Burberry
ਕਾਲੀ ਰੇਂਜ ਕਾਲੇ ਸ਼ੀਸ਼ੇ ਆ ਨਿਸ਼ਾਨੀ ਜੱਟ ਦੀ
kAlI reMja kAle sa਼Isa਼e A nisa਼AnI jaTTa dI
A black Range with tinted windows is the trademark of this [Jatt: a member of the land-owning agricultural community known for pride and lifestyle]
ਕਾਲੀ ਐ ਸਿਆਹੀ ਕਾਲੇ ਗੀਤ ਲਿਖਦਾ
kAlI ai siAhI kAle gIta likhadA
The ink is black and black are the songs he writes
ਲੋਕਾਂ ਵਾਂਗੂੰ ਵੇਚੇ ਨਾ ਜ਼ਮੀਰਾਂ ਅੱਲ੍ਹੜੇ
lokAM vAMgUM veche nA ja਼mIrAM allha.De
I don't sell my conscience like others do, [Kudi: girl/maiden]
ਛੋਟੀ ਉਮਰ 'ਚ ਗੱਬਰੂ ਦਾ ਨਾਂ ਵਿਕਦਾ
ChoTI umara 'cha gabbarU dA nAM vikadA
Even at a young age, this lad's name sells like gold
ਉਹ ਸਿੱਧੂ ਮੂਸੇਵਾਲਾ ਹੋਰ ਸ਼ੈਅ ਮਿੱਠੀਏ
uha siddhU mUsevAlA hora sa਼aia miTThIe
That Sidhu Moose Wala is a different breed altogether, my sweet
ਬਾਜ਼ ਕਿੱਥੇ ਡੋਰਿਆਂ 'ਚ ਬਾਊਂਡ ਹੁੰਦੇ ਨੇ
bAja਼ kitthe DoriAM 'cha bAUMDa huMde ne
How can eagles ever be bound by mere threads?
ਸਿਰ ਉੱਤੇ ਹੁੰਦਾ ਇੱਕ ਫਣੀ ਜੱਟ ਦੇ
sira utte huMdA ikka phaNI jaTTa de
A hooded [Phani: cobra/serpent; symbolizing a lethal protector or a specific style of turban] sits upon this [Jatt's] head
ਬਰਬਰੀ ਵਾਲੇ ਬੈਗ ਵਿੱਚ ਰੌਂਦ ਹੁੰਦੇ ਨੇ
barabarI vAle baiga vichcha rauMda huMde ne
And live [Raund: ammunition/bullets] are tucked inside the Burberry bag
ਸਿਰ ਉੱਤੇ ਹੁੰਦਾ ਇੱਕ ਫਣੀ ਜੱਟ ਦੇ
sira utte huMdA ikka phaNI jaTTa de
A hooded [Phani: cobra/serpent] sits upon this [Jatt's] head

ਹੋ ਦਿਲ ਛਾਤੀ 'ਚ ਦਲੇਰ ਲਲਕਾਰੇ ਮਾਰਦਾ
ho dila ChAtI 'cha dalera lalakAre mAradA
This heart inside my chest lets out [Lalkare: bold shouts] of courage
ਸਟੀਲ ਸੀਟਾਂ ਨਾਲ ਜੀਹਨੂੰ ਮਸਾਂ ਕੱਜਦਾ
saTIla sITAM nAla jIhanUM masAM kajjadA
Which I can barely contain even within these steel-framed seats
ਗਲ 'ਚ ਲੌਕਟ ਉਸ ਮਾਣ-ਮੱਤੀ ਦਾ
gala 'cha laukaTa usa mANa-mattI dA
Around my neck is a locket of that proud woman
ਉਹ ਦੁਨੀਆ ਦੇ ਉੱਤੇ ਜੀਹਦਾ ਪੋਤਾ ਵੱਜਦਾ
uha dunIA de utte jIhadA potA vajjadA
Whose grandson is making waves across the entire world
ਉਹ ਮਰਦ ਦੇ ਮੱਥੇ ਉੱਤੇ ਮੌਤ ਖੁਣੀ ਏ
uha marada de matthe utte mauta khuNI e
Death is etched right onto a real man's forehead
ਹੋ ਡੌਲਿਆਂ ਦੇ ਡਾਲਰ ਉੱਤੇ ਪੌਂਡ ਹੁੰਦੇ ਨੇ
ho DauliAM de DAlara utte pauMDa huMde ne
And those who flex dollars find themselves outweighed by my pounds
ਸਿਰ ਉੱਤੇ ਹੁੰਦਾ ਇੱਕ ਫਣੀ ਜੱਟ ਦੇ
sira utte huMdA ikka phaNI jaTTa de
A hooded [Phani: cobra/serpent] sits upon this [Jatt's] head
ਬਰਬਰੀ ਵਾਲੇ ਬੈਗ ਵਿੱਚ ਰੌਂਦ ਹੁੰਦੇ ਨੇ
barabarI vAle baiga vichcha rauMda huMde ne
And live [Raund: ammunition/bullets] are tucked inside the Burberry bag
ਸਿਰ ਉੱਤੇ ਹੁੰਦਾ ਇੱਕ ਫਣੀ ਜੱਟ ਦੇ
sira utte huMdA ikka phaNI jaTTa de
