Celebrity Killer
by Sidhu Moose Walaft Tion Wayne
ਉਹ ਟੌਹਰ ਟੱਪਾ ਲਾ ਕੇ ਜਿਹੜੇ ਗੇੜੇ ਕਰਦੇ ਮੈਂ ਉਨ੍ਹਾਂ ਟੀਮਾਂ ਵਿਚੋਂ ਨੀ
uha Tauhara TappA lA ke jiha.De ge.De karade maiM unhAM TImAM vichoM nI
Those who dress up just to roam around aimlessly, I don't belong to those squads [Ni/Nee: a gender-specific vocative used to address a woman directly]
ਹੱਥ ਜਿੱਡਾ ਹੁੰਦਾ ਏ ਮੌਜ਼ਰ ਟੰਗਿਆ ਨੀ ਬੈਗੀ ਜੀਨਾਂ ਵਿਚੋਂ ਨੀ
hattha jiDDA huMdA e mauja਼ra TaMgiA nI baigI jInAM vichoM nI
A Mauser [Mouser: a German-designed high-caliber pistol] as big as a hand hangs from my baggy jeans [Ni/Nee: vocative]
ਨਵੀਂ ਜਿਹੀ ਮੰਡੀਰ ਉੱਠੀ ਤੇਰੇ ਸ਼ਹਿਰ ਦੀ ਪਿੱਛੇ ਨਾਮ ਜੱਟ ਦਾ
navIM jihI maMDIra uTThI tere sa਼hira dI pichChe nAma jaTTa dA
The new youth rising in your city have the name of this [Jatt: a member of the land-owning agricultural community known for pride and lifestyle] at their back
ਤੂੰ ਸੁਣਿਆ ਤਾਂ ਬਹੁਤ ਹੋਣਾ ਦੇਖਿਆ ਨੀ ਹੋਣਾ ਮੈਨੂੰ ਸੀਨ ਡੱਕਦਾ
tUM suNiA tAM bahuta hoNA dekhiA nI hoNA mainUM sIna DakkadA
You must have heard the name often, but you've never seen anyone able to block my scene
ਓ ਜਦੋਂ ਕਿਤੇ ਨਿਕਲੇ ਹੋਏ ਬਾਹਰ ਹੁੰਦੇ ਆ ਨੀ ਉਦੋਂ ਕਾਲ ਹੁੰਦਾ ਆ ਨੀ ਮੈਂ ਕਿਹਾ ਤਿੰਨ ਚਾਰ ਤੇ
o jadoM kite nikale hoe bAhara huMde A nI udoM kAla huMdA A nI maiM kihA tiMna chAra te
Oh, whenever we are out on the move, there is a death-call for three or four men, I say
ਗੁੱਚੀ ਦਾ ਨੀ ਗੋਲੀ ਵਾਲਾ ਸੱਪ ਛਪਿਆ ਨੀ ਮਿੱਤਰਾਂ ਦੀ ਕਾਰ ਤੇ
guchchI dA nI golI vAlA sappa ChapiA nI mittarAM dI kAra te
Not Gucci's, but a snake formed by bullet holes is imprinted on [Mitran: yours truly]’s car [Ni/Nee: vocative]

ਓ ਐਂਟੀ ਹੁੱਡ ਟਿੰਟ ਵਿੰਡੋ ਰੋਮ ਕਰਦੇ ਬੰਦੇ ਗੈਰ ਸੋਹਣੀਏ
o aiMTI huDDa TiMTa viMDo roma karade baMde gaira sohaNIe
Oh, in the rival hoods, strangers roam with tinted windows, my beauty
ਕਈ ਅੱਖਾਂ ਦੇ ਸਵਾਲ ਕਰਦੇ ਤੇਰੇ ਸ਼ਹਿਰ ਸੋਹਣੀਏ
kaI akkhAM de savAla karade tere sa਼hira sohaNIe
Many eyes in your city are full of questioning stares, my beauty
