Dark Love

by Sidhu Moose Wala

ਕਾਲੀਆਂ ਗੱਡੀਆਂ ਕਾਲੇ ਰੂਟ ਨੇ
kAlIAM gaDDIAM kAle rUTa ne
Blacked-out cars on dark, shadowed routes
ਕਾਲੀ ਜ਼ਿੰਦਗੀ ਕਾਲੇ ਸੂਟ ਨੇ
kAlI ja਼iMdagI kAle sUTa ne
A blackened life clad in dark suits
ਡਾਰਕ ਲਾਈਫ ਮਸ਼ਹੂਰ ਸੀਗੀ ਜਿਹਦੀ
DAraka lAIpha masa਼hUra sIgI jihadI
The one whose dark life was notorious
ਤੇਰੇ ਸੂਹੇ ਸੂਹੇ ਰੰਗਾਂ ਦਾ ਸ਼ਿਕਾਰ ਹੋ ਗਿਆ
tere sUhe sUhe raMgAM dA sa਼ikAra ho giA
Has fallen prey to your vibrant, rosy hues
ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ
paisiAM de vaTTe sIgA mauta vaMDadA
I used to distribute death in exchange for money
ਨੀ ਤੈਨੂੰ ਵੇਖਿਆ ਤਾਂ ਜ਼ਿੰਦਗੀ ਨਾਲ ਪਿਆਰ ਹੋ ਗਿਆ
nI tainUM vekhiA tAM ja਼iMdagI nAla piAra ho giA
[Ni: a gender-specific vocative used to address a woman directly] Since I saw you, I've fallen in love with life
ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ
paisiAM de vaTTe sIgA mauta vaMDadA
I used to distribute death in exchange for money
ਨੀ ਤੈਨੂੰ ਵੇਖਿਆ ਤਾਂ ਜ਼ਿੰਦਗੀ ਨਾਲ ਪਿਆਰ ਹੋ ਗਿਆ
nI tainUM vekhiA tAM ja਼iMdagI nAla piAra ho giA
[Ni: Since I saw you, I've fallen in love with life]
ਜਿਹੜੀ ਲੈ ਕੇ ਘੁੰਮਦਾ ਜੀ-ਵੈਗਨ ਕਾਲੀ
jiha.DI lai ke ghuMmadA jI-vaigana kAlI
This black G-Wagon that I roam around in
ਤੇ ਮੱਡਰ ਬੋਲਦੇ ਪਲੇਟਾਂ ਜਾਅਲੀ
te maDDara bolade paleTAM jAalI
With fake plates that scream of murders
ਗ਼ਲਤ ਕੰਮਾਂ ਨੂੰ ਯੂਜ਼ ਹੁੰਦੀ
ga਼lata kaMmAM nUM yUja਼ huMdI
It used to be used for illicit deeds
ਜੱਟ ਨੇ ਤੇਰੇ ਪਿੱਛੇ ਲਾਲੀ
jaTTa ne tere pichChe lAlI
But now this [Jatt: a member of the land-owning agricultural community known for pride and lifestyle] has polished it just for you
ਰਾਤਾਂ ਨੂੰ ਸੀ ਸ਼ਹਿਰ ਜਿਹੜਾ ਰਾਈਡ ਕਰਦਾ
rAtAM nUM sI sa਼hira jiha.DA rAIDa karadA
The one who used to ride through the city only under the cover of night
ਨੀ ਹੁਣ ਦਿਨਾਂ ਵਿਚ ਸ਼ਰੇਆਮ ਬਾਹਰ ਹੋ ਗਿਆ
nI huNa dinAM vicha sa਼reAma bAhara ho giA
[Ni: Has now started appearing openly during the day]
ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ
paisiAM de vaTTe sIgA mauta vaMDadA
I used to distribute death in exchange for money
ਨੀ ਤੈਨੂੰ ਵੇਖਿਆ ਤਾਂ ਜ਼ਿੰਦਗੀ ਨਾਲ ਪਿਆਰ ਹੋ ਗਿਆ
nI tainUM vekhiA tAM ja਼iMdagI nAla piAra ho giA
[Ni: Since I saw you, I've fallen in love with life]
ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ
paisiAM de vaTTe sIgA mauta vaMDadA
I used to distribute death in exchange for money
ਨੀ ਤੈਨੂੰ ਵੇਖਿਆ ਤਾਂ ਜ਼ਿੰਦਗੀ ਨਾਲ ਪਿਆਰ ਹੋ ਗਿਆ
nI tainUM vekhiA tAM ja਼iMdagI nAla piAra ho giA
[Ni: Since I saw you, I've fallen in love with life]
ਮੇਰਿਆਂ ਗੇੜਿਆਂ ਦਾ ਮੁੱਲ ਤੂੰ ਤਾਰ ਦੇ
meriAM ge.DiAM dA mulla tUM tAra de
Pay the price for the rounds I've made circles around you
ਹਾਂ ਤੂੰ ਕਰ ਦੇ ਸੀਨਾ ਠਾਰ ਦੇ
hAM tUM kara de sInA ThAra de
Just say yes and soothe my burning chest
ਆ ਲੈ ਫੜ ਗੰਨ ਨਾ ਨਾ ਕਰਦੀਂ
A lai pha.Da gaMna nA nA karadIM
Here, take this gun, don't you dare say no
ਪੁਲਿਸ ਤੋਂ ਚੰਗਾ ਤੂੰ ਗੋਲੀ ਮਾਰ ਦੇ
pulisa toM chaMgA tUM golI mAra de
It's better you shoot me than the police catching me

