, that is the only choice [Ni/Nee: a gender-specific vocative used to address a woman directly]
ਬਹੁਤਾ ਕੁਝ ਰੱਬ ਕੋਲੋਂ ਨਹੀਂਓ ਮੰਗਿਆ
bahutA kujha rabba koloM nahIMo maMgiA
I haven't asked for much from the Almighty
ਨਾਮ ਮੌਤ ਪਿੱਛੋਂ ਗੂੰਜੇ ਏਹੋ ਐ ਖ਼ੁਆਇਸ਼ ਨੀ
nAma mauta pichChoM gUMje eho ai kha਼uAisa਼ nI
Only that my name echoes after death, that is my sole desire [Ni: vocative address to a woman]
ਲੋਕ ਉਸ ਲਾਈਫ ਨੂੰ ਨਰਕ ਦੱਸਦੇ
loka usa lAIpha nUM naraka dassade
People describe this lifestyle as a living hell
ਤੇਰੇ ਸਿੱਧੂ ਮੂਸੇ ਆਲੇ ਹੁਣੀ ਜਿਵੇਂ ਰਹਿੰਦੇ ਨੇ
tere siddhU mUse Ale huNI jiveM rahiMde ne
The way your [Sidhu Moose Wala: self-reference to the artist] and his circle live
ਏਰੀਏ 'ਚ ਮਿੱਤਰਾਂ ਨੂੰ
erIe 'cha mittarAM nUM
In this territory, they call [Mitran: yours truly]
ਹੋ ਏਰੀਏ 'ਚ ਮਿੱਤਰਾਂ ਨੂੰ
ho erIe 'cha mittarAM nUM
O, in this territory, they call [Mitran: yours truly]
ਏਰੀਏ 'ਚ ਮਿੱਤਰਾਂ ਨੂੰ ਬੌਸ ਕਹਿੰਦੇ ਨੇ
erIe 'cha mittarAM nUM bausa kahiMde ne
In this territory, they call [Mitran: yours truly] the Boss
ਚਿਹਰਿਆਂ ਤੋਂ ਮੌਤ ਦੇ ਮੜੰਗੇ ਪੈਂਦੇ ਨੇ
chihariAM toM mauta de ma.DaMge paiMde ne
Our faces cast the very shadows of death
ਜਿਹੜੇ ਜਿਹੜੇ ਸੀਗੇ ਸਾਲੇ ਅੱਖਾਂ ਕੱਢਦੇ
jiha.De jiha.De sIge sAle akkhAM kaDDhade
Those [Saale: bastards/betrayers] who used to glare with defiance
ਪਤਾ ਪੁੱਛ ਕਿੱਥੇ ਕਬਰਾਂ 'ਚ ਰਹਿੰਦੇ ਨੇ
patA puchCha kitthe kabarAM 'cha rahiMde ne
Go ask around, they now reside in their graves
ਏਰੀਏ 'ਚ ਮਿੱਤਰਾਂ ਨੂੰ
erIe 'cha mittarAM nUM
In this territory, they call [Mitran: yours truly]
ਹੋ ਏਰੀਏ 'ਚ ਮਿੱਤਰਾਂ ਨੂੰ
ho erIe 'cha mittarAM nUM
O, in this territory, they call [Mitran: yours truly]
ਏਰੀਏ 'ਚ ਮਿੱਤਰਾਂ ਨੂੰ ਬੌਸ ਕਹਿੰਦੇ ਨੇ
erIe 'cha mittarAM nUM bausa kahiMde ne
In this territory, they call [Mitran: yours truly] the Boss
ਚਿਹਰਿਆਂ ਤੋਂ ਮੌਤ ਦੇ ਮੜੰਗੇ ਪੈਂਦੇ ਨੇ
chihariAM toM mauta de ma.DaMge paiMde ne
Our faces cast the very shadows of death
ਬਦਨਾਮ ਬੜੇ ਤਾਂ ਵੀ ਜਾਣੇ ਜਾਈਏ ਨੇਮਾਂ ਤੋਂ
badanAma ba.De tAM vI jANe jAIe nemAM toM