A hooded [Phani: cobra/serpent] sits upon this [Jatt's] head
ਬਰਬਰੀ ਵਾਲੇ ਬੈਗ ਵਿੱਚ ਰੌਂਦ ਹੁੰਦੇ ਨੇ
barabarI vAle baiga vichcha rauMda huMde ne
And live [Raund: ammunition/bullets] are tucked inside the Burberry bag
ਉਹ ਖੱਬੇ ਹੱਥ ਡੇ-ਡੇਟ ਰੋਲੀ ਮਿੱਠੀਏ
uha khabbe hattha De-DeTa rolI miTThIe
A Day-Date Rolex shines on the left wrist, my sweet
ਸੱਜੀ ਬਾਂਹ ਦੇ ਟੈਟੂ ਹੱਥੀਂ ਪਾਇਆ ਕੜਾ ਸੋਹਣੀਏ
sajjI bAMha de TaiTU hatthIM pAiA ka.DA sohaNIe
Tattoos on the right arm and a [Kara: a sacred steel bangle worn by Sikhs/Punjabis] on the hand, beautiful
ਡੱਬ ਨਾਲ ਬੰਨ੍ਹਿਆ ਐ ਕਾਲ ਜੱਟ ਦੇ
Dabba nAla baMnhiA ai kAla jaTTa de
Fastened to this [Jatt's] waist is a messenger of death
ਖਾਜੇ ਜਿਹੜਾ ਬੰਦਾ ਖੜ੍ਹਾ-ਖੜ੍ਹਾ ਸੋਹਣੀਏ
khAje jiha.DA baMdA kha.DhA-kha.DhA sohaNIe
That can devour a man where he stands, beautiful
ਹੋ ਲੋਕਾਂ ਸਾਹਵੇਂ ਲਾਉਂਦੇ ਜਿਹੜੇ ਨੇ ਉਡਾਰੀਆਂ
ho lokAM sAhaveM lAuMde jiha.De ne uDArIAM
Those who put on a show of flying high in front of others
ਇਹਦੇ ਮੂਹਰੇ ਅੰਡਰ-ਗਰਾਊਂਡ ਹੁੰਦੇ ਨੇ
ihade mUhare aMDara-garAUMDa huMde ne
Suddenly go underground when they face this man
ਸਿਰ ਉੱਤੇ ਹੁੰਦਾ ਇੱਕ ਫਣੀ ਜੱਟ ਦੇ
sira utte huMdA ikka phaNI jaTTa de
A hooded [Phani: cobra/serpent] sits upon this [Jatt's] head
ਬਰਬਰੀ ਵਾਲੇ ਬੈਗ ਵਿੱਚ ਰੌਂਦ ਹੁੰਦੇ ਨੇ
barabarI vAle baiga vichcha rauMda huMde ne
And live [Raund: ammunition/bullets] are tucked inside the Burberry bag
ਸਿਰ ਉੱਤੇ ਹੁੰਦਾ ਇੱਕ ਫਣੀ ਜੱਟ ਦੇ
sira utte huMdA ikka phaNI jaTTa de
A hooded [Phani: cobra/serpent] sits upon this [Jatt's] head
ਬਰਬਰੀ ਵਾਲੇ ਬੈਗ ਵਿੱਚ ਰੌਂਦ ਹੁੰਦੇ ਨੇ
barabarI vAle baiga vichcha rauMda huMde ne
And live [Raund: ammunition/bullets] are tucked inside the Burberry bag
ਉਹ ਪਿੰਡੇ ਉੱਤੇ ਪਾਏ ਇੰਝ ਕਾਲੇ ਰੰਗ ਦੇ
uha piMDe utte pAe iMjha kAle raMga de
The black clothes draped over my body look like
ਜੋ ਜ਼ਿੰਦਗੀ ਐ ਕਿਸੇ ਦੀ ਮਕਾਣ ਸੋਹਣੀਏ
jo ja਼iMdagI ai kise dI makANa sohaNIe
The [Makaan: a traditional gathering of mourning/funeral procession] for someone's life, beautiful
ਪੈਰਾਂ 'ਚ ਏਅਰ ਨਾਈਕੀ ਏਅਰ ਫੋਰਸ ਐ
pairAM 'cha eara nAIkI eara phorasa ai
On my feet are Nike Air Force ones
ਜਿਨ੍ਹਾਂ ਥੱਲੇ ਸਾਰਾ ਆ ਜਹਾਨ ਸੋਹਣੀਏ
jinhAM thalle sArA A jahAna sohaNIe
Under which the entire world resides, beautiful
ਜਿਹੜੇ ਫੈਸ਼ਨਾਂ ਤੋਂ ਡਰੇ ਆ ਟਰੈਂਡਾਂ ਵਿੱਚ ਨੀ
jiha.De phaisa਼nAM toM Dare A TaraiMDAM vichcha nI
While others are scared of changing fashions, I am the trend [Ni/Nee: a gender-specific vocative used to address a woman directly]
ਤੈਨੂੰ ਦੇਖ ਲੋਕ ਸਾਨੂੰ ਚਕਾਚੌਂਧ ਹੁੰਦੇ ਨੇ
tainUM dekha loka sAnUM chakAchauMdha huMde ne
People are left dazzled and awestruck just by watching us