Built Different
ਓ ਟਾਈਪ ਦਾ ਸਵੈਗ ਮੇਰਾ ਭੋਰਾ ਵੀ ਸਵਾਦੀ ਨਹੀਂ
o TAIpa dA savaiga merA bhorA vI savAdI nahIM
Oh, that type of swagger doesn't suit me even one bit
ਲੋਕਾਂ ਦੀਆਂ ਫੇਕ ਜਿਹੀਆਂ ਮਹਿਫ਼ਲਾਂ ਦਾ ਆਦੀ ਨਹੀਂ
lokAM dIAM pheka jihIAM mahipha਼lAM dA AdI nahIM
I'm not addicted to the fake gatherings of people
ਉਸੇ ਤਾਹੀਂ ਮੈਨੂੰ ਰੂਡ ਤੇ ਹੰਕਾਰੀ ਕਹਿੰਦੇ ਨੇ
use tAhIM mainUM rUDa te haMkArI kahiMde ne
That's exactly why they call me rude and arrogant
ਨੀ ਮੈਂ ਉਹਨਾਂ ਨਾਲ ਨੀ ਬਹਿੰਦਾ ਜਿਹੜੇ ਸਾਰਿਆਂ ਨਾਲ ਬਹਿੰਦੇ ਨੇ
nI maiM uhanAM nAla nI bahiMdA jiha.De sAriAM nAla bahiMde ne
[Ni: a gender-specific vocative used to address a woman directly] I don't sit with those who sit with everyone

ਨੀ ਮੈਂ ਉਹਨਾਂ ਨਾਲ ਨੀ ਬਹਿੰਦਾ ਨੀ...
nI maiM uhanAM nAla nI bahiMdA nI...
[Ni: a gender-specific vocative used to address a woman directly] I don't sit with them, no...
ਓ ਉੱਚੇ ਤਾਂ ਮਿਲਾਪ ਇੱਥੇ ਬੜੇ ਨਿੱਤ ਹੁੰਦੇ ਨੇ
o uchche tAM milApa itthe ba.De nitta huMde ne
Oh, high-profile meetings happen here every day
ਸਾਡੀ ਯਾਰੀ ਦੇ ਅਸੂਲ ਸਾਡੇ ਵਾਰੀ ਇੱਕ ਹੁੰਦੇ ਨੇ
sADI yArI de asUla sADe vArI ikka huMde ne
But the principles of [Yaari: friendship/loyalty] for us are set in stone
ਥੱਲੇ ਲੱਗਣੇ ਬੜੇ ਥੱਲੇ ਲੱਗਣੇ ਬੜੇ
thalle laggaNe ba.De thalle laggaNe ba.De
They are way beneath me, they are way beneath me
ਤਾਹੀਂਓਂ ਯਾਰ ਪਿੱਛੇ ਰਹਿੰਦੇ ਨੇ
tAhIMoM yAra pichChe rahiMde ne
That's why these [Yaar: close friends/brothers] stay behind
ਨੀ ਮੈਂ ਉਹਨਾਂ ਨਾਲ ਨੀ ਬਹਿੰਦਾ ਜਿਹੜੇ ਸਾਰਿਆਂ ਨਾਲ ਬਹਿੰਦੇ ਨੇ
nI maiM uhanAM nAla nI bahiMdA jiha.De sAriAM nAla bahiMde ne
[Ni: a gender-specific vocative used to address a woman directly] I don't sit with those who sit with everyone
ਨੀ ਮੈਂ ਉਹਨਾਂ ਨਾਲ ਨੀ ਬਹਿੰਦਾ ਜਿਹੜੇ ਸਾਰਿਆਂ ਨਾਲ ਬਹਿੰਦੇ ਨੇ
nI maiM uhanAM nAla nI bahiMdA jiha.De sAriAM nAla bahiMde ne
[Ni: a gender-specific vocative used to address a woman directly] I don't sit with those who sit with everyone
ਨੀ ਮੈਂ ਉਹਨਾਂ ਨਾਲ ਨੀ ਬਹਿੰਦਾ ਨੀ...
nI maiM uhanAM nAla nI bahiMdA nI...
[Ni: a gender-specific vocative used to address a woman directly] I don't sit with them, no...