Infamous we may be, yet we are known by our names
ਬੁਰਾਈ ਨੇ ਦਵਾਏ ਪ੍ਰਾਈਸ ਫ਼ੇਮਾਂ ਤੋਂ
burAI ne davAe prAIsa pha਼emAM toM
Our notoriety has earned us the price of fame
ਖੇਡਣ ਤੇ ਆਈਏ ਸ਼ਰੇਆਮ ਖੇਡੀਏ
kheDaNa te AIe sa਼reAma kheDIe
When we decide to play, we play openly in the streets
ਬਾਜ਼ਗੀਰਾਂ ਵਾਂਗੂੰ ਉਂਝ ਮਾਈਂਡ ਗੇਮਾਂ ਤੋਂ
bAja਼gIrAM vAMgUM uMjha mAIMDa gemAM toM
Unlike those acrobats who play mind games
ਜ਼ਿੰਦਗੀ ਜਵਾਬ ਦੇਵੇ ਇਕੱਲੇ ਰੱਬ ਨੂੰ
ja਼iMdagI javAba deve ikalle rabba nUM
This life is answerable only to God
ਜੱਟ ਲੋਕਾਂ ਤੋਂ ਨਾ ਸਰਟੀਫ਼ਿਕੇਟ ਲੈਂਦੇ ਨੇ
jaTTa lokAM toM nA saraTIpha਼ikeTa laiMde ne
[Jatt: a member of the land-owning agricultural community known for pride and lifestyle] don't seek certificates of character from people
ਏਰੀਏ 'ਚ ਮਿੱਤਰਾਂ ਨੂੰ
erIe 'cha mittarAM nUM
In this territory, they call [Mitran: yours truly]
ਹੋ ਏਰੀਏ 'ਚ ਮਿੱਤਰਾਂ ਨੂੰ
ho erIe 'cha mittarAM nUM
O, in this territory, they call [Mitran: yours truly]
ਏਰੀਏ 'ਚ ਮਿੱਤਰਾਂ ਨੂੰ ਬੌਸ ਕਹਿੰਦੇ ਨੇ
erIe 'cha mittarAM nUM bausa kahiMde ne
In this territory, they call [Mitran: yours truly] the Boss
ਚਿਹਰਿਆਂ ਤੋਂ ਮੌਤ ਦੇ ਮੜੰਗੇ ਪੈਂਦੇ ਨੇ
chihariAM toM mauta de ma.DaMge paiMde ne
Our faces cast the very shadows of death
ਜਿਹੜੇ ਜਿਹੜੇ ਸੀਗੇ ਸਾਲੇ ਅੱਖਾਂ ਕੱਢਦੇ
jiha.De jiha.De sIge sAle akkhAM kaDDhade
Those [Saale: bastards/betrayers] who used to glare with defiance
ਪਤਾ ਪੁੱਛ ਕਿੱਥੇ ਕਬਰਾਂ 'ਚ ਰਹਿੰਦੇ ਨੇ
patA puchCha kitthe kabarAM 'cha rahiMde ne
Go ask around, they now reside in their graves
ਏਰੀਏ 'ਚ ਮਿੱਤਰਾਂ ਨੂੰ
erIe 'cha mittarAM nUM
In this territory, they call [Mitran: yours truly]
ਹੋ ਏਰੀਏ 'ਚ ਮਿੱਤਰਾਂ ਨੂੰ
ho erIe 'cha mittarAM nUM
O, in this territory, they call [Mitran: yours truly]
ਏਰੀਏ 'ਚ ਮਿੱਤਰਾਂ ਨੂੰ ਬੌਸ ਕਹਿੰਦੇ ਨੇ
erIe 'cha mittarAM nUM bausa kahiMde ne
In this territory, they call [Mitran: yours truly] the Boss
ਚਿਹਰਿਆਂ ਤੋਂ ਮੌਤ ਦੇ ਮੜੰਗੇ ਪੈਂਦੇ ਨੇ
chihariAM toM mauta de ma.DaMge paiMde ne
Our faces cast the very shadows of death

Share

More by Sidhu Moose Wala

View all songs →