ਓ ਖੋਹੀ ਹੋਈ ਜੀ-ਵੈਗਨ ਆ ਥੱਲੇ ਮਿੱਠੀਏ ਜਾਂਦੀ ਫਾਟਕ ਵੱਢਦੀ
o khohI hoI jI-vaigana A thalle miTThIe jAMdI phATaka vaDDhadI
Oh, there’s a snatched G-Wagon beneath me, sweetheart, that tears through the railway gates
ਰਾਈਟ ਵਿੰਡੋ ਬੋਨਟ ਤੇ ਵੱਜੇ ਹੋਏ ਆ ਜਿਹਦੇ ਫ਼ਾਇਰ ਸੋਹਣੀਏ
rAITa viMDo bonaTa te vajje hoe A jihade pha਼Aira sohaNIe
The right window and the bonnet are marked with bullet strikes, my beauty
ਓ ਘੁੱਗੀਆਂ ਗੁਟਾਰਾਂ ਦਾ ਕੀ ਵੱਸ ਚੱਲਣਾ ਬਾਜਾਂ ਵਾਲੀ ਡਾਰ ਤੇ
o ghuggIAM guTArAM dA kI vassa challaNA bAjAM vAlI DAra te
Oh, what power do doves and starlings have against a flock of hawks?
ਗੁੱਚੀ ਦਾ ਨੀ ਗੋਲੀ ਦਾ ਪ੍ਰਿੰਟ ਛਪਿਆ ਨੀ ਮਿੱਤਰਾਂ ਦੀ ਕਾਰ ਤੇ
guchchI dA nI golI dA priMTa ChapiA nI mittarAM dI kAra te
Not Gucci's, but a print of bullets is imprinted on [Mitran: yours truly]’s car [Ni/Nee: vocative]

ਓ ਅੰਡਰਗਰਾਊਂਡ ਸਾਡੀ ਚੱਲੇ ਜ਼ਿੰਦਗੀ ਨਾ ਆਨਲਾਈਨ ਮਿਲਦੇ
o aMDaragarAUMDa sADI challe ja਼iMdagI nA AnalAIna milade
Oh, our life runs underground, we aren't found online
ਵੈਰੀਆਂ ਦੇ ਮੱਥਿਆਂ ਤੇ ਹੋਲੋ ਪੁਆਇੰਟਾਂ ਨਾਲ ਸਾਡੇ ਸਾਈਨ ਮਿਲਦੇ
vairIAM de matthiAM te holo puAiMTAM nAla sADe sAIna milade
Our signatures are found on the foreheads of enemies, etched by hollow-point rounds
ਓ ਇੱਥੋਂ ਕਰ ਰੁਤਬਾ ਤੂੰ ਚੈੱਕ ਸੋਹਣੀਏ ਨੀ ਮੂਸੇ ਵਾਲੇ ਜੱਟ ਦਾ
o itthoM kara rutabA tUM chaikka sohaNIe nI mUse vAle jaTTa dA
Oh, gauge the status from this fact, my beauty, regarding this [Jatt: prideful agriculturist] from Moosa [Self-reference to the artist’s village/lineage]
ਹਾਂ ਮਖਿਆ ਜਿਨ੍ਹਾਂ ਨਾਲ ਸਰਕਾਰ ਵੱਲੋਂ ਉਨ੍ਹਾਂ ਨੂੰ ਗੰਨਮੈਨ ਮਿਲਦੇ
hAM makhiA jinhAM nAla sarakAra valloM unhAM nUM gaMnamaina milade
I said, the ones we are up against are provided with gunmen by the government itself
ਓ ਕਾਲ ਕੋਲੋਂ ਬਚਦੇ ਆ ਕਿੱਥੇ ਮਿੱਠੀਏ ਚੜ੍ਹੇ ਜਦੋਂ ਡਾਰ ਤੇ
o kAla koloM bachade A kitthe miTThIe cha.Dhe jadoM DAra te
Oh, where can they escape from death, sweetheart, when my pack is on the hunt?