Cadilac

by Sidhu Moose Walaft Raja Game Changerz

ਉੱਠੇ ਨੇ ਜਵਾਕੜੇ ਜਿਹੜੇ ਕੱਲ੍ਹ ਦੇ
uTThe ne javAka.De jiha.De kallha de
These little kids who just sprouted up yesterday
ਅੱਖਾਂ ਕੱਢਦੇ ਪੁਰਾਣੇ ਅੱਜ ਥੰਮ੍ਹ ਨੂੰ
akkhAM kaDDhade purANe ajja thaMmha nUM
Are now glaring at this ancient pillar of strength
ਹੁਣ ਫਿਰਦੇ ਨੇ ਭੱਜੇ ਰਾਹ ਲੱਭਦੇ ਨਾ
huNa phirade ne bhajje rAha labbhade nA
Now they roam around frantically, finding no escape
ਸੁਣ ਪੈਂਦੇ ਨੇ ਪਟਾਕੇ ਲਾ ਕੇ ਕੰਨ ਨੂੰ
suNa paiMde ne paTAke lA ke kaMna nUM
As the spirited roars of gunshots reach their ears
ਵੈਲੀ ਅੱਠ ਦਸ ਫਿਰਦੇ ਨੇ ਤਾੜਦੇ
vailI aTTha dasa phirade ne tA.Dade
Eight or ten outlaws are on the prowl
ਭੁੱਖੇ ਸ਼ੇਰ ਜਿਉਂ ਸ਼ਿਕਾਰ ਹੁੰਦੇ ਪਾਲ਼ਦੇ
bhukkhe sa਼era jiuM sa਼ikAra huMde pAla਼de
Like hungry lions searching for their prey
ਹੱਥੀਂ ਵੱਡੀਆਂ ਸ਼ਿਕਾਰੀਆਂ ਨੇ ਜੋੜਤੇ
hatthIM vaDDIAM sa਼ikArIAM ne jo.Date
These master hunters have joined their hands for a kill
ਕੰਨੀਂ ਸ਼ੀਸ਼ੇ ਵਿੱਚੋਂ ਬਾਹਰ ਕੱਢੀ ਐ ਕੈਡੀ ਨੀ
kaMnIM sa਼Isa਼e vichchoM bAhara kaDDhI ai kaiDI nI
I’ve steered the Cadillac out, its reflection shimmering in the mirror
ਵੇਖ ਕੰਧਾਂ ਓਹਲੇ ਲੁੱਕਦੇ ਨੇ ਵੈਰੀ ਨੀ
vekha kaMdhAM ohale lukkade ne vairI nI
See how the enemies hide behind the walls now
ਕੈਡੀ ਲੈ ਕੇ ਫਿਰੇ ਪਾਲਦੀ ਹੋ ਜੀ.ਟੀ. ਰੋਡ ਤੇ
kaiDI lai ke phire pAladI ho jI.TI. roDa te
The Cadillac is out on a hunt on the [GT Road: Grand Trunk Road, the main highway of Punjab]
ਬੈਠੇ ਮੌਤ ਦੇ ਭੁਲੇਖੇ 'ਚ ਹੱਥ ਬੰਨ੍ਹ ਕੇ
baiThe mauta de bhulekhe 'cha hattha baMnha ke
They sit with folded hands in the shadow of death
ਜ਼ੋਰ ਪਰਖਿਆ ਨਾ ਕਦੇ ਜੱਟ ਦਾ
ja਼ora parakhiA nA kade jaTTa dA
They never truly tested the might of this [Jatt: a member of the land-owning agricultural community known for pride and lifestyle]
ਫ਼ੌਜ ਭੇਡਾਂ ਦੀ ਏ ਕਾਹਤੋਂ ਜਾਂਦੀ ਡੋਲਦੀ
pha਼auja bheDAM dI e kAhatoM jAMdI DoladI
Why does this herd of sheep keep trembling?
ਕੱਲਾ ਝੋਟੇ ਦਾ ਏ ਝੋਟਾ ਆਉਂਦਾ ਵੱਟ ਦਾ
kallA jhoTe dA e jhoTA AuMdA vaTTa dA
A lone bull is enough to clear the path