ਅੱਜ ਤਾਈਂ ਰਿਕਾਰਡਾਂ ਵਿਚੋਂ ਗ਼ਾਇਬ ਸੀਗਾ ਜਿਹੜਾ
ajja tAIM rikAraDAM vichoM ga਼Aiba sIgA jiha.DA
The one who was missing from the records until today
ਹੁਣ ਸਿੱਧੂ ਮੂਸੇ ਵਾਲਾ ਤੇਰਾ ਯਾਰ ਹੋ ਗਿਆ
huNa siddhU mUse vAlA terA yAra ho giA
Now [Sidhu Moose Wala: self-reference to the artist/lyricist] has become your [Yaar: close friend/beloved; carries significant weight regarding loyalty]
ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ
paisiAM de vaTTe sIgA mauta vaMDadA
I used to distribute death in exchange for money
ਨੀ ਤੈਨੂੰ ਵੇਖਿਆ ਤਾਂ ਜ਼ਿੰਦਗੀ ਨਾਲ ਪਿਆਰ ਹੋ ਗਿਆ
nI tainUM vekhiA tAM ja਼iMdagI nAla piAra ho giA
[Ni: Since I saw you, I've fallen in love with life]
ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ
paisiAM de vaTTe sIgA mauta vaMDadA
I used to distribute death in exchange for money
ਨੀ ਤੈਨੂੰ ਵੇਖਿਆ ਤਾਂ ਜ਼ਿੰਦਗੀ ਨਾਲ ਪਿਆਰ ਹੋ ਗਿਆ
nI tainUM vekhiA tAM ja਼iMdagI nAla piAra ho giA
[Ni: Since I saw you, I've fallen in love with life]
ਹਾਂ ਖ਼ੂਨ ਦੇ ਛਿੱਟੇ ਨੇ ਮੂੰਹ 'ਤੇ ਮੇਰੇ
hAM kha਼Una de ChiTTe ne mUMha 'te mere
Yes, there are spatters of blood on my face
ਬੁੱਕਲ 'ਚ ਤੇਰੀ ਲੁਕਾਉਣਾ ਚਾਹੁੰਦਾ
bukkala 'cha terI lukAuNA chAhuMdA
I want to hide myself within your embrace
ਐ ਕਾਲੀ ਦੁਨੀਆਂ ਮੇਰਾ ਸਾਥ ਨਹੀਂ ਛੱਡਦੀ
ai kAlI dunIAM merA sAtha nahIM ChaDDadI
This dark world refuses to let me go
ਮੈਨੂੰ ਸੌਂਹ ਐ ਤੇਰੀ ਮੈਂ ਆਉਣਾ ਚਾਹੁੰਦਾ
mainUM sauMha ai terI maiM AuNA chAhuMdA
I swear by you, I truly want to come to you
ਬੇਇਤਬਾਰ ਕਿਰਦਾਰ ਸੀਗਾ ਮੇਰਾ
beitabAra kiradAra sIgA merA
My character was once deemed untrustworthy
ਪਰ ਤੇਰੇ ਉੱਤੇ ਬਾਹਲਾ ਇਤਬਾਰ ਹੋ ਗਿਆ
para tere utte bAhalA itabAra ho giA
But I have placed immense trust in you
ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ
paisiAM de vaTTe sIgA mauta vaMDadA
I used to distribute death in exchange for money
ਨੀ ਤੈਨੂੰ ਵੇਖਿਆ ਤਾਂ ਜ਼ਿੰਦਗੀ ਨਾਲ ਪਿਆਰ ਹੋ ਗਿਆ
nI tainUM vekhiA tAM ja਼iMdagI nAla piAra ho giA
[Ni: Since I saw you, I've fallen in love with life]
ਪੈਸਿਆਂ ਦੇ ਵੱਟੇ ਸੀਗਾ ਮੌਤ ਵੰਡਦਾ
paisiAM de vaTTe sIgA mauta vaMDadA
I used to distribute death in exchange for money
ਨੀ ਤੈਨੂੰ ਵੇਖਿਆ ਤਾਂ ਜ਼ਿੰਦਗੀ ਨਾਲ ਪਿਆਰ ਹੋ ਗਿਆ
nI tainUM vekhiA tAM ja਼iMdagI nAla piAra ho giA
[Ni: Since I saw you, I've fallen in love with life]

Share

More by Sidhu Moose Wala

View all songs →