ਓ ਸੁਣਦਾ ਵੀ ਉਹਨਾਂ ਦੀ ਮੈਂ ਜਿਨ੍ਹਾਂ ਨੂੰ ਬੁਲਾਉਂਦਾ ਨਹੀਂ
o suNadA vI uhanAM dI maiM jinhAM nUM bulAuMdA nahIM
Oh, I don't even listen to those I don't care to call
ਜਿੱਥੇ ਮੱਤ ਮਿਲਦੀ ਨੀ ਹੱਥ ਵੀ ਮਿਲਾਉਂਦਾ ਨਹੀਂ
jitthe matta miladI nI hattha vI milAuMdA nahIM
Where our mindsets don't match, I don't even shake hands
ਵੱਸੋਂ ਬਾਹਰ ਆਂ ਲੋਕਾਂ ਦੇ ਵੱਸੋਂ ਬਾਹਰ ਆਂ ਲੋਕਾਂ ਦੇ
vassoM bAhara AM lokAM de vassoM bAhara AM lokAM de
I'm beyond the reach of people, beyond the reach of people
ਤਾਹੀਂਓਂ ਮੇਰੇ ਨਾਲ ਖਹਿੰਦੇ ਨੇ
tAhIMoM mere nAla khahiMde ne
That's why they keep clashing with me
ਨੀ ਮੈਂ ਉਹਨਾਂ ਨਾਲ ਨੀ ਬਹਿੰਦਾ ਜਿਹੜੇ ਸਾਰਿਆਂ ਨਾਲ ਬਹਿੰਦੇ ਨੇ
nI maiM uhanAM nAla nI bahiMdA jiha.De sAriAM nAla bahiMde ne
[Ni: a gender-specific vocative used to address a woman directly] I don't sit with those who sit with everyone
ਨੀ ਮੈਂ ਉਹਨਾਂ ਨਾਲ ਨੀ ਬਹਿੰਦਾ ਜਿਹੜੇ ਸਾਰਿਆਂ ਨਾਲ ਬਹਿੰਦੇ ਨੇ
nI maiM uhanAM nAla nI bahiMdA jiha.De sAriAM nAla bahiMde ne
[Ni: a gender-specific vocative used to address a woman directly] I don't sit with those who sit with everyone
ਨੀ ਮੈਂ ਉਹਨਾਂ ਨਾਲ ਨੀ ਬਹਿੰਦਾ ਨੀ...
nI maiM uhanAM nAla nI bahiMdA nI...
[Ni: a gender-specific vocative used to address a woman directly] I don't sit with them, no...
ਓ ਲੱਗਣੀ ਨੀ ਬੋਲੀ ਮੇਰੀ ਲੋਕਾਂ ਦੀਆਂ ਬਾਜ਼ਾਰਾਂ ਤੋਂ
o laggaNI nI bolI merI lokAM dIAM bAja਼ArAM toM
Oh, I won't be auctioned off in the markets of the masses
ਏਹੋ ਕਲਾਕਾਰੀ ਮੇਰੀ ਮੈਂ ਵੱਖ ਕਲਾਕਾਰਾਂ ਤੋਂ
eho kalAkArI merI maiM vakkha kalAkArAM toM
This artistry of mine is what sets me apart from other artists
ਓ ਗੀਤ ਸ਼ਾਇਰ ਵਾਸਤੇ ਗੀਤ ਸ਼ਾਇਰ ਵਾਸਤੇ
o gIta sa਼Aira vAsate gIta sa਼Aira vAsate
Oh, these songs are for the poet, these songs are for the poet
ਜੋ ਯਾਰ-ਯਾਰ ਕਹਿੰਦੇ ਨੇ
jo yAra-yAra kahiMde ne
For those who truly call themselves [Yaar: close friends/brothers]
ਨੀ ਮੈਂ ਉਹਨਾਂ ਨਾਲ ਨੀ ਬਹਿੰਦਾ ਜਿਹੜੇ ਸਾਰਿਆਂ ਨਾਲ ਬਹਿੰਦੇ ਨੇ
nI maiM uhanAM nAla nI bahiMdA jiha.De sAriAM nAla bahiMde ne
[Ni: a gender-specific vocative used to address a woman directly] I don't sit with those who sit with everyone
ਨੀ ਮੈਂ ਉਹਨਾਂ ਨਾਲ ਨੀ ਬਹਿੰਦਾ ਜਿਹੜੇ ਸਾਰਿਆਂ ਨਾਲ ਬਹਿੰਦੇ ਨੇ
nI maiM uhanAM nAla nI bahiMdA jiha.De sAriAM nAla bahiMde ne
[Ni: a gender-specific vocative used to address a woman directly] I don't sit with those who sit with everyone
ਨੀ ਮੈਂ ਉਹਨਾਂ ਨਾਲ ਨੀ ਬਹਿੰਦਾ ਨੀ...
nI maiM uhanAM nAla nI bahiMdA nI...
[Ni: a gender-specific vocative used to address a woman directly] I don't sit with them, no...
ਓ ਮੱਥੇ ਪੜ੍ਹ ਲੈਂਦਾ ਨੀ ਮੈਂ ਚਿਹਰੇ ਖੋਟਾਂ ਦੇ
o matthe pa.Dha laiMdA nI maiM chihare khoTAM de
Oh, I can read the foreheads and see the deceit in their faces
ਚਿੱਟੇ ਕੱਪੜੇ ਘੁੰਮਦੇ ਜੋ ਪੁਲਿਸ ਦੇ ਟਾਊਟਾਂ ਦੇ
chiTTe kappa.De ghuMmade jo pulisa de TAUTAM de
Those wandering in white clothes who are actually police informants
ਓ ਸੜਦੇ ਮੇਰੇ ਤੋਂ ਓ ਸੜਦੇ ਮੇਰੇ ਤੋਂ
o sa.Dade mere toM o sa.Dade mere toM
Oh, they burn with envy of me, they burn with envy of me
ਸਾਲੇ ਕੋਹ-ਕੋਹ ਦੂਰ ਰਹਿੰਦੇ ਨੇ
sAle koha-koha dUra rahiMde ne
The [Saale: bastards/betrayers] stay miles and miles away
ਨੀ ਮੈਂ ਉਹਨਾਂ ਨਾਲ ਨੀ ਬਹਿੰਦਾ ਜਿਹੜੇ ਸਾਰਿਆਂ ਨਾਲ ਬਹਿੰਦੇ ਨੇ
nI maiM uhanAM nAla nI bahiMdA jiha.De sAriAM nAla bahiMde ne
[Ni: a gender-specific vocative used to address a woman directly] I don't sit with those who sit with everyone
ਨੀ ਮੈਂ ਉਹਨਾਂ ਨਾਲ ਨੀ ਬਹਿੰਦਾ ਜਿਹੜੇ ਸਾਰਿਆਂ ਨਾਲ ਬਹਿੰਦੇ ਨੇ
nI maiM uhanAM nAla nI bahiMdA jiha.De sAriAM nAla bahiMde ne
[Ni: a gender-specific vocative used to address a woman directly] I don't sit with those who sit with everyone
ਨੀ ਮੈਂ ਉਹਨਾਂ ਨਾਲ ਨੀ ਬਹਿੰਦਾ ਨੀ...
nI maiM uhanAM nAla nI bahiMdA nI...
[Ni: a gender-specific vocative used to address a woman directly] I don't sit with them, no...
ਓ ਦਫ਼ਾ ਪਤੇ ਜਾਣ ਭਾਵੇਂ ਲੈ ਲਈਏ ਦੀਵਾਨੇ ਤੋਂ
o dafA pate jANa bhAveM lai laIe dIvAne toM
Oh, let the world go to hell, even if it comes from a madman
ਆਪਣੇ 'ਚ ਦੁਨੀਆ ਵੇ ਲੈਣਾ ਕੀ ਜ਼ਮਾਨੇ ਤੋਂ
ApaNe 'cha dunIA ve laiNA kI ja਼mAne toM
I'm a world unto myself, what do I need from the society?
ਕਿੱਲੇ ਅੱਖਰਾਂ ਦੇ ਸਿੱਧੂ ਕਿੱਲੇ ਅੱਖਰਾਂ ਦੇ ਸਿੱਧੂ
kille akkharAM de siddhU kille akkharAM de siddhU
The pillars of words built by [Sidhu: self-reference to the artist/lyricist Sidhu Moose Wala]
ਕਦੋਂ ਬੁੱਲ੍ਹਿਆਂ ਨਾਲ ਢਹਿੰਦੇ ਨੇ
kadoM bullhiAM nAla DhahiMde ne
How can they ever be toppled by mere whispers?