ਨਿਕਲਣਗੀਆਂ ਗੋਲੀਆਂ ਤੇ [?]
nikalaNagIAM golIAM te [?]
Bullets will fly and [unclear]
ਐਵੇਂ ਕੰਢਿਆਂ ਤੋਂ ਤਾਰ ਲਵਾਂਗੇ ਐਵੇਂ ਤਾਰ ਲਵਾਂਗੇ ਕੰਢਿਆਂ ਤੋਂ
aiveM kaMDhiAM toM tAra lavAMge aiveM tAra lavAMge kaMDhiAM toM
We'll cross these barbed wire fences just like that, just like that we'll cross
ਉਹ ਜਿਹੜੇ ਗੱਲੀਂ ਬਾਤੀਂ ਬਣਦੇ ਸੀ ਕੰਧ ਨੀ
uha jiha.De gallIM bAtIM baNade sI kaMdha nI
Those who claimed to be a wall through mere talk
ਦੇਖ ਸਿੱਧੂ ਮੂਸੇ ਵਾਲਾ ਬੂਹੇ ਬੰਦ ਨੀ
dekha siddhU mUse vAlA bUhe baMda nI
Look, Sidhu Moose Wala `[Self-reference to the song's lyricist/artist]` has shut their doors
ਦੇਖ ਪਲਾਂ 'ਚ ਰਿਕਾਰਡ ਅੱਜ ਤੋੜਤੇ
dekha palAM 'cha rikAraDa ajja to.Date
Look how I’ve shattered records in a matter of moments
ਕੰਨੀਂ ਸ਼ੀਸ਼ੇ ਵਿੱਚੋਂ ਬਾਹਰ ਕੱਢੀ ਐ ਕੈਡੀ ਨੀ
kaMnIM sa਼Isa਼e vichchoM bAhara kaDDhI ai kaiDI nI
I’ve steered the Cadillac out, its reflection shimmering in the mirror
ਵੇਖ ਕੰਧਾਂ ਓਹਲੇ ਲੁੱਕਦੇ ਨੇ ਵੈਰੀ ਨੀ
vekha kaMdhAM ohale lukkade ne vairI nI
See how the enemies hide behind the walls now
ਕੈਡੀ ਲੈ ਕੇ ਫਿਰੇ ਪਾਲਦੀ ਹੋ ਜੀ.ਟੀ. ਰੋਡ ਤੇ
kaiDI lai ke phire pAladI ho jI.TI. roDa te
The Cadillac is out on a hunt on the [GT Road: Grand Trunk Road]
ਜਿਹੜੀ ਫ਼ੋਨ ਤੇ ਦਿਖਾਉਂਦੀ ਸੀ ਦਲੇਰੀਆਂ
jiha.DI pha਼ona te dikhAuMdI sI dalerIAM
Those who showed their "bravery" only over the phone
ਹੋ ਕੇ ਫਿਰਦੀ ਮੰਡੀਰ ਨਹੀਂਓਂ ਲੱਭਦੀ
ho ke phiradI maMDIra nahIMoM labbhadI
That gang of [Mandir: a group of aimless/rowdy youth] is nowhere to be found
ਜਾ ਕੇ ਸ਼ੀਸ਼ੇ 'ਚੋਂ ਬੈਰਲ ਪੈਣ ਬਾਹਰਾਂ
jA ke sa਼Isa਼e 'choM bairala paiNa bAharAM
Barrels are poking out from the windows
ਪੈੜ ਫਿਰਦੀ ਐ ਟੋਹੰਦਿਆਂ ਦੀ ਦੱਬਦੀ
pai.Da phiradI ai TohaMdiAM dI dabbadI
Crushing the very footsteps of those trying to track me
ਡੱਬ ਨਾਲ ਲੱਗੀ ਐ ਨੀ ਸੈਮੀ-ਗੰਨ ਨੀ
Dabba nAla laggI ai nI saimI-gaMna nI
A semi-automatic is tucked into my waist
ਕੋਈ ਹਿੱਕ ਵਿੱਚ ਵੱਜਿਆ ਕੇ ਮੰਨ ਨੀ
koI hikka vichcha vajjiA ke maMna nI
Will someone believe it only after it hits their chest?
ਦੇਖ ਬੰਦੇ ਤੂੰ ਗਲਾਸਾਂ ਵਾਂਗੂ ਰੋੜਤੇ
dekha baMde tUM galAsAM vAMgU ro.Date
Look how you've rolled these men aside like empty glasses
ਕੰਨੀਂ ਸ਼ੀਸ਼ੇ ਵਿੱਚੋਂ ਬਾਹਰ ਕੱਢੀ ਐ ਕੈਡੀ ਨੀ
kaMnIM sa਼Isa਼e vichchoM bAhara kaDDhI ai kaiDI nI
I’ve steered the Cadillac out, its reflection shimmering in the mirror
ਵੇਖ ਕੰਧਾਂ ਓਹਲੇ ਲੁੱਕਦੇ ਨੇ ਵੈਰੀ ਨੀ
vekha kaMdhAM ohale lukkade ne vairI nI
See how the enemies hide behind the walls now
ਕੈਡੀ ਲੈ ਕੇ ਫਿਰੇ ਪਾਲਦੀ ਹੋ ਜੀ.ਟੀ. ਰੋਡ ਤੇ
kaiDI lai ke phire pAladI ho jI.TI. roDa te
The Cadillac is out on a hunt on the [GT Road: Grand Trunk Road]
ਜੀ.ਟੀ. ਰੋਡ ਉੱਤੇ ਧੂੜਾਂ ਜਦੋਂ ਪੱਟਦੇ
jI.TI. roDa utte dhU.DAM jadoM paTTade
When we kick up the dust on the [GT Road: Grand Trunk Road]
ਉੱਥੇ ਹੋਣਾ ਨੀ ਪੁਲਿਸਾਂ ਦਾ ਟਾਲ਼ ਨੀ
utthe hoNA nI pulisAM dA TAla਼ nI
Even the police won't be able to intervene
ਅੱਖਾਂ ਦੱਸਦੀਆਂ ਜੱਟ ਮਾਰੇ ਟਾਰਗੇਟ
akkhAM dassadIAM jaTTa mAre TArageTa
My eyes tell the tale of the targets this [Jatt: member of the land-owning agricultural community] has struck
ਬੰਨ੍ਹੀ ਫਿਰਦੇ ਨੇ ਵੈਰ ਲਾ ਕੇ ਕਾਲ ਨੀ
baMnhI phirade ne vaira lA ke kAla nI
They have invited death by picking this feud
ਜਿਨ੍ਹਾਂ ਜਿਨ੍ਹਾਂ ਨੇ ਵੀ ਤਵਾ ਸੀ ਚੱਕਿਆ
jinhAM jinhAM ne vI tavA sI chakkiA
Whoever tried to mock me or tune me out
ਦੇਖ ਰੌਂਦਾਂ ਨਾਲ ਵਿੰਨ੍ਹ ਦੂੰ ਮੈਂ ਵੱਖੀਆਂ
dekha rauMdAM nAla viMnha dUM maiM vakkhIAM
Watch how I pierce their sides with these rounds
ਮਾੜੇ ਹੋਣਗੇ ਨਤੀਜੇ ਕੀਤੀ ਚੌੜ ਦੇ
mA.De hoNage natIje kItI chau.Da de
The consequences of your mischief will be dire
ਕੰਨੀਂ ਸ਼ੀਸ਼ੇ ਵਿੱਚੋਂ ਬਾਹਰ ਕੱਢੀ ਐ ਕੈਡੀ ਨੀ
kaMnIM sa਼Isa਼e vichchoM bAhara kaDDhI ai kaiDI nI
I’ve steered the Cadillac out, its reflection shimmering in the mirror
ਵੇਖ ਕੰਧਾਂ ਓਹਲੇ ਲੁੱਕਦੇ ਨੇ ਵੈਰੀ ਨੀ
vekha kaMdhAM ohale lukkade ne vairI nI
See how the enemies hide behind the walls now
ਕੈਡੀ ਲੈ ਕੇ ਫਿਰੇ ਪਾਲਦੀ ਹੋ ਜੀ.ਟੀ. ਰੋਡ ਤੇ
kaiDI lai ke phire pAladI ho jI.TI. roDa te
The Cadillac is out on a hunt on the [GT Road: Grand Trunk Road]

Share

More by Sidhu Moose Wala

View all